ਕੈਪਟਨ ਦੀ ਕੈਬਨਿਟ ਮੀਟਿੰਗ 'ਚ ਵੱਡਾ ਫੈਸਲਾ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਹੋਈ ਕੈਬਨਿਟ ਮੀਟਿੰਗ ਵਿੱਚ ਫੈਸਲਾ ਹੋਇਆ ਹੈ ਕਿ ਇਹ ਮੈਡੀਕਲ ਕਾਲਜ ਵਿੱਦਿਅਕ ਵਰ੍ਹੇ 2020-21 ਤੋਂ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਕਾਲਜ ਲਈ 168 ਅਸਾਮੀਆਂ ਮੈਡੀਕਲ ਅਧਿਆਪਕਾਂ, 426 ਪੈਰਾ-ਮੈਡਿਕਸ ਤੇ 400 ਅਸਾਮੀਆਂ ਚੌਥਾ ਦਰਜਾ ਸਟਾਫ ਵਜੋਂ ਭਰੀਆਂ ਜਾਣਗੀਆਂ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਹੋਈ ਕੈਬਨਿਟ ਮੀਟਿੰਗ ਵਿੱਚ ਫੈਸਲਾ ਹੋਇਆ ਹੈ ਕਿ ਇਹ ਮੈਡੀਕਲ ਕਾਲਜ ਵਿੱਦਿਅਕ ਵਰ੍ਹੇ 2020-21 ਤੋਂ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਕਾਲਜ ਲਈ 168 ਅਸਾਮੀਆਂ ਮੈਡੀਕਲ ਅਧਿਆਪਕਾਂ, 426 ਪੈਰਾ-ਮੈਡਿਕਸ ਤੇ 400 ਅਸਾਮੀਆਂ ਚੌਥਾ ਦਰਜਾ ਸਟਾਫ ਵਜੋਂ ਭਰੀਆਂ ਜਾਣਗੀਆਂ। ਮੈਡੀਕਲ ਕਾਲਜ 'ਤੇ 189 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਕੇਂਦਰ ਤੇ ਸੂਬਾ ਸਰਕਾਰ ਇਸ ਨੂੰ 60:40 ਅਨੁਪਾਤ ਵਿੱਚ ਅਦਾ ਕਰਨਗੀਆਂ।Happy to share that the Cabinet has approved creation of 994 posts of teaching faculty, para-medical staff & Multi Task Workers for the upcoming Govt Medical College at Mohali, with an intake capacity of 100 MBBS seats. The academic session will commence from 2020-21. pic.twitter.com/s6awCHlboN
— Capt.Amarinder Singh (@capt_amarinder) June 6, 2019
ਭਾਰਤ ਸਰਕਾਰ ਨੇ ਆਪਣੇ ਬਣਦੇ 113 ਕਰੋੜ ਵਿੱਚੋਂ 102 ਕਰੋੜ ਰੁਪਏ ਜਾਰੀ ਵੀ ਕਰ ਦਿੱਤੇ ਹਨ। ਪੰਜਾਬ ਸਰਕਾਰ ਨੇ ਮੁਹਾਲੀ ਦੇ ਜੁਝਾਰ ਨਗਰ ਦੀ ਗਰਾਮ ਪੰਚਾਇਤ ਤੋਂ 9.2 ਏਕੜ ਜ਼ਮੀਨ ਹਾਸਲ ਕਰ ਲਈ ਹੈ, ਜਿਸ ਨੂੰ ਸਰਕਾਰੀ ਹਸਪਤਾਲ ਦੀ 14.01 ਏਕੜ ਜ਼ਮੀਨ ਮਿਲਾ ਕੇ ਕਾਲਜ ਲਈ ਕੁੱਲ 23.21 ਏਕੜ ਜ਼ਮੀਨ ਉਪਲਬਧ ਕਰਵਾਈ ਹੈ।We have given approval for a Four Year Strategic Action Plan for 2019-23 which is in line with the @UN 2030 Development Agenda comprehensively covering social, economic and environmental dimensions. My govt is committed to doing our part to make Punjab a better place for all. pic.twitter.com/ikRwf2Xu6F
— Capt.Amarinder Singh (@capt_amarinder) June 6, 2019
Education Loan Information:
Calculate Education Loan EMI






















