ਪੜਚੋਲ ਕਰੋ

ਗੈਂਗਸਟਰਾਂ 'ਤੇ ਸ਼ਿਕੰਜਾ, ਕਈ ਗੈਂਗਸਟਰਾਂ ਦੇ ਟਿਕਾਣਿਆਂ 'ਤੇ NIA ਦੇ ਛਾਪੇ, ISI-ਖਾਲਿਸਤਾਨੀ ਅੱਤਵਾਦੀਆਂ ਨਾਲ ਸਬੰਧਾਂ ਦੀ ਵੀ ਜਾਂਚ

ਦੇਸ਼ 'ਚ ਕਈ ਥਾਵਾਂ 'ਤੇ NIA ਦੇ ਛਾਪੇਮਾਰੀ ਚੱਲ ਰਹੀ ਹੈ। ਮੁੱਢਲੀ ਜਾਣਕਾਰੀ ਅਨੁਸਾਰ ਇਹ ਛਾਪੇਮਾਰੀ ਕਈ ਗੈਂਗਸਟਰਾਂ ਦੇ ਟਿਕਾਣਿਆਂ 'ਤੇ ਹੋ ਰਹੀ ਹੈ।

ਨਵੀਂ ਦਿੱਲੀ: ਦੇਸ਼ 'ਚ ਕਈ ਥਾਵਾਂ 'ਤੇ NIA ਦੇ ਛਾਪੇਮਾਰੀ ਚੱਲ ਰਹੀ ਹੈ। ਮੁੱਢਲੀ ਜਾਣਕਾਰੀ ਅਨੁਸਾਰ ਇਹ ਛਾਪੇਮਾਰੀ ਕਈ ਗੈਂਗਸਟਰਾਂ ਦੇ ਟਿਕਾਣਿਆਂ 'ਤੇ ਹੋ ਰਹੀ ਹੈ। ਪਿਛਲੀਆਂ ਕੁਝ ਜਾਂਚਾਂ ਵਿੱਚ ਖਾਸ ਕਰਕੇ ਪੰਜਾਬ ਦੇ ਗੈਂਗਸਟਰਾਂ ਦਾ ਆਈਐਸਆਈ ਅਤੇ ਖਾਲਿਸਤਾਨੀ ਅੱਤਵਾਦੀਆਂ ਨਾਲ ਗਠਜੋੜ ਸਾਹਮਣੇ ਆਇਆ ਹੈ।

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਮਾਸਟਰ ਮਾਈਂਡ ਗੋਲਡੀ ਬਰਾੜ ਦੇ ਘਰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਛਾਪੇਮਾਰੀ ਕੀਤੀ। NIA ਨੇ ਸੋਮਵਾਰ ਨੂੰ ਮੁਕਤਸਰ ਸ਼ਹਿਰ 'ਚ ਦੋ ਥਾਵਾਂ 'ਤੇ ਛਾਪੇਮਾਰੀ ਕੀਤੀ। NIA ਵੱਲੋਂ ਅੱਤਵਾਦੀ ਸਮੂਹਾਂ ਨਾਲ ਸਬੰਧ ਰੱਖਣ ਵਾਲੇ ਗੈਂਗਸਟਰਾਂ 'ਤੇ ਸ਼ਿਕੰਜਾ ਕੱਸਣ ਲਈ ਸੋਮਵਾਰ ਨੂੰ ਪੰਜਾਬ, ਹਰਿਆਣਾ ਤੇ ਦਿੱਲੀ 'ਚ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਛਾਪੇ ਖਾਸ ਤੌਰ 'ਤੇ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਨਹੀਂ ਹਨ, ਬਲਕਿ ਦਿੱਲੀ ਪੁਲਿਸ ਵੱਲੋਂ ਯੂਏਪੀਏ ਦੇ ਤਹਿਤ ਗੈਂਗਸਟਰਾਂ ਵਿਰੁੱਧ ਦਰਜ ਕੀਤੀਆਂ ਗਈਆਂ ਦੋ 'ਸਰਕਾਰੀ ਐਫਆਈਆਰਜ਼' ਬਾਰੇ ਹਨ ਤੇ ਬਾਅਦ ਵਿੱਚ ਐਨਆਈਏ ਨੂੰ ਟ੍ਰਾਂਸਫਰ ਕਰ ਦਿੱਤੀਆਂ ਗਈਆਂ ਹਨ।

ਸੂਤਰਾਂ ਨੇ ਦੱਸਿਆ ਕਿ ਐਨਆਈਏ ਦੀ ਟੀਮ ਨੇ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਦੇ ਕੋਟਕਪੂਰਾ ਰੋਡ ’ਤੇ ਸਥਿਤ ਘਰ ਦਾ ਦੌਰਾ ਕੀਤਾ ਤੇ ਕਸਬੇ ਦੇ ਬਾਗ ਵਾਲੀ ਗਲੀ ਵਿੱਚ ਜੁੱਤੀਆਂ ਦੀ ਦੁਕਾਨ ਦੇ ਮਾਲਕ ਦੇ ਜਾ ਕੇ ਘਰ ਵੀ ਜਾਂਚ ਕੀਤੀ।

ਸੂਤਰਾਂ ਅਨੁਸਾਰ ਐਨਆਈਏ ਅਧਿਕਾਰੀਆਂ ਨੇ ਸਥਾਨਕ ਪੁਲਿਸ ਦੇ ਨਾਲ ਬਾਗ ਵਾਲੀ ਗਲੀ ਸਥਿਤ ਮਕਾਨ ਮਾਲਕਾਂ ਤੋਂ ਮੋਬਾਈਲ ਫ਼ੋਨ ਨੰਬਰ ਦਾ ਵੇਰਵਾ ਮੰਗਿਆ। ਪਰਿਵਾਰ ਨੇ ਕਥਿਤ ਤੌਰ 'ਤੇ ਉਨ੍ਹਾਂ ਨੂੰ ਦੱਸਿਆ ਕਿ ਉਹ ਪਿਛਲੇ ਚਾਰ ਸਾਲਾਂ ਤੋਂ ਫ਼ੋਨ ਨੰਬਰ ਦੀ ਵਰਤੋਂ ਨਹੀਂ ਕਰ ਰਹੇ ਸਨ। NIA ਅਧਿਕਾਰੀ ਅੱਧੇ ਘੰਟੇ ਬਾਅਦ ਉੱਥੋਂ ਚਲੇ ਗਏ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
 
ਇਹ ਵੀ ਪੜ੍ਹੋ:
 
Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Saif Ali Khan Attacked: ਸੈਫ ਅਲੀ ਖਾਨ 'ਤੇ ਹੋਇਆ ਹਮਲਾ, ਗਰਦਨ 'ਤੇ 10 ਸੈਂਟੀਮੀਟਰ ਦਾ ਜ਼ਖ਼ਮ, ਅਦਾਕਾਰ ਲੀਲਾਵਤੀ ਹਸਪਤਾਲ ਭਰਤੀ
ਸੈਫ ਅਲੀ ਖਾਨ 'ਤੇ ਹੋਇਆ ਹਮਲਾ, ਗਰਦਨ 'ਤੇ 10 ਸੈਂਟੀਮੀਟਰ ਦਾ ਜ਼ਖ਼ਮ, ਅਦਾਕਾਰ ਲੀਲਾਵਤੀ ਹਸਪਤਾਲ ਭਰਤੀ
ਮੁੱਖ ਮੰਤਰੀ ਮਾਨ ਚੋਣ ਪ੍ਰਚਾਰ ਲਈ ਪਹੁੰਚੇ ਦਿੱਲੀ, 2 ਦਿਨ ਸਾਂਭਣਗੇ ਕਮਾਨ; ਪੰਜਾਬ ਦੇ ਲਈ ਦਿੱਲੀ ਫਤਿਹ ਜ਼ਰੂਰੀ
ਮੁੱਖ ਮੰਤਰੀ ਮਾਨ ਚੋਣ ਪ੍ਰਚਾਰ ਲਈ ਪਹੁੰਚੇ ਦਿੱਲੀ, 2 ਦਿਨ ਸਾਂਭਣਗੇ ਕਮਾਨ; ਪੰਜਾਬ ਦੇ ਲਈ ਦਿੱਲੀ ਫਤਿਹ ਜ਼ਰੂਰੀ
Punjab News: ਪੰਜਾਬੀ ਨੌਜਵਾਨਾਂ ਲਈ ਖੁਸ਼ਖਬਰੀ, ਸਰਕਾਰ ਮੁਫ਼ਤ 'ਚ ਦਏਗੀ ਇਹ ਸਹੂਲਤਾਂ, ਜਲਦੀ ਕਰੋ ਅਪਲਾਈ
Punjab News: ਪੰਜਾਬੀ ਨੌਜਵਾਨਾਂ ਲਈ ਖੁਸ਼ਖਬਰੀ, ਸਰਕਾਰ ਮੁਫ਼ਤ 'ਚ ਦਏਗੀ ਇਹ ਸਹੂਲਤਾਂ, ਜਲਦੀ ਕਰੋ ਅਪਲਾਈ
15 ਮਹੀਨਿਆਂ ਬਾਅਦ ਗਾਜ਼ਾ ਦੀ ਜੰਗ ਹੋਵੇਗੀ ਬੰਦ, ਗਾਜ਼ਾ-ਇਜ਼ਰਾਈਲ ਵਿਚਾਲੇ ਹੋਇਆ ਸਮਝੌਤਾ, 19 ਤਰੀਕ ਤੋਂ ਹੋਵੇਗਾ ਲਾਗੂ
15 ਮਹੀਨਿਆਂ ਬਾਅਦ ਗਾਜ਼ਾ ਦੀ ਜੰਗ ਹੋਵੇਗੀ ਬੰਦ, ਗਾਜ਼ਾ-ਇਜ਼ਰਾਈਲ ਵਿਚਾਲੇ ਹੋਇਆ ਸਮਝੌਤਾ, 19 ਤਰੀਕ ਤੋਂ ਹੋਵੇਗਾ ਲਾਗੂ
Advertisement
ABP Premium

