ਪੜਚੋਲ ਕਰੋ

ਲਾਰੇਂਸ ਦੀ ਅਗਲੀ ਲਿਸਟ 'ਚ ਰਾਹੁਲ ਗਾਂਧੀ ਅਤੇ ਓਵੈਸੀ ਦਾ ਨਾਮ! ਜਾਨੋਂ ਮਾਰਨ ਦੀ ਦਿੱਤੀ ਧਮਕੀ, ਮਾਮਲਾ ਦਰਜ

Lawrence Bishnoi: ਵਾਇਨਾਡ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਅਤੇ AIMIM ਮੁਖੀ ਅਸਦੁਦੀਨ ਓਵੈਸੀ ਨੂੰ ਸੋਸ਼ਲ ਮੀਡੀਆ 'ਤੇ ਧਮਕੀ ਦਿੱਤੀ ਗਈ ਹੈ। ਇਸ ਪੋਸਟ ਵਿੱਚ ਲਾਰੈਂਸ ਬਿਸ਼ਨੋਈ ਦਾ ਵੀ ਜ਼ਿਕਰ ਕੀਤਾ ਗਿਆ ਹੈ।

Lawrence Bishnoi: ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਲਾਰੇਂਸ ਬਿਸ਼ਨੋਈ ਦਾ ਨਾਂ ਇਕ ਵਾਰ ਫਿਰ ਦੇਸ਼ 'ਚ ਚਰਚਾ 'ਚ ਹੈ। ਇਸ ਦੌਰਾਨ ਕਾਂਗਰਸ ਨੇਤਾ ਅਤੇ ਰਾਏਬਰੇਲੀ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਫੇਸਬੁੱਕ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਸੋਸ਼ਲ ਮੀਡੀਆ 'ਤੇ ਗੈਂਗਸਟਰ ਲਾਰੇਂਸ ਬਿਸ਼ਨੋਈ ਦੀ ਫੋਟੋ ਨੂੰ ਲੈ ਕੇ ਧਮਕੀਆਂ ਦਿੱਤੀਆਂ ਗਈਆਂ ਹਨ।

NSUI ਵਰਕਰਾਂ ਨੇ ਇਸ ਸਬੰਧੀ ਵਾਰਾਣਸੀ ਦੇ ਸਿਗਰਾ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਐਨਐਸਯੂਆਈ ਨੇ ਸੋਸ਼ਲ ਮੀਡੀਆ ਯੂਜ਼ਰ ਖ਼ਿਲਾਫ਼ ਤੁਰੰਤ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ। ਇਸ ਪੋਸਟ 'ਚ ਰਾਹੁਲ ਗਾਂਧੀ ਦੇ ਨਾਲ-ਨਾਲ AIMIM ਦੇ ਮੁਖੀ ਅਸਦੁਦੀਨ ਓਵੈਸੀ ਲਈ ਵੀ ਇਹੀ ਗੱਲ ਕਹੀ ਗਈ ਹੈ।

ਰਾਹੁਲ ਗਾਂਧੀ ਨੂੰ ਜਾਨੋਂ ਮਾਰਨ ਦੀ ਧਮਕੀ

NSUI ਪੂਰਬੀ ਉੱਤਰ ਪ੍ਰਦੇਸ਼ ਦੇ ਪ੍ਰਧਾਨ ਰਿਸ਼ਭ ਪਾਂਡੇ ਨੇ ਏਬੀਪੀ ਨਿਊਜ਼ ਨੂੰ ਦੱਸਿਆ, ਬੁੱਧਾਦਿੱਤਯ ਮੋਹੰਤੀ ਨਾਮ ਦੇ ਇੱਕ ਯੂਜ਼ਰ ਨੇ ਵਾਇਨਾਡ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਬਾਰੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਕੀਤੀ ਹੈ, ਜਿਸ ਵਿੱਚ ਉਸਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪੋਸਟ 'ਚ ਲਾਰੇਂਸ ਬਿਸ਼ਨੋਈ ਦੀ ਫੋਟੋ ਦਾ ਮਹਿਮਾ ਮੰਡਨ ਵੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ: Paddy Procurement: ਝੋਨੇ ਦੀ ਖਰੀਦ ਨੂੰ ਲੱਗੀ ਬ੍ਰੇਕ ! 70 ਫੀਸਦੀ ਫਸਲ ਮੰਡੀਆਂ 'ਚ ਪਈ...ਕੇਂਦਰ ਤੇ ਪੰਜਾਬ ਆਹਮੋ-ਸਾਹਮਣੇ

