ਪੜਚੋਲ ਕਰੋ
Advertisement
ਅਮਰੀਕੀ ਮਾਹਿਰ ਦਾ ਵੱਡਾ ਦਾਅਵਾ, ਕੋਰੋਨਾ ਨਾਲ ਨਜਿੱਠਣ ਲਈ ਅੱਧੀ ਪ੍ਰਭਾਵੀ ਵੈਕਸੀਨ ਵੀ ਕਾਫ਼ੀ
ਅਮਰੀਕਾ ਦੇ ਸੰਕਰਮਣ ਰੋਗਾਂ ਦੇ ਟੌਪ ਮਾਹਰ ਐਂਥਨੀ ਫੌਸੀ ਨੇ ਉਮੀਦ ਜਤਾਈ ਹੈ ਕਿ ਕੋਰੋਨਾ ਵੈਕਸੀਨ ਇਸ ਸਾਲ ਦੇ ਅੰਤ ਤੱਕ ਉਪਲਬਧ ਕਰਵਾ ਦਿੱਤੀ ਜਾਵੇ। ਇੱਕ ਇੰਟਰਵਿਊ ਵਿੱਚ ਫੌਸੀ ਨੇ ਕਿਹਾ ਕਿ ਇਹ ਵੈਕਸੀਨ ਅਗਲੇ ਸਾਲ ਦੀ ਸ਼ੁਰੂਆਤ ਤੋਂ ਬਾਅਦ ਨਹੀਂ ਲੈਣੀ ਚਾਹੀਦੀ।
ਵਾਸ਼ਿੰਗਟਨ: ਅਮਰੀਕਾ ਦੇ ਸੰਕਰਮਣ ਰੋਗਾਂ ਦੇ ਟੌਪ ਮਾਹਰ ਐਂਥਨੀ ਫੌਸੀ ਨੇ ਉਮੀਦ ਜਤਾਈ ਹੈ ਕਿ ਕੋਰੋਨਾ ਵੈਕਸੀਨ ਇਸ ਸਾਲ ਦੇ ਅੰਤ ਤੱਕ ਉਪਲਬਧ ਕਰਵਾ ਦਿੱਤੀ ਜਾਵੇ। ਇੱਕ ਇੰਟਰਵਿਊ ਵਿੱਚ ਫੌਸੀ ਨੇ ਕਿਹਾ ਕਿ ਇਹ ਵੈਕਸੀਨ ਅਗਲੇ ਸਾਲ ਦੀ ਸ਼ੁਰੂਆਤ ਤੋਂ ਬਾਅਦ ਨਹੀਂ ਲੈਣੀ ਚਾਹੀਦੀ। ਫੌਸੀ ਨੇ ਇਹ ਵੀ ਕਿਹਾ ਕਿ ਇੱਕ ਸਾਲ ਦੇ ਅੰਦਰ, ਅੱਧੀ ਪ੍ਰਭਾਵਸ਼ਾਲੀ ਵੈਕਸੀਨ ਦੁਨੀਆ ਨੂੰ ਮੁੜ ਸਧਾਰਨ ਸਥਿਤੀ ਵੱਲ ਲਿਆਉਣ ਲਈ ਕਾਫ਼ੀ ਹੋਵੇਗੀ।
ਹਾਲਾਂਕਿ ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ 3 ਨਵੰਬਰ ਨੂੰ ਚੋਣਾਂ ਤੱਕ ਵੈਕਸੀਨ ਤਿਆਰ ਹੋ ਸਕਦੀ ਹੈ। ਮਾਹਿਰ ਫੌਸੀ ਦਾ ਮੰਨਣਾ ਹੈ ਕਿ ਵੈਕਸੀਨ ਆਮ ਲੋਕਾਂ ਤੱਕ ਪਹੁੰਚਣ ਲਈ 2021 ਤੱਕ ਦਾ ਸਮਾਂ ਲੱਗ ਸਕਦਾ ਹੈ।
ਅਮਰੀਕੀ ਚੋਣਾਂ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਨੂੰ ਵੱਡਾ ਸਦਮਾ
ਰੂਸ ਦੇ ਵੈਕਸੀਨ ਬਣਾਉਣ ਦੇ ਦਾਅਵੇ 'ਤੇ, ਫੌਸੀ ਨੇ ਕਿਹਾ ਕਿ ਇੱਥੇ ਵੈਕਸੀਨ ਹੈ, ਇਸ ਦਾ ਮਤਲਬ ਇਹ ਨਹੀਂ ਕਿ ਇਸ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਜਾਵੇ। ਤੁਹਾਨੂੰ ਇਹ ਵੇਖਣ ਦੀ ਜ਼ਰੂਰਤ ਹੈ ਕਿ ਵੈਕਸੀਨ ਸੁਰੱਖਿਅਤ ਤੇ ਪ੍ਰਭਾਵਸ਼ਾਲੀ ਹੈ ਜਾਂ ਨਹੀਂ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Check out below Health Tools-
Calculate Your Body Mass Index ( BMI )
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਦੇਸ਼
ਵਿਸ਼ਵ
ਪੰਜਾਬ
Advertisement