ਪੜਚੋਲ ਕਰੋ

Arvind Kejriwal: 22 ਜਨਵਰੀ ਨੂੰ ਮੇਅਰ ਦੀਆਂ ਚੋਣਾਂ ਕਰਵਾਉਣਾ ਚਾਹੁੰਦੇ CM ਕੇਜਰੀਵਾਲ, SC ਦੇ ਹੁਕਮਾਂ ਤੋਂ ਬਾਅਦ LG ਤੋਂ ਕੀਤੀ ਸਿਫਾਰਿਸ਼

MCD Mayor Election: ਸੁਪਰੀਮ ਕੋਰਟ ਨੇ ਸ਼ੁੱਕਰਵਾਰ (17 ਫਰਵਰੀ) ਨੂੰ MCD ਨੂੰ 24 ਘੰਟਿਆਂ ਦੇ ਅੰਦਰ ਚੋਣ ਲਈ ਨੋਟਿਸ ਜਾਰੀ ਕਰਨ ਲਈ ਕਿਹਾ ਸੀ।

Delhi MCD Mayor Election 2023: ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਮੇਅਰ, ਡਿਪਟੀ ਮੇਅਰ ਅਤੇ ਸਟੈਂਡਿੰਗ ਕਮੇਟੀ ਦੀਆਂ ਚੋਣਾਂ ਤਿੰਨ ਵਾਰ ਮੁਲਤਵੀ ਹੋ ਚੁੱਕੀਆਂ ਹਨ। ਇਸ ਬਾਰੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਉਪ ਰਾਜਪਾਲ ਵੀਕੇ ਸਕਸੈਨਾ (Lt. Governor VK Saxena)  ਦੀਆਂ ਤਿੰਨ ਅਸਫਲ ਕੋਸ਼ਿਸ਼ਾਂ ਤੋਂ ਬਾਅਦ 22 ਫਰਵਰੀ ਨੂੰ ਮੇਅਰ ਦੀ ਚੋਣ ਕਰਵਾਉਣ ਦੀ ਸਿਫਾਰਸ਼ ਕੀਤੀ ਹੈ। ਸੁਪਰੀਮ ਕੋਰਟ ਨੇ ਸ਼ੁੱਕਰਵਾਰ (17 ਫਰਵਰੀ) ਨੂੰ MCD ਨੂੰ 24 ਘੰਟਿਆਂ ਦੇ ਅੰਦਰ ਚੋਣ ਲਈ ਨੋਟਿਸ ਜਾਰੀ ਕਰਨ ਲਈ ਕਿਹਾ ਸੀ।

ਇਹ ਵੀ ਪੜ੍ਹੋ: Samastipur News: ਭਾਬੀ ਨੂੰ ਨਣਦ ਨਾਲ ਹੋਇਆ ਇਸ਼ਕ, ਵਿਆਹ ਤੋਂ ਬਾਅਦ ਰਹਿਣ ਲੱਗੀ ਨਾਲ, ਹੁਣ ਇੱਕ ਹੋਈ ਲਾਪਤਾ ਤਾਂ ਦੂਜੀ ਪਹੁੰਚੀ ਥਾਣੇ

ਕੇਜਰੀਵਾਲ ਨੇ ਸ਼ਨੀਵਾਰ ਨੂੰ ਟਵੀਟ ਕੀਤਾ ਕਿ ਮੈਂ MCD ਮੇਅਰ ਦੀ ਚੋਣ 22 ਫਰਵਰੀ ਨੂੰ ਕਰਵਾਉਣ ਦੀ ਸਿਫਾਰਿਸ਼ ਕਰਦਾ ਹਾਂ। ਦੂਜੇ ਪਾਸੇ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੇ ਆਮ ਆਦਮੀ ਪਾਰਟੀ ਦੀ ਮੇਅਰ ਅਹੁਦੇ ਦੀ ਉਮੀਦਵਾਰ ਸ਼ੈਲੀ ਓਬਰਾਏ ਦੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਦਿੱਲੀ ਨਗਰ ਨਿਗਮ ਦੀ ਮੇਅਰ, ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਚੋਣਾਂ ਦੀ ਤਰੀਕ ਤੈਅ ਕਰਨ ਲਈ ਪਹਿਲੀ ਮੀਟਿੰਗ ਸੱਦਣ ਅਤੇ ਨੋਟਿਸ ਜਾਰੀ ਕਰਨ ਦੇ ਹੁਕਮ ਦਿੱਤੇ ਹਨ।

