ਪੜਚੋਲ ਕਰੋ

Assam Election 2021 Results: ਆਸਾਮ ਨੇ ਬਚਾਈ ਬੀਜੇਪੀ ਦੀ ਇੱਜ਼ਤ, ਵੱਡੇ ਫਰਕ ਨਾਲ ਸੱਤਾ 'ਚ ਵਾਪਸੀ

Assam Election Results: ਪੰਜ ਰਾਜਾਂ ਦੀਆਂ ਚੋਣਾਂ ਵਿੱਚ ਆਸਾਮ ਨੇ ਬੀਜੇਪੀ ਦੀ ਇੱਜ਼ਤ ਬਚਾਈ ਹੈ। ਆਸਾਮ ਦੀਆਂ 126 ਸੀਟਾਂ ਵਿੱਚ ਐਨਡੀਏ 81 ਸੀਟਾਂ ਨਾਲ ਮੁੜ ਸੱਤਾ ਵਿੱਚ ਪਰਤ ਰਿਹਾ ਹੈ। ਦੂਜੇ ਪਾਸੇ ਯੂਪੀਏ 45 ਸੀਟਾਂ 'ਤੇ ਸਿਮਟਦਾ ਨਜ਼ਰ ਆ ਰਿਹਾ ਹੈ।

Assam Election Results: ਪੰਜ ਰਾਜਾਂ ਦੀਆਂ ਚੋਣਾਂ ਵਿੱਚ ਆਸਾਮ ਨੇ ਬੀਜੇਪੀ ਦੀ ਇੱਜ਼ਤ ਬਚਾਈ ਹੈ। ਆਸਾਮ ਦੀਆਂ 126 ਸੀਟਾਂ ਵਿੱਚ ਐਨਡੀਏ 81 ਸੀਟਾਂ ਨਾਲ ਮੁੜ ਸੱਤਾ ਵਿੱਚ ਪਰਤ ਰਿਹਾ ਹੈ। ਦੂਜੇ ਪਾਸੇ ਯੂਪੀਏ 45 ਸੀਟਾਂ 'ਤੇ ਸਿਮਟਦਾ ਨਜ਼ਰ ਆ ਰਿਹਾ ਹੈ। ਬੀਜੇਪੀ ਨੂੰ ਤਿੰਨ ਵੱਡੇ ਰਾਜਾਂ ਪੱਛਮੀ ਬੰਗਾਲ, ਤਾਮਿਲਨਾਡੂ ਤੇ ਕੇਰਲਾ ਵਿੱਚ ਕਰਾਰਾ ਝਟਕਾ ਲੱਗਾ ਹੈ। ਸਿਰਫ ਆਸਾਮ ਵਿੱਚ ਹੀ ਮੋਦੀ ਦਾ ਜਲਵਾ ਦਿੱਸਿਆ ਹੈ। ਪੁੱਡੂਚੇਰੀ ਦੀਆਂ 30 ਸੀਟਾਂ ਬਾਰੇ ਅਜੇ ਤਸਵੀਰ ਸਾਫ ਨਹੀਂ ਪਰ ਐਨਡੀਏ ਦੀ ਬੜ੍ਹਤ ਹੈ।

ਦੱਸ ਦਈਏ ਕਿ ਆਸਾਮ ’ਚ ਇਸ ਵੇਲੇ ਬੀਜੇਪੀ ਦੀ ਅਗਵਾਈ ਹੇਠਲੇ ਐਨਡੀਏ ਦੀ ਸਰਕਾਰ ਹੈ, ਜਿਸ ਨੇ 2016 ’ਚ ਕੁੱਲ 126 ਵਿੱਚੋਂ 86 ਸੀਟਾਂ ਜਿੱਤੀਆਂ ਸੀ। ਇਸ ਵਾਰ ਇੱਥੇ ਭਾਜਪਾ ਦਾ ਮੁਕਾਬਲਾ ਅੱਠ ਪਾਰਟੀਆਂ ਦੇ ਵਿਸ਼ਾਲ ਗੱਠਜੋੜ ਨਾਲ ਸੀ; ਜਿਨ੍ਹਾਂ ਵਿੱਚ ਕਾਂਗਰਸ ਤੇ ਬਦਰੁੱਦੀਨ ਅਜਮਲ ਦੀ AIUDF ਵੀ ਸ਼ਾਮਲ ਹਨ।

ਐਨਡੀਏ ਵੱਲੋਂ ਭਾਜਪਾ 92 ਸੀਟਾਂ 'ਤੇ ਲੜੀ, ਇੰਝ ਹੀ ਅਸਮ ਗਣ ਪ੍ਰੀਸ਼ਦ 26 ਤੇ ਯੂਨਾਈਟਿਡ ਪੀਪਲਜ਼ ਪਾਰਟੀ ਲਿਬਰਲ 8 ਸੀਟਾਂ ਉੱਤੇ ਚੋਣ ਲੜੀ। ਵਿਰੋਧੀ ਧਿਰ ਵੱਲੋਂ ਕਾਂਗਰਸ ਐਤਕੀਂ 94 ਸੀਟਾਂ ਉੱਤੇ ਚੋਣ ਲੜੀ, AIUDF 14 ਸੀਟਾਂ ਉੱਤੇ, ਬੋਡੋਲੈਂਡ ਪੀਪਲਜ਼ ਫ਼੍ਰੰਟ 12 ਸੀਟਾਂ ਉੱਤੇ ਤੇ ਸੀਪੀਆਈ (ਐਮ) 2 ਸੀਟਾਂ, ਰੂਪੁਨ ਸ਼ਰਮਾ ਦੀ ਅਗਵਾਈ ਹੇਠਲੀ ਸੀਪੀਆਈ (ਐਮਐਲ) ਲਿਬਰੇਸ਼ਨ, ਅਜੀਤ ਕੁਮਾਰ ਬੁਯਾਨ ਦੀ ਆਂਚਲਿਕ ਗਣ ਮੋਰਚਾ ਤੇ ਆਰਜੇਡੀ ਇੱਕ-ਇੱਕ ਸੀਟ ਉੱਤੇ ਚੋਣ ਲੜੀਆਂ।

ਕੀ ਸੀ ਚੋਣ ਮੁੱਦੇ?

ਅਸਾਮ ਵਿੱਚ ਮੁੱਖ ਮੁਕਾਬਲਾ ਭਾਜਪਾ ਤੇ ਕਾਂਗਰਸ ਦੇ ਗਠਜੋੜ ਵਿੱਚ ਰਿਹਾ। ਜਿੱਥੇ ਭਾਜਪਾ ਨੇ ਸੀਏਏ, ਐਨਆਰਸੀ, ਘੁਸਪੈਠ ਤੇ ਵਿਕਾਸ ਦੇ ਮੁੱਦੇ 'ਤੇ ਅਸਾਮ ਵਿੱਚ ਚੋਣ ਲੜੀ। ਉਧਰ ਕਾਂਗਰਸ ਨੇ ਸੀਏਏ ਤੇ ਐਨਆਰਸੀ ਦੇ ਮੁੱਦੇ 'ਤੇ ਭਾਜਪਾ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਕਾਂਗਰਸ ਨੇ ਇਸ ਵਾਰ ਤਿੰਨ ਵਾਰ ਮੁੱਖ ਮੰਤਰੀ ਤਰੁਣ ਗੋਗੋਈ ਤੋਂ ਬਿਨਾਂ ਚੋਣ ਲੜੀ। ਇਸ ਸਾਲ ਗੋਗੋਈ ਦੀ ਮੌਤ ਹੋ ਗਈ ਸੀ।

ਇਸ ਵਾਰ ਅਸਾਮ ਵਿੱਚ 126 ਸੀਟਾਂ 'ਤੇ 946 ਉਮੀਦਵਾਰ ਮੈਦਾਨ ਵਿੱਚ ਸਨ। ਏਡੀਆਰ ਨੇ ਇਨ੍ਹਾਂ ਉਮੀਦਵਾਰਾਂ ਵਿੱਚੋਂ 941 ਦੇ ਹਲਫ਼ਨਾਮੇ ਦਾ ਵਿਸ਼ਲੇਸ਼ਣ ਕੀਤਾ ਹੈ। 941 ਉਮੀਦਵਾਰਾਂ ਚੋਂ 224 ਰਾਸ਼ਟਰੀ ਪਾਰਟੀਆਂ ਦੇ ਹਨ, 116 ਰਾਜ ਪੱਧਰੀ ਪਾਰਟੀਆਂ ਦੇ ਹਨ, 224 ਰਜਿਸਟਰਡ ਹਨ ਪਰ ਘੱਟ ਜਾਣੀਆਂ-ਪਛਾਣੀਆਂ ਪਾਰਟੀਆਂ ਹਨ ਜਦਕਿ 377 ਆਜ਼ਾਦ ਹਨ।

