ਪੜਚੋਲ ਕਰੋ

ਭਾਰਤ 'ਚ 200 ਕਰੋੜ ਸਾਲ ਪੁਰਾਣੇ ਜੀਵਨ ਦਾ ਪਤਾ ਲੱਗਾ

ਬੈਂਗਲੁਰੂ :ਝਾਂਸੀ ਦੇ ਨਜ਼ਦੀਕ ਬੁੰਦੇਲਖੰਡ ਦੇ ਗਵਾਲੀਅਰ ਖੇਤਰ 'ਚ 200 ਕਰੋੜ ਸਾਲ ਪੁਰਾਣੇ ਸੂਖਮ ਜੀਵਾਸ਼ਮ ਦੀ ਖੋਜ ਹੋਈ ਹੈ। ਪਟਨਾ ਯੂਨੀਵਰਸਿਟੀ 'ਚ ਅਧਿਆਪਕ ਰਹਿ ਚੁੱਕੇ ਭੂਵਿਗਿਆਨੀ ਨਰੇਸ਼ ਘੋਸ਼ ਦੀ ਇਸ ਖੋਜ ਨੂੰ ਨਾਗਪੁਰ 'ਚ ਇੰਡੀਅਨ ਜਿਓਲਾਜੀਕਲ ਕਾਂਗਰਸ ਦੇ ਸੰਮੇਲਨ 'ਚ ਪੇਸ਼ ਕੀਤਾ ਗਿਆ। ਪਿ੍ਰਥਵੀ 'ਤੇ ਜੀਵਨ ਦੇ ਸਭ ਤੋਂ ਸ਼ੁਰੂਆਤੀ ਰੂਪ ਨਾਲ ਮੰਨੇ ਜਾਣ ਵਾਲੇ ਇਹ ਸੂਖਮ ਜੀਵਾਸ਼ਮ ਆਕਾਰ 'ਚ ਇਕ ਮਿਲੀਮੀਟਰ ਤੋਂ ਵੀ ਘੱਟ ਦੇ ਹਨ। ਇਸ ਦਾ ਨਿਰਮਾਣ ਬੈਕਟੀਰੀਆ, ਫਫੂੰਦ ਅਤੇ ਹੋਰ ਸੂਖਮ ਜੀਵਾਂ ਦੀ ਰਹਿੰਦ ਖੂੰਹਦ ਤੋਂ ਹੋਇਆ ਹੈ। ਘੋਸ਼ ਨੇ ਇਨ੍ਹਾਂ ਜੀਵਾਸ਼ਮਾਂ ਨੂੰ 200 ਕਰੋੜ ਸਾਲ ਪੁਰਾਣੇ ਕਾਰਬੇਨੀਅਸ ਸ਼ੈੱਲ (ਕਾਰਬਨ ਅਤੇ ਉਸ ਦੇ ਯੋਗਿਕ ਨਾਲ ਬਣੇ ਪੱਥਰ) ਤੋਂ ਪ੍ਰਾਪਤ ਕੀਤਾ। ਇਨ੍ਹਾਂ ਸੂਖਮ ਜੀਵਾਸ਼ਮ ਦੀ ਬਾਹਰੀ ਪਰਤ ਸਿਲਿਕਾ (ਇਕ ਤਰ੍ਹਾਂ ਦਾ ਸਖ਼ਤ ਚਿੱਟਾ ਪੱਥਰ) ਨਾਲ ਬਣੀ ਹੈ ਅਤੇ ਅੰਦਰੂਨੀ ਰਚਨਾ ਕਾਰਬੋਨੇਟ (ਕੈਲਸਾਈਟ) ਦੀ ਹੈ। ਘੋਸ਼ ਦੇ ਮੁਤਾਬਿਕ ਕਾਰਬੇਨੇਸ਼ੀਅਸ ਸ਼ੈੱਲ 'ਚ ਪਾਏ ਗਏ ਇਨ੍ਹਾਂ ਜੀਵਾਸ਼ਮਾਂ ਦੇ ਆਕਾਰ ਅਤੇ ਵੰਡ ਤੋਂ ਪਤਾ ਲੱਗਦਾ ਹੈ ਕਿ ਇਹ ਸੂਖਮ ਜੀਵਾਂ ਦੀ ਰਹਿੰਦ ਖੂੰਹਦ ਹਨ। ਉਨ੍ਹਾਂ ਨੇ ਮਾਈਯੋਸਕੋਪ ਦੀ ਮਦਦ ਨਾਲ ਇਨ੍ਹਾਂ ਸ਼ੈੱਲਾਂ ਦਾ ਅਧਿਐਨ ਕੀਤਾ। 200 ਕਰੋੜ ਸਾਲ ਪੁਰਾਣੇ ਜੀਵਾਂ ਦਾ ਮਿਲਣਾ 'ਗ੍ਰੇਟ ਆਕਸੀਜਨੇਸ਼ਨ ਈਵੈਂਟ' ਨਾਲ ਵੀ ਮੇਲ ਖਾਂਦਾ ਹੈ। ਇਸ ਪ੍ਰਕਿਰਿਆ ਦੇ ਬਾਅਦ ਪਿ੍ਰਥਵੀ 'ਤੇ ਆਕਸੀਜਨ ਦੀ ਮਾਤਰਾ 'ਚ ਵਾਧਾ ਹੋਣ ਨਾਲ ਜੀਵਨ ਦੇ ਵਿਕਾਸ ਦੀ ਸੀਰੀਜ਼ ਬਣੀ ਸੀ। ਘੋਸ਼ ਦੀ ਖੋਜ 'ਤੇ ਵੱਖ-ਵੱਖ ਅਦਾਰਿਆਂ ਦੇ ਵਿਗਿਆਨੀਆਂ ਨੇ ਵੀ ਮੋਹਰ ਲਗਾਈ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Panchayat Election: ਹੁਣ ਪੰਚਾਇਤੀ ਚੋਣਾਂ 'ਚ ਨਹੀਂ ਹੋਵੇਗਾ ਧੱਕਾ ! ਵੋਟਾਂ ਤੇ ਗਿਣਤੀ ਵੇਲੇ ਕੀਤੀ ਜਾਵੇਗੀ ਵੀਡੀਓ ਰਿਕਾਰਡਿੰਗ, ਨੋਟੀਫਿਕੇਸ਼ਨ ਹੋਇਆ ਜਾਰੀ

