ਪੜਚੋਲ ਕਰੋ
Advertisement
(Source: ECI/ABP News/ABP Majha)
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦਾ ਟਵਿੱਟਰ ਅਕਾਊਂਟ ਹੈਕ , Bitcoin ਦਾ ਲਿੰਕ ਸ਼ੇਅਰ ਕਰਦੇ ਹੋਏ ਲਿਖਿਆ- Something Amazing
ਅੱਜ ਸਵੇਰੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦਾ ਹੈਕਰਾਂ ਨੇ ਟਵਿੱਟਰ ਖਾਤਾ ਹੈਕ ਕਰ ਲਿਆ ਗਿਆ ਹੈ। ਇਸ ਦੌਰਾਨ ਹੈਕਰਾਂ ਨੇ ਬਿਟਕੁਆਇਨ (Bitcoin ) ਦਾ ਇੱਕ ਲਿੰਕ ਸਾਂਝਾ ਕੀਤਾ,
ਹੈਕਰਾਂ ਦੇ ਹੌਸਲੇ ਬੁਲੰਦ! ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦਾ ਟਵਿੱਟਰ ਅਕਾਊਂਟ ਹੈਕ ਕਰ ਲਿਖੀ ਇਹ ਗੱਲ
MIB Twitter Account Hacked : ਅੱਜ ਸਵੇਰੇ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦਾ ਹੈਕਰਾਂ ਨੇ ਟਵਿੱਟਰ ਖਾਤਾ ਹੈਕ ਕਰ ਲਿਆ ਗਿਆ ਹੈ। ਇਸ ਦੌਰਾਨ ਹੈਕਰਾਂ ਨੇ ਬਿਟਕੁਆਇਨ (Bitcoin) ਦਾ ਇੱਕ ਲਿੰਕ ਸਾਂਝਾ ਕੀਤਾ, ਜਿਸ ਵਿੱਚ ਟੇਸਲਾ ਦੇ ਸੀਈਓ ਐਲੋਨ ਮਸਕ ਦੀ ਫੋਟੋ ਲੱਗੀ ਸੀ। ਹੈਕਰਾਂ ਨੇ ਲਿੰਕ ਦੇ ਨਾਲ ਕੈਪਸ਼ਨ 'ਚ ਲਿਖਿਆ- 'Something Amazing''। ਹਾਲਾਂਕਿ ਹੁਣ ਮੰਤਰਾਲਾ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਖਾਤਾ ਫਿਰ ਤੋਂ ਠੀਕ ਕਰ ਦਿੱਤਾ ਗਿਆ ਹੈ।
ਹੈਕਰਾਂ ਨੇ ਜਵਾਬ ਵਿੱਚ ਲਿਖਿਆ ਗ੍ਰੇਟ ਜੌਬ

ਹੈਕਰਾਂ ਦੁਆਰਾ ਪੋਸਟ ਕੀਤੇ ਗਏ ਲਿੰਕ ਦੇ ਜਵਾਬ ਵਿੱਚ ਬਹੁਤ ਵਧੀਆ ਕੰਮ ਵੀ ਲਿਖਿਆ ਗਿਆ ਸੀ। ਹੁਣ ਇਸ ਖਾਤੇ ਨੂੰ ਮੁੜ ਬਹਾਲ ਕਰ ਦਿੱਤਾ ਗਿਆ ਹੈ। ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਟਵਿੱਟਰ 'ਤੇ 1.4 ਮਿਲੀਅਨ ਫੌਲੋਅਰਜ਼ ਹਨ।
ਪੀਐਮ ਮੋਦੀ ਦਾ ਅਕਾਊਂਟ ਵੀ ਹੋਇਆ ਸੀ ਹੈਕ
ਦੱਸ ਦੇਈਏ ਕਿ ਪਿਛਲੇ ਸਾਲ ਦਸੰਬਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਟਵਿਟਰ ਅਕਾਊਂਟ ਵੀ ਹੈਕ ਹੋ ਗਿਆ ਸੀ। ਉਸ ਦੌਰਾਨ ਵੀ ਹੈਕਰਾਂ ਨੇ ਬਿਟਕੁਆਇਨ ਨੂੰ ਲੈ ਕੇ ਟਵੀਟ ਕੀਤਾ ਸੀ। ਹੈਕਰਾਂ ਨੇ ਪੀਐਮ ਮੋਦੀ ਦੇ ਅਕਾਊਂਟ ਤੋਂ ਟਵੀਟ ਕਰਕੇ ਕਿਹਾ ਸੀ ਕਿ ਬਿਟਕੁਆਇਨ ਨੂੰ ਕਾਨੂੰਨੀ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ। ਹਾਲਾਂਕਿ ਹੈਕ ਹੋਣ ਤੋਂ ਬਾਅਦ ਖਾਤੇ ਨੂੰ ਕੁਝ ਮਿੰਟਾਂ ਵਿੱਚ ਬਹਾਲ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : ਮਹਿੰਗਾਈ ਨੇ ਝੰਬੇ ਲੋਕ, 700 ਰੁਪਏ ਕਿੱਲੋ ਹਰੀ ਮਿਰਚ, 200 ਰੁਪਏ ਕਿਲੋ ਟਮਾਟਰ ਤੇ ਆਲੂ, ਦੁੱਧ ਦੀਆਂ ਕੀਮਤਾਂ 'ਚ ਵੀ ਬੇਤਹਾਸ਼ਾ ਵਾਧਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement