ਪੜਚੋਲ ਕਰੋ
Advertisement
Union Budget 2021: ਬਜਟ 'ਚ ਆਮ ਬੰਦੇ ਦੇ ਕੰਮ ਦੀ ਗੱਲ, ਜਾਣੋ ਕੀ ਮਹਿੰਗਾ ਤੇ ਕੀ ਸਸਤਾ ਹੋਇਆ
ਵੱਡੀ ਗੱਲ ਇਹ ਹੈ ਕਿ ਬਜਟ ਵਿੱਚ ਆਮ ਲੋਕਾਂ ਨੂੰ ਟੈਕਸ ਵਿੱਚ ਕੋਈ ਰਾਹਤ ਨਹੀਂ ਦਿੱਤੀ ਗਈ ਹੈ। ਬਜਟ ਵਿੱਚ ਮੌਜੂਦਾ ਟੈਕਸ ਸਲੈਬ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਫਿਲਹਾਲ ਹੁਣ ਇਹ ਜਾਣ ਲੈਂਦੇ ਹਾਂ ਕਿ ਕੀ ਸਸਤਾ ਤੇ ਕੀ ਮਹਿੰਗਾ ਹੋਇਆ ਹੈ।
ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਲੋਕ ਸਭਾ ਵਿੱਚ ਵਿੱਤੀ ਸਾਲ 2021-22 ਦਾ ਬਜਟ ਪੇਸ਼ ਕੀਤਾ। ਵਿੱਤ ਮੰਤਰੀ ਦੇ ਬਜਟ ਭਾਸ਼ਣ ਦੌਰਾਨ ਦੋ ਅਜਿਹੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ ਜੋ ਸਿੱਧੇ ਤੌਰ ‘ਤੇ ਆਮ ਆਦਮੀ ਦੇ ਜੀਵਨ ਨੂੰ ਪ੍ਰਭਾਵਤ ਕਰਦੀਆਂ ਹਨ। ਪਹਿਲੇ ਆਮਦਨ ਟੈਕਸ ਸਲੈਬ ਦੇ ਸਬੰਧ ਵਿੱਚ ਤੇ ਦੂਜਾ ਕੀ ਕੁਝ ਸਸਤਾ ਤੇ ਮਹਿੰਗਾ ਹੋਇਆ।
ਵੱਡੀ ਗੱਲ ਇਹ ਹੈ ਕਿ ਬਜਟ ਵਿੱਚ ਆਮ ਲੋਕਾਂ ਨੂੰ ਟੈਕਸ ਵਿੱਚ ਕੋਈ ਰਾਹਤ ਨਹੀਂ ਦਿੱਤੀ ਗਈ ਹੈ। ਬਜਟ ਵਿੱਚ ਮੌਜੂਦਾ ਟੈਕਸ ਸਲੈਬ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਫਿਲਹਾਲ ਹੁਣ ਇਹ ਜਾਣ ਲੈਂਦੇ ਹਾਂ ਕਿ ਕੀ ਸਸਤਾ ਤੇ ਕੀ ਮਹਿੰਗਾ ਹੋਇਆ ਹੈ।
ਕੀ ਮਹਿੰਗਾ ਹੋਇਆ?
ਮੋਬਾਈਲ ਫੋਨ ਤੇ ਮੋਬਾਈਲ ਫੋਨ ਦੇ ਪਾਰਟਸ, ਚਾਰਜਰ
ਕਾਰ ਪਾਰਟਸ
ਇਲੈਕਟ੍ਰਾਨਿਕ ਉਪਕਰਣ
ਆਯਾਤ ਕੀਤੇ ਕੱਪੜੇ
ਸੋਲਰ ਇਨਵਰਟਰ, ਸੋਲਰ ਉਪਕਰਣ
ਕੌਟਨ
ਕੀ ਸਸਤਾ ਹੋਇਆ?
ਸਟੀਲ ਦਾ ਸਾਮਾਨ
ਸੋਨਾ
ਚਾਂਦੀ
ਤਾਂਬੇ ਦਾ ਸਾਮਾਨ
ਚਮੜੇ ਤੋਂ ਬਣੀਆਂ ਚੀਜਾਂ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਅੰਮ੍ਰਿਤਸਰ
ਪੰਜਾਬ
ਪੰਜਾਬ
Advertisement