NSUI ਨੇ ਕਿਹਾ, "ਰਾਹੁਲ ਗਾਂਧੀ ਹਰ ਵਰਗ ਦੇ ਲੋਕਾਂ ਨੂੰ ਨਾਲ ਲੈ ਕੇ ਸੰਵਿਧਾਨ ਦੀ ਰੱਖਿਆ ਦੀ ਗੱਲ ਕਰ ਰਹੇ ਹਨ ਅਤੇ ਇਸ ਸਥਿਤੀ ਵਿੱਚ ਉਹ ਦੇਸ਼ ਦੀ ਸਭ ਤੋਂ ਵੱਡੀ ਉਮੀਦ ਹਨ। ਅਸੀਂ ਉਨ੍ਹਾਂ ਦੇ ਖਿਲਾਫ ਅਜਿਹੀ ਸੋਚ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ। ਸਾਡੀ ਮੰਗ ਹੈ ਕਿ ਇਸ ਅਪਰਾਧਿਕ ਮਾਨਸਿਕਤਾ ਵਾਲੇ ਵਿਅਕਤੀ ਦੇ ਖਿਲਾਫ ਜਲਦੀ ਹੀ ਐੱਫ.ਆਈ.ਆਰ. ਦਰਜ ਕੀਤਾ ਜਾਵੇ।

ਪੋਸਟ 'ਚ ਲਾਰੈਂਸ ਬਿਸ਼ਨੋਈ ਦਾ ਜ਼ਿਕਰ 

ਇਸ ਪੋਸਟ ਵਿੱਚ ਕਾਂਗਰਸ ਨੇਤਾ ਰਾਹੁਲ ਗਾਂਧੀ ਬਾਰੇ ਵੀ ਲਾਰੇਂਸ ਬਿਸ਼ਨੋਈ ਦਾ ਜ਼ਿਕਰ ਕੀਤਾ ਗਿਆ ਹੈ। ਹਾਲਾਂਕਿ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਕਿਸੇ ਸ਼ਰਾਰਤੀ ਅਨਸਰ ਨੇ ਖਬਰਾਂ 'ਚ ਬਣੇ ਰਹਿਣ ਲਈ ਸਿਆਸਤਦਾਨਾਂ ਬਾਰੇ ਅਜਿਹੀ ਪੋਸਟ ਕੀਤੀ ਹੈ। ਫਿਲਹਾਲ ਇਸ ਮਾਮਲੇ ਨੂੰ ਲੈ ਕੇ ਐਨਐਸਯੂਆਈ ਵਰਕਰਾਂ ਨੇ ਨਾਰਾਜ਼ਗੀ ਪ੍ਰਗਟਾਈ ਹੈ।

ਇਹ ਵੀ ਪੜ੍ਹੋ: Viral News: ਲੋਕਾਂ ਨੂੰ ਨਹੀਂ ਮਿਲ ਰਹੀ ਇੱਕ ਬੀਵੀ...ਇਸ 58 ਸਾਲਾ ਬਿਲਡਰ ਨੇ ਕਰਵਾਏ 120 ਵਿਆਹ!

