ਪੜਚੋਲ ਕਰੋ

Gandhi Jayanti ਮੌਕੇ ਜਾਣੋ ਮਹਾਤਮਾ ਗਾਂਧੀ ਦੀ ਤਸਵੀਰ Indian Currency 'ਤੇ ਪਹਿਲੀ ਵਾਰ ਕਦੋਂ ਛਾਪੀ ਗਈ?

ਭਾਰਤ ਅਤੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਲੱਖਾਂ ਲੋਕ ਅੱਜ ਮਹਾਤਮਾ ਗਾਂਧੀ ਜਯੰਤੀ ਅਤੇ ਲਾਲ ਬਹਾਦੁਰ ਸ਼ਾਸਤਰੀ ਦੀ ਜਯੰਤੀ ਮਨਾ ਰਹੇ ਹਨ। ਇਸ ਸਾਲ ਗਾਂਧੀ ਦੀ 154ਵੀਂ ਜਯੰਤੀ ਹੈ, ਆਓ ਇਸ ਮੌਕੇ ਜਾਣਦੇ ਹਾਂ ਉਨ੍ਹਾਂ ਦੀ ਕੁੱਝ ਖਾਸ ਗੱਲਾਂ...

Gandhi Jayanti: ਭਾਰਤ ਅਤੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਲੱਖਾਂ ਲੋਕ ਅੱਜ ਮਹਾਤਮਾ ਗਾਂਧੀ ਜਯੰਤੀ ਅਤੇ ਲਾਲ ਬਹਾਦੁਰ ਸ਼ਾਸਤਰੀ ਦੀ ਜਯੰਤੀ ਮਨਾ ਰਹੇ ਹਨ। ਇਸ ਸਾਲ ਗਾਂਧੀ ਦੀ 154ਵੀਂ ਜਯੰਤੀ ਹੈ, ਪੀਐਮ ਮੋਦੀ ਰਾਜਘਾਟ 'ਤੇ ਬਾਪੂ ਨੂੰ ਸ਼ਰਧਾਂਜਲੀ ਦੇਣਗੇ। ਆਓ ਜਾਣਦੇ ਹਾਂ ਇਸ ਮੌਕੇ ਕਿਵੇਂ ਭਾਰਤੀ ਕਰੰਸੀ ਉੱਤੇ ਮਹਾਤਮਾ ਗਾਂਧੀ (Mahatma Gandhi) ਦੀ ਤਸਵੀਰ ਆਈ, ਪਹਿਲਾਂ ਕਿਸੇ ਸ਼ਖਸ਼ੀਅਤ ਦੀ ਤਸਵੀਰ ਹੁੰਦੀ ਸੀ?

ਹੋਰ ਪੜ੍ਹੋ : ਔਰਤਾਂ ਲਈ ਸੁਨਹਿਰੀ ਮੌਕਾ, ਆਂਗਣਵਾੜੀ ਵਰਕਰਾਂ ਲਈ ਨਿਕਲੀਆਂ 23000 ਤੋਂ ਵੱਧ ਅਸਾਮੀਆਂ

ਭਾਰਤ 'ਚ ਨੋਟਾਂ ਦਾ ਇਤਿਹਾਸ ਕਾਫੀ ਪੁਰਾਣਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਆਜ਼ਾਦੀ ਤੋਂ ਬਾਅਦ ਵੀ ਨੋਟਾਂ 'ਤੇ ਮਹਾਤਮਾ ਗਾਂਧੀ ਦੀ ਤਸਵੀਰ ਨਹੀਂ ਸੀ। ਜਾਣੋ ਗਾਂਧੀ ਜੀ ਤੋਂ ਪਹਿਲਾਂ ਭਾਰਤੀ ਨੋਟਾਂ 'ਤੇ ਕਿਸ ਦੀ ਤਸਵੀਰ ਛਪੀ ਸੀ ਅਤੇ ਪਹਿਲੀ ਵਾਰ ਨੋਟਾਂ 'ਤੇ ਮਹਾਤਮਾ ਗਾਂਧੀ ਦੀ ਤਸਵੀਰ ਕਦੋਂ ਛਪੀ ਸੀ।

