ਪੜਚੋਲ ਕਰੋ

ਜਾਣ ਤੋਂ ਪਹਿਲਾਂ ਰਤਨ ਟਾਟਾ ਭਾਰਤ ਲਈ ਕਰ ਗਏ ਇੰਨਾ ਵੱਡਾ ਕੰਮ, ਹਰ ਭਾਰਤੀ ਨੂੰ ਮਿਲੇਗਾ ਫਾਇਦਾ! ਭਾਰਤ 'ਚ ਬਣਨਗੇ C-295

TATA Aircraft Complex:

TATA Aircraft Complex Innaugration: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਪੇਨ ਸਰਕਾਰ ਦੇ ਰਾਸ਼ਟਰਪਤੀ ਪੇਡ੍ਰੋ ਸਾਂਚੇਜ਼ ਨੇ ਸਾਂਝੇ ਤੌਰ 'ਤੇ ਵਡੋਦਰਾ ਵਿੱਚ ਟਾਟਾ ਐਡਵਾਂਸਡ ਸਿਸਟਮਜ਼ ਲਿਮਿਟੇਡ (TASL) ਕੈਂਪਸ ਵਿੱਚ C-295 ਜਹਾਜ਼ਾਂ ਦੇ ਨਿਰਮਾਣ ਲਈ ਟਾਟਾ ਏਅਰਕ੍ਰਾਫਟ ਕੰਪਲੈਕਸ ਦਾ ਉਦਘਾਟਨ ਕੀਤਾ। ਉਦਘਾਟਨ ਤੋਂ ਬਾਅਦ ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਦੇਸ਼ ਨੇ ਆਪਣੇ ਮਹਾਨ ਪੁੱਤਰ ਰਤਨ ਟਾਟਾ ਨੂੰ ਗੁਆ ਦਿੱਤਾ ਹੈ। ਜੇਕਰ ਰਤਨ ਟਾਟਾ ਅੱਜ ਸਾਡੇ ਵਿਚਕਾਰ ਹੁੰਦੇ ਤਾਂ ਉਹ ਬਹੁਤ ਖੁਸ਼ ਹੁੰਦੇ। ਅੱਜ ਭਾਰਤ ਇਸ ਯੋਜਨਾ 'ਤੇ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਯੋਜਨਾ ਦੀ ਪਾਲਨਿੰਗ ਅਤੇ ਉਸ ਨੂੰ ਲਾਗੂ ਕਰਨ ਵਿੱਚ ਕੋਈ ਦੇਰੀ ਨਹੀਂ ਹੋਣੀ ਚਾਹੀਦੀ। ਇੱਥੋਂ ਬਣੇ ਜਹਾਜ਼ ਦੂਜੇ ਦੇਸ਼ਾਂ ਨੂੰ ਵੀ ਦਿੱਤੇ ਜਾਣਗੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਅੱਜ ਭਾਰਤ ਵਿੱਚ ਰੱਖਿਆ ਨਿਰਮਾਣ ਈਕੋਸਿਸਟਮ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ। ਜੇਕਰ ਅਸੀਂ 10 ਸਾਲ ਪਹਿਲਾਂ ਠੋਸ ਕਦਮ ਨਾ ਚੁੱਕੇ ਹੁੰਦੇ ਤਾਂ ਅੱਜ ਇਸ ਪੱਧਰ ਤੱਕ ਪਹੁੰਚਣਾ ਅਸੰਭਵ ਸੀ। ਉਸ ਸਮੇਂ ਕੋਈ ਸੋਚ ਵੀ ਨਹੀਂ ਸਕਦਾ ਸੀ। ਭਾਰਤ 'ਚ ਇੰਨੇ ਵੱਡੇ ਪੈਮਾਨੇ 'ਤੇ ਭਾਰਤ ਰੱਖਿਆ ਨਾਲ ਸਬੰਧਤ ਸਮਾਨ ਦਾ ਨਿਰਮਾਣ ਕੀਤਾ ਜਾ ਸਕਦਾ ਹੈ, ਪਰ ਅਸੀਂ ਇਕ ਨਵੇਂ ਰਾਹ 'ਤੇ ਚੱਲਣ ਦਾ ਫੈਸਲਾ ਕੀਤਾ, ਆਪਣੇ ਲਈ ਇਕ ਨਵਾਂ ਟੀਚਾ ਤੈਅ ਕੀਤਾ ਅਤੇ ਅੱਜ ਨਤੀਜਾ ਸਾਡੇ ਸਾਹਮਣੇ ਹੈ। ਅਸੀਂ ਰੱਖਿਆ ਨਿਰਮਾਣ ਵਿੱਚ ਨਿੱਜੀ ਖੇਤਰ ਦੀ ਭਾਗੀਦਾਰੀ ਦਾ ਵਿਸਤਾਰ ਕੀਤਾ, ਜਨਤਕ ਖੇਤਰ ਨੂੰ ਕੁਸ਼ਲ ਬਣਾਇਆ, ਆਰਡੀਨੈਂਸ ਫੈਕਟਰੀਆਂ ਨੂੰ ਸੱਤ ਵੱਡੀਆਂ ਕੰਪਨੀਆਂ ਵਿੱਚ ਤਬਦੀਲ ਕੀਤਾ, ਡੀਆਰਡੀਓ ਅਤੇ ਐਚਏਐਲ ਨੂੰ ਮਜ਼ਬੂਤ ​​ਕੀਤਾ, ਯੂਪੀ ਅਤੇ ਤਾਮਿਲਨਾਡੂ ਵਿੱਚ ਦੋ ਵੱਡੇ ਰੱਖਿਆ ਗਲਿਆਰੇ ਬਣਾਏ। ਅਜਿਹੇ ਕਈ ਫੈਸਲਿਆਂ ਨੇ ਰੱਖਿਆ ਖੇਤਰ ਨੂੰ ਨਵੀਂ ਊਰਜਾ ਨਾਲ ਭਰ ਦਿੱਤਾ ਹੈ।"