941 ਉਮੀਦਵਾਰਾਂ ਚੋਂ 138 ਉਮੀਦਵਾਰਾਂ ਨੇ ਆਪਣੇ ਵਿਰੁੱਧ ਅਪਰਾਧਿਕ ਕੇਸ ਦੱਸੇ। ਇਸ ਦੇ ਨਾਲ ਹੀ 109 ਉਮੀਦਵਾਰਾਂ ਵਿਰੁੱਧ ਗੰਭੀਰ ਅਪਰਾਧਿਕ ਕੇਸ ਦਰਜ ਹਨ। ਇਸ ਚੋਣ ਵਿੱਚ 264 ਉਮੀਦਵਾਰ ਕਰੋੜਪਤੀ ਹਨ।

ਇਹ ਵੀ ਪੜ੍ਹੋ: ਹੁਣ ਮਾਸਕ ਲਾ ਕੇ ਵੀ Face Unlock ਹੋ ਸਕਦਾ ਫ਼ੋਨ, Apple ਨੇ ਜਾਰੀ ਕੀਤਾ ਨਵਾਂ ਫ਼ੀਚਰ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਹਾਈ ਵੋਲਟੇਜ ਤਾਰਾਂ ਦੀ ਚਪੇਟ 'ਚ ਆਉਣ ਨਾਲ ਰੇਲਵੇ ਮੁਲਾਜ਼ਮ ਨੂੰ ਲੱਗਿਆ ਕਰੰਟ, ਮੁਲਾਜ਼ਮਾਂ ਨੇ ਸਾਰਾ ਕੰਮਕਾਜ ਕੀਤਾ ਠੱਪ
ਹਾਈ ਵੋਲਟੇਜ ਤਾਰਾਂ ਦੀ ਚਪੇਟ 'ਚ ਆਉਣ ਨਾਲ ਰੇਲਵੇ ਮੁਲਾਜ਼ਮ ਨੂੰ ਲੱਗਿਆ ਕਰੰਟ, ਮੁਲਾਜ਼ਮਾਂ ਨੇ ਸਾਰਾ ਕੰਮਕਾਜ ਕੀਤਾ ਠੱਪ
Punjab Rice: ਪੰਜਾਬ ਦੇ ਕਿਸਾਨਾਂ ਖਿਲਾਫ ਕੌਣ ਰਚ ਰਿਹਾ ਸਾਜਿਸ਼ ? ਕਈ ਸੂਬੇ ਪੰਜਾਬੀ ਚੌਲ ਖਾਣ ਤੋਂ ਇਨਕਾਰੀ
Punjab Rice: ਪੰਜਾਬ ਦੇ ਕਿਸਾਨਾਂ ਖਿਲਾਫ ਕੌਣ ਰਚ ਰਿਹਾ ਸਾਜਿਸ਼ ? ਕਈ ਸੂਬੇ ਪੰਜਾਬੀ ਚੌਲ ਖਾਣ ਤੋਂ ਇਨਕਾਰੀ
Natasa Stankovic: ਨਤਾਸ਼ਾ ਸਟੈਨਕੋਵਿਚ ਨੂੰ ਰੂਮਰਡ ਬੁਆਏਫ੍ਰੈਂਡ ਅਲੈਕਸ ਨੇ ਪਹਿਨਾਈ ਸਾੜੀ, ਹਾਰਦਿਕ ਪਾਂਡਿਆ ਦੇ ਫੈਨਜ਼ ਨੇ ਕੱਢੀਆ ਗਾਲ੍ਹਾਂ
ਨਤਾਸ਼ਾ ਸਟੈਨਕੋਵਿਚ ਨੂੰ ਰੂਮਰਡ ਬੁਆਏਫ੍ਰੈਂਡ ਅਲੈਕਸ ਨੇ ਪਹਿਨਾਈ ਸਾੜੀ, ਹਾਰਦਿਕ ਪਾਂਡਿਆ ਦੇ ਫੈਨਜ਼ ਨੇ ਕੱਢੀਆ ਗਾਲ੍ਹਾਂ
ਅੰਮ੍ਰਿਤਸਰ 'ਚ ਵਾਪਰਿਆ ਭਿਆਨਕ ਹਾਦਸਾ, ਪੁੱਤ ਦੀ ਮੌਤ, ਪਿਤਾ ਜ਼ਖ਼ਮੀ, ਡੰਪਰ ਨੇ ਦਰੜਿਆ
ਅੰਮ੍ਰਿਤਸਰ 'ਚ ਵਾਪਰਿਆ ਭਿਆਨਕ ਹਾਦਸਾ, ਪੁੱਤ ਦੀ ਮੌਤ, ਪਿਤਾ ਜ਼ਖ਼ਮੀ, ਡੰਪਰ ਨੇ ਦਰੜਿਆ
Advertisement
ABP Premium