ਭਾਰਤ ਵਿੱਚ ਮੁਦਰਾ ਦਾ ਪ੍ਰਚਲਨ ਕਾਫ਼ੀ ਪੁਰਾਣਾ ਹੈ। ਹਾਲਾਂਕਿ, ਬ੍ਰਿਟਿਸ਼ ਸ਼ਾਸਨ ਦੌਰਾਨ, ਭਾਰਤੀ ਨੋਟਾਂ 'ਤੇ ਰਾਜਾ ਜਾਰਜ VI ਦੀ ਫੋਟੋ ਸੀ। RBI ਨੇ ਜਨਵਰੀ 1938 ਵਿੱਚ ਭਾਰਤ ਵਿੱਚ ਪਹਿਲੀ ਕਾਗਜ਼ੀ ਮੁਦਰਾ ਜਾਰੀ ਕੀਤੀ। ਇਹ ਨੋਟ ਪੰਜ ਰੁਪਏ ਦਾ ਸੀ।

15 ਅਗਸਤ 1947 ਤੋਂ ਬਾਅਦ, ਜਦੋਂ ਦੇਸ਼ ਨੂੰ ਬ੍ਰਿਟਿਸ਼ ਸ਼ਾਸਨ ਤੋਂ ਆਜ਼ਾਦੀ ਮਿਲੀ, ਭਾਰਤੀ ਕਰੰਸੀ ਨੋਟਾਂ 'ਤੇ ਵੀ ਰਾਜਾ ਜਾਰਜ VI ਦੀ ਫੋਟੋ ਸੀ। 1949 ਵਿੱਚ, ਆਜ਼ਾਦੀ ਤੋਂ ਦੋ ਸਾਲ ਬਾਅਦ, ਭਾਰਤ ਸਰਕਾਰ ਨੇ ਆਪਣਾ ਪਹਿਲਾ ਇੱਕ ਰੁਪਏ ਦਾ ਨੋਟ ਤਿਆਰ ਕੀਤਾ।

ਦੇਸ਼ ਦੇ ਪਹਿਲੇ ਇੱਕ ਰੁਪਏ ਦੇ ਨੋਟ 'ਤੇ ਸਾਰਨਾਥ ਸਥਿਤ ਅਸ਼ੋਕਾ ਥੰਮ੍ਹ ਤੋਂ ਸ਼ੇਰ ਦੀ ਜਗ੍ਹਾ ਰਾਜਾ ਜਾਰਜ ਦੀ ਫੋਟੋ ਲਗਾਈ ਗਈ ਸੀ। ਹਾਲਾਂਕਿ, ਉਸ ਨੋਟ 'ਤੇ ਮਹਾਤਮਾ ਗਾਂਧੀ ਦੀ ਫੋਟੋ ਲਗਾਉਣ ਬਾਰੇ ਵਿਚਾਰ ਕੀਤਾ ਗਿਆ ਸੀ। ਆਰਬੀਆਈ ਨੇ 1996 ਵਿੱਚ ਮਹਾਤਮਾ ਗਾਂਧੀ ਦੀ ਫੋਟੋ ਵਾਲੇ ਨੋਟ ਲਾਂਚ ਕੀਤੇ ਸਨ ਅਤੇ ਅਸ਼ੋਕ ਪਿੱਲਰ ਵਾਲੇ ਨੋਟਾਂ ਨੂੰ ਬਦਲਣ ਦੀ ਮੁਹਿੰਮ ਚਲਾਈ ਸੀ।

ਮਹਾਤਮਾ ਗਾਂਧੀ ਦੀ ਤਸਵੀਰ ਪਹਿਲੀ ਵਾਰ 1969 ਵਿੱਚ ਭਾਰਤੀ ਮੁਦਰਾ ਉੱਤੇ ਲਗਾਈ ਗਈ ਸੀ। ਇਸ ਨੂੰ ਉਨ੍ਹਾਂ ਦੇ 100ਵੇਂ ਜਨਮ ਦਿਨ 'ਤੇ ਰਿਲੀਜ਼ ਕੀਤਾ ਗਿਆ ਸੀ। ਮਹਾਤਮਾ ਗਾਂਧੀ ਦੀ 100ਵੀਂ ਜਯੰਤੀ 'ਤੇ ਜਾਰੀ ਕੀਤੇ ਗਏ ਨੋਟ 'ਚ ਉਨ੍ਹਾਂ ਦੀ ਫੋਟੋ ਦੇ ਨਾਲ ਸੇਵਾਗ੍ਰਾਮ ਆਸ਼ਰਮ ਦੀ ਫੋਟੋ ਵੀ ਸੀ।

ਹੋਰ ਪੜ੍ਹੋ : ਮੁਕੇਸ਼ ਅੰਬਾਨੀ ਦਾ ਦੀਵਾਲੀ ਦਾ ਤੋਹਫਾ! ਸਿਰਫ਼ 13 ਹਜ਼ਾਰ ਰੁਪਏ 'ਚ ਘਰ ਲਿਆ ਸਕਦੇ ਹੋ iPhone 16; ਜਾਣੋ ਇਸ ਕਮਾਲ ਦੀ ਸਕੀਮ ਬਾਰੇ

