Comedian Vidushi Swaroop : 'ਦੇਹ ਵਪਾਰ ਇੱਕ ਕੂਲ ਪ੍ਰੋਫੈਸ਼ਨ...', ਆਪਣੇ ਇਸ ਬਿਆਨ ਤੋਂ ਬਾਅਦ ਕਸੁੱਤੀ ਫਸੀ ਕਾਮੇਡੀਅਨ ਵਿਦੁਸ਼ੀ ਸਵਰੂਪ, ਵੇਖੋ ਵੀਡੀਓ
Comedian Vidushi Swaroop : ਸਟੈਂਡ ਅੱਪ ਕਾਮੇਡੀਅਨ ਵਿਦੁਸ਼ੀ ਸਵਰੂਪ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਅਤੇ ਜਿਸ ਦੀ ਕਾਫੀ ਨਿੰਦਾ ਕੀਤਾ ਜਾ ਰਹੀ ਹੈ। ਇਹ ਵੀਡੀਓ ਉਨ੍ਹਾਂ ਦੀ YouTube ਵੀਡੀਓ ਦਾ ਇੱਕ ਛੋਟਾ ਜਿਹਾ ਹਿੱਸਾ ਹੈ ਜਿਸ ਦਾ ਸਿਰਲੇਖ ਹੈ ‘ਦੇਹਵਪਾਰ’।
Comedian Vidushi Swaroop : ਦੇਸ਼ ਵਿੱਚ ਸਟੈਂਡ-ਅੱਪ ਕਾਮੇਡੀ ਦਾ ਖੇਤਰ ਪਿਛਲੇ ਕੁਝ ਸਾਲਾਂ ਵਿੱਚ ਤੇਜ਼ੀ ਨਾਲ ਵੱਧ ਰਿਹਾ ਹੈ। ਕੁਝ ਲੋਕ ਲਾਈਵ ਸ਼ੋਅ ਦੇਖਣ ਲਈ ਔਫਲਾਈਨ ਟਿਕਟ ਬੁੱਕ ਕਰਵਾਉਂਦੇ ਹਨ ਜਦਕਿ ਕਈ ਲੋਕ ਵੀਡੀਓ ਦੇਖਣਾ ਪਸੰਦ ਕਰਦੇ ਹਨ। ਪਰ ਕਈ ਵਾਰ ਕਾਮੇਡੀਅਨ ਦੇ ਚੁਟਕਲੇ ਪਸੰਦ ਨਹੀਂ ਆਉਂਦੇ।
ਅਜਿਹਾ ਹੀ ਸਟੈਂਡ ਅੱਪ ਕਾਮੇਡੀਅਨ ਵਿਦੁਸ਼ੀ ਸਵਰੂਪ ਨਾਲ ਹੋਇਆ ਹੈ। ਉਹ ਆਪਣੇ ਇੱਕ ਬਿਆਨ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਈ ਹੈ। ਉਨ੍ਹਾਂ ਨੇ ਦੇਹ ਵਪਾਰ ਨੂੰ ਕੂਲ ਪ੍ਰੋਫੈਸ਼ਨ ਦੱਸਿਆ ਹੈ। ਵਿਦੁਸ਼ੀ ਨੇ ਕਿਹਾ ਕਿ ਦੇਹ ਵਪਾਰ ਇੱਕ ਚੰਗਾ ਪੇਸ਼ਾ ਹੈ। ਉਨ੍ਹਾਂ ਨੇ ਆਪਣੇ ਪੇਸ਼ੇ ਦੇ ਅਨੁਭਵ ਨੂੰ ਵੀ ਬਿਆਨ ਕੀਤਾ। ਉਨ੍ਹਾਂ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵਿਦੁਸ਼ੀ ਦੇ ਇਸ ਬਿਆਨ ਦੀ ਪ੍ਰਸ਼ੰਸਕ ਨਿੰਦਾ ਕਰ ਰਹੇ ਹਨ।
This is the level of Indian standup comedians.
— Bishvendra Singh (@bishvendrasingh) October 23, 2023
Small small g!rls gets kidn@pped, traumatized, are forced & thrown into this.
And she is cracking such jokes on them. This is even below than anything below disgusting. https://t.co/4Kcx3MpNEr
ਵੀਡੀਓ 'ਚ ਵਿਦੁਸ਼ੀ ਸਵਰੂਪ ਨੇ ਕਿਹਾ ਕਿ ਦੇਹ ਵਪਾਰ ਇਕ ਕੂਲ ਪ੍ਰੋਫੈਸ਼ਨ ਲੱਗਦਾ ਹੈ। ਮੈਂ ਇਸ ਨੂੰ ਸਾਬਤ ਕਰ ਸਕਦੀ ਹਾਂ। ਕਿਵੇਂ? ਦੇਹ ਵਪਾਰ ਦੁਨੀਆ ਦਾ ਇੱਕੋ ਇੱਕ ਅਜਿਹਾ ਪੇਸ਼ਾ ਹੈ ਜਿਸ ਵਿੱਚ ਤਜਰਬੇ ਦੇ ਆਧਾਰ 'ਤੇ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ। ਉਨ੍ਹਾਂ ਨੂੰ ਫਰੈਸ਼ਰ ਚਾਹੀਦੇ। ਉਹ ਬਲੈਕ ਵਿੱਚ ਕੱਚੀਆਂ ਕਲੀਆਂ ਮੰਗਾ ਰਹੇ ਹਨ। ਦੇਹ ਵਪਾਰ ਹੀ ਇੱਕ ਅਜਿਹਾ ਪੇਸ਼ਾ ਹੈ ਜਿੱਥੇ ਸੀਈਓ ਤੋਂ ਵੱਧ ਇੰਟਰਨਸ ਕਮਾਈ ਕਰ ਰਹੇ ਹਨ। ਦੇਹ ਵਪਾਰ ਕਰਨ ਵਾਲਿਆਂ ਨੂੰ ਦੂਬਈ ਵਿੱਚ ਸ਼ੇਖ ਨਾਲ ਟ੍ਰਿਪ ਤੇ ਅਨਵਾਂਟੇਂਡ ਪ੍ਰੈਂਗਨੈਂਸੀ ਮਿਲ ਰਹੀ ਹੈ।
ਪ੍ਰਸ਼ੰਸਕਾਂ ਨੇ ਇਦਾਂ ਕੀਤੀ ਨਿੰਦਾ
This is the level of Indian standup comedians.
— Bishvendra Singh (@bishvendrasingh) October 23, 2023
Small small g!rls gets kidn@pped, traumatized, are forced & thrown into this.
And she is cracking such jokes on them. This is even below than anything below disgusting. https://t.co/4Kcx3MpNEr
Errr…who’s approving these https://t.co/7k8IZTzUVW
— Kaasi!! (@Sriramch_) October 22, 2023
Feeling sorry for the parent. Who didn't have time for their kids. Tabhi toh itne bakwaas ban gaye. Bolne wale aur sunnke hasne wale dono bekar hai https://t.co/uFf2e2Uw7G
— Smiti (@Smiti96332878) October 23, 2023