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ 'ਚ ਜ਼ੋਰਦਾਰ ਧਮਾਕੇ ਤੋਂ ਬਾਅਦ ਦਹਿਸ਼ਤ ਦਾ ਮਾਹੌਲ, ਜਾਣੋ ਕਿੱਥੇ ਹੋਇਆ 'ਗ੍ਰਨੇਡ' ਹਮਲਾ
Punjab News: ਪੰਜਾਬ 'ਚ ਜ਼ੋਰਦਾਰ ਧਮਾਕੇ ਤੋਂ ਬਾਅਦ ਦਹਿਸ਼ਤ ਦਾ ਮਾਹੌਲ, ਜਾਣੋ ਕਿੱਥੇ ਹੋਇਆ 'ਗ੍ਰਨੇਡ' ਹਮਲਾ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 52 ਦਿਨ, ਹਾਲਤ ਖਰਾਬ, ਅੱਜ ਕਿਸਾਨ ਅੰਦੋਲਨ ਨੂੰ ਲੈਕੇ ਹੋਵੇਗਾ ਵੱਡਾ ਐਲਾਨ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 52 ਦਿਨ, ਹਾਲਤ ਖਰਾਬ, ਅੱਜ ਕਿਸਾਨ ਅੰਦੋਲਨ ਨੂੰ ਲੈਕੇ ਹੋਵੇਗਾ ਵੱਡਾ ਐਲਾਨ
ਪੰਜਾਬ 'ਚ ਮੌਸਮ ਵਿਭਾਗ ਦਾ ਅਲਰਟ ਜਾਰੀ, ਕੁਝ ਥਾਵਾਂ 'ਤੇ ਪਵੇਗਾ ਮੀਂਹ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਆਹ ਖ਼ਬਰ
ਪੰਜਾਬ 'ਚ ਮੌਸਮ ਵਿਭਾਗ ਦਾ ਅਲਰਟ ਜਾਰੀ, ਕੁਝ ਥਾਵਾਂ 'ਤੇ ਪਵੇਗਾ ਮੀਂਹ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਆਹ ਖ਼ਬਰ
ਬਦਲ ਗਿਆ SIM Card ਖਰੀਦਣ ਦਾ ਨਿਯਮ, PMO ਨੇ ਜਾਰੀ ਕੀਤੇ ਹੁਕਮ, ਗੜਬੜ ਹੋਈ ਤਾਂ ਹੋਵੇਗੀ ਸਖ਼ਤ ਕਾਰਵਾਈ
ਬਦਲ ਗਿਆ SIM Card ਖਰੀਦਣ ਦਾ ਨਿਯਮ, PMO ਨੇ ਜਾਰੀ ਕੀਤੇ ਹੁਕਮ, ਗੜਬੜ ਹੋਈ ਤਾਂ ਹੋਵੇਗੀ ਸਖ਼ਤ ਕਾਰਵਾਈ
Advertisement
ABP Premium