ਵੀਡੀਓਜ਼

ਕੀ ਬਰਨਾਲਾ ਦੇ ਲੋਕ ਇਸ ਵਾਰ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਝੋਲੀ ਪਾਉਣਗੇ ਜਿੱਤ?ਕੋਣ ਕਰ ਰਿਹਾ Panjab University 'ਚ ਰਾਸ਼ਟਰਪਤੀ ਰਾਜ ਲਾਓੁਣ ਦੀ ਕੋਸ਼ਿਸ਼?Canada Hindu Mandir। ਸਿੱਖ ਕਦੇ ਕਿਸੇ ਧਾਰਮਿਕ ਥਾਂ 'ਤੇ ਹਮਲਾ ਨਹੀਂ ਕਰਦੇ..|Abp sanjha|ਹਵਾਈ ਅੱਡਿਆਂ ’ਤੇ ਸਿੱਖ ਕਰਮਚਾਰੀਆਂ ਨੂੰ ਕਕਾਰ ਪਹਿਨਣ ਤੋਂ ਰੋਕ ਕਿਉਂ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਹਾਈ ਵੋਲਟੇਜ ਤਾਰਾਂ ਦੀ ਚਪੇਟ 'ਚ ਆਉਣ ਨਾਲ ਰੇਲਵੇ ਮੁਲਾਜ਼ਮ ਨੂੰ ਲੱਗਿਆ ਕਰੰਟ, ਮੁਲਾਜ਼ਮਾਂ ਨੇ ਸਾਰਾ ਕੰਮਕਾਜ ਕੀਤਾ ਠੱਪ
ਹਾਈ ਵੋਲਟੇਜ ਤਾਰਾਂ ਦੀ ਚਪੇਟ 'ਚ ਆਉਣ ਨਾਲ ਰੇਲਵੇ ਮੁਲਾਜ਼ਮ ਨੂੰ ਲੱਗਿਆ ਕਰੰਟ, ਮੁਲਾਜ਼ਮਾਂ ਨੇ ਸਾਰਾ ਕੰਮਕਾਜ ਕੀਤਾ ਠੱਪ
Punjab Rice: ਪੰਜਾਬ ਦੇ ਕਿਸਾਨਾਂ ਖਿਲਾਫ ਕੌਣ ਰਚ ਰਿਹਾ ਸਾਜਿਸ਼ ? ਕਈ ਸੂਬੇ ਪੰਜਾਬੀ ਚੌਲ ਖਾਣ ਤੋਂ ਇਨਕਾਰੀ
Punjab Rice: ਪੰਜਾਬ ਦੇ ਕਿਸਾਨਾਂ ਖਿਲਾਫ ਕੌਣ ਰਚ ਰਿਹਾ ਸਾਜਿਸ਼ ? ਕਈ ਸੂਬੇ ਪੰਜਾਬੀ ਚੌਲ ਖਾਣ ਤੋਂ ਇਨਕਾਰੀ
Natasa Stankovic: ਨਤਾਸ਼ਾ ਸਟੈਨਕੋਵਿਚ ਨੂੰ ਰੂਮਰਡ ਬੁਆਏਫ੍ਰੈਂਡ ਅਲੈਕਸ ਨੇ ਪਹਿਨਾਈ ਸਾੜੀ, ਹਾਰਦਿਕ ਪਾਂਡਿਆ ਦੇ ਫੈਨਜ਼ ਨੇ ਕੱਢੀਆ ਗਾਲ੍ਹਾਂ
ਨਤਾਸ਼ਾ ਸਟੈਨਕੋਵਿਚ ਨੂੰ ਰੂਮਰਡ ਬੁਆਏਫ੍ਰੈਂਡ ਅਲੈਕਸ ਨੇ ਪਹਿਨਾਈ ਸਾੜੀ, ਹਾਰਦਿਕ ਪਾਂਡਿਆ ਦੇ ਫੈਨਜ਼ ਨੇ ਕੱਢੀਆ ਗਾਲ੍ਹਾਂ