ਇਹ ਪਲਾਂਟ ਨਿਭਾਏਗਾ ਅਹਿਮ ਭੂਮਿਕਾ - ਪ੍ਰਧਾਨ ਮੰਤਰੀ ਮੋਦੀ

ਮੋਦੀ ਨੇ ਅੱਗੇ ਕਿਹਾ ਕਿ ਤੁਸੀਂ ਸਾਰਿਆਂ ਨੇ ਪਿਛਲੇ ਦਹਾਕੇ ਵਿੱਚ ਭਾਰਤ ਦੇ ਹਵਾਬਾਜ਼ੀ ਖੇਤਰ ਵਿੱਚ ਬੇਮਿਸਾਲ ਵਾਧਾ ਅਤੇ ਬਦਲਾਅ ਦੇਖਿਆ ਹੈ। ਇਹ ਪਲਾਂਟ ਮੇਡ ਇਨ ਇੰਡੀਆ ਜਹਾਜ਼ਾਂ ਲਈ ਰਾਹ ਖੋਲ੍ਹੇਗਾ। ਵੱਖ-ਵੱਖ ਭਾਰਤੀ ਏਅਰਲਾਈਨਜ਼ ਕੰਪਨੀਆਂ ਨੇ 1200 ਨਵੇਂ ਜਹਾਜ਼ਾਂ ਦੇ ਆਰਡਰ ਦਿੱਤੇ ਹਨ। ਇਹ ਫੈਕਟਰੀ ਭਾਰਤ ਅਤੇ ਵਿਸ਼ਵ ਦੀਆਂ ਭਵਿੱਖੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਿਵਲ ਏਅਰਕ੍ਰਾਫਟ ਦੇ ਡਿਜ਼ਾਈਨ ਅਤੇ ਨਿਰਮਾਣ ਵਿੱਚ ਵੱਡੀ ਭੂਮਿਕਾ ਨਿਭਾਉਣ ਜਾ ਰਹੀ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਸ਼ਿਵਸੈਨਾ ਆਗੂ 'ਤੇ ਅਣਪਛਾਤਿਆਂ ਨੇ ਕੀਤਾ ਹਮਲਾ, ਭਰਾ ਦਾ ਜਨਮਦਿਮ ਮਨਾ ਕੇ ਜਾ ਰਹੇ ਸੀ ਘਰ, 3 ਲੋਕ ਜ਼ਖ਼ਮੀ

