ਪੜਚੋਲ ਕਰੋ

ਕੌਣ ਹੋਏਗਾ BJP ਦਾ ਨਵਾਂ ਪ੍ਰਧਾਨ? ਚੋਣਾਂ ਲਈ ਬਣੀ ਨਵੀਂ ਕਮੇਟੀ, ਜਾਣੋ ਕਦੋਂ ਤੇ ਕਿਵੇਂ ਹੋਣਗੀਆਂ ਜਥੇਬੰਦਕ ਚੋਣਾਂ

ਭਾਰਤੀ ਜਨਤਾ ਪਾਰਟੀ (BJP) ਨੇ ਪ੍ਰਧਾਨ ਦੀ ਚੋਣ ਲਈ ਇੱਕ ਕਮੇਟੀ ਬਣਾਈ ਹੈ। ਮੰਗਲਵਾਰ ਯਾਨੀ ਕਿ 15 ਅਕਤੂਬਰ ਨੂੰ ਬਣਾਈ ਗਈ ਇਸ ਕਮੇਟੀ ਵਿੱਚ ਡਾ.ਕੇ.ਲਕਸ਼ਮਣ (ਭਾਜਪਾ ਓ.ਬੀ.ਸੀ. ਮੋਰਚਾ ਦੇ ਰਾਸ਼ਟਰੀ ਪ੍ਰਧਾਨ ਅਤੇ ਪਾਰਟੀ ਸੰਸਦ ਮੈਂਬਰ)

Organisational Elections of party: ਭਾਰਤੀ ਜਨਤਾ ਪਾਰਟੀ (BJP) ਨੇ ਪ੍ਰਧਾਨ ਦੀ ਚੋਣ ਲਈ ਇੱਕ ਕਮੇਟੀ ਬਣਾਈ ਹੈ। ਮੰਗਲਵਾਰ ਯਾਨੀ ਕਿ 15 ਅਕਤੂਬਰ ਨੂੰ ਬਣਾਈ ਗਈ ਇਸ ਕਮੇਟੀ ਵਿੱਚ ਡਾ.ਕੇ.ਲਕਸ਼ਮਣ (ਭਾਜਪਾ ਓ.ਬੀ.ਸੀ. ਮੋਰਚਾ ਦੇ ਰਾਸ਼ਟਰੀ ਪ੍ਰਧਾਨ ਅਤੇ ਪਾਰਟੀ ਸੰਸਦ ਮੈਂਬਰ) ਨੂੰ ਰਾਸ਼ਟਰੀ ਚੋਣ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ, ਜਦਕਿ ਨਰੇਸ਼ ਬਾਂਸਲ, ਰੇਖਾ ਵਰਮਾ ਅਤੇ ਸੰਬਿਤ ਪਾਤਰਾ ਨੂੰ  ਸਾਹਿ-ਚੋਣ ਅਧਿਕਾਰੀ ਗਏ। ਇਹ ਕਮੇਟੀ ਜਥੇਬੰਦੀ ਦੀਆਂ ਚੋਣਾਂ ਕਰਵਾਏਗੀ। ਅੱਗੇ ਪਾਰਟੀ ਦੇ ਕੌਮੀ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ ਅਤੇ ਇਸ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਕਰੀਬ ਦੋ ਮਹੀਨੇ ਦਾ ਸਮਾਂ ਲੱਗੇਗਾ। ਇਹ ਕਮੇਟੀ ਸਭ ਤੋਂ ਪਹਿਲਾਂ ਰਾਜਾਂ ਵਿੱਚ ਬਣਾਈ ਗਈ ਸੀ।

ਹੋਰ ਪੜ੍ਹੋ : 3 ਕਰੋੜ ਰੁਪਏ ਦੇ ਗਬਨ ਦੇ ਦੋਸ਼ ਹੇਠ ਨਗਰ ਨਿਗਮ ਦੇ ਇਨ੍ਹਾਂ ਅਧਿਕਾਰੀਆਂ ਖਿਲਾਫ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਕੇਸ ਦਰਜ, ਐਕਸੀਅਨ ਗ੍ਰਿਫਤਾਰ, ਜਾਣੋ ਪੂਰਾ ਮਾਮਲਾ

