ਪੜਚੋਲ ਕਰੋ
Advertisement
Pm modi song: ਪੀਐਮ ਮੋਦੀ ‘ਤੇ ਸਿੰਗਰ ਸੁਵਾਨੀ ਨੇ ਗਾਇਆ ਗੀਤ, ਹੋਇਆ ਵਾਇਰਲ, ਦੇਖੋ ਪੂਰੀ ਵੀਡੀਓ
Pm modi: ਗਾਇਕਾ ਸੁਵਾਨੀ ਰਾਜ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਗਾਇਆ ਗੀਤ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ‘ਤੂ ਹੀ ਵਿਜੇਤਾ ਹੋਗਾ’ ਟਾਈਟਲ ਵਾਲੇ ਗੀਤ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਤਾਜ਼ਾ ਦੌਰਿਆਂ, ਉਨ੍ਹਾਂ ਦੇ ਕੰਮਾਂ ਅਤੇ ਇਸਰੋ ਦੇ ਰਾਕੇਟ ਲਾਂਚ ਦੀ ਝਲਕ ਦੇਖੀ ਜਾ ਸਕਦੀ ਹੈ।

ਗਾਇਕ ਸੁਵਾਨੀ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਉਨ੍ਹਾਂ ਦਾ ਗੀਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਮਰਪਿਤ ਹੈ। ਭਾਜਪਾ ਆਗੂ ਅਤੇ ਵਰਕਰ ਵੀ ਇਸ ਗੀਤ ਨੂੰ ਆਪਣੇ ਟਵਿਟਰ ਹੈਂਡਲ ਰਾਹੀਂ ਸ਼ੇਅਰ ਕਰ ਰਹੇ ਹਨ।
What a beautiful song on PM @narendramodi. Well done @suvaniraj ji. https://t.co/J71QHads0F pic.twitter.com/LRd32QhjwF
— Mr Sinha (Modi's family) (@MrSinha_) March 11, 2024
ਇਹ ਵੀ ਪੜ੍ਹੋ: Election System in India: ਭਾਰਤ ਵਿੱਚ ਕਿਵੇਂ ਪੈਂਦੀਆਂ ਨੇ ਵੋਟਾਂ, ਲੋਕ ਸਭਾ, ਰਾਜ ਸਭਾ ਤੇ ਵਿਧਾਨ ਸਭਾ ਵਿਚਾਲੇ ਦਾ ਸਮਝੋ ਫਰਕ, ਜਾਣੋ ਚੋਣਾਂ ਨਾਲ ਜੁੜੀ ਹਰ ਜਾਣਕਾਰੀ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement