ਪੜਚੋਲ ਕਰੋ

Coronavirus Update in India: 24 ਘੰਟਿਆਂ ‘ਚ ਭਾਰਤ 'ਚ ਕੋਰੋਨਾ ਦੇ 30,615 ਨਵੇਂ ਕੇਸ ਹੋਏ ਦਰਜ, 11.7 ਫੀਸਦੀ ਦਾ ਵਾਧਾ

Coronavirus Cases Today in India: ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 30 ਹਜ਼ਾਰ 615 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 514 ਲੋਕਾਂ ਦੀ ਮੌਤ ਹੋ ਗਈ ਹੈ। ਕੱਲ੍ਹ 27 ਹਜ਼ਾਰ 409 ਕੇਸ ਦਰਜ ਕੀਤੇ ਗਏ ਸੀ।

Coronavirus updates today 16 February 2022: India reports 30615 new covid cases and 514 deaths in last 24 hours

Coronavirus in India: ਦੇਸ਼ 'ਚ ਬੁੱਧਵਾਰ ਨੂੰ ਜਾਨਲੇਵਾ ਕੋਰੋਨਾ ਵਾਇਰਸ ਮਹਾਮਾਰੀ ਦੇ ਮਾਮਲਿਆਂ 'ਚ ਵਾਧਾ ਹੋਇਆ ਹੈ। ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 30 ਹਜ਼ਾਰ 615 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 514 ਲੋਕਾਂ ਦੀ ਮੌਤ ਹੋ ਗਈ ਹੈ। ਕੱਲ੍ਹ 27 ਹਜ਼ਾਰ 409 ਕੇਸ ਦਰਜ ਕੀਤੇ ਗਏ ਸਨ। ਯਾਨੀ ਕੱਲ੍ਹ ਦੇ ਮੁਕਾਬਲੇ ਅੱਜ ਕੇਸ ਵਧੇ ਹਨ। ਜਾਣੋ ਦੇਸ਼ 'ਚ ਕੋਰੋਨਾ ਦੀ ਤਾਜ਼ਾ ਸਥਿਤੀ ਕੀ ਹੈ।

Coronavirus Update in India: 24 ਘੰਟਿਆਂ ‘ਚ ਭਾਰਤ 'ਚ ਕੋਰੋਨਾ ਦੇ 30,615 ਨਵੇਂ ਕੇਸ ਹੋਏ ਦਰਜ, 11.7 ਫੀਸਦੀ ਦਾ ਵਾਧਾ

ਐਕਟਿਵ ਕੇਸ ਘਟ ਕੇ 3 ਲੱਖ 7 ਹਜ਼ਾਰ 240 ਹੋ ਗਏ ਹਨ

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਹੁਣ ਦੇਸ਼ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਘੱਟ ਕੇ 3 ਲੱਖ 7 ਹਜ਼ਾਰ 240 ਰਹਿ ਗਈ ਹੈ। ਇਸ ਦੇ ਨਾਲ ਹੀ ਇਸ ਮਹਾਮਾਰੀ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ 5 ਲੱਖ 9 ਹਜ਼ਾਰ 872 ਹੋ ਗਈ ਹੈ। ਕੁੱਲ ਇਨਫੈਕਸ਼ਨ ਦਾ 0.87 ਫੀਸਦੀ ਐਕਟਿਵ ਕੇਸ ਰਹਿ ਗਏ ਹਨ। ਮੌਜੂਦਾ ਸਮੇਂ 'ਚ ਦੇਸ਼ 'ਚ ਰਿਕਵਰੀ ਦਰ ਵਧ ਕੇ 97.94 ਫੀਸਦੀ ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਦੇਸ਼ ਭਰ ਵਿੱਚ ਕੁੱਲ 52 ਹਜ਼ਾਰ 887 ਮਰੀਜ਼ ਠੀਕ ਹੋਏ ਹਨ, ਜੋ ਕਿ ਨਵੇਂ ਮਰੀਜ਼ਾਂ ਦੀ ਗਿਣਤੀ ਤੋਂ ਡੇਢ ਗੁਣਾ ਵੱਧ ਹੈ। ਦੇਸ਼ ਭਰ ਵਿੱਚ ਹੁਣ ਤੱਕ ਕੁੱਲ 4 ਕਰੋੜ, 18 ਲੱਖ, 43 ਹਜ਼ਾਰ, 446 ਲੋਕ ਇਸ ਮਹਾਂਮਾਰੀ ਨੂੰ ਮਾਤ ਦੇ ਚੁੱਕੇ ਹਨ।

ਦੇਸ਼ ਵਿੱਚ ਰੋਜ਼ਾਨਾ ਸਕਾਰਾਤਮਕਤਾ ਦਰ ਹੁਣ ਰਿਕਾਰਡ 2.45 ਫੀਸਦੀ ਤੱਕ ਵਧ ਗਈ ਹੈ, ਜਦੋਂ ਕਿ ਹਫਤਾਵਾਰੀ ਸਕਾਰਾਤਮਕਤਾ ਦਰ ਹੁਣ 3.32 ਫੀਸਦੀ 'ਤੇ ਆ ਗਈ ਹੈ। ਹੁਣ ਤੱਕ (15 ਫਰਵਰੀ ਤੱਕ) ਦੇਸ਼ ਵਿੱਚ ਕੁੱਲ 75.42 ਕਰੋੜ ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਪਿਛਲੇ 24 ਘੰਟਿਆਂ ਵਿੱਚ 12,51,677 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ।