ਵੀਡੀਓਜ਼

ਬਾਦਲਾਂ ਦੀ ਧੀ ਦਾ ਵਿਆਹ , ਅਫ਼ਸਾਨਾ ਖਾਨ ਨੇ ਲਾਈ ਰੌਣਕਦਿਲਜੀਤ ਦੋਸਾਂਝ ਲਈ ਵੱਡੀ Good News , ਬਿਨਾ ਕਿਸੀ Cut ਤੋਂ ਰਿਲੀਜ਼ ਹੋਏਗੀ Punjab 95 !ਇਵ ਸੁਣੋ ਗੀਤ ਅੱਲੜ ਦੀ ਜਾਨ , ਗਾਇਕ ਬਲਰਾਜ ਨੇ ਕੀਤਾ ਕਮਾਲਜਦ ਮਨਮੋਹਨ ਵਾਰਿਸ ਹੋਣ ਮੰਚ ਤੇ , ਤਾਂ ਦਿਲ ਕਿਵੇਂ ਨਾ ਲੱਗੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਜ਼ੋਰਦਾਰ ਧਮਾਕੇ ਤੋਂ ਬਾਅਦ ਦਹਿਸ਼ਤ ਦਾ ਮਾਹੌਲ, ਜਾਣੋ ਕਿੱਥੇ ਹੋਇਆ 'ਗ੍ਰਨੇਡ' ਹਮਲਾ
Punjab News: ਪੰਜਾਬ 'ਚ ਜ਼ੋਰਦਾਰ ਧਮਾਕੇ ਤੋਂ ਬਾਅਦ ਦਹਿਸ਼ਤ ਦਾ ਮਾਹੌਲ, ਜਾਣੋ ਕਿੱਥੇ ਹੋਇਆ 'ਗ੍ਰਨੇਡ' ਹਮਲਾ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 52 ਦਿਨ, ਹਾਲਤ ਖਰਾਬ, ਅੱਜ ਕਿਸਾਨ ਅੰਦੋਲਨ ਨੂੰ ਲੈਕੇ ਹੋਵੇਗਾ ਵੱਡਾ ਐਲਾਨ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 52 ਦਿਨ, ਹਾਲਤ ਖਰਾਬ, ਅੱਜ ਕਿਸਾਨ ਅੰਦੋਲਨ ਨੂੰ ਲੈਕੇ ਹੋਵੇਗਾ ਵੱਡਾ ਐਲਾਨ
ਪੰਜਾਬ 'ਚ ਮੌਸਮ ਵਿਭਾਗ ਦਾ ਅਲਰਟ ਜਾਰੀ, ਕੁਝ ਥਾਵਾਂ 'ਤੇ ਪਵੇਗਾ ਮੀਂਹ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਆਹ ਖ਼ਬਰ
ਪੰਜਾਬ 'ਚ ਮੌਸਮ ਵਿਭਾਗ ਦਾ ਅਲਰਟ ਜਾਰੀ, ਕੁਝ ਥਾਵਾਂ 'ਤੇ ਪਵੇਗਾ ਮੀਂਹ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਆਹ ਖ਼ਬਰ
ਬਦਲ ਗਿਆ SIM Card ਖਰੀਦਣ ਦਾ ਨਿਯਮ, PMO ਨੇ ਜਾਰੀ ਕੀਤੇ ਹੁਕਮ, ਗੜਬੜ ਹੋਈ ਤਾਂ ਹੋਵੇਗੀ ਸਖ਼ਤ ਕਾਰਵਾਈ
ਬਦਲ ਗਿਆ SIM Card ਖਰੀਦਣ ਦਾ ਨਿਯਮ, PMO ਨੇ ਜਾਰੀ ਕੀਤੇ ਹੁਕਮ, ਗੜਬੜ ਹੋਈ ਤਾਂ ਹੋਵੇਗੀ ਸਖ਼ਤ ਕਾਰਵਾਈ
Punjab News: ਵਿਭਾਗ ਵੱਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਸਖਤ ਨਿਰਦੇਸ਼, ਇਸ ਸਮੱਸਿਆਵਾਂ ਦੇ ਹੱਲ ਲਈ ਚੁੱਕਿਆ ਇਹ ਕਦਮ
ਵਿਭਾਗ ਵੱਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਸਖਤ ਨਿਰਦੇਸ਼, ਇਸ ਸਮੱਸਿਆਵਾਂ ਦੇ ਹੱਲ ਲਈ ਚੁੱਕਿਆ ਇਹ ਕਦਮ
Hindenberg Shuts Down: ਗੌਤਮ ਅਡਾਨੀ ਨੂੰ ਅਰਬਾਂ ਦਾ ਨੁਕਸਾਨ ਪਹੁੰਚਾਉਣ ਵਾਲੀ ਹਿੰਡਨਬਰਗ ਰਿਸਰਚ ਹੋਈ ਬੰਦ
Hindenberg Shuts Down: ਗੌਤਮ ਅਡਾਨੀ ਨੂੰ ਅਰਬਾਂ ਦਾ ਨੁਕਸਾਨ ਪਹੁੰਚਾਉਣ ਵਾਲੀ ਹਿੰਡਨਬਰਗ ਰਿਸਰਚ ਹੋਈ ਬੰਦ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 16 ਜਨਵਰੀ 2025
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 16 ਜਨਵਰੀ 2025
ਇਸ ਉਮਰ ਦੇ ਬੱਚਿਆਂ ਨੂੰ ਹੋ ਸਕਦੀ ਦਮੇ ਦੀ ਬਿਮਾਰੀ, ਜਾਣ ਲਓ ਇਸ ਦੇ ਸ਼ੁਰੂਆਤੀ ਲੱਛਣ
ਇਸ ਉਮਰ ਦੇ ਬੱਚਿਆਂ ਨੂੰ ਹੋ ਸਕਦੀ ਦਮੇ ਦੀ ਬਿਮਾਰੀ, ਜਾਣ ਲਓ ਇਸ ਦੇ ਸ਼ੁਰੂਆਤੀ ਲੱਛਣ
Embed widget