ਰਤਨ ਟਾਟਾ ਦੀ ਜਗ੍ਹਾ Noel Tata ਨੂੰ ਟਾਟਾ ਟਰੱਸਟ ਦਾ ਚੇਅਰਮੈਨ ਕੀਤਾ ਗਿਆ ਨਿਯੁਕਤ

Punjabi in Canada: ਹਜ਼ਾਰਾਂ ਪੰਜਾਬੀ ਕੈਨੇਡਾ ਤੋਂ ਹੋਣਗੇ ਡਿਪੋਰਟ! ਕੈਨੇਡੀਅਨ ਸਰਕਾਰ ਦੀ ਨਵੀਂ ਨੀਤੀ ਨੇ ਮਚਾਇਆ ਹੜਕੰਪ

Panchayat Election: ਪੰਚਾਇਤੀ ਚੋਣਾਂ 'ਚ ਆਹ ਕੀ ਹੋ ਰਿਹਾ? ਹਾਈਕੋਰਟ ਤੇ ਚੋਣ ਕਮਿਸ਼ਨ ਦਾ ਸਖਤ ਐਕਸ਼ਨ
Panchayat Election: ਪੰਚਾਇਤੀ ਚੋਣਾਂ 'ਚ ਆਹ ਕੀ ਹੋ ਰਿਹਾ? ਹਾਈਕੋਰਟ ਤੇ ਚੋਣ ਕਮਿਸ਼ਨ ਦਾ ਸਖਤ ਐਕਸ਼ਨ
Advertisement
ABP Premium

ਵੀਡੀਓਜ਼

ਗੁਣਰਤਨ ਨੇ ਬਿਗ ਬੌਸ 'ਚ ਪਾਇਆ ਵੱਡਾ ਕਲੇਸ਼ਬਿਗ ਬੌਸ 'ਚ ਮੀਡਿਆ ਦੇ ਨਾਲ ਹੋਇਆ ਮਾੜਾ , ਹੋ ਗਈ ਜੇਲਬਿਗ ਬੌਸ 'ਚ ਮੀਡਿਆ ਦੇ ਨਾਲ ਆਇਆ ਇਕ ਚੋਰਬਿਗ ਬੌਸ 'ਚ ਮੀਡਿਆ ਦੀ ਮਸਤੀ ਤੇ ਮਜ਼ਾਕ Bigg Boss 18 | Experience Media Episode | Bigg Boss Video |

