ਪੜਚੋਲ ਕਰੋ

ਪਿਸ਼ਾਬ ਨਾਲ ਆਟਾ ਗੁੰਨ ਕੇ ਰੋਟੀ ਬਣਾਉਂਦੀ ਸੀ ਨੌਕਰਾਣੀ, ਜਦੋਂ ਮਾਲਕਣ ਨੂੰ ਪਤਾ ਲੱਗਿਆ, ਫਿਰ ਜੋ ਹੋਇਆ...

Crime News: ਗਾਜ਼ੀਆਬਾਦ ਦੇ ਕਰਾਸਿੰਗ ਰਿਪਬਲਿਕ ਖੇਤਰ 'ਚ ਰਹਿਣ ਵਾਲੀ ਇਕ ਔਰਤ ਨੇ ਆਪਣੀ ਘਰੇਲੂ ਨੌਕਰਾਣੀ 'ਤੇ ਰਸੋਈ ਦੇ ਇਕ ਭਾਂਡੇ 'ਚ ਪਿਸ਼ਾਬ ਕਰਕੇ ਉਸ ਤੋਂ ਰੋਟੀਆਂ ਬਣਾਉਣ ਦਾ ਦੋਸ਼ ਲਗਾਇਆ ਹੈ।

Crime News: ਗਾਜ਼ੀਆਬਾਦ ਦੇ ਕਰਾਸਿੰਗ ਰਿਪਬਲਿਕ ਖੇਤਰ 'ਚ ਰਹਿਣ ਵਾਲੀ ਇਕ ਔਰਤ ਨੇ ਆਪਣੀ ਘਰੇਲੂ ਨੌਕਰਾਣੀ 'ਤੇ ਰਸੋਈ ਦੇ ਇਕ ਭਾਂਡੇ 'ਚ ਪਿਸ਼ਾਬ ਕਰਕੇ ਉਸ ਤੋਂ ਰੋਟੀਆਂ ਬਣਾਉਣ ਦਾ ਦੋਸ਼ ਲਗਾਇਆ ਹੈ। ਇਸ ਮਾਮਲੇ ਵਿੱਚ ਮਹਿਲਾ ਨੇ ਕਰਾਸਿੰਗ ਰਿਪਬਲਿਕ ਥਾਣੇ ਵਿੱਚ ਕੇਸ ਦਰਜ ਕਰਵਾਇਆ ਹੈ।

ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਨੌਕਰਾਣੀ ਰਸੋਈ ਦੇ ਭਾਂਡਿਆਂ 'ਚ ਟਾਇਲਟ ਕਰ ਰਹੀ ਸੀ।