Recommended MCD Mayor elections to be held on 22 Feb

— Arvind Kejriwal (@ArvindKejriwal) February 18, 2023

">

ਨਾਮਜ਼ਦ ਮੈਂਬਰ ਵੋਟ ਨਹੀਂ ਕਰ ਸਕਦੇ

ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਮੇਅਰ ਦੀ ਚੋਣ ਤੁਰੰਤ ਹੋਣੀ ਚਾਹੀਦੀ ਹੈ ਕਿਉਂਕਿ ਜੇਕਰ ਕੌਮੀ ਰਾਜਧਾਨੀ ਵਿੱਚ ਮੇਅਰ ਦੀਆਂ ਚੋਣਾਂ ਨਹੀਂ ਹੁੰਦੀਆਂ ਤਾਂ ਇਹ ਚੰਗਾ ਨਹੀਂ ਲੱਗਦਾ। CJI ਚੰਦਰਚੂੜ ਨੇ ਕਿਹਾ ਕਿ ਪਹਿਲੀ ਨਜ਼ਰੇ, ਧਾਰਾ 243R ਰ ਦਰਸਾਉਂਦੀ ਹੈ ਕਿ ਨਾਮਜ਼ਦ ਮੈਂਬਰ ਵੋਟ ਨਹੀਂ ਪਾ ਸਕਦੇ। ਸੀਜੇਆਈ ਨੇ ਕਿਹਾ ਕਿ ਪਹਿਲੀ ਮੀਟਿੰਗ ਵਿੱਚ ਮੇਅਰ ਦੀ ਚੋਣ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਡਿਪਟੀ ਮੇਅਰ ਅਤੇ ਬਾਕੀ ਅਹੁਦਿਆਂ ਲਈ ਮੇਅਰ ਦੀ ਪ੍ਰਧਾਨਗੀ ਹੇਠ ਚੋਣਾਂ ਕਰਵਾਈਆਂ ਜਾਣ।

ਇਹ ਵੀ ਪੜ੍ਹੋ: Delhi Politics : ਮਨੀਸ਼ ਸਿਸੋਦੀਆ ਨੂੰ ਫ਼ਿਰ ਮਿਲਿਆ ਸੀਬੀਆਈ ਦਾ ਸੰਮਨ , 'ਆਪ' ਤੇ ਭਾਜਪਾ ਵਿਚਾਲੇ ਗਰਮਾਈ ਸਿਆਸਤ

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਤਰਨਤਾਰਨ ਜ਼ਿਮਨੀ ਚੋਣ 'ਚ ਵੋਟਿੰਗ ਸ਼ੁਰੂ, ਕੇਂਦਰੀ ਫੌਰਸ ਦੀਆਂ 14 ਕੰਪਨੀਆਂ ਤਾਇਨਾਤ; ਅੰਮ੍ਰਿਤਪਾਲ ਦੀ ਪਾਰਟੀ ਪਹਿਲੀ ਵਾਰ ਚੋਣ ਮੈਦਾਨ 'ਚ

ਦਿੱਲੀ ਬਲਾਸਟ ਤੋਂ ਬਾਅਦ ਪੰਜਾਬ 'ਚ ਰੈੱਡ ਅਲਰਟ; ਪੁਲਿਸ ਨੇ ਰਾਤ ਭਰ ਚਲਾਇਆ ਚੈਕਿੰਗ ਅਭਿਆਨ; ਚੰਡੀਗੜ੍ਹ ਤੇ ਹਿਮਾਚਲ 'ਚ ਵੀ ਹਾਈ ਅਲਰਟ ਜਾਰੀ

ਲਾਲ ਕਿਲ੍ਹੇ 'ਚ ਹੋਇਆ ਜ਼ਬਰਦਸਤ ਧਮਾਕਾ, ਭਿਆਨਕ ਮੰਜ਼ਰ ਦੀਆਂ ਤਸਵੀਰਾਂ ਆਈਆਂ ਸਾਹਮਣੇ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (11-11-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (11-11-2025)
Advertisement

