ਪੜਚੋਲ ਕਰੋ

Attack On Red Fort: ISI ਨੇ ਲਾਲ ਕਿਲ੍ਹੇ 'ਤੇ ਹਮਲੇ ਦੀ ਰਚੀ ਸੀ ਸਾਜਿਸ਼, ਦਿੱਲੀ ਪੁਲਿਸ ਦੀ ਚਾਰਜਸ਼ੀਟ 'ਚ ਹੋਇਆ ਖੁਲਾਸਾ

ਸਾਲ 2023 ਦੀ ਸ਼ੁਰੂਆਤ 'ਚ ਦਿੱਲੀ ਪੁਲਸ ਨੇ ਅੱਤਵਾਦੀ ਨੌਸ਼ਾਦ ਅਤੇ ਜਗਜੀਤ ਸਿੰਘ ਨੂੰ ਦਿੱਲੀ ਦੇ ਜਹਾਂਗੀਰਪੁਰੀ ਇਲਾਕੇ ਤੋਂ ਗ੍ਰਿਫਤਾਰ ਕੀਤਾ ਸੀ। ਇਸ ਮਾਮਲੇ ਵਿੱਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ 10 ਮਈ ਨੂੰ ਦਿੱਲੀ ਦੀ ਪਟਿਆਲਾ...

Delhi Police Exposed ISI Plan:  : ਦਿੱਲੀ ਪੁਲਿਸ ਨੇ ਪਾਕਿਸਤਾਨੀ ਖੁਫੀਆ ਏਜੰਸੀ ISI ਦੀ ਵੱਡੀ ਸਾਜਿਸ਼ ਦਾ ਖੁਲਾਸਾ ਕੀਤਾ ਹੈ। ਸਾਲ 2023 ਦੀ ਸ਼ੁਰੂਆਤ 'ਚ ਦਿੱਲੀ ਪੁਲਸ ਨੇ ਅੱਤਵਾਦੀ ਨੌਸ਼ਾਦ ਅਤੇ ਜਗਜੀਤ ਸਿੰਘ ਨੂੰ ਦਿੱਲੀ ਦੇ ਜਹਾਂਗੀਰਪੁਰੀ ਇਲਾਕੇ ਤੋਂ ਗ੍ਰਿਫਤਾਰ ਕੀਤਾ ਸੀ। ਸੂਤਰਾਂ ਮੁਤਾਬਕ ਅੱਤਵਾਦੀ ਨੌਸ਼ਾਦ ਅਤੇ ਜਗਜੀਤ ਨੂੰ ਦਿੱਲੀ ਦੇ ਲਾਲ ਕਿਲੇ 'ਤੇ ਤਾਇਨਾਤ ਸੁਰੱਖਿਆ ਕਰਮਚਾਰੀਆਂ 'ਤੇ ਗੋਲੀਬਾਰੀ ਕਰਨ ਦਾ ਕੰਮ ਮਿਲਿਆ ਸੀ। ਇਸ ਮਾਮਲੇ ਵਿੱਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ 10 ਮਈ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ।

ਇਸ ਦੇ ਨਾਲ ਹੀ ਪੰਜਾਬ ਵਿੱਚ ਬਜਰੰਗ ਦਲ ਦੇ ਆਗੂ ਅਤੇ ਹਰਿਦੁਆਰ ਵਿੱਚ ਸਾਧੂਆਂ ਨੂੰ ਮਾਰਨ ਦੀ ਯੋਜਨਾ ਵੀ ਬਣਾਈ ਗਈ ਸੀ। ਪੰਜਾਬ ਵਿੱਚ ਬਜਰੰਗ ਦਲ ਦੇ ਆਗੂ ਦੇ ਕਤਲ ਲਈ ਵੀ ਦੋ ਲੱਖ ਰੁਪਏ ਭੇਜੇ ਗਏ ਸਨ।

ਇੱਕ ਹਿੰਦੂ ਲੜਕੇ ਦਾ ਕਰ ਦਿੱਤਾ ਗਿਆ ਕਤਲ

ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਨੌਸ਼ਾਦ ਅਤੇ ਜਗਜੀਤ ਨੇ ਆਪਣੇ ਹੈਂਡਲਰ ਦਾ ਭਰੋਸਾ ਜਿੱਤਣ ਲਈ ਇੱਕ ਕਤਲ ਵੀ ਕੀਤਾ ਸੀ। ਦੋਵੇਂ ਦਿੱਲੀ ਤੋਂ ਹਿੰਦੂ ਲੜਕੇ ਰਾਜਾ ਨੂੰ ਅਗਵਾ ਕਰਕੇ ਦਿੱਲੀ ਦੀ ਭਲਸਵਾ ਡੇਅਰੀ ਲੈ ਗਏ। ਦੋਵਾਂ ਨੇ ਉਸ ਦਾ ਗਲਾ ਵੱਢ ਕੇ ਇਸ ਦੀ ਵੀਡੀਓ ਹੈਂਡਲਰ ਨੂੰ ਭੇਜ ਦਿੱਤੀ, ਜਿਸ ਤੋਂ ਬਾਅਦ ਹੈਂਡਲਰ ਨੂੰ ਦੋਵਾਂ 'ਤੇ ਭਰੋਸਾ ਹੋ ਗਿਆ। ਰਾਜੇ ਦੇ ਹੱਥ 'ਤੇ ਭਗਵਾਨ ਸ਼ਿਵ ਦਾ ਟੈਟੂ ਬਣਵਾਇਆ ਗਿਆ ਸੀ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕੈਨੇਡਾ ਜਾ ਲੜਕੀ ਨੇ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਮਾਮਲਾ ਪਹੁੰਚਿਆ ਹਾਈਕੋਰਟ, ਅਦਾਲਤ ਨੇ ਦਿੱਤਾ ਸਖਤ ਆਦੇਸ਼

ਇਹ ਵੀ ਪੜ੍ਹੋ :ਪੰਜਾਬ ਦੀਆਂ ਜੇਲ੍ਹਾਂ 'ਚ ਗੈਂਗਵਾਰ ਦਾ ਖਤਰਾ, ਦੋ ਬਦਮਾਸ਼ਾਂ ਦੇ ਕਤਲ ਮਗਰੋਂ ਹਾਈ ਅਲਰਟ ਜਾਰੀ

ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਟਰੰਪ ਕਿਸ ਦੇਸ਼ 'ਤੇ ਲਗਾਉਣ ਵਾਲੇ 500% ਟੈਰੀਫ਼, ਕੀ ਭਾਰਤ ਹੈ ਉਹ ਮੁਲਕ? ਦੁਨੀਆ 'ਚ ਮੱਚੀ ਤਰਥੱਲੀ

Ludhiana News: ਪੰਜਾਬ ਪੁਲਿਸ 'ਚ ਮੱਚੀ ਹਲਚਲ, 2 IPS ਅਧਿਕਾਰੀਆਂ ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ, ਜਾਣੋ ਕੌਣ ਕਿੱਥੇ ਕੀਤਾ ਗਿਆ ਤੈਨਾਤ?
ਪੰਜਾਬ ਪੁਲਿਸ 'ਚ ਮੱਚੀ ਹਲਚਲ, 2 IPS ਅਧਿਕਾਰੀਆਂ ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ, ਜਾਣੋ ਕੌਣ ਕਿੱਥੇ ਕੀਤਾ ਗਿਆ ਤੈਨਾਤ?
Punjab News: ਪੰਜਾਬ ਭਰ 'ਚ ਇਸ ਦਿਨ ਬੱਸ ਅੱਡੇ ਰਹਿਣਗੇ ਬੰਦ! ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖਬਰ

ਲਖਨਊ ਜਾ ਕੇ ਪੰਜਾਬ ਨੇ ਕਰਵਾਈ ਬੱਲੇ-ਬੱਲੇ! ਪਹਿਲਾਂ ਪ੍ਰਭਸਿਮਰਨ ਦੀ ਤੂਫ਼ਾਨੀ ਪਾਰੀ, ਫਿਰ ਕਪਤਾਨ ਸ਼੍ਰੇਅਸ ਦੇ ਬੱਲੇ ਨੇ ਮਚਾਇਆ ਕਹਿਰ; 8 ਵਿਕਟਾਂ ਨਾਲ ਜਿੱਤਿਆ ਮੈਚ

ABP Premium

ਵੀਡੀਓਜ਼

Partap bajwa|ਪੁਲਿਸ ਅਫ਼ਸਰਾਂ 'ਤੇ ਹੋਏਗੀ ਕਾਰਵਾਈ, ਪ੍ਰਤਾਪ ਬਾਜਵਾ ਨੇ ਕੀਤਾ ਵੱਡਾ ਐਲਾਨ|Jagjit Singh Dhallewal|ਅੰਦੋਲਨ ਜਾਰੀ ਹੈ , ਜਾਰੀ ਸੀ , ਜਾਰੀ ਰਹੇਗਾ, ਪੰਧੇਰ ਨੇ ਕਰਤਾ ਵੱਡਾ ਐਲ਼ਾਨਪੁਲਿਸ ਦੇ ਐਨਕਾਉਂਟਰਾਂ ਤੇ ਮੰਤਰੀ ਲਾਲਜੀਤ ਭੁੱਲਰ ਦਾ ਖੁਲਾਸਾJatinder Singh Bhangu ਧਮਕੀ ਵਾਲੇ ਵੀਡੀਓ ਤੋਂ ਬਾਅਦ ਜਤਿੰਦਰ ਭੰਗੂ ਦਾ ਬਿਆਨ|Bikram Majithia|Akali Dal| Abp