ਇਹ ਵੀ ਪੜ੍ਹੋ: SAD ਨੇ ਵਿਰਸਾ ਸਿੰਘ ਵਲਟੋਹਾ ਦਾ ਅਸਤੀਫਾ ਕੀਤਾ ਮਨਜ਼ੂਰ

ਇਸ ਮਾਮਲੇ ਨੂੰ ਲੈਕੇ ਪੁਲਿਸ ਨੇ ਦੱਸਿਆ ਕਿ ਗਾਜ਼ੀਆਬਾਦ ਦੇ ਕਰਾਸਿੰਗ ਥਾਣਾ ਖੇਤਰ ਵਿੱਚ ਇੱਕ ਬਹੁਤ ਹੀ ਘਿਨਾਉਣਾ ਮਾਮਲਾ ਸਾਹਮਣੇ ਆਇਆ ਹੈ। ਘਰ ਦੀ ਨੌਕਰਾਣੀ ਰਸੋਈ ਦੇ ਭਾਂਡਿਆਂ ਵਿੱਚ ਟਾਇਲਟ ਕਰ ਰਹੀ ਸੀ। ਜਦੋਂ ਮਕਾਨ ਮਾਲਕਣ ਨੂੰ ਸ਼ੱਕ ਹੋਇਆ ਅਤੇ ਉਸਨੇ ਰਸੋਈ ਵਿੱਚ ਆਪਣਾ ਮੋਬਾਈਲ ਲੁਕਾ ਕੇ ਵੀਡੀਓ ਬਣਾਈ ਤਾਂ ਸੱਚਾਈ ਦੇਖ ਉਸ ਦੇ ਰੌਂਗਟੇ ਖੜ੍ਹੇ ਹੋ ਗਏ। ਇਸ ਮਾਮਲੇ 'ਚ ਪੁਲਿਸ ਨੇ ਮਾਮਲਾ ਦਰਜ ਕਰਕੇ ਔਰਤ ਨੂੰ ਹਿਰਾਸਤ 'ਚ ਲੈ ਲਿਆ ਹੈ। ਦੋਸ਼ ਹੈ ਕਿ ਪਿਸ਼ਾਬ ਮਿਲਿਆ ਹੋਇਆ ਖਾਣਾ ਖਾਣ ਨਾਲ ਪੂਰਾ ਪਰਿਵਾਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਗਿਆ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤਾ ਨੇ ਦੱਸਿਆ ਕਿ ਨੌਕਰਾਣੀ ਪਿਛਲੇ 8 ਸਾਲਾਂ ਤੋਂ ਉਸ ਦੇ ਘਰ ਖਾਣਾ ਬਣਾ ਰਹੀ ਹੈ ਪਰ ਜਦੋਂ ਉਸ ਨੇ ਇਸ ਨੂੰ ਮੋਬਾਇਲ ਕੈਮਰੇ 'ਚ ਰਿਕਾਰਡ ਕੀਤਾ ਤਾਂ ਦੇਖਿਆ ਕਿ ਉਸ ਨੇ ਰਸੋਈ ਦੇ ਭਾਂਡੇ 'ਚ ਪਿਸ਼ਾਬ ਕੀਤਾ ਹੈ। ਉਸ ਨੇ ਇਸੇ ਪਿਸ਼ਾਬ ਤੋਂ ਰੋਟੀ ਬਣਾਈ, ਮੇਰਾ ਪਰਿਵਾਰ ਪਿਛਲੇ ਕਈ ਮਹੀਨਿਆਂ ਤੋਂ ਬਿਮਾਰੀ ਨਾਲ ਜੂਝ ਰਿਹਾ ਹੈ। ਦੋਸ਼ੀ ਨੌਕਰਾਣੀ ਦੇ ਖਿਲਾਫ ਗਾਜ਼ੀਆਬਾਦ ਦੇ ਕਰਾਸਿੰਗ ਰਿਪਬਲਿਕ ਥਾਣੇ ਵਿੱਚ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 272 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਮਹਿਲਾ ਦੇ ਪਤੀ ਨੇ ਦੱਸਿਆ ਕਿ ਉਸ ਨੇ ਕੁਝ ਸਮਾਂ ਪਹਿਲਾਂ ਟੀਵੀ 'ਤੇ ਨੌਕਰਾਣੀ ਦਾ ਕਾਰਨਾਮਾ ਦੇਖਿਆ ਸੀ। ਜਦੋਂ ਉਸ ਦੇ ਪਰਿਵਾਰਕ ਮੈਂਬਰ ਬਿਮਾਰ ਹੋ ਗਏ ਤਾਂ ਉਸ ਨੂੰ ਆਪਣੀ ਨੌਕਰਾਣੀ 'ਤੇ ਵੀ ਸ਼ੱਕ ਹੋਇਆ ਅਤੇ ਘਰ ਅਤੇ ਰਸੋਈ ਵਿਚ ਕੈਮਰੇ ਲਗਾ ਦਿੱਤੇ, ਜਿਸ ਬਾਰੇ ਨੌਕਰਾਣੀ ਨੂੰ ਪਤਾ ਵੀ ਨਹੀਂ ਲੱਗਣ ਦਿੱਤਾ।