ਸੰਗਠਨਾਤਮਕ ਚੋਣਾਂ ਲਈ ਕੇਂਦਰੀ ਚੋਣ ਅਧਿਕਾਰੀ 15 ਅਕਤੂਬਰ, 2024 ਨੂੰ ਨਿਯੁਕਤ ਕੀਤੇ ਗਏ ਸਨ। ਹੁਣ ਇਸ ਦੇ ਨਾਲ ਹੀ ਰਾਸ਼ਟਰੀ ਪ੍ਰਧਾਨ ਦੀ ਚੋਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਬੂਥ, ਡਵੀਜ਼ਨ, ਜ਼ਿਲ੍ਹਾ ਅਤੇ ਸੂਬਾ ਪੱਧਰ 'ਤੇ ਪ੍ਰਧਾਨ ਦੀ ਚੋਣ ਦੀਆਂ ਤਰੀਕਾਂ ਦਾ ਐਲਾਨ ਕ੍ਰਮਵਾਰ ਕੀਤਾ ਜਾਵੇਗਾ। ਫਿਰ ਜ਼ਿਲ੍ਹਾ ਪ੍ਰਧਾਨ ਅਤੇ ਸੂਬਾ ਕੌਂਸਲ ਦੀਆਂ ਚੋਣਾਂ ਹੋਣਗੀਆਂ। ਸਟੇਟ ਕੌਂਸਲ ਤੋਂ ਬਾਅਦ ਸੂਬਾ ਪ੍ਰਧਾਨ ਅਤੇ ਕੌਮੀ ਕੌਂਸਲ ਦੇ ਮੈਂਬਰਾਂ ਲਈ ਚੋਣਾਂ ਹੋਣਗੀਆਂ। ਸਟੇਟ ਕੌਂਸਲ ਦੇ ਮੈਂਬਰ ਰਾਜਾਂ ਦੇ ਪ੍ਰਧਾਨ ਦੀ ਚੋਣ ਕਰਨਗੇ। ਬਾਅਦ ਵਿੱਚ ਰਾਸ਼ਟਰੀ ਪਰਿਸ਼ਦ ਦੇ ਲੋਕ ਰਾਸ਼ਟਰੀ ਪ੍ਰਧਾਨ ਦੀ ਚੋਣ ਕਰਨਗੇ।

ਇਸ ਸਮੇਂ ਜੇਪੀ ਨੱਡਾ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਹਨ। ਹਾਲਾਂਕਿ, ਉਨ੍ਹਾਂ ਦਾ ਕਾਰਜਕਾਲ ਖਤਮ ਹੋ ਗਿਆ ਸੀ, ਜਿਸ ਨੂੰ ਬਾਅਦ ਵਿੱਚ ਜੂਨ 2024 ਤੱਕ ਵਧਾ ਦਿੱਤਾ ਗਿਆ ਸੀ। ਜੇਪੀ ਨੱਡਾ ਦਾ ਕਾਰਜਕਾਲ ਖਤਮ ਹੋ ਗਿਆ ਹੈ ਪਰ ਭਾਜਪਾ ਸੰਸਦੀ ਬੋਰਡ ਨੇ ਉਨ੍ਹਾਂ ਨੂੰ ਅਗਲੇ ਪ੍ਰਧਾਨ ਦੀ ਨਿਯੁਕਤੀ ਤੱਕ ਇਸ ਅਹੁਦੇ 'ਤੇ ਬਣੇ ਰਹਿਣ ਲਈ ਵਾਧਾ ਦਿੱਤਾ ਹੈ।

ਵੈਸੇ ਭਾਜਪਾ ਨਵੇਂ ਮੁਖੀ ਦੀ ਤਲਾਸ਼ ਕਰ ਰਹੀ ਹੈ। ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਭਾਜਪਾ ਨੂੰ ਇਸ ਸਾਲ ਦਸੰਬਰ ਤੱਕ ਆਪਣਾ ਅਗਲਾ ਪ੍ਰਧਾਨ ਮਿਲ ਸਕਦਾ ਹੈ। ਭਾਜਪਾ ਸੂਤਰਾਂ ਦੀ ਮੰਨੀਏ ਤਾਂ ਪਾਰਟੀ ਦੀ ਸੂਬਾ ਇਕਾਈ ਦੇ ਪ੍ਰਧਾਨਾਂ ਦੀ ਚੋਣ 1 ਦਸੰਬਰ ਤੋਂ ਸ਼ੁਰੂ ਹੋ ਜਾਵੇਗੀ। ਅਜਿਹੀਆਂ ਚੋਣਾਂ ਦੇ 50% ਤੋਂ ਬਾਅਦ ਰਾਸ਼ਟਰੀ ਪ੍ਰਧਾਨ ਦੀ ਚੋਣ ਦੀ ਅਧਿਕਾਰਤ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।