ਵੀਡੀਓਜ਼

ਬਾਦਲਾਂ ਦੀ ਧੀ ਦਾ ਵਿਆਹ , ਅਫ਼ਸਾਨਾ ਖਾਨ ਨੇ ਲਾਈ ਰੌਣਕਦਿਲਜੀਤ ਦੋਸਾਂਝ ਲਈ ਵੱਡੀ Good News , ਬਿਨਾ ਕਿਸੀ Cut ਤੋਂ ਰਿਲੀਜ਼ ਹੋਏਗੀ Punjab 95 !ਇਵ ਸੁਣੋ ਗੀਤ ਅੱਲੜ ਦੀ ਜਾਨ , ਗਾਇਕ ਬਲਰਾਜ ਨੇ ਕੀਤਾ ਕਮਾਲਜਦ ਮਨਮੋਹਨ ਵਾਰਿਸ ਹੋਣ ਮੰਚ ਤੇ , ਤਾਂ ਦਿਲ ਕਿਵੇਂ ਨਾ ਲੱਗੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Saif Ali Khan Attacked: ਸੈਫ ਅਲੀ ਖਾਨ 'ਤੇ ਹੋਇਆ ਹਮਲਾ, ਗਰਦਨ 'ਤੇ 10 ਸੈਂਟੀਮੀਟਰ ਦਾ ਜ਼ਖ਼ਮ, ਅਦਾਕਾਰ ਲੀਲਾਵਤੀ ਹਸਪਤਾਲ ਭਰਤੀ
ਸੈਫ ਅਲੀ ਖਾਨ 'ਤੇ ਹੋਇਆ ਹਮਲਾ, ਗਰਦਨ 'ਤੇ 10 ਸੈਂਟੀਮੀਟਰ ਦਾ ਜ਼ਖ਼ਮ, ਅਦਾਕਾਰ ਲੀਲਾਵਤੀ ਹਸਪਤਾਲ ਭਰਤੀ
ਮੁੱਖ ਮੰਤਰੀ ਮਾਨ ਚੋਣ ਪ੍ਰਚਾਰ ਲਈ ਪਹੁੰਚੇ ਦਿੱਲੀ, 2 ਦਿਨ ਸਾਂਭਣਗੇ ਕਮਾਨ; ਪੰਜਾਬ ਦੇ ਲਈ ਦਿੱਲੀ ਫਤਿਹ ਜ਼ਰੂਰੀ
ਮੁੱਖ ਮੰਤਰੀ ਮਾਨ ਚੋਣ ਪ੍ਰਚਾਰ ਲਈ ਪਹੁੰਚੇ ਦਿੱਲੀ, 2 ਦਿਨ ਸਾਂਭਣਗੇ ਕਮਾਨ; ਪੰਜਾਬ ਦੇ ਲਈ ਦਿੱਲੀ ਫਤਿਹ ਜ਼ਰੂਰੀ
Punjab News: ਪੰਜਾਬੀ ਨੌਜਵਾਨਾਂ ਲਈ ਖੁਸ਼ਖਬਰੀ, ਸਰਕਾਰ ਮੁਫ਼ਤ 'ਚ ਦਏਗੀ ਇਹ ਸਹੂਲਤਾਂ, ਜਲਦੀ ਕਰੋ ਅਪਲਾਈ
Punjab News: ਪੰਜਾਬੀ ਨੌਜਵਾਨਾਂ ਲਈ ਖੁਸ਼ਖਬਰੀ, ਸਰਕਾਰ ਮੁਫ਼ਤ 'ਚ ਦਏਗੀ ਇਹ ਸਹੂਲਤਾਂ, ਜਲਦੀ ਕਰੋ ਅਪਲਾਈ
15 ਮਹੀਨਿਆਂ ਬਾਅਦ ਗਾਜ਼ਾ ਦੀ ਜੰਗ ਹੋਵੇਗੀ ਬੰਦ, ਗਾਜ਼ਾ-ਇਜ਼ਰਾਈਲ ਵਿਚਾਲੇ ਹੋਇਆ ਸਮਝੌਤਾ, 19 ਤਰੀਕ ਤੋਂ ਹੋਵੇਗਾ ਲਾਗੂ
