ਪੜਚੋਲ ਕਰੋ
Advertisement
Farmers Protest: ਖਨੌਰੀ ਬਾਰਡਰ ‘ਤੇ ਵਿਗੜੇ ਹਾਲਾਤ, ਪ੍ਰਦਰਸ਼ਨਾਕਾਰੀਆਂ ਨੇ ਪੁਲਿਸ ‘ਤੇ ਕੀਤਾ ਹਮਲਾ, 12 ਜ਼ਖ਼ਮੀ
Farmers Protest: ਖਨੌਰੀ ਸਰਹੱਦ 'ਤੇ ਹਾਲਾਤ ਖ਼ਰਾਬ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ।
Farmers Protest: ਖਨੌਰੀ ਸਰਹੱਦ 'ਤੇ ਕਿਸਾਨਾਂ ਨੇ ਪਰਾਲੀ 'ਚ ਮਿਰਚ ਪਾਊਡਰ ਪਾ ਕੇ ਪੁਲਿਸ 'ਤੇ ਹਮਲਾ ਕੀਤਾ ਹੈ। ਹਰਿਆਣਾ ਪੁਲਿਸ ਵੱਲੋਂ ਜਾਰੀ ਬਿਆਨ ਅਨੁਸਾਰ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਮੁਲਾਜ਼ਮਾਂ 'ਤੇ ਪਥਰਾਅ ਕਰਨ ਦੇ ਨਾਲ-ਨਾਲ ਡਾਂਗਾਂ ਨਾਲ ਹਮਲਾ ਕੀਤਾ। ਇਸ 'ਚ ਕਰੀਬ 12 ਪੁਲਸ ਕਰਮਚਾਰੀ ਗੰਭੀਰ ਜ਼ਖ਼ਮੀ ਹੋ ਗਏ ਹਨ।
ਇਹ ਵੀ ਪੜ੍ਹੋ: ਅੱਥਰੂ ਗੈਸ ਦੇ ਗੋਲੇ ਸੁੱਟਣ ਨਾਲ ਨੌਜਵਾਨ ਦੀ ਮੌਤ, ਹਰਿਆਣਾ ਪੁਲਿਸ ਨੇ ਦਿੱਤਾ ਆਹ ਜਵਾਬ
#WATCH | At the Data Singh-Khanori border, the protesters surrounded the police personnel from all sides and burned stubble by pouring chilli powder in it, attacked the policemen using sticks and maces along and also pelted stones. About 12 policemen were seriously injured. We… pic.twitter.com/4q68gfDXQT
— ANI (@ANI) February 21, 2024
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਚੰਡੀਗੜ੍ਹ
ਲੁਧਿਆਣਾ
ਪੰਜਾਬ
ਲਾਈਫਸਟਾਈਲ
Advertisement