ਇਹ ਵੀ ਪੜ੍ਹੋ: ਸੜਕ ਹਾਦਸੇ ਦਾ ਸ਼ਿਕਾਰ ਹੋਏ ਐਕਟਰ Deep Sidhu, ਅਦਾਕਾਰ ਤੋਂ ਲੈ ਕੇ ਲਾਲ ਕਿਲ੍ਹੇ ਦੀ ਹਿੰਸਾ ਦੇ ਦੋਸ਼ੀ ਤੱਕ ਜਾਣੋ ਦੀਪ ਬਾਰੇ ਸਭ ਕੁਝ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib From Sri Darbar Sahib: ਪੜ੍ਹੋ ਦਰਬਾਰ ਸਾਹਿਬ ਤੋਂ ਅੰਮ੍ਰਿਤਵੇਲੇ ਦਾ ਮੁੱਖਵਾਕ

Ruturaj Gaikwad: ਰੁਤੂਰਾਜ ਗਾਇਕਵਾੜ ਦਾ ਹਾਰ ਤੋਂ ਬਾਅਦ ਫੁੱਟਿਆ ਗੁੱਸਾ, ਧੋਨੀ ਸਮੇਤ ਇਨ੍ਹਾਂ 3 ਖਿਡਾਰੀਆਂ 'ਤੇ ਲਗਾਇਆ ਦੋਸ਼
ਰੁਤੂਰਾਜ ਗਾਇਕਵਾੜ ਦਾ ਹਾਰ ਤੋਂ ਬਾਅਦ ਫੁੱਟਿਆ ਗੁੱਸਾ, ਧੋਨੀ ਸਮੇਤ ਇਨ੍ਹਾਂ 3 ਖਿਡਾਰੀਆਂ 'ਤੇ ਲਗਾਇਆ ਦੋਸ਼
VIRAL VIDEO: ਇੱਕ ਲਾੜੇ ਨੇ 5 ਲਾੜੀਆਂ ਨਾਲ ਕੀਤਾ ਵਿਆਹ, ਪੰਜਾਂ ਦੀਆਂ ਮੰਗ 'ਚ ਭਰਿਆ ਸਿੰਦੂਰ, ਵੀਡੀਓ ਦੇਖ ਕਿਉਂ ਭੜਕੇ ਲੋਕ?

Barnala News: ਬਰਨਾਲਾ 'ਚ ਕਿਸਾਨਾਂ ਵੱਲੋਂ BJP ਉਮੀਦਵਾਰ ਅਰਵਿੰਦ ਖੰਨਾ ਖਿਲਾਫ ਰੋਸ ਪ੍ਰਦਰਸ਼ਨ, ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲਿਆ

for smartphones
and tablets

ਵੀਡੀਓਜ਼

Hans Raj Hans Controversial Speech In Faridkot | 'ਇਨ੍ਹਾਂ ਨੇ ਛਿੱਤਰਾਂ ਤੋਂ ਬਿਨ੍ਹਾ ਬੰਦੇ ਨਹੀਂ ਬਣਨਾ - ਹੰਸ ਰਾਜ ਹੰਸ ਨੇ ਦਿੱਤਾ ਨਫਰਤੀ ਭਾਸ਼ਣ'-ਤੁਸੀਂ ਖ਼ੁਦ ਹੀ ਸੁਣ ਲਓਸਵਾਤੀ ਮਾਲੀਵਾਲ ਦੇ ਮੁੱਦੇ 'ਤੇ ਕੈਪਟਨ ਦੀ ਧੀ ਜੈਇੰਦਰ ਕੌਰ ਤੇ ਮਨੀਸ਼ਾ ਗੁਲਾਟੀ ਨੇ ਖੋਲ੍ਹਿਆ ਮੋਰਚਾਜੰਮੂ ਕਸ਼ਮੀਰ ਤੋਂ ਵੱਡੀ ਖ਼ਬਰ-ਰਾਜੌਰੀ ਦੇ ਜੰਗਲਾਂ ਵਿੱਚ ਲੱਗੀ ਭਿਆਨਕ ਅੱਗAtishi On Swati Maliwal | ''ਵੀਡੀਓ ਤੇ ਹੋਰ ਸਬੂਤਾਂ ਨਾਲ ਆਤਿਸ਼ੀ ਨੇ ਖੋਲ੍ਹੀ ਸਵਾਤੀ ਮਾਲੀਵਾਲ ਦੀ ਪੋਲ !!!''

