ਪੜਚੋਲ ਕਰੋ

Part-time vocational teachers: ਆਪ ਸਰਕਾਰ ਦਾ ਅਧਿਆਪਕਾਂ ਨੂੰ ਲੈ ਕੇ ਜਾਰੀ ਕੀਤਾ ਫਰਮਾਨ ਪਲਟਿਆ, 597 ਮਾਸਟਰਾਂ ਨੂੰ ਮਿਲੀ ਰਾਹਤ

Part-time vocational teachers: ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੇ ਇੱਕ ਫੈਸਲੇ ਤੋਂ ਨਾਰਾਜ਼ ਅਧਿਆਪਕਾਂ ਨੂੰ ਉਪ ਰਾਜਪਾਲ ਨੇ ਵੱਡੀ ਰਾਹਤ ਦਿੱਤੀ ਹੈ। ਦਰਅਸਲ, ਭਾਜਪਾ ਨੇ ਕੁਝ ਦਿਨ ਪਹਿਲਾਂ ਦਾਅਵਾ ਕੀਤਾ ਸੀ ਕਿ ਦਿੱਲੀ ਸਰਕਾਰ ਨੇ...

Part-time vocational teachers: ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੇ ਇੱਕ ਫੈਸਲੇ ਤੋਂ ਨਾਰਾਜ਼ ਅਧਿਆਪਕਾਂ ਨੂੰ ਉਪ ਰਾਜਪਾਲ ਨੇ ਵੱਡੀ ਰਾਹਤ ਦਿੱਤੀ ਹੈ। ਦਰਅਸਲ, ਭਾਜਪਾ ਨੇ ਕੁਝ ਦਿਨ ਪਹਿਲਾਂ ਦਾਅਵਾ ਕੀਤਾ ਸੀ ਕਿ ਦਿੱਲੀ ਸਰਕਾਰ ਨੇ ਲਗਭਗ 594 ਪਾਰਟ-ਟਾਈਮ ਵੋਕੇਸ਼ਨਲ ਅਧਿਆਪਕਾਂ ਨੂੰ ਉਨ੍ਹਾਂ ਦੀਆਂ ਨੌਕਰੀਆਂ ਤੋਂ ਹਟਾ ਦਿੱਤਾ ਹੈ।

ਭਾਜਪਾ ਨੇ ਅਧਿਆਪਕਾਂ ਨੂੰ ਨੌਕਰੀ ਤੋਂ ਅਚਾਨਕ ਹਟਾਉਣ ਨੂੰ ਸਾਜ਼ਿਸ਼ ਕਰਾਰ ਦਿੱਤਾ ਸੀ ਅਤੇ ਇਸ ਦੀ ਸ਼ਿਕਾਇਤ ਲੈਫਟੀਨੈਂਟ ਗਵਰਨਰ ਵਿਨੇ ਕੁਮਾਰ ਸਕਸੈਨਾ ਨੂੰ ਵੀ ਕੀਤੀ ਸੀ। ਹੁਣ LG ਨੇ ਇਸ 'ਤੇ ਕੇਜਰੀਵਾਲ ਸਰਕਾਰ ਦੇ ਫੈਸਲੇ ਨੂੰ ਪਲਟ ਦਿੱਤਾ ਹੈ। ਜਿਸ ਤੋਂ ਬਾਅਦ ਇਹ ਅਧਿਆਪਕ ਰਾਹਤ ਮਹਿਸੂਸ ਕਰ ਰਹੇ ਹਨ।