Weather Update: ਪੰਜਾਬ ਅਤੇ ਚੰਡੀਗੜ੍ਹ ਦਾ ਡਿੱਗਿਆ ਤਾਪਮਾਨ, ਲਗਾਤਾਰ ਵੱਧ ਰਿਹਾ ਪ੍ਰਦੂਸ਼ਣ, ਜਾਣੋ ਸ਼ਹਿਰ ਦਾ AQI

Punjab By Election: ਜ਼ਿਮਨੀ ਚੋਣ ਮੈਦਾਨ 'ਚ ਡਟੇ 60 'ਖਿਡਾਰੀ'! ਗਿੱਦੜਬਾਹਾ 'ਚ ਸਭ ਤੋਂ ਵੱਧ ਉਮੀਦਵਾਰ

SGPC ਦੀਆਂ ਪ੍ਰਧਾਨ ਦੇ ਅਹੁਦੇ ਲਈ ਚੋਣਾਂ ਅੱਜ, ਬੀਬੀ ਜਗੀਰ ਕੌਰ ਅਤੇ ਹਰਜਿੰਦਰ ਧਾਮੀ ਵਿਚਾਲੇ ਸਖ਼ਤ ਮੁਕਾਬਲਾ, ਆਖਿਰ ਕੌਣ ਮਾਰਦਾ ਬਾਜ਼ੀ

ABP Premium

ਵੀਡੀਓਜ਼

Farmer Protest | ਕਿਉਂ ਚੁੱਕਿਆ ਕਿਸਾਨਾਂ ਨੇ ਧਰਨਾ?ਕਿਸਾਨਾਂ ਆਗੂ ਤੇ ਮੰਤਰੀ ਦਾ ਵੱਡਾ ਖ਼ੁਲਾਸਾ !| Paddy | Punjabਗੁਰੂ ਸਾਹਿਬ ਦੇ ਅੰਗਾਂ ਦੀ ਬੇਅਦਬੀ! ਨਹਿੰਗ ਸਿੰਘ ਦਾ ਆਰੋਪੀ ਨੂੰ ਸਿੱਧਾ Challange | Abp Sanjha | BeadviSGPC Election|ਕੌਣ ਹੋਵੇਗਾ SGPC ਦਾ ਨਵਾਂ ਪ੍ਰਧਾਨ? Bibi Jagir Kaur ਅਤੇ Harjinder Dhami ਵਿਚਾਲੇ ਸਖ਼ਤ ਮੁਕਾਬਲਾFarmers ਲਈ  Punjab ਸਰਕਾਰ ਦਾ ਵੱਡਾ ਕਦਮ! ਮੰਡੀ 'ਚ Cabinet Minster ਨੇ ਦਿੱਤਾ ਸਬੂਤ | Paddy