Education Loan Information:
Calculate Education Loan EMI

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਕਿਸਾਨਾਂ ਦੀ ਦਿੱਕਤ ਪਾਰਟੀਆਂ ਲਈ ਬਣੀ ਸਿਆਸਤ ਚਮਕਾਉਣ ਦਾ ਜ਼ਰੀਆ ? ਹੁਣ ਭਾਜਪਾ ਦਫਤਰ ਦਾ ਘਿਰਾਓ ਕਰੇਗੀ ਆਪ

Punjab News: ਟਰੈਕਟਰ 'ਤੇ ਚਲਦਾ ਡੈਕ ਬੰਦ ਕਰਵਾਉਣ ਨੂੰ ਲੈ ਕੇ ਹੋਇਆ ਵਿਵਾਦ, ਮਾਪਿਆਂ ਦੇ ਇਕਲੌਤੇ ਪੁੱਤ ਦਾ ਕੁੱਟ-ਕੁੱਟ ਕੀਤਾ ਕਤਲ

ਆਮ ਆਦਮੀ ਪਾਰਟੀ ਨੇ ਗੁਰਦੀਪ ਬਾਠ ਨੂੰ ਦਿਖਾਇਆ ਪਾਰਟੀ ਤੋਂ ਬਾਹਰ ਦਾ ਰਾਹ, ਪਾਰਟੀ ਨਾਲ ਬਗ਼ਾਵਤ ਕਰਨ ਦਾ ਮਿਲਿਆ ਇਨਾਮ !

ਪੰਜਾਬ 'ਚ ਬਦਲਿਆ ਸਕੂਲਾਂ ਦਾ ਸਮਾਂ, 1 ਨਵੰਬਰ ਤੋਂ ਲਾਗੂ ਹੋਣਗੇ ਨਵੇਂ ਹੁਕਮ, ਜਾਣੋ ਹੁਣ ਕਿੰਨੇ ਵਜੇ ਖੁੱਲ੍ਹਣਗੇ ਸਕੂਲ ?

ABP Premium

ਵੀਡੀਓਜ਼

ਅੰਮ੍ਰਿਤਾ ਵੜਿੰਗ ਲਈ ਚੋਣ ਪ੍ਰਚਾਰ ਕਰਨ ਪਹੁੰਚੀ ਧੀ ਏਕਮ ਵੜਿੰਗPunjab Police|Gangster|Lawrance Bishnoi|ਪੁਲਿਸ ਨੇ ਗੈਂਗਸਟਰਾਂ ਨੂੰ ਪਾਈ ਨਕੇਲ!ਕਾਂਡ ਦੇਖ਼ਕੇ ਹੋ ਜਾਓਗੇ ਹੈਰਾਨ !CM Bhagwant Maan | Congress leader ਨੇ ਖੋਲ੍ਹੇ CM ਮਾਨ ਦੇ ਭੇਤ! | Abp Sanjhaਬੀਬੀ ਜਗੀਰ ਕੌਰ ਨੇ ਕਿਹਾ ਜਮੀਰਾਂ ਮਰੀਆਂ ਨੇ.

