ਪੜਚੋਲ ਕਰੋ
Advertisement
ਸਿਨੇਮਾ ਹਾਲ 'ਚ ਰੇਪ, ਦੋਸ਼ੀ ਗ੍ਰਿਫ਼ਤਾਰ
ਹੈਦਰਾਬਾਦ-ਹੈਦਰਾਬਾਦ ਪੁਲਿਸ ਨੇ ਦੱਸਿਆ ਹੈ ਕਿ ਸਿਨੇਮਾ ਹਾਲ 'ਚ ਇਕ ਲੜਕੀ ਨਾਲ ਜਬਰ ਜਨਾਹ ਕਰਨ ਵਾਲੇ 23 ਸਾਲਾ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੰਡਾਕਾਟਲਾ ਬਿਕਸ਼ਾਪਤੀ ਤੇ 19 ਸਾਲਾ ਪੀੜਤ ਲੜਕੀ 29 ਜਨਵਰੀ ਨੂੰ ਫ਼ਿਲਮ ਪਦਮਾਵਤ ਦੇਖਣ ਲਈ ਗਏ ਸਨ।
ਅਧਿਕਾਰੀ ਨੇ ਦੱਸਿਆ ਕਿ ਲੜਕੀ ਨੇ ਬਾਅਦ 'ਚ ਸ਼ਿਕਾਇਤ ਕੀਤੀ ਕਿ ਨਾਲ ਦੀਆਂ ਸੀਟਾਂ ਖਾਲੀ ਹੋਣ ਕਾਰਨ ਕੰਡਾਕਾਟਲਾ ਨੇ ਉਸ ਨਾਲ ਸਿਨੇਮਾ ਹਾਲ 'ਚ ਜਬਰ ਜਨਾਹ ਕੀਤਾ । ਇਹ ਦੋਵੇਂ ਕਰੀਬ ਤਿੰਨ ਮਹੀਨੇ ਪਹਿਲਾਂ ਹੀ ਫੇਸਬੁੱਕ ਰਾਹੀਂ ਮਿਲੇ ਸਨ। ਉਨ੍ਹਾਂ ਦੱਸਿਆ ਕਿ ਪੀੜਤਾ ਦੀ ਮੈਡੀਕਲ ਰਿਪੋਰਟ ਦੇ ਆਧਾਰ 'ਤੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਕਾਰੋਬਾਰ
Advertisement