ਵੀਡੀਓਜ਼

Panjab University Protest | ਪੰਜਾਬ ਯੂਨੀਵਰਸਿਟੀ ‘ਚ ਵਿਰੋਧ ਭੜਕਿਆ ਵਿਦਿਆਰਥੀ ਗੇਟ ਤੋੜ ਅੰਦਰ | Abp Sanjha
MP Amritpal Singh Case | MP ਅੰਮ੍ਰਿਤਪਾਲ ਦੇ NSA ਮਾਮਲੇ 'ਚ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ! | Abp Sanjha
ਘਰਵਾਲੇ ਦੇ ਪਿੱਛੇ ਨਹੀਂ ਲੱਗਣਾ! ਔਰਤਾਂ ਆਉਣਗੀਆਂ ਰਾਜਨੀਤੀ 'ਚ
Cm Bhagwant Maan | CM's old look came out in the road show! People laughed and laughed twice
DIG ਭੁੱਲਰ ਮਾਮਲੇ ਚ ਵੱਡਾ ਖੁਲਾਸਾ , ਪਟਿਆਲਾ 'ਚ ਵੀ ਮਿਲੀ ਜਾਇਦਾਦ ?
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਤਰਨਤਾਰਨ ਜ਼ਿਮਨੀ ਚੋਣ 'ਚ ਵੋਟਿੰਗ ਸ਼ੁਰੂ, ਕੇਂਦਰੀ ਫੌਰਸ ਦੀਆਂ 14 ਕੰਪਨੀਆਂ ਤਾਇਨਾਤ; ਅੰਮ੍ਰਿਤਪਾਲ ਦੀ ਪਾਰਟੀ ਪਹਿਲੀ ਵਾਰ ਚੋਣ ਮੈਦਾਨ 'ਚ
ਤਰਨਤਾਰਨ ਜ਼ਿਮਨੀ ਚੋਣ 'ਚ ਵੋਟਿੰਗ ਸ਼ੁਰੂ, ਕੇਂਦਰੀ ਫੌਰਸ ਦੀਆਂ 14 ਕੰਪਨੀਆਂ ਤਾਇਨਾਤ; ਅੰਮ੍ਰਿਤਪਾਲ ਦੀ ਪਾਰਟੀ ਪਹਿਲੀ ਵਾਰ ਚੋਣ ਮੈਦਾਨ 'ਚ
ਦਿੱਲੀ ਬਲਾਸਟ ਤੋਂ ਬਾਅਦ ਪੰਜਾਬ 'ਚ ਰੈੱਡ ਅਲਰਟ; ਪੁਲਿਸ ਨੇ ਰਾਤ ਭਰ ਚਲਾਇਆ ਚੈਕਿੰਗ ਅਭਿਆਨ; ਚੰਡੀਗੜ੍ਹ ਤੇ ਹਿਮਾਚਲ 'ਚ ਵੀ ਹਾਈ ਅਲਰਟ ਜਾਰੀ
ਦਿੱਲੀ ਬਲਾਸਟ ਤੋਂ ਬਾਅਦ ਪੰਜਾਬ 'ਚ ਰੈੱਡ ਅਲਰਟ; ਪੁਲਿਸ ਨੇ ਰਾਤ ਭਰ ਚਲਾਇਆ ਚੈਕਿੰਗ ਅਭਿਆਨ; ਚੰਡੀਗੜ੍ਹ ਤੇ ਹਿਮਾਚਲ 'ਚ ਵੀ ਹਾਈ ਅਲਰਟ ਜਾਰੀ
ਲਾਲ ਕਿਲ੍ਹੇ 'ਚ ਹੋਇਆ ਜ਼ਬਰਦਸਤ ਧਮਾਕਾ, ਭਿਆਨਕ ਮੰਜ਼ਰ ਦੀਆਂ ਤਸਵੀਰਾਂ ਆਈਆਂ ਸਾਹਮਣੇ
ਲਾਲ ਕਿਲ੍ਹੇ 'ਚ ਹੋਇਆ ਜ਼ਬਰਦਸਤ ਧਮਾਕਾ, ਭਿਆਨਕ ਮੰਜ਼ਰ ਦੀਆਂ ਤਸਵੀਰਾਂ ਆਈਆਂ ਸਾਹਮਣੇ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (11-11-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (11-11-2025)
ਸਰਦੀਆਂ 'ਚ ਗਲਿਸਰਿਨ ਨਾਲ ਮਿਲਾ ਕੇ ਲਗਾਓ ਇਹ 3 ਚੀਜ਼ਾਂ, ਚਿਹਰੇ 'ਤੇ ਆਵੇਗਾ ਨਿਖਾਰ ਤੇ ਸੁੱਕਾਪਣ ਹੋਵੇਗਾ ਦੂਰ

Watch: ਕ੍ਰਿਕਟਰ ਦੇ ਘਰ 'ਤੇ ਹੋਈ ਗੋਲੀਬਾਰੀ, ਵਾਇਰਲ ਵੀਡੀਓ ਨੇ ਮਚਾਇਆ ਹੜਕੰਪ

DIG ਭੁੱਲਰ ਦਾ ਬਿਚੌਲੀਆ ਨਿਆਇਂਕ ਹਿਰਾਸਤ ‘ਚ, 50 ਅਧਿਕਾਰੀ ਰਡਾਰ 'ਤੇ, ED ਦੀ ਐਂਟਰੀ ਨਾਲ ਹੜਕੰਪ!

ਦਿੱਲੀ 'ਚ ਲਾਲ ਕਿਲ੍ਹੇ ਕੋਲ ਕਾਰ 'ਚ ਹੋਇਆ ਧਮਾਕਾ, 8 ਦੀ ਮੌਤ; 24 ਜ਼ਖ਼ਮੀ, ਹਾਈ ਅਲਰਟ ਜਾਰੀ

Embed widget