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib From Sri Darbar Sahib: ਪੜ੍ਹੋ ਦਰਬਾਰ ਸਾਹਿਬ ਤੋਂ ਅੰਮ੍ਰਿਤਵੇਲੇ ਦਾ ਮੁੱਖਵਾਕ
Hukamnama Sahib From Sri Darbar Sahib: ਪੜ੍ਹੋ ਦਰਬਾਰ ਸਾਹਿਬ ਤੋਂ ਅੰਮ੍ਰਿਤਵੇਲੇ ਦਾ ਮੁੱਖਵਾਕ
Ruturaj Gaikwad: ਰੁਤੂਰਾਜ ਗਾਇਕਵਾੜ ਦਾ ਹਾਰ ਤੋਂ ਬਾਅਦ ਫੁੱਟਿਆ ਗੁੱਸਾ, ਧੋਨੀ ਸਮੇਤ ਇਨ੍ਹਾਂ 3 ਖਿਡਾਰੀਆਂ 'ਤੇ ਲਗਾਇਆ ਦੋਸ਼
ਰੁਤੂਰਾਜ ਗਾਇਕਵਾੜ ਦਾ ਹਾਰ ਤੋਂ ਬਾਅਦ ਫੁੱਟਿਆ ਗੁੱਸਾ, ਧੋਨੀ ਸਮੇਤ ਇਨ੍ਹਾਂ 3 ਖਿਡਾਰੀਆਂ 'ਤੇ ਲਗਾਇਆ ਦੋਸ਼
VIRAL VIDEO: ਇੱਕ ਲਾੜੇ ਨੇ 5 ਲਾੜੀਆਂ ਨਾਲ ਕੀਤਾ ਵਿਆਹ, ਪੰਜਾਂ ਦੀਆਂ ਮੰਗ 'ਚ ਭਰਿਆ ਸਿੰਦੂਰ, ਵੀਡੀਓ ਦੇਖ ਕਿਉਂ ਭੜਕੇ ਲੋਕ?
VIRAL VIDEO: ਇੱਕ ਲਾੜੇ ਨੇ 5 ਲਾੜੀਆਂ ਨਾਲ ਕੀਤਾ ਵਿਆਹ, ਪੰਜਾਂ ਦੀਆਂ ਮੰਗ 'ਚ ਭਰਿਆ ਸਿੰਦੂਰ, ਵੀਡੀਓ ਦੇਖ ਕਿਉਂ ਭੜਕੇ ਲੋਕ?
Barnala News: ਬਰਨਾਲਾ 'ਚ ਕਿਸਾਨਾਂ ਵੱਲੋਂ BJP ਉਮੀਦਵਾਰ ਅਰਵਿੰਦ ਖੰਨਾ ਖਿਲਾਫ ਰੋਸ ਪ੍ਰਦਰਸ਼ਨ, ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲਿਆ
Barnala News: ਬਰਨਾਲਾ 'ਚ ਕਿਸਾਨਾਂ ਵੱਲੋਂ BJP ਉਮੀਦਵਾਰ ਅਰਵਿੰਦ ਖੰਨਾ ਖਿਲਾਫ ਰੋਸ ਪ੍ਰਦਰਸ਼ਨ, ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲਿਆ
Weather Update: ਅਗਲੇ 5 ਦਿਨਾਂ ਤੱਕ ਗਰਮੀ ਤੋਂ ਨਹੀਂ ਮਿਲੇਗੀ ਰਾਹਤ, ਪਾਰਾ 45 ਡਿਗਰੀ ਦੇ ਪਾਰ, IMD ਵੱਲੋਂ ਅਲਰਟ ਜਾਰੀ

Karan Aujla: ਪੰਜਾਬੀ ਗਾਇਕ ਕਰਨ ਔਜਲਾ ਨੇ ਨਵੇਂ ਗਾਣੇ 'Winning Speech' 'ਚ ਪਹਿਨੀ ਆਪਣੇ ਪਿਤਾ ਦੀ ਸ਼ਰਟ, 35 ਸਾਲ ਪੁਰਾਣੀ ਕਮੀਜ਼ ਇੰਝ ਸੰਭਾਲ ਕੇ ਰੱਖੀ
ਪੰਜਾਬੀ ਗਾਇਕ ਕਰਨ ਔਜਲਾ ਨੇ ਨਵੇਂ ਗਾਣੇ 'Winning Speech' 'ਚ ਪਹਿਨੀ ਆਪਣੇ ਪਿਤਾ ਦੀ ਸ਼ਰਟ, 35 ਸਾਲ ਪੁਰਾਣੀ ਕਮੀਜ਼ ਇੰਝ ਸੰਭਾਲ ਕੇ ਰੱਖੀ
Bathinda News: ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਪਹੁੰਚੇ ਬਠਿੰਡਾ, ਭਾਜਪਾ ਕਾਂਗਰਸ ਅਤੇ AAP 'ਤੇ ਸਾਧੇ ਨਿਸ਼ਾਨੇ

Parenting Tips: ਕੀ ਤੁਹਾਡੇ ਬੱਚੇ ਨੂੰ ਵੀ ਆਉਂਦਾ ਬਹੁਤ ਜ਼ਿਆਦਾ ਗੁੱਸਾ? ਚੈੱਕ ਕਰੋ ਕਿਤੇ ਇਸ ਦੀ ਵਜ੍ਹਾ ਤੁਸੀਂ ਤਾਂ ਨਹੀਂ

Embed widget