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕਿਸਾਨਾਂ ਦੀ ਦਿੱਕਤ ਪਾਰਟੀਆਂ ਲਈ ਬਣੀ ਸਿਆਸਤ ਚਮਕਾਉਣ ਦਾ ਜ਼ਰੀਆ ? ਹੁਣ ਭਾਜਪਾ ਦਫਤਰ ਦਾ ਘਿਰਾਓ ਕਰੇਗੀ ਆਪ
ਕਿਸਾਨਾਂ ਦੀ ਦਿੱਕਤ ਪਾਰਟੀਆਂ ਲਈ ਬਣੀ ਸਿਆਸਤ ਚਮਕਾਉਣ ਦਾ ਜ਼ਰੀਆ ? ਹੁਣ ਭਾਜਪਾ ਦਫਤਰ ਦਾ ਘਿਰਾਓ ਕਰੇਗੀ ਆਪ
Punjab News: ਟਰੈਕਟਰ 'ਤੇ ਚਲਦਾ ਡੈਕ ਬੰਦ ਕਰਵਾਉਣ ਨੂੰ ਲੈ ਕੇ ਹੋਇਆ ਵਿਵਾਦ, ਮਾਪਿਆਂ ਦੇ ਇਕਲੌਤੇ ਪੁੱਤ ਦਾ ਕੁੱਟ-ਕੁੱਟ ਕੀਤਾ ਕਤਲ
Punjab News: ਟਰੈਕਟਰ 'ਤੇ ਚਲਦਾ ਡੈਕ ਬੰਦ ਕਰਵਾਉਣ ਨੂੰ ਲੈ ਕੇ ਹੋਇਆ ਵਿਵਾਦ, ਮਾਪਿਆਂ ਦੇ ਇਕਲੌਤੇ ਪੁੱਤ ਦਾ ਕੁੱਟ-ਕੁੱਟ ਕੀਤਾ ਕਤਲ
ਆਮ ਆਦਮੀ ਪਾਰਟੀ ਨੇ ਗੁਰਦੀਪ ਬਾਠ ਨੂੰ ਦਿਖਾਇਆ ਪਾਰਟੀ ਤੋਂ ਬਾਹਰ ਦਾ ਰਾਹ, ਪਾਰਟੀ ਨਾਲ ਬਗ਼ਾਵਤ ਕਰਨ ਦਾ ਮਿਲਿਆ ਇਨਾਮ !
ਆਮ ਆਦਮੀ ਪਾਰਟੀ ਨੇ ਗੁਰਦੀਪ ਬਾਠ ਨੂੰ ਦਿਖਾਇਆ ਪਾਰਟੀ ਤੋਂ ਬਾਹਰ ਦਾ ਰਾਹ, ਪਾਰਟੀ ਨਾਲ ਬਗ਼ਾਵਤ ਕਰਨ ਦਾ ਮਿਲਿਆ ਇਨਾਮ !
ਪੰਜਾਬ 'ਚ ਬਦਲਿਆ ਸਕੂਲਾਂ ਦਾ ਸਮਾਂ, 1 ਨਵੰਬਰ ਤੋਂ ਲਾਗੂ ਹੋਣਗੇ ਨਵੇਂ ਹੁਕਮ, ਜਾਣੋ ਹੁਣ ਕਿੰਨੇ ਵਜੇ ਖੁੱਲ੍ਹਣਗੇ ਸਕੂਲ ?
ਪੰਜਾਬ 'ਚ ਬਦਲਿਆ ਸਕੂਲਾਂ ਦਾ ਸਮਾਂ, 1 ਨਵੰਬਰ ਤੋਂ ਲਾਗੂ ਹੋਣਗੇ ਨਵੇਂ ਹੁਕਮ, ਜਾਣੋ ਹੁਣ ਕਿੰਨੇ ਵਜੇ ਖੁੱਲ੍ਹਣਗੇ ਸਕੂਲ ?
Punjab By Election: ਜ਼ਿਮਨੀ ਚੋਣਾਂ ਲਈ 12 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ, ਕੱਲ੍ਹ ਤੱਕ ਕਾਗਜ਼ ਵਾਪਸ ਲੈਣ ਦਾ ਸਮਾਂ

Mansa Blast: ਦੀਵਾਲੀ ਤੋਂ ਪਹਿਲਾਂ ਪੰਜਾਬ ‘ਚ ਵੱਡੀ ਵਾਰਦਾਤ, ਪੈਟਰੋਲ ਪੰਪ ‘ਤੇ ਗ੍ਰੇਨੈਡ ਨਾਲ ਕੀਤਾ ਹਮਲਾ, ਕਿਹਾ-ਇਹ ਸਿਰਫ਼ ਟ੍ਰੇਲਰ....

Apple Intelligence: ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ! ਹੁਣ ਤੱਕ ਦਾ ਸਭ ਤੋਂ ਜਬਰਦਸਤ ਫੀਚਰ ਲਾਂਚ, ਬਦਲ ਦੇਵੇਗਾ ਮੋਬਾਈਲ ਦੀ ਦੁਨੀਆ
ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ! ਹੁਣ ਤੱਕ ਦਾ ਸਭ ਤੋਂ ਜਬਰਦਸਤ ਫੀਚਰ ਲਾਂਚ, ਬਦਲ ਦੇਵੇਗਾ ਮੋਬਾਈਲ ਦੀ ਦੁਨੀਆ
Punjab News: ਝੋਨੇ ਦੀ ਲਿਫਟਿੰਗ ਮਾਮਲੇ ਦੀ ਹਾਈਕੋਰਟ 'ਚ ਸੁਣਵਾਈ, ਪੰਜਾਬ, ਕੇਂਦਰ ਤੇ FCI ਦਾਇਰ ਕਰੇਗੀ ਜਵਾਬ, ਜਾਣੋ ਹੁਣ ਤੱਕ ਕੀ ਕੁਝ ਹੋਇਆ ?

Embed widget