ਭਾਜਪਾ ਦੇ ਸੰਸਦ ਮੈਂਬਰ ਬੰਸੁਰੀ ਸਵਰਾਜ ਨੇ ਆਪਣੇ ਅਧਿਕਾਰਤ ਐਕਸ ਹੈਂਡਲ 'ਤੇ ਇਹ ਜਾਣਕਾਰੀ ਦਿੱਤੀ ਹੈ। ਬੰਸੁਰੀ ਸਵਰਾਜ ਨੇ ਇਸ ਬਾਰੇ ਵਿਸਤਾਰ ਵਿੱਚ ਲਿਖਦਿਆਂ ਕਿਹਾ, '594 ਪਾਰਟ-ਟਾਈਮ ਵੋਕੇਸ਼ਨਲ ਟਰੇਨਿੰਗ ਅਧਿਆਪਕਾਂ ਨੂੰ 27 ਮਈ 2024 ਦੇ ਹੁਕਮਾਂ ਤਹਿਤ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਦਿੱਲੀ ਸਰਕਾਰ ਨੇ ਬਹੁਤ ਬੇਰਹਿਮੀ ਨਾਲ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਸੀ। ਇਹ ਉਹ ਅਧਿਆਪਕ ਹਨ ਜੋ ਪਿਛਲੇ 30 ਤੋਂ 40 ਸਾਲਾਂ ਤੋਂ ਦਿੱਲੀ ਦੇ ਬੱਚਿਆਂ ਨੂੰ ਪੜ੍ਹਾ ਰਹੇ ਹਨ। ਕੋਵਿਡ ਦੌਰਾਨ ਵੀ ਇਹਨਾ ਅਧਿਆਪਕਾਂ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਬੱਚਿਆਂ ਨੂੰ ਪੜ੍ਹਾਉਣਾ ਜਾਰੀ ਰੱਖਿਆ।

ਅਜੀਬ ਗੱਲ ਇਹ ਹੈ ਕਿ ਕੇਜਰੀਵਾਲ ਸਰਕਾਰ ਨੇ ਉਨ੍ਹਾਂ 'ਤੇ ਪੂਰੇ ਸਾਲ ਲਈ ਖਰਚੇ ਜਾਣ ਵਾਲੇ ਪੈਸੇ ਭਾਵ 2024-25 ਦੀ ਸਾਰੀ ਰਕਮ ਜਾਰੀ ਕਰ ਦਿੱਤੀ ਪਰ ਬਾਅਦ 'ਚ  ਨੌਕਰੀ ਤੋਂ ਹਟਾ ਦਿੱਤਾ।

ਇਨ੍ਹਾਂ ਅਧਿਆਪਕਾਂ ਦਾ ਕੰਮ ਹੁਨਰ ਵਿਕਾਸ ਹੈ। ਹੁਨਰ ਵਿਕਾਸ ਬੱਚਿਆਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਹੀ ਹੁੰਦਾ ਹੈ। ਇਸ ਫੈਸਲੇ ਨਾਲ ਅਧਿਆਪਕਾਂ ਦਾ ਹੀ ਨਹੀਂ ਬੱਚਿਆਂ ਨੂੰ ਵੀ ਨੁਕਸਾਨ ਹੋਇਆ ਹੈ। ਬਹੁਤ ਸਾਰੇ ਅਧਿਆਪਕ ਅਜਿਹੇ ਹਨ ਜੋ ਜੂਨ ਵਿੱਚ ਹੀ ਸੇਵਾਮੁਕਤ ਹੋ ਰਹੇ ਸਨ, ਜੇਕਰ ਸੇਵਾ ਵਿੱਚ ਕੋਈ ਕਮੀ ਆਉਂਦੀ ਹੈ ਤਾਂ ਇਸ ਦਾ ਅਧਿਆਪਕਾਂ ਦੀ ਗਰੈਚੂਟੀ ’ਤੇ ਬਹੁਤ ਮਾੜਾ ਅਸਰ ਪੈਂਦਾ ਹੈ।

ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

Donald Trump ਦਾ ਵੱਡਾ ਫੈਸਲਾ, ਕਈ ਚੀਜ਼ਾਂ ਤੋਂ ਹਟਾਇਆ ਟੈਰਿਫ
Donald Trump ਦਾ ਵੱਡਾ ਫੈਸਲਾ, ਕਈ ਚੀਜ਼ਾਂ ਤੋਂ ਹਟਾਇਆ ਟੈਰਿਫ
ਸ਼੍ਰੋਮਣੀ ਅਕਾਲੀ ਦਲ IT ਮੁਖੀ ਦੀ ਗ੍ਰਿਫ਼ਤਾਰੀ, ਜਾਣੋ ਕਿਉਂ ਅਚਾਨਕ ਕੀਤਾ Arrest
ਸ਼੍ਰੋਮਣੀ ਅਕਾਲੀ ਦਲ IT ਮੁਖੀ ਦੀ ਗ੍ਰਿਫ਼ਤਾਰੀ, ਜਾਣੋ ਕਿਉਂ ਅਚਾਨਕ ਕੀਤਾ Arrest
ਹੱਥ 'ਚ ਕਦੋਂ ਅਤੇ ਕਿਹੜੇ ਰੰਗ ਦਾ ਬੰਨ੍ਹਣਾ ਚਾਹੀਦਾ ਧਾਗਾ? ਜਾਣੋ ਗ੍ਰਹਿਆਂ ਦੇ ਹਿਸਾਬ ਨਾਲ ਸਾਰਾ ਕੁਝ
ਹੱਥ 'ਚ ਕਦੋਂ ਅਤੇ ਕਿਹੜੇ ਰੰਗ ਦਾ ਬੰਨ੍ਹਣਾ ਚਾਹੀਦਾ ਧਾਗਾ? ਜਾਣੋ ਗ੍ਰਹਿਆਂ ਦੇ ਹਿਸਾਬ ਨਾਲ ਸਾਰਾ ਕੁਝ
ਨੀਤਿਸ਼ ਕੁਮਾਰ ਦਾ ਮੁੱਖ ਮੰਤਰੀ ਬਣਨਾ ਲੱਗਭਗ ਤੈਅ? ਚਿਰਾਗ ਪਾਸਵਾਨ ਸਣੇ NDA ਨੇ ਦਿੱਤਾ ਆਹ ਸੰਕੇਤ
ਨੀਤਿਸ਼ ਕੁਮਾਰ ਦਾ ਮੁੱਖ ਮੰਤਰੀ ਬਣਨਾ ਲੱਗਭਗ ਤੈਅ? ਚਿਰਾਗ ਪਾਸਵਾਨ ਸਣੇ NDA ਨੇ ਦਿੱਤਾ ਆਹ ਸੰਕੇਤ
Advertisement