15 ਮਹੀਨਿਆਂ ਬਾਅਦ ਗਾਜ਼ਾ ਦੀ ਜੰਗ ਹੋਵੇਗੀ ਬੰਦ, ਗਾਜ਼ਾ-ਇਜ਼ਰਾਈਲ ਵਿਚਾਲੇ ਹੋਇਆ ਸਮਝੌਤਾ, 19 ਤਰੀਕ ਤੋਂ ਹੋਵੇਗਾ ਲਾਗੂ
Holiday: ਸਰਕਾਰੀ ਅਤੇ ਨਿੱਜੀ ਸੈਕਟਰ ਅੱਜ ਰਹਿਣਗੇ ਬੰਦ, ਜਾਣੋ 16 ਜਨਵਰੀ ਦੀ ਕਿਉਂ ਹੋਈ ਛੁੱਟੀ ?
Holiday: ਸਰਕਾਰੀ ਅਤੇ ਨਿੱਜੀ ਸੈਕਟਰ ਅੱਜ ਰਹਿਣਗੇ ਬੰਦ, ਜਾਣੋ 16 ਜਨਵਰੀ ਦੀ ਕਿਉਂ ਹੋਈ ਛੁੱਟੀ ?
Online Task ਤੋਂ ਪੈਸੇ ਕਮਾਉਣ ਦੇ ਲਾਲਚ 'ਚ ਠੱਗੀ ਦਾ ਸ਼ਿਕਾਰ ਹੋਇਆ ਨੌਜਵਾਨ, Telegram 'ਤੇ ਮਿਲਿਆ ਸੀ ਕੰਮ, ਉੱਡ ਗਏ ਲੱਖਾਂ ਰੁਪਏੌ
Online Task ਤੋਂ ਪੈਸੇ ਕਮਾਉਣ ਦੇ ਲਾਲਚ 'ਚ ਠੱਗੀ ਦਾ ਸ਼ਿਕਾਰ ਹੋਇਆ ਨੌਜਵਾਨ, Telegram 'ਤੇ ਮਿਲਿਆ ਸੀ ਕੰਮ, ਉੱਡ ਗਏ ਲੱਖਾਂ ਰੁਪਏ
ਅੱਜ ਪੰਜਾਬ ਦੇ ਸਾਰੇ ਵਕੀਲ ਰਹਿਣਗੇ ਹੜਤਾਲ 'ਤੇ, ਕੰਮਕਾਜ ਰਹੇਗਾ ਬੰਦ, ਜਾਣੋ ਪੂਰਾ ਮਾਮਲਾ
ਅੱਜ ਪੰਜਾਬ ਦੇ ਸਾਰੇ ਵਕੀਲ ਰਹਿਣਗੇ ਹੜਤਾਲ 'ਤੇ, ਕੰਮਕਾਜ ਰਹੇਗਾ ਬੰਦ, ਜਾਣੋ ਪੂਰਾ ਮਾਮਲਾ
Punjab News: ਪੰਜਾਬ ਦੇ ਅਧਿਆਪਕਾਂ ਨੂੰ PSEB ਵੱਲੋਂ ਨਿਰਦੇਸ਼, ਇਹ ਵਿਦਿਆਰਥੀ ਪ੍ਰੀਖਿਆ 'ਚ ਨਹੀਂ ਹੋਣਗੇ ਸ਼ਾਮਲ, ਕਰਨਾ ਪਏਗਾ ਇਹ ਕੰਮ...
ਪੰਜਾਬ ਦੇ ਅਧਿਆਪਕਾਂ ਨੂੰ PSEB ਵੱਲੋਂ ਨਿਰਦੇਸ਼, ਇਹ ਵਿਦਿਆਰਥੀ ਪ੍ਰੀਖਿਆ 'ਚ ਨਹੀਂ ਹੋਣਗੇ ਸ਼ਾਮਲ, ਕਰਨਾ ਪਏਗਾ ਇਹ ਕੰਮ...
Embed widget