ਅੰਮ੍ਰਿਤਸਰ 'ਚ ਵਾਪਰਿਆ ਭਿਆਨਕ ਹਾਦਸਾ, ਪੁੱਤ ਦੀ ਮੌਤ, ਪਿਤਾ ਜ਼ਖ਼ਮੀ, ਡੰਪਰ ਨੇ ਦਰੜਿਆ
ਅੰਮ੍ਰਿਤਸਰ 'ਚ ਵਾਪਰਿਆ ਭਿਆਨਕ ਹਾਦਸਾ, ਪੁੱਤ ਦੀ ਮੌਤ, ਪਿਤਾ ਜ਼ਖ਼ਮੀ, ਡੰਪਰ ਨੇ ਦਰੜਿਆ
Maruti Eeco 7-Seater: ਮਾਰੂਤੀ ਦੀ ਸਭ ਤੋਂ ਸਸਤੀ 7-ਸੀਟਰ MPV ਦਾ ਮਾਰਕੀਟ 'ਚ ਜਲਵਾ, 27kmpl ਮਾਈਲੇਜ ਸਣੇ ਜਾਣੋ ਪ੍ਰੀਮੀਅਮ ਫੀਚਰਸ ਬਾਰੇ
ਮਾਰੂਤੀ ਦੀ ਸਭ ਤੋਂ ਸਸਤੀ 7-ਸੀਟਰ MPV ਦਾ ਮਾਰਕੀਟ 'ਚ ਜਲਵਾ, 27kmpl ਮਾਈਲੇਜ ਸਣੇ ਜਾਣੋ ਪ੍ਰੀਮੀਅਮ ਫੀਚਰਸ ਬਾਰੇ
ਸਿਰਫ ਅੱਜ ਮਿਲ ਰਿਹਾ BSNL ਦਾ ਆਹ ਸਭ ਤੋਂ ਸਸਤਾ ਪਲਾਨ, 365 ਦਿਨਾਂ ਤੱਕ ਮਿਲੇਗਾ 600 GB ਡੇਟਾ!
ਸਿਰਫ ਅੱਜ ਮਿਲ ਰਿਹਾ BSNL ਦਾ ਆਹ ਸਭ ਤੋਂ ਸਸਤਾ ਪਲਾਨ, 365 ਦਿਨਾਂ ਤੱਕ ਮਿਲੇਗਾ 600 GB ਡੇਟਾ!
Salman Khan: ਸਲਮਾਨ ਖਾਨ ਨੂੰ ਧਮਕੀ ਦੇਣ ਵਾਲਾ ਕਰਨਾਟਕ ਤੋਂ ਗ੍ਰਿਫਤਾਰ, ਲਾਰੈਂਸ ਬਿਸ਼ਨੋਈ ਦਾ ਭਰਾ ਹੋਣ ਦਾ ਕੀਤਾ ਦਾਅਵਾ
ਸਲਮਾਨ ਖਾਨ ਨੂੰ ਧਮਕੀ ਦੇਣ ਵਾਲਾ ਕਰਨਾਟਕ ਤੋਂ ਗ੍ਰਿਫਤਾਰ, ਲਾਰੈਂਸ ਬਿਸ਼ਨੋਈ ਦਾ ਭਰਾ ਹੋਣ ਦਾ ਕੀਤਾ ਦਾਅਵਾ
Last Video: ਮਸ਼ਹੂਰ ਲੋਕ ਗਾਇਕਾ ਦੇ ਹਸਪਤਾਲ 'ਚ ਰਿਆਜ਼ ਕਰਦੇ ਸਮੇਂ ਨਿਕਲੇ ਸਾਹ, ਮੌਤ ਤੋਂ ਪਹਿਲਾਂ ਦੀ ਵੀਡੀਓ ਨੇ ਉਡਾਏ ਹੋਸ਼
ਮਸ਼ਹੂਰ ਲੋਕ ਗਾਇਕਾ ਦੇ ਹਸਪਤਾਲ 'ਚ ਰਿਆਜ਼ ਕਰਦੇ ਸਮੇਂ ਨਿਕਲੇ ਸਾਹ, ਮੌਤ ਤੋਂ ਪਹਿਲਾਂ ਦੀ ਵੀਡੀਓ ਨੇ ਉਡਾਏ ਹੋਸ਼
Embed widget