ਪੜਚੋਲ ਕਰੋ
Advertisement
(Source: ECI/ABP News/ABP Majha)
Covid Vaccination Update:ਬੱਚਿਆਂ ਨੂੰ ਫੀਡ ਦੇਣ ਵਾਲੀਆਂ ਮਾਵਾਂ ਲਗਵਾ ਸਕਦੀਆਂ ਇਨ੍ਹਾਂ 4 ਟੀਕਿਆਂ ਵਿਚੋਂ ਕੋਰੋਨਾ ਵੈਕਸੀਨ
ਬੱਚਿਆਂ ਨੂੰ ਫੀਡ ਦੇਣ ਵਾਲੀਆਂ ਮਹਿਲਾਵਾਂ ਵੀ ਹੁਣ ਕੋਰੋਨਾ ਦਾ ਟੀਕਾ ਲਗਵਾ ਸਕਦੀਆਂ ਹਨ।ਇਹ ਚਾਰ ਟੀਕੇ (ਕੋਵੈਕਸਿਨ, ਕੋਵੀਸ਼ਿਲਡ, ਸਪੱਟਨਿਕ ਵੀ ਅਤੇ ਮੋਡਰਨਾ) ਬੱਚਿਆਂ ਨੂੰ ਫੀਡ ਦੇਣ ਵਾਲੀਆਂ ਮਾਵਾਂ ਲਈ ਸੁਰੱਖਿਅਤ ਹਨ।
ਨਵੀਂ ਦਿੱਲੀ: ਬੱਚਿਆਂ ਨੂੰ ਫੀਡ ਦੇਣ ਵਾਲੀਆਂ ਮਹਿਲਾਵਾਂ ਵੀ ਹੁਣ ਕੋਰੋਨਾ ਦਾ ਟੀਕਾ ਲਗਵਾ ਸਕਦੀਆਂ ਹਨ।ਇਹ ਚਾਰ ਟੀਕੇ (ਕੋਵੈਕਸਿਨ, ਕੋਵੀਸ਼ਿਲਡ, ਸਪੱਟਨਿਕ ਵੀ ਅਤੇ ਮੋਡਰਨਾ) ਬੱਚਿਆਂ ਨੂੰ ਫੀਡ ਦੇਣ ਵਾਲੀਆਂ ਮਾਵਾਂ ਲਈ ਸੁਰੱਖਿਅਤ ਹਨ।ਡਾ: ਵੀ ਕੇ ਪੌਲ, ਸਦੱਸ-ਸਿਹਤ, ਨੀਤੀ ਆਯੋਗ ਨੇ ਕਿਹਾ ਕਿ ਟੀਕੇ ਦਾ ਬਾਂਝਪਨ ਨਾਲ ਕੋਈ ਸਬੰਧ ਨਹੀਂ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Check out below Health Tools-
Calculate Your Body Mass Index ( BMI )
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸੰਗਰੂਰ
ਦੇਸ਼
ਦੇਸ਼
Advertisement