ਪੜਚੋਲ ਕਰੋ
Advertisement
ਫ਼ੌਜ ਨੇ ਲਿਆ CRPF ਦੇ 40 ਜਵਾਨਾਂ ਦੀ ਸ਼ਹਾਦਤ ਦਾ ਬਦਲਾ, ਮਾਸਟਰਮਾਈਂਡ ਹਲਾਕ
ਸ੍ਰੀਨਗਰ: ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਅੱਜ ਅੱਤਵਾਦੀਆਂ ਨਾਲ ਮੁੱਠਭੇੜ ਹੋਈ ਜਿਸ ਵਿੱਚ ਮੇਜਰ ਸਣੇ 4 ਫੌਜੀ ਸ਼ਹੀਦ ਹੋ ਗਏ। ਮੁੱਠਭੇੜ ਵਿੱਚ ਫ਼ੌਜ ਨੇ ਤਿੰਨ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ ਹੈ। ਇਨ੍ਹਾਂ ਵਿੱਚ 14 ਫ਼ਰਵਰੀ ਨੂੰ ਸੀਆਰਪੀਐਫ ਜਵਾਨਾਂ 'ਤੇ ਹੋਏ ਦਹਿਸ਼ਤੀ ਹਮਲੇ ਦੀ ਸਾਜ਼ਿਸ਼ ਰਚਣ ਵਾਲਾ ਜੈਸ਼-ਏ-ਮੁਹੰਮਦ ਦਾ ਕਮਾਂਡਰ ਵੀ ਸ਼ਾਮਲ ਹੈ।
ਮੁਕਾਬਲੇ ਵਿੱਚ ਫ਼ੌਜ ਦੇ ਮੇਜਰ ਰੈਂਕ ਅਫ਼ਸਰ ਸਮੇਤ ਚਾਰ ਜਵਾਨ ਵੀ ਸ਼ਹੀਦ ਹੋਏ ਹਨ, ਜਦਕਿ ਇੱਕ ਜਵਾਨ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਪਿੰਗਲਾਨ ਵਿੱਚ ਹਾਲੇ ਵੀ ਇਹ ਮੁਕਾਬਲਾ ਜਾਰੀ ਹੈ।Sources: A top Jaish-e-Mohammed commander linked to #PulwamaAttack believed to be trapped in the ongoing encounter with security forces in Pulwama; Deferred visual from the encounter site in Pulwama pic.twitter.com/AK4TjTvfKe
— ANI (@ANI) February 18, 2019
ਪੁਲਵਾਮਾ ਵਿੱਚ 40 ਸੀਆਰਪੀਐਫ ਜਵਾਨਾਂ ਦੀ ਜਾਨ ਲੈਣ ਵਾਲੇ ਦਰਦਨਾਕ ਫਿਦਾਈਨ ਹਮਲੇ ਦੇ ਮੁੱਖ ਸਾਜ਼ਿਸ਼ਘਾੜੇ ਕਾਮਰਾਨ ਨੂੰ ਫ਼ੌਜ ਨੇ ਮਾਰ ਮੁਕਾਇਆ ਹੈ। ਜੈਸ਼ ਕਮਾਂਡਰ ਕਾਮਰਾਨ ਦੇ ਨਾਲ ਦਹਿਸ਼ਤਗਰਦ ਗ਼ਾਜ਼ੀ ਰਾਸ਼ਿਦ ਨੂੰ ਵੀ ਫ਼ੌਜ ਨੇ ਢੇਰ ਕਰ ਦਿੱਤਾ ਹੈ। ਇਹ ਵੀ ਪੜ੍ਹੋ- ਪੁਲਵਾਮਾ 'ਚ ਅਤਿਵਾਦੀਆਂ ਨਾਲ ਲੋਹਾ ਲੈਂਦੇ ਮੇਜਰ ਸਮੇਤ ਚਾਰ ਜਵਾਨ ਸ਼ਹੀਦ, ਤਿੰਨ ਦਹਿਸ਼ਤਗਰਦ ਵੀ ਢੇਰ4 Indian Army personnel of 55 Rashtriya Rifles, who lost their lives in encounter with terrorists in Pulwama district, J&K today, have been identified as Major VS Dhoundiyal, Havaldar Sheo Ram, Sepoy Ajay Kumar and Sepoy Hari Singh; Deferred visual from the encounter site pic.twitter.com/3ngvCmG7LR
— ANI (@ANI) February 18, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਖੇਤੀਬਾੜੀ ਖ਼ਬਰਾਂ
ਪੰਜਾਬ
ਲੁਧਿਆਣਾ
ਮਨੋਰੰਜਨ
Advertisement