ਪੜਚੋਲ ਕਰੋ

ਜੇਨੇਵਾ 'ਚ ਸੰਯੁਕਤ ਰਾਸ਼ਟਰ ਦੀ ਬੈਠਕ ਵਿਚ ਹੋਈ ਸੀਏਏ ਬਾਰੇ ਵਿਚਾਰ-ਵਟਾਂਦਰੇ, ਐਮਜੇ ਅਕਬਰ ਅਤੇ ਮੌਲਾਨਾ ਉਮਰ ਇਲਿਆਸੀ ਨੇ ਕੀਤੀ ਭਾਰਤ ਦੀ ਹਮਾਇਤ

ਸੀਏਏ ਨੂੰ ਲੈ ਕੇ ਵਿਵਾਦ ਦੇ ਵਿਚਕਾਰ ਭਾਰਤ ਨੇ ਜੇਨੀਵਾ 'ਚ ਮਨੁੱਖੀ ਅਧਿਕਾਰ ਕੌਂਸਲ ਦੀ ਮੀਟਿੰਗ ਵਿੱਚ ਆਪਣਾ ਪੱਖ ਜ਼ੋਰਦਾਰ ਢੰਗ ਨਾਲ ਪੇਸ਼ ਕੀਤਾ। ਇਸ ਬੈਠਕ 'ਚ ਸੰਸਦ ਮੈਂਬਰ ਐਮਜੇ ਅਕਬਰ ਅਤੇ ਮੌਲਾਨਾ ਉਮਰ ਇਲਿਆਸੀ ਨੇ ਸੀਏਏ ਦੇ ਪ੍ਰਤੀ ਭਾਰਤ ਦਾ ਰੁਖ ਸਪਸ਼ਟ ਕੀਤਾ।

ਨਵੀਂ ਦਿੱਲੀ: ਭਾਰਤ 'ਚ ਚੱਲ ਰਹੇ ਸੀਏਏ ਦੇ ਵਿਵਾਦ ਦੇ ਵਿਚਕਾਰ ਜੇਨੀਵਾ ਵਿੱਚ ਮਨੁੱਖੀ ਅਧਿਕਾਰ ਕੌਂਸਲ ਦੀ ਬੈਠਕ ' ਭਾਰਤ ਨੇ