ਪੜਚੋਲ ਕਰੋ
Advertisement
ਕੰਗਣਾ ਦੀ ਭੈਣ ਨੇ ਮੋਦੀ ਨੂੰ ਕੀਤੀ ਪੇਸ਼ਕਸ਼, ਕੀ ਹੋਏਗਾ ਪ੍ਰਧਾਨ ਮੰਤਰੀ ਦਾ ਰੁਖ਼
ਬਾਲੀਵੁੱਡ ਅਦਾਕਾਰ ਕੰਗਣਾ ਰਣੌਤ ਦੀ ਭੈਣ ਰੰਗੋਲੀ ਨੇ ਪੀਐਮ ਮੋਦੀ ਦਾ ਸੋਸ਼ਲ ਮੀਡੀਆ ਅਕਾਉਂਟ ਟੇਕਓਵਰ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ। ਰੰਗੋਲੀ ਨੇ ਟਵੀਟ ਕਰਦਿਆਂ ਕਿਹਾ,"ਮੋਦੀ ਜੀ ਪਲੀਜ਼ ਤੁਹਾਡੇ ਆਲੋਚਕਾਂ ਨੂੰ ਖਰੀਆਂ-ਖਰੀਆਂ ਸੁਣਾਉਣ ਦਾ ਮਨ ਹੈ। ਪਲੀਜ਼ ਮੌਕਾ ਦੇਵੋ।
ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਕੰਗਣਾ ਰਣੌਤ ਦੀ ਭੈਣ ਰੰਗੋਲੀ ਨੇ ਪੀਐਮ ਮੋਦੀ ਦਾ ਸੋਸ਼ਲ ਮੀਡੀਆ ਅਕਾਉਂਟ ਟੇਕਓਵਰ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ। ਰੰਗੋਲੀ ਨੇ ਟਵੀਟ ਕਰਦਿਆਂ ਕਿਹਾ,"ਮੋਦੀ ਜੀ ਪਲੀਜ਼ ਤੁਹਾਡੇ ਆਲੋਚਕਾਂ ਨੂੰ ਖਰੀਆਂ-ਖਰੀਆਂ ਸੁਣਾਉਣ ਦਾ ਮਨ ਹੈ। ਪਲੀਜ਼ ਮੌਕਾ ਦੇਵੋ।"
ਦਰਅਸਲ ਪੀਐਮ ਮੋਦੀ ਨੇ ਐਲਾਨ ਕੀਤਾ ਸੀ ਕਿ ਉਹ ਅੰਤਰਾਸ਼ਟਰੀ ਮਹਿਲਾ ਦਿਵਸ ਮੌਕੇ ਸਭ ਨੂੰ ਪ੍ਰੇਰਿਤ ਕਰਨ ਵਾਲੀਆਂ ਮਹਿਲਾਵਾਂ ਨੂੰ ਆਪਣਾ ਸੋਸ਼ਲ ਮੀਡੀਆ ਅਕਾਉਂਟ ਸੌਂਪਣਾ ਚਾਹੁੰਦੇ ਹਨ। ਗੌਰਤਲਬ ਹੈ ਕਿ ਕੰਗਣਾ ਪੀਐਮ ਮੋਦੀ ਦੀ ਸਮਰਥਕ ਰਹੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਕਿਹਾ ਸੀ ਕਿ ਆਪਣੀ ਮਿਹਨਤ ਦੇ ਜ਼ੋਰ 'ਤੇ ਖੜ੍ਹੇ ਨਰੇਂਦਰ ਮੋਦੀ ਪ੍ਰਧਾਨ ਮੰਤਰੀ ਬਣਨ ਲਈ ਸਭ ਤੋਂ ਯੋਗ ਉਮੀਦਵਾਰ ਹਨ। ਉਨ੍ਹਾਂ ਕਿਹਾ ਕਿ ਪੀਐਮ ਮੋਦੀ ਲੋਕਤੰਤਰ ਦੇ ਅਸਲੀ ਉਮੀਦਵਾਰ ਹਨ। ਇਹ ਵੀ ਪੜ੍ਹੋ: ਮੋਦੀ ਔਰਤਾਂ ਕਰਕੇ ਛੱਡ ਰਹੇ ਸੋਸ਼ਲ ਮੀਡੀਆ, ਖੁਦ ਕੀਤਾ ਖੁਲਾਸਾ ਮੋਦੀ ਦੇ 'ਸੋਸ਼ਲ ਮੀਡੀਆ' ਛੱਡਣ 'ਤੇ ਉੱਡਿਆ ਮਜ਼ਾਕ, ਲੋਕ ਬੋਲੇ ਅਮਿਤ ਸ਼ਾਹ ਨੂੰ ਦਿਓ ਪਾਸਵਰਡThis Women's Day, I will give away my social media accounts to women whose life & work inspire us. This will help them ignite motivation in millions.
Are you such a woman or do you know such inspiring women? Share such stories using #SheInspiresUs. pic.twitter.com/CnuvmFAKEu — Narendra Modi (@narendramodi) March 3, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
Advertisement