ਪੜਚੋਲ ਕਰੋ
(Source: ECI/ABP News)
ਆਪਣੀ ਜਿੱਤ ਤੋਂ ਬਾਅਦ ਪਹਿਲੀ ਵਾਰ ਰਾਹੁਲ ਦਾ ਸੰਸਦੀ ਖੇਤਰ ਦਾ ਦੌਰਾ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਦੋ ਦਿਨੀਂ ਦੌਰੇ ‘ਤੇ ਆਪਣੇ ਸੰਸਦੀ ਖੇਤਰ ਕੇਰਲ ਦੇ ਵਾਇਨਾਡ ਜਾਣਗੇ। ਜਿੱਥੇ ਰਾਹੁਲ ਵੋਟਰਾਂ ਦਾ ਧੰਨਵਾਦ ਕਰਨਗੇ। ਲੋਕਸਭਾ ਚੋਣਾਂ 2019 ‘ਚ ਵਾਇਨਾਡ ਤੋਂ ਜਿੱਤ ਹਾਸਲ ਕਰਨ ਤੋਂ ਬਾਅਦ ਇਹ ਰਾਹੁਲ ਦਾ ਪਹਿਲਾ ਦੌਰਾ ਹੈ।
![ਆਪਣੀ ਜਿੱਤ ਤੋਂ ਬਾਅਦ ਪਹਿਲੀ ਵਾਰ ਰਾਹੁਲ ਦਾ ਸੰਸਦੀ ਖੇਤਰ ਦਾ ਦੌਰਾ rahul-gandhi-to-visit-wayanad-constituency-in-kerala-to-thank-voters ਆਪਣੀ ਜਿੱਤ ਤੋਂ ਬਾਅਦ ਪਹਿਲੀ ਵਾਰ ਰਾਹੁਲ ਦਾ ਸੰਸਦੀ ਖੇਤਰ ਦਾ ਦੌਰਾ](https://static.abplive.com/wp-content/uploads/sites/5/2019/06/08164535/RAHUL-GANDHI.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਦੋ ਦਿਨੀਂ ਦੌਰੇ ‘ਤੇ ਆਪਣੇ ਸੰਸਦੀ ਖੇਤਰ ਕੇਰਲ ਦੇ ਵਾਇਨਾਡ ਜਾਣਗੇ। ਜਿੱਥੇ ਰਾਹੁਲ ਵੋਟਰਾਂ ਦਾ ਧੰਨਵਾਦ ਕਰਨਗੇ। ਲੋਕਸਭਾ ਚੋਣਾਂ 2019 ‘ਚ ਵਾਇਨਾਡ ਤੋਂ ਜਿੱਤ ਹਾਸਲ ਕਰਨ ਤੋਂ ਬਾਅਦ ਇਹ ਰਾਹੁਲ ਦਾ ਪਹਿਲਾ ਦੌਰਾ ਹੈ।
ਰਾਹੁਲ ਗਾਂਧੀ ਦੇ ਵਾਇਨਾਡ ਦਫਤਰ ਤੋਂ ਟਵੀਟ ਕੀਤਾ, “ਕਾਂਗਰਸ ਪ੍ਰਧਾਨ ਅਤੇ ਵਾਇਨਾਡ ਤੋਂ ਚੁਣੇ ਗਏ ਸੰਸਦੀ ਮੈਂਬਰ ਰਾਹੁਲ ਗਾਂਧੀ ਲੋਕਾਂ ਦਾ ਪਿਆਰ ਅਤੇ ਸਨਮਾਨ ਦਾ ਧੰਨਵਾਦ ਕਰਨ ਲਈ 7 ਅਤੇ 8 ਜੂਨ ਨੂੰ ਆਪਣੇ ਚੁਣੇ ਗਏ ਸੰਸਦੀ ਖੇਤਰ ਦਾ ਦੌਰਾ ਕਰਨਗੇ।”
ਕਾਂਗਰਸ ਨੇਤਾਵਾਂ ਮੁਤਾਬਕ ਰਾਹੁਲ ਲੋਕਾਂ ਦਾ ਧੰਨਵਾਦ ਕਰਨ ਦੇ ਲਈ ਵਾਇਨਾਡ ਦੇ ਸਾਰੇ ਸੱਤ ਵਿਧਾਨਸਭਾ ਖੇਤਰਾਂ ਦਾ ਦੌਰਾ ਕਰਨਗੇ। ਵਾਇਨਾਡ ਤੋਂ ਰਾਹੁਲ ਗਾਂਧੀ ਚਾਰ ਲੱਖ ਤੋਂ ਵੀ ਜ਼ਿਆਦਾ ਵੋਟਾਂ ਤੋਂ ਜਿੱਤੇ ਸੀ। ਇਸ ਵਾਰ ਰਾਹੁਲ ਨੇ ਦੋ ਲੋਕ ਸਭਾ ਸੀਟਾਂ ਤੋਂ ਚੋਣ ਲੜੀ ਸੀ ਜਿਸ ‘ਚ ਉਹ ਅਮੇਠੀ ਤੋਂ ਹਾਰ ਗਏ ਸੀ।കോണ്ഗ്രസ് അധ്യക്ഷന് രാഹുല്ഗാന്ധി മൂന്ന് ദിവസത്തെ സന്ദർശനത്തിനായി വയനാട്ടിൽ . @RGWayanadOffice @RahulGandhi pic.twitter.com/xda6DE9MfL
— Congress Kerala (@INCKerala) 6 June 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਧਰਮ
ਪੰਜਾਬ
ਲੁਧਿਆਣਾ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)