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਟਰੰਪ ਕਿਸ ਦੇਸ਼ 'ਤੇ ਲਗਾਉਣ ਵਾਲੇ 500% ਟੈਰੀਫ਼, ਕੀ ਭਾਰਤ ਹੈ ਉਹ ਮੁਲਕ? ਦੁਨੀਆ 'ਚ ਮੱਚੀ ਤਰਥੱਲੀ
ਟਰੰਪ ਕਿਸ ਦੇਸ਼ 'ਤੇ ਲਗਾਉਣ ਵਾਲੇ 500% ਟੈਰੀਫ਼, ਕੀ ਭਾਰਤ ਹੈ ਉਹ ਮੁਲਕ? ਦੁਨੀਆ 'ਚ ਮੱਚੀ ਤਰਥੱਲੀ
Ludhiana News: ਪੰਜਾਬ ਪੁਲਿਸ 'ਚ ਮੱਚੀ ਹਲਚਲ, 2 IPS ਅਧਿਕਾਰੀਆਂ ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ, ਜਾਣੋ ਕੌਣ ਕਿੱਥੇ ਕੀਤਾ ਗਿਆ ਤੈਨਾਤ?
ਪੰਜਾਬ ਪੁਲਿਸ 'ਚ ਮੱਚੀ ਹਲਚਲ, 2 IPS ਅਧਿਕਾਰੀਆਂ ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ, ਜਾਣੋ ਕੌਣ ਕਿੱਥੇ ਕੀਤਾ ਗਿਆ ਤੈਨਾਤ?
Punjab News: ਪੰਜਾਬ ਭਰ 'ਚ ਇਸ ਦਿਨ ਬੱਸ ਅੱਡੇ ਰਹਿਣਗੇ ਬੰਦ! ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖਬਰ
Punjab News: ਪੰਜਾਬ ਭਰ 'ਚ ਇਸ ਦਿਨ ਬੱਸ ਅੱਡੇ ਰਹਿਣਗੇ ਬੰਦ! ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖਬਰ
ਲਖਨਊ ਜਾ ਕੇ ਪੰਜਾਬ ਨੇ ਕਰਵਾਈ ਬੱਲੇ-ਬੱਲੇ! ਪਹਿਲਾਂ ਪ੍ਰਭਸਿਮਰਨ ਦੀ ਤੂਫ਼ਾਨੀ ਪਾਰੀ, ਫਿਰ ਕਪਤਾਨ ਸ਼੍ਰੇਅਸ ਦੇ ਬੱਲੇ ਨੇ ਮਚਾਇਆ ਕਹਿਰ; 8 ਵਿਕਟਾਂ ਨਾਲ ਜਿੱਤਿਆ ਮੈਚ
ਲਖਨਊ ਜਾ ਕੇ ਪੰਜਾਬ ਨੇ ਕਰਵਾਈ ਬੱਲੇ-ਬੱਲੇ! ਪਹਿਲਾਂ ਪ੍ਰਭਸਿਮਰਨ ਦੀ ਤੂਫ਼ਾਨੀ ਪਾਰੀ, ਫਿਰ ਕਪਤਾਨ ਸ਼੍ਰੇਅਸ ਦੇ ਬੱਲੇ ਨੇ ਮਚਾਇਆ ਕਹਿਰ; 8 ਵਿਕਟਾਂ ਨਾਲ ਜਿੱਤਿਆ ਮੈਚ
Punjab News: ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰ ਬਦਲ, ਲੋਕ ਸੰਪਰਕ ਵਿਭਾਗ 'ਚ ਸੀਨੀਅਰ IAS ਰਾਮਵੀਰ ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ

ਸਰੀਰ ਲਈ ‘ਜ਼ਹਿਰੀਲੀ’ ਖਾਣ-ਪੀਣ ਦੀਆਂ ਇਹ 5 ਚੀਜ਼ਾਂ, ਡਾਕਟਰ ਨੇ ਦੱਸਿਆ– ਭੁੱਲ ਕੇ ਵੀ ਨਾ ਖਾਓ!

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (02-04-2025)

ਅਪ੍ਰੈਲ 'ਚ ਕਿੰਨੇ ਦਿਨ ਸਕੂਲ ਰਹਿਣਗੇ ਬੰਦ? ਦੇਖੋ ਛੁੱਟੀਆਂ ਦੀ ਪੂਰੀ ਲਿਸਟ

Embed widget