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸ਼ਿਵਸੈਨਾ ਆਗੂ 'ਤੇ ਅਣਪਛਾਤਿਆਂ ਨੇ ਕੀਤਾ ਹਮਲਾ, ਭਰਾ ਦਾ ਜਨਮਦਿਮ ਮਨਾ ਕੇ ਜਾ ਰਹੇ ਸੀ ਘਰ, 3 ਲੋਕ ਜ਼ਖ਼ਮੀ
ਸ਼ਿਵਸੈਨਾ ਆਗੂ 'ਤੇ ਅਣਪਛਾਤਿਆਂ ਨੇ ਕੀਤਾ ਹਮਲਾ, ਭਰਾ ਦਾ ਜਨਮਦਿਮ ਮਨਾ ਕੇ ਜਾ ਰਹੇ ਸੀ ਘਰ, 3 ਲੋਕ ਜ਼ਖ਼ਮੀ
Weather Update: ਪੰਜਾਬ ਅਤੇ ਚੰਡੀਗੜ੍ਹ ਦਾ ਡਿੱਗਿਆ ਤਾਪਮਾਨ, ਲਗਾਤਾਰ ਵੱਧ ਰਿਹਾ ਪ੍ਰਦੂਸ਼ਣ, ਜਾਣੋ ਸ਼ਹਿਰ ਦਾ AQI
Weather Update: ਪੰਜਾਬ ਅਤੇ ਚੰਡੀਗੜ੍ਹ ਦਾ ਡਿੱਗਿਆ ਤਾਪਮਾਨ, ਲਗਾਤਾਰ ਵੱਧ ਰਿਹਾ ਪ੍ਰਦੂਸ਼ਣ, ਜਾਣੋ ਸ਼ਹਿਰ ਦਾ AQI
Punjab By Election: ਜ਼ਿਮਨੀ ਚੋਣ ਮੈਦਾਨ 'ਚ ਡਟੇ 60 'ਖਿਡਾਰੀ'! ਗਿੱਦੜਬਾਹਾ 'ਚ ਸਭ ਤੋਂ ਵੱਧ ਉਮੀਦਵਾਰ
Punjab By Election: ਜ਼ਿਮਨੀ ਚੋਣ ਮੈਦਾਨ 'ਚ ਡਟੇ 60 'ਖਿਡਾਰੀ'! ਗਿੱਦੜਬਾਹਾ 'ਚ ਸਭ ਤੋਂ ਵੱਧ ਉਮੀਦਵਾਰ
SGPC ਦੀਆਂ ਪ੍ਰਧਾਨ ਦੇ ਅਹੁਦੇ ਲਈ ਚੋਣਾਂ ਅੱਜ, ਬੀਬੀ ਜਗੀਰ ਕੌਰ ਅਤੇ ਹਰਜਿੰਦਰ ਧਾਮੀ ਵਿਚਾਲੇ ਸਖ਼ਤ ਮੁਕਾਬਲਾ, ਆਖਿਰ ਕੌਣ ਮਾਰਦਾ ਬਾਜ਼ੀ
SGPC ਦੀਆਂ ਪ੍ਰਧਾਨ ਦੇ ਅਹੁਦੇ ਲਈ ਚੋਣਾਂ ਅੱਜ, ਬੀਬੀ ਜਗੀਰ ਕੌਰ ਅਤੇ ਹਰਜਿੰਦਰ ਧਾਮੀ ਵਿਚਾਲੇ ਸਖ਼ਤ ਮੁਕਾਬਲਾ, ਆਖਿਰ ਕੌਣ ਮਾਰਦਾ ਬਾਜ਼ੀ
ਪੰਜਾਬ ਦੀਆਂ ਔਰਤਾਂ ਨੂੰ ਛੇਤੀ ਹੀ ਮਿਲਣਗੇ 1100 ਰੁਪਏ, CM ਮਾਨ ਨੇ ਕੀਤਾ ਵੱਡਾ ਐਲਾਨ

IND vs NZ 3rd Test: ਹਾਰ ਤੋਂ ਬਾਅਦ ਸਖਤ ਹੋਇਆ BCCI! ਦੀਵਾਲੀ ਦੇ ਦਿਨ ਵੀ ਟ੍ਰੇਨਿੰਗ ਕਰਨਗੇ ਟੀਮ ਇੰਡੀਆ ਦੇ ਖਿਡਾਰੀ
ਹਾਰ ਤੋਂ ਬਾਅਦ ਸਖਤ ਹੋਇਆ BCCI! ਦੀਵਾਲੀ ਦੇ ਦਿਨ ਵੀ ਟ੍ਰੇਨਿੰਗ ਕਰਨਗੇ ਟੀਮ ਇੰਡੀਆ ਦੇ ਖਿਡਾਰੀ
ਡਿਲੀਵਰੀ ਤੋਂ ਬਾਅਦ ਹਰ 8ਵੀਂ ਮਹਿਲਾ ਨੂੰ ਇਹ ਖਤਰਨਾਕ ਬਿਮਾਰੀ, ਜਾਣੋ ਕੀ ਕਰਨਾ ਚਾਹੀਦਾ ਅਤੇ ਕੀ ਨਹੀਂ

ਦੀਵਾਲੀ 'ਤੇ ਵੱਧ ਜਾਂਦਾ ਅਸਥਮਾ ਅਟੈਕ ਦਾ ਖਤਰਾ, ਬਚਣ ਲਈ ਅਪਣਾਓ ਆਹ 6 ਘਰੇਲੂ ਤਰੀਕੇ

Embed widget