ਇਹ ਵੀ ਪੜ੍ਹੋ: J&k ਦੇ ਮੁੱਖ ਮੰਤਰੀ ਵਜੋਂ ਉਮਰ ਅਬਦੁੱਲਾ ਨੇ ਚੁੱਕੀ ਸਹੁੰ, ਜਾਣੋ ਕੌਣ-ਕੌਣ ਬਣਿਆ ਮੰਤਰੀ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Kerala High Court: 'ਬੱਚਿਆਂ ਦੇ ਸਾਹਮਣੇ ਸੈਕਸ ਕਰਨਾ ਜਾਂ ਕੱਪੜੇ ਬਦਲਣਾ ਜਿਨਸੀ ਸ਼ੋਸ਼ਣ', ਕੇਰਲ ਹਾਈਕੋਰਟ ਦਾ ਵੱਡਾ ਫੈਸਲਾ

Horoscope Today: ਮੇਖ ਤੋਂ ਲੈਕੇ ਮੀਨ ਵਾਲਿਆਂ ਲਈ ਕਿਵੇਂ ਦਾ ਰਹੇਗਾ 17 ਅਕਤੂਬਰ ਦਾ ਦਿਨ, ਜਾਣੋ ਅੱਜ ਦਾ ਰਾਸ਼ੀਫਲ

Weather Update: ਪੰਜਾਬ ਅਤੇ ਚੰਡੀਗੜ੍ਹ 'ਚ ਵਧੀ ਸ਼ਾਮ ਦੀ ਠੰਢ, ਇਨ੍ਹਾਂ ਜ਼ਿਲ੍ਹਿਆਂ 'ਚ ਹਵਾ ਹੋਈ ਪ੍ਰਦੂਸ਼ਿਤ

Israel Hamas war: ਕਾਲੇ ਧੂੰਏਂ ਦੇ ਗੁਬਾਰ ਨਾਲ ਫੱਟ ਗਿਆ ਗਾਜਾ ਦਾ ਅਸਮਾਨ, ਹਰ 10 ਮਿੰਟ 'ਚ ਇਜ਼ਰਾਈਲ ਕਰ ਰਿਹਾ ਤਾ*ਬ*ੜ*ਤੋੜ ਹਮਲਾ