ਵੀਡੀਓਜ਼

Panjab University Protest | ਪੰਜਾਬ ਯੂਨੀਵਰਸਿਟੀ ‘ਚ ਵਿਰੋਧ ਭੜਕਿਆ ਵਿਦਿਆਰਥੀ ਗੇਟ ਤੋੜ ਅੰਦਰ | Abp Sanjha
MP Amritpal Singh Case | MP ਅੰਮ੍ਰਿਤਪਾਲ ਦੇ NSA ਮਾਮਲੇ 'ਚ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ! | Abp Sanjha
ਘਰਵਾਲੇ ਦੇ ਪਿੱਛੇ ਨਹੀਂ ਲੱਗਣਾ! ਔਰਤਾਂ ਆਉਣਗੀਆਂ ਰਾਜਨੀਤੀ 'ਚ
Cm Bhagwant Maan | CM's old look came out in the road show! People laughed and laughed twice
DIG ਭੁੱਲਰ ਮਾਮਲੇ ਚ ਵੱਡਾ ਖੁਲਾਸਾ , ਪਟਿਆਲਾ 'ਚ ਵੀ ਮਿਲੀ ਜਾਇਦਾਦ ?
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Donald Trump ਦਾ ਵੱਡਾ ਫੈਸਲਾ, ਕਈ ਚੀਜ਼ਾਂ ਤੋਂ ਹਟਾਇਆ ਟੈਰਿਫ
Donald Trump ਦਾ ਵੱਡਾ ਫੈਸਲਾ, ਕਈ ਚੀਜ਼ਾਂ ਤੋਂ ਹਟਾਇਆ ਟੈਰਿਫ
ਸ਼੍ਰੋਮਣੀ ਅਕਾਲੀ ਦਲ IT ਮੁਖੀ ਦੀ ਗ੍ਰਿਫ਼ਤਾਰੀ, ਜਾਣੋ ਕਿਉਂ ਅਚਾਨਕ ਕੀਤਾ Arrest
ਸ਼੍ਰੋਮਣੀ ਅਕਾਲੀ ਦਲ IT ਮੁਖੀ ਦੀ ਗ੍ਰਿਫ਼ਤਾਰੀ, ਜਾਣੋ ਕਿਉਂ ਅਚਾਨਕ ਕੀਤਾ Arrest
ਹੱਥ 'ਚ ਕਦੋਂ ਅਤੇ ਕਿਹੜੇ ਰੰਗ ਦਾ ਬੰਨ੍ਹਣਾ ਚਾਹੀਦਾ ਧਾਗਾ? ਜਾਣੋ ਗ੍ਰਹਿਆਂ ਦੇ ਹਿਸਾਬ ਨਾਲ ਸਾਰਾ ਕੁਝ
ਹੱਥ 'ਚ ਕਦੋਂ ਅਤੇ ਕਿਹੜੇ ਰੰਗ ਦਾ ਬੰਨ੍ਹਣਾ ਚਾਹੀਦਾ ਧਾਗਾ? ਜਾਣੋ ਗ੍ਰਹਿਆਂ ਦੇ ਹਿਸਾਬ ਨਾਲ ਸਾਰਾ ਕੁਝ
ਨੀਤਿਸ਼ ਕੁਮਾਰ ਦਾ ਮੁੱਖ ਮੰਤਰੀ ਬਣਨਾ ਲੱਗਭਗ ਤੈਅ? ਚਿਰਾਗ ਪਾਸਵਾਨ ਸਣੇ NDA ਨੇ ਦਿੱਤਾ ਆਹ ਸੰਕੇਤ
ਨੀਤਿਸ਼ ਕੁਮਾਰ ਦਾ ਮੁੱਖ ਮੰਤਰੀ ਬਣਨਾ ਲੱਗਭਗ ਤੈਅ? ਚਿਰਾਗ ਪਾਸਵਾਨ ਸਣੇ NDA ਨੇ ਦਿੱਤਾ ਆਹ ਸੰਕੇਤ
ਸਰਪੰਚਾਂ ਨੂੰ ਲੈਕੇ ਮਾਨ ਸਰਕਾਰ ਦਾ ਵੱਡਾ ਐਲਾਨ
ਸਰਪੰਚਾਂ ਨੂੰ ਲੈਕੇ ਮਾਨ ਸਰਕਾਰ ਦਾ ਵੱਡਾ ਐਲਾਨ
ਪੰਜਾਬ ਕੈਬਨਿਟ ਦੀ ਮੀਟਿੰਗ 'ਚ ਅਹਿਮ ਫੈਸਲੇ, BBMB ਤੋਂ ਲੈਕੇ ਹੋਰ ਫੈਸਲਿਆਂ 'ਤੇ ਲੱਗੀ ਮੁਹਰ
ਪੰਜਾਬ ਕੈਬਨਿਟ ਦੀ ਮੀਟਿੰਗ 'ਚ ਅਹਿਮ ਫੈਸਲੇ, BBMB ਤੋਂ ਲੈਕੇ ਹੋਰ ਫੈਸਲਿਆਂ 'ਤੇ ਲੱਗੀ ਮੁਹਰ
NRI ਪੈਨਸ਼ਨਰਾਂ ਲਈ ਸਰਕਾਰ ਦਾ ਵੱਡਾ ਐਲਾਨ, ਛੇਤੀ ਕਰ ਲਓ ਆਹ ਕੰਮ, ਨਹੀਂ ਤਾਂ ਬੰਦ ਹੋ ਜਾਵੇਗੀ Pension
NRI ਪੈਨਸ਼ਨਰਾਂ ਲਈ ਸਰਕਾਰ ਦਾ ਵੱਡਾ ਐਲਾਨ, ਛੇਤੀ ਕਰ ਲਓ ਆਹ ਕੰਮ, ਨਹੀਂ ਤਾਂ ਬੰਦ ਹੋ ਜਾਵੇਗੀ Pension
Jalandhar 'ਚ ਪ੍ਰਵਾਸੀ ਔਰਤ ਦੀ ਵਿਵਾਦਿਤ ਟਿੱਪਣੀ, ਗੁਰਦੁਆਰਾ ਸਾਹਿਬ 'ਤੇ ਇਤਰਾਜ਼ਯੋਗ ਬਿਆਨ, ਸਿੱਖ ਭਾਈਚਾਰੇ 'ਚ ਰੋਹ
Jalandhar 'ਚ ਪ੍ਰਵਾਸੀ ਔਰਤ ਦੀ ਵਿਵਾਦਿਤ ਟਿੱਪਣੀ, ਗੁਰਦੁਆਰਾ ਸਾਹਿਬ 'ਤੇ ਇਤਰਾਜ਼ਯੋਗ ਬਿਆਨ, ਸਿੱਖ ਭਾਈਚਾਰੇ 'ਚ ਰੋਹ
Embed widget