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Panchayat Election: ਹੁਣ ਪੰਚਾਇਤੀ ਚੋਣਾਂ 'ਚ ਨਹੀਂ ਹੋਵੇਗਾ ਧੱਕਾ ! ਵੋਟਾਂ ਤੇ ਗਿਣਤੀ ਵੇਲੇ ਕੀਤੀ ਜਾਵੇਗੀ ਵੀਡੀਓ ਰਿਕਾਰਡਿੰਗ, ਨੋਟੀਫਿਕੇਸ਼ਨ ਹੋਇਆ ਜਾਰੀ
Panchayat Election: ਹੁਣ ਪੰਚਾਇਤੀ ਚੋਣਾਂ 'ਚ ਨਹੀਂ ਹੋਵੇਗਾ ਧੱਕਾ ! ਵੋਟਾਂ ਤੇ ਗਿਣਤੀ ਵੇਲੇ ਕੀਤੀ ਜਾਵੇਗੀ ਵੀਡੀਓ ਰਿਕਾਰਡਿੰਗ, ਨੋਟੀਫਿਕੇਸ਼ਨ ਹੋਇਆ ਜਾਰੀ
ਰਤਨ ਟਾਟਾ ਦੀ ਜਗ੍ਹਾ Noel Tata ਨੂੰ ਟਾਟਾ ਟਰੱਸਟ ਦਾ ਚੇਅਰਮੈਨ ਕੀਤਾ ਗਿਆ ਨਿਯੁਕਤ
ਰਤਨ ਟਾਟਾ ਦੀ ਜਗ੍ਹਾ Noel Tata ਨੂੰ ਟਾਟਾ ਟਰੱਸਟ ਦਾ ਚੇਅਰਮੈਨ ਕੀਤਾ ਗਿਆ ਨਿਯੁਕਤ
Punjabi in Canada: ਹਜ਼ਾਰਾਂ ਪੰਜਾਬੀ ਕੈਨੇਡਾ ਤੋਂ ਹੋਣਗੇ ਡਿਪੋਰਟ! ਕੈਨੇਡੀਅਨ ਸਰਕਾਰ ਦੀ ਨਵੀਂ ਨੀਤੀ ਨੇ ਮਚਾਇਆ ਹੜਕੰਪ
Punjabi in Canada: ਹਜ਼ਾਰਾਂ ਪੰਜਾਬੀ ਕੈਨੇਡਾ ਤੋਂ ਹੋਣਗੇ ਡਿਪੋਰਟ! ਕੈਨੇਡੀਅਨ ਸਰਕਾਰ ਦੀ ਨਵੀਂ ਨੀਤੀ ਨੇ ਮਚਾਇਆ ਹੜਕੰਪ
Panchayat Election: ਪੰਚਾਇਤੀ ਚੋਣਾਂ 'ਚ ਆਹ ਕੀ ਹੋ ਰਿਹਾ? ਹਾਈਕੋਰਟ ਤੇ ਚੋਣ ਕਮਿਸ਼ਨ ਦਾ ਸਖਤ ਐਕਸ਼ਨ
Panchayat Election: ਪੰਚਾਇਤੀ ਚੋਣਾਂ 'ਚ ਆਹ ਕੀ ਹੋ ਰਿਹਾ? ਹਾਈਕੋਰਟ ਤੇ ਚੋਣ ਕਮਿਸ਼ਨ ਦਾ ਸਖਤ ਐਕਸ਼ਨ
Pakistan Balochistan: ਪਾਕਿਸਤਾਨ ਤੋਂ ਆਈ ਮਾੜੀ ਖਬਰ! ਕੋਲੇ ਦੀ ਖਾਨ 'ਤੇ ਵੱਡਾ ਹ*ਮ*ਲਾ, ਅਣਪਛਾਤੇ ਬੰ*ਦੂਕਧਾਰੀਆਂ ਨੇ 20 ਲੋਕਾਂ ਨੂੰ ਉਤਾਰਿਆ ਮੌ*ਤ ਦੇ ਘਾਟ, 7 ਜ਼ਖਮੀ

Jio Financial Services ਨੇ ਲਾਂਚ ਕੀਤੀ JioFinance ਐਪ, ਯੂਜ਼ਰਸ ਨੂੰ ਮਿਲਣਗੇ ਕਈ ਆਫਰ

GST ਦੇ ਹੱਥੇ ਚੜ੍ਹੇ ਧੋਖਾਧੜੀ ਕਰਨ ਵਾਲੇ 2 ਮਾਸਟਰਮਾਈਂਡ, 700 ਕਰੋੜ ਦੀ ਕਰ ਚੁੱਕੇ ਫਰਜ਼ੀ ਬਿਲਿੰਗ

CBSE CTET 2024: ਸੀਬੀਐਸਈ ਵਲੋਂ CTET 2024 ਦੀ ਤਰੀਕ ਵਿੱਚ ਫਿਰ ਬਦਲਾਅ, ਜਾਣੋ ਕਿਸ ਦਿਨ ਹੋਵੇਗੀ ਪ੍ਰੀਖਿਆ

Embed widget