ABP Premium

ਵੀਡੀਓਜ਼

ਅਮਿਤ ਸ਼ਾਹ ਦੀ ਮੌਜੂਦਗੀ 'ਚ ਹੋਇਆ ਹਰਿਆਣਾ ਦੇ ਨਵੇਂ ਮੁੱਖ ਮੰਤਰੀ 'ਤੇ ਹੋਇਆ ਫੈਸਲਾFarmers Protest | Punjab ਦੇ ਸਾਰੇ Toll Plaza ਕੱਲ੍ਹ ਤੋਂ ਹੋਣਗੇ Free ! | Abp SanjhaPanchayat Election | ਪੰਜਾਬ ਦੇ 4 ਜ਼ਿਲ੍ਹਿਆਂ 'ਚ ਮੁੜ ਹੋਣਗੀਆਂ ਪੰਚਾਇਤੀ ਚੋਣਾਂ ! ਚੋਣ ਕਮਿਸ਼ਨ ਨੇ ਕੀਤਾ ਐਲਾਨ !Panchayat Election 2024 | Jalandhar 'ਚ ਪੰਚਾਇਤੀ ਚੋਣਾ ਪੋਲਿੰਗ ਸਟਾਫ ਦੀ ਮੌਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Kerala High Court: 'ਬੱਚਿਆਂ ਦੇ ਸਾਹਮਣੇ ਸੈਕਸ ਕਰਨਾ ਜਾਂ ਕੱਪੜੇ ਬਦਲਣਾ ਜਿਨਸੀ ਸ਼ੋਸ਼ਣ', ਕੇਰਲ ਹਾਈਕੋਰਟ ਦਾ ਵੱਡਾ ਫੈਸਲਾ
Kerala High Court: 'ਬੱਚਿਆਂ ਦੇ ਸਾਹਮਣੇ ਸੈਕਸ ਕਰਨਾ ਜਾਂ ਕੱਪੜੇ ਬਦਲਣਾ ਜਿਨਸੀ ਸ਼ੋਸ਼ਣ', ਕੇਰਲ ਹਾਈਕੋਰਟ ਦਾ ਵੱਡਾ ਫੈਸਲਾ
Horoscope Today: ਮੇਖ ਤੋਂ ਲੈਕੇ ਮੀਨ ਵਾਲਿਆਂ ਲਈ ਕਿਵੇਂ ਦਾ ਰਹੇਗਾ 17 ਅਕਤੂਬਰ ਦਾ ਦਿਨ, ਜਾਣੋ ਅੱਜ ਦਾ ਰਾਸ਼ੀਫਲ
Horoscope Today: ਮੇਖ ਤੋਂ ਲੈਕੇ ਮੀਨ ਵਾਲਿਆਂ ਲਈ ਕਿਵੇਂ ਦਾ ਰਹੇਗਾ 17 ਅਕਤੂਬਰ ਦਾ ਦਿਨ, ਜਾਣੋ ਅੱਜ ਦਾ ਰਾਸ਼ੀਫਲ
Weather Update: ਪੰਜਾਬ ਅਤੇ ਚੰਡੀਗੜ੍ਹ 'ਚ ਵਧੀ ਸ਼ਾਮ ਦੀ ਠੰਢ, ਇਨ੍ਹਾਂ ਜ਼ਿਲ੍ਹਿਆਂ 'ਚ ਹਵਾ ਹੋਈ ਪ੍ਰਦੂਸ਼ਿਤ
Weather Update: ਪੰਜਾਬ ਅਤੇ ਚੰਡੀਗੜ੍ਹ 'ਚ ਵਧੀ ਸ਼ਾਮ ਦੀ ਠੰਢ, ਇਨ੍ਹਾਂ ਜ਼ਿਲ੍ਹਿਆਂ 'ਚ ਹਵਾ ਹੋਈ ਪ੍ਰਦੂਸ਼ਿਤ
Israel Hamas war: ਕਾਲੇ ਧੂੰਏਂ ਦੇ ਗੁਬਾਰ ਨਾਲ ਫੱਟ ਗਿਆ ਗਾਜਾ ਦਾ ਅਸਮਾਨ, ਹਰ 10 ਮਿੰਟ 'ਚ ਇਜ਼ਰਾਈਲ ਕਰ ਰਿਹਾ ਤਾ*ਬ*ੜ*ਤੋੜ ਹਮਲਾ
Israel Hamas war: ਕਾਲੇ ਧੂੰਏਂ ਦੇ ਗੁਬਾਰ ਨਾਲ ਫੱਟ ਗਿਆ ਗਾਜਾ ਦਾ ਅਸਮਾਨ, ਹਰ 10 ਮਿੰਟ 'ਚ ਇਜ਼ਰਾਈਲ ਕਰ ਰਿਹਾ ਤਾ*ਬ*ੜ*ਤੋੜ ਹਮਲਾ
ਲਾਰੇਂਸ ਬਿਸ਼ਨੋਈ ਗੈਂਗ ਦਾ ਮੈਂਬਰ ਸੁੱਖਾ ਗ੍ਰਿਫ਼ਤਾਰ, ਸਲਮਾਨ ਖਾਨ ਦੇ ਘਰ ਦੀ ਕੀਤੀ ਸੀ ਰੇਕੀ

ਹਾਰਟ ਅਟੈਕ ਆਉਣ ਤੋਂ ਹਫਤਾ ਪਹਿਲਾਂ ਇਨ੍ਹਾਂ 5 ਹਿੱਸਿਆਂ 'ਚ ਹੁੰਦਾ ਦਰਦ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼, ਤੁਰੰਤ ਡਾਕਟਰ ਨੂੰ ਦਿਖਾਓ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (17-10-2024)

ਬਾਦਲ ਪਰਿਵਾਰ ‘ਚ ਜਲਦ ਵੱਜਣ ਵਾਲੀ ਹੈ ਸ਼ਹਿਨਾਈ, ਸੁਖਬੀਰ ਬਾਦਲ ਦੀ ਧੀ ਦਾ ਵਿਆਹ ਹੋਇਆ ਪੱਕਾ, ਜਾਣੋ ਪੂਰੀ ਡਿਟੇਲ

Embed widget