ਪੜਚੋਲ ਕਰੋ
(Source: ECI/ABP News)
ਕੋਵਿਸ਼ਿਲਡ ਵੈਕਸੀਨ ਲਿਜਾਣ ਵਾਲੀ ਫਲਾਈਟ ਪੁਣੇ ਤੋਂ ਦਿੱਲੀ ਰਵਾਨਾ
ਸੀਰਮ ਇੰਸਟੀਟਿਊਟ ਆਫ ਇੰਡੀਆਂ ਤੋਂ ਤਿੰਨ ਟਰੱਕਾਂ 'ਚ ਕੋਵਿਸ਼ਿਲਡ ਵੈਕਸੀਨ ਅੱਜ ਸਵੇਰੇ ਰਵਾਨਾ ਹੋਈ ਸੀ। ਦੇਸ਼ ਭਰ 'ਚ ਵੈਕਸੀਨ ਲਾਉਣ ਦਾ ਕੰਮ 16 ਜਨਵਰੀ ਤੋਂ ਸ਼ੁਰੂ ਹੋਵੇਗਾ।
![ਕੋਵਿਸ਼ਿਲਡ ਵੈਕਸੀਨ ਲਿਜਾਣ ਵਾਲੀ ਫਲਾਈਟ ਪੁਣੇ ਤੋਂ ਦਿੱਲੀ ਰਵਾਨਾ Corona vaccine consignment of covishield vaccine dispatched from Pune to Delhi ਕੋਵਿਸ਼ਿਲਡ ਵੈਕਸੀਨ ਲਿਜਾਣ ਵਾਲੀ ਫਲਾਈਟ ਪੁਣੇ ਤੋਂ ਦਿੱਲੀ ਰਵਾਨਾ](https://static.abplive.com/wp-content/uploads/sites/5/2021/01/12144500/covishield.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਦੌਰਾਨ ਵੈਕਸੀਨ ਦੀ ਉਪਲਬਧੀ ਲੋਕਾਂਲ ਈ ਵੱਡੀ ਰਾਹਤ ਲੈ ਕੈ ਆਈ ਹੈ। ਅਜਿਹੇ 'ਚ ਕੋਵਿਸ਼ਿਲਡ ਵੈਕਸੀਨ ਨੂੰ ਲਿਜਾਣ ਵਾਲੀ ਫਲਾਈਟ ਪੁਣੇ ਅੰਤਰ ਰਾਸ਼ਟਰੀ ਹਵਾਈ ਅੱਡੇ ਤੋਂ ਦਿੱਲੀ ਲਈ ਰਵਾਨਾ ਹੋ ਗਈ ਹੈ। ਇਸ ਤੋਂ ਪਹਿਲਾਂ ਸੀਰਮ ਇੰਸਟੀਟਿਊਟ ਆਫ ਇੰਡੀਆਂ ਤੋਂ ਤਿੰਨ ਟਰੱਕਾਂ 'ਚ ਕੋਵਿਸ਼ਿਲਡ ਵੈਕਸੀਨ ਅੱਜ ਸਵੇਰੇ ਰਵਾਨਾ ਹੋਈ ਸੀ। ਦੇਸ਼ ਭਰ 'ਚ ਵੈਕਸੀਨ ਲਾਉਣ ਦਾ ਕੰਮ 16 ਜਨਵਰੀ ਤੋਂ ਸ਼ੁਰੂ ਹੋਵੇਗਾ।
Ready get set go!
Stand by India! The vaccine to kill the disease is being loaded onto the aircrafts for distribution all over the country now.@AAI_Official @aairedwr pic.twitter.com/5lY9i4Tjdk
— PuneAirport (@aaipunairport) January 12, 2021 ਕਿਸਾਨ ਅੰਦੋਲਨ 'ਤੇ ਅੱਜ ਆ ਸਕਦਾ ਸੁਪਰੀਮ ਕੋਰਟ ਦਾ ਇਹ ਫੈਸਲਾ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਧਰਮ
ਪੰਜਾਬ
ਸਿਹਤ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)