ਹੁਣ ਤੱਕ ਭਾਜਪਾ ਪ੍ਰਧਾਨ ਕੌਣ ਰਿਹਾ ਹੈ? ਜਾਣੋ ਪੂਰੀ ਡਿਟੇਲ

ਜੇਪੀ ਨੱਡਾ 2020 ਤੋਂ ਹੁਣ ਤੱਕ
ਅਮਿਤ ਸ਼ਾਹ 2014-2017 ਅਤੇ 2017-2020 ਤੱਕ
ਰਾਜਨਾਥ ਸਿੰਘ 2005-2009 ਅਤੇ 2013-2014 ਤੱਕ
ਨਿਤਿਨ ਗਡਕਰੀ 2010-2013 ਤੱਕ
ਐਮ ਵੈਂਕਈਆ ਨਾਇਡੂ 2002-2004 ਤੱਕ

ਕੇ ਜਾਨ ਕ੍ਰਿਸ਼ਨਾਮੂਰਤੀ 2001-2002 ਤੱਕ
ਬੰਗਾਰੂ ਲਕਸ਼ਮਣ 2000-2001
ਕੁਸ਼ਾਭਾਊ ਠਾਕਰੇ 1998-2000 ਤੱਕ
ਮੁਰਲੀ ​​ਮਨੋਹਰ ਜੋਸ਼ੀ 1991-1993

ਲਾਲ ਕ੍ਰਿਸ਼ਨ ਅਡਵਾਨੀ 1986-2005
1980-1986 ਤੱਕ ਅਟਲ ਬਿਹਾਰੀ ਵਾਜਪਾਈ।

ਹੋਰ ਪੜ੍ਹੋ : ਕਿਸੇ ਅਪਰਾਧੀ ਨੂੰ ਕਦੋਂ ਗੈਂਗਸਟਰ ਘੋਸ਼ਿਤ ਕੀਤਾ ਜਾਂਦੈ...ਕਿਵੇਂ ਹੁੰਦੀ ਇਹ ਕਾਨੂੰਨੀ ਪ੍ਰਕਿਰਿਆ, ਕਿੰਨੀ ਹੁੰਦੀ ਸਜ਼ਾ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

S. Jaishankar ਨੇ ਪਾਕਿਸਤਾਨ PM ਨਾਲ ਮਿਲਿਆ ਹੱਥ, ਪੁੱਛਿਆ ਹਾਲ-ਚਾਲ, ਜਾਣੋ ਡਿਨਰ ਪਾਰਟੀ ਤੋਂ ਪਹਿਲਾਂ ਕਿਵੇਂ ਦੀ ਰਹੀ ਐਸ ਜੈਸ਼ੰਕਰ ਦੀ ਮੁਲਾਕਾਤ?

