India Slams China : ਅਰੁਣਾਚਲ 'ਤੇ ਨਜ਼ਰ ਰੱਖਣ ਵਾਲੇ ਚੀਨ ਨੂੰ ਭਾਰਤ ਨੇ ਫਿਰ ਦਿੱਤਾ ਮੂੰਹਤੋੜ ਜਵਾਬ
India Slams China : ਵਿਦੇਸ਼ ਮੰਤਰਾਲੇ (MEA) ਦੇ ਅਧਿਕਾਰਤ ਬੁਲਾਰੇ ਅਰਿੰਦਮ ਬਾਗਚੀ (Arindam Bagchi) ਨੇ ਵੀਰਵਾਰ ਨੂੰ ਕਿਹਾ ਕਿ ਅਰੁਣਾਚਲ ਪ੍ਰਦੇਸ਼ (Arunachal Pradesh) ਭਾਰਤ ਦਾ ਅਨਿੱਖੜਵਾਂ ਅੰਗ ਹੈ
ਇਹ ਵੀ ਪੜ੍ਹੋ : ਹਜ਼ਾਰਾਂ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਟਰੈਕਟਰ-ਟਰਾਲੀਆਂ 'ਤੇ ਮੁਹਾਲੀ 'ਚ ਲੱਗੇ ਕੌਮੀ ਇਨਸਾਫ਼ ਮੋਰਚੇ ਵੱਲ ਕੂਚ
ਭਾਰਤ ਨੇ ਚੀਨ ਦੁਆਰਾ ਅਰੁਣਾਚਲ ਪ੍ਰਦੇਸ਼ ਵਿੱਚ 11 ਸਥਾਨਾਂ ਦੇ ਨਾਮ ਬਦਲਣ 'ਤੇ ਕਿਹਾ ਹੈ ਕਿ "ਮਨਘੜਤ" ਨਾਮ ਦੇਣ ਦੀ ਕੋਸ਼ਿਸ਼ ਨਾਲ ਅਸਲੀਅਤ ਨਹੀਂ ਬਦਲੇਗੀ। ਚੀਨ ਨੇ ਛੇ ਸਾਲਾਂ ਵਿੱਚ ਤੀਜੀ ਵਾਰ ਅਜਿਹਾ ਕੀਤਾ ਹੈ। ਚੀਨ ਨੇ ਅਰੁਣਾਚਲ ਪ੍ਰਦੇਸ਼ ਦੀਆਂ 11 ਭੂਗੋਲਿਕ ਸਰੂਪਾਂ ਦੇ ਚੀਨੀ ਨਾਵਾਂ ਦਾ ਐਲਾਨ ਕੀਤਾ ਹੈ। ਚੀਨ ਅਰੁਣਾਚਲ ਨੂੰ ਤਿੱਬਤ ਦੇ ਦੱਖਣੀ ਹਿੱਸੇ ਨੂੰ 'ਜੰਗਨਾਨ' ਕਹਿੰਦਾ ਹੈ ਅਤੇ ਇਸ ਨੂੰ ਆਪਣਾ ਹਿੱਸਾ ਮੰਨਦਾ ਹੈ। ਚੀਨ ਵੱਲੋਂ ਸੂਬੇ ਬਾਰੇ ਜਾਰੀ ਕੀਤੀ ਗਈ ਇਹ ਤੀਜੀ ਸੂਚੀ ਹੈ।
#WATCH अरुणाचल प्रदेश के कुछ जगहों के नाम चीन द्वारा बदलने की कोशिश की गई है। इसका हल भारत और चीन को आपस में निकालना पड़ेगा। अगर कोई हमारा समर्थन करता है तो अच्छी बात है। उनके समर्थन करने ना करने से हमारा कुछ नहीं बदलेगा: अरुणाचल प्रदेश के मुद्दे पर अमेरिका द्वारा भारत को समर्थन… pic.twitter.com/PZm3IhIO7m
— ANI_HindiNews (@AHindinews) April 6, 2023