Medicine Price Hike: ਜ਼ਰੂਰੀ ਦਵਾਈਆਂ ਹੋਣਗੀਆਂ ਮਹਿੰਗੀਆਂ, 50% ਵੱਧ ਸਕਦੀ ਹੈ ਕੀਮਤ, ਜਾਣੋ ਜੇਬ' ਤੇ ਕਿੰਨਾ ਪਏਗਾ ਅਸਰ?
Medicine Price Hike: ਜ਼ਰੂਰੀ ਦਵਾਈਆਂ ਹੋਣਗੀਆਂ ਮਹਿੰਗੀਆਂ, 50% ਵੱਧ ਸਕਦੀ ਹੈ ਕੀਮਤ, ਜਾਣੋ ਜੇਬ' ਤੇ ਕਿੰਨਾ ਪਏਗਾ ਅਸਰ?
ਕੌਣ ਹੋਏਗਾ BJP ਦਾ ਨਵਾਂ ਪ੍ਰਧਾਨ? ਚੋਣਾਂ ਲਈ ਬਣੀ ਨਵੀਂ ਕਮੇਟੀ, ਜਾਣੋ ਕਦੋਂ ਤੇ ਕਿਵੇਂ ਹੋਣਗੀਆਂ ਜਥੇਬੰਦਕ ਚੋਣਾਂ
ਕੌਣ ਹੋਏਗਾ BJP ਦਾ ਨਵਾਂ ਪ੍ਰਧਾਨ? ਚੋਣਾਂ ਲਈ ਬਣੀ ਨਵੀਂ ਕਮੇਟੀ, ਜਾਣੋ ਕਦੋਂ ਤੇ ਕਿਵੇਂ ਹੋਣਗੀਆਂ ਜਥੇਬੰਦਕ ਚੋਣਾਂ
Punjab News: 3 ਕਰੋੜ ਰੁਪਏ ਦੇ ਗਬਨ ਦੇ ਦੋਸ਼ ਹੇਠ ਨਗਰ ਨਿਗਮ ਦੇ ਇਨ੍ਹਾਂ ਅਧਿਕਾਰੀਆਂ ਖਿਲਾਫ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਕੇਸ ਦਰਜ, ਐਕਸੀਅਨ ਗ੍ਰਿਫਤਾਰ, ਜਾਣੋ ਪੂਰਾ ਮਾਮਲਾ

ABP Premium

ਵੀਡੀਓਜ਼

ਜ਼ਿਮਨੀ ਚੋਣਾ ਦਾ ਹੋਇਆ ਐਲਾਨ, ਗਿੱਦੜਬਾਹਾ ਸੀਟ ਦੀ ਕੀ ਹੈ ਤਿਆਰੀ?Panchayat Election | ਪੰਚਾਇਤੀ ਚੋਣਾਂ ਦਾ ਬਾਈਕਾਟ! | Abp SanjhaAkali Dal | Virsa Singh Valtoha | ਵਿਰਸਾ ਸਿੰਘ ਵਲਟੋਹਾ ਲਈ ਅਕਾਲੀ ਦਲ ਦੇ ਦਰਵਾਜੇ ਬੰਦ ! | Abp SanjhaPanchayat Election Updates | ਕਿਤੇ ਚੱਲੀ ਗੋਲੀ, ਕਿਤੇ ਹੋਇਆ ਬਾਈਕਾਟ ,ਪੰਚਾਇਤੀ ਚੋਣਾਂ ਦੀਆਂ ਸਾਰੀਆਂ Updates

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
S. Jaishankar ਨੇ ਪਾਕਿਸਤਾਨ PM ਨਾਲ ਮਿਲਿਆ ਹੱਥ, ਪੁੱਛਿਆ ਹਾਲ-ਚਾਲ, ਜਾਣੋ ਡਿਨਰ ਪਾਰਟੀ ਤੋਂ ਪਹਿਲਾਂ ਕਿਵੇਂ ਦੀ ਰਹੀ ਐਸ ਜੈਸ਼ੰਕਰ ਦੀ ਮੁਲਾਕਾਤ?
S. Jaishankar ਨੇ ਪਾਕਿਸਤਾਨ PM ਨਾਲ ਮਿਲਿਆ ਹੱਥ, ਪੁੱਛਿਆ ਹਾਲ-ਚਾਲ, ਜਾਣੋ ਡਿਨਰ ਪਾਰਟੀ ਤੋਂ ਪਹਿਲਾਂ ਕਿਵੇਂ ਦੀ ਰਹੀ ਐਸ ਜੈਸ਼ੰਕਰ ਦੀ ਮੁਲਾਕਾਤ?
Medicine Price Hike: ਜ਼ਰੂਰੀ ਦਵਾਈਆਂ ਹੋਣਗੀਆਂ ਮਹਿੰਗੀਆਂ, 50% ਵੱਧ ਸਕਦੀ ਹੈ ਕੀਮਤ, ਜਾਣੋ ਜੇਬ' ਤੇ ਕਿੰਨਾ ਪਏਗਾ ਅਸਰ?
Medicine Price Hike: ਜ਼ਰੂਰੀ ਦਵਾਈਆਂ ਹੋਣਗੀਆਂ ਮਹਿੰਗੀਆਂ, 50% ਵੱਧ ਸਕਦੀ ਹੈ ਕੀਮਤ, ਜਾਣੋ ਜੇਬ' ਤੇ ਕਿੰਨਾ ਪਏਗਾ ਅਸਰ?
ਕੌਣ ਹੋਏਗਾ BJP ਦਾ ਨਵਾਂ ਪ੍ਰਧਾਨ? ਚੋਣਾਂ ਲਈ ਬਣੀ ਨਵੀਂ ਕਮੇਟੀ, ਜਾਣੋ ਕਦੋਂ ਤੇ ਕਿਵੇਂ ਹੋਣਗੀਆਂ ਜਥੇਬੰਦਕ ਚੋਣਾਂ
ਕੌਣ ਹੋਏਗਾ BJP ਦਾ ਨਵਾਂ ਪ੍ਰਧਾਨ? ਚੋਣਾਂ ਲਈ ਬਣੀ ਨਵੀਂ ਕਮੇਟੀ, ਜਾਣੋ ਕਦੋਂ ਤੇ ਕਿਵੇਂ ਹੋਣਗੀਆਂ ਜਥੇਬੰਦਕ ਚੋਣਾਂ
Punjab News: 3 ਕਰੋੜ ਰੁਪਏ ਦੇ ਗਬਨ ਦੇ ਦੋਸ਼ ਹੇਠ ਨਗਰ ਨਿਗਮ ਦੇ ਇਨ੍ਹਾਂ ਅਧਿਕਾਰੀਆਂ ਖਿਲਾਫ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਕੇਸ ਦਰਜ, ਐਕਸੀਅਨ ਗ੍ਰਿਫਤਾਰ, ਜਾਣੋ ਪੂਰਾ ਮਾਮਲਾ
Punjab News: 3 ਕਰੋੜ ਰੁਪਏ ਦੇ ਗਬਨ ਦੇ ਦੋਸ਼ ਹੇਠ ਨਗਰ ਨਿਗਮ ਦੇ ਇਨ੍ਹਾਂ ਅਧਿਕਾਰੀਆਂ ਖਿਲਾਫ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਕੇਸ ਦਰਜ, ਐਕਸੀਅਨ ਗ੍ਰਿਫਤਾਰ, ਜਾਣੋ ਪੂਰਾ ਮਾਮਲਾ
Punjab News: ਪੰਜਾਬ 'ਚ ਫਿਰ ਲੱਗਿਆ ਚੋਣ ਜ਼ਾਬਤਾ, 13 ਨਵੰਬਰ ਨੂੰ ਹੋਵੇਗੀ ਵੋਟਿੰਗ

ਵੱਡੀ ਖ਼ਬਰ ! 17 ਅਕਤੂਬਰ ਤੋਂ ਪੰਜਾਬ ਦੇ ਸਾਰੇ ਟੋਲ ਪਲਾਜ਼ੇ ਫ੍ਰੀ ਕਰਨਗੇ ਕਿਸਾਨ, 18 ਤੋਂ ਲੀਡਰਾਂ ਦੇ ਘਰਾਂ ਬਾਹਰ ਪੱਕਾ ਮੋਰਚਾ

Punjab News: ਪੰਜਾਬ ਬਣੇਗਾ ਦੇਸ਼ ਦਾ ਡਿਜੀਟਲ ਹੱਬ ! ਟੈਲੀਪਰਫਾਰਮੈਂਸ ਗਰੁੱਪ ਦੇ CEO ਨੇ CM ਮਾਨ ਨਾਲ ਕੀਤੀ ਮੁਲਾਕਾਤ, ਜਾਣੋ ਕੀ ਹੋਈ ਚਰਚਾ ?

Virsa Singh Valtoha: ਵੱਡੀ ਖਬਰ! ਵਿਰਸਾ ਸਿੰਘ ਵਲਟੋਹਾ ਨੇ ਖੁਦ ਛੱਡਿਆ ਅਕਾਲੀ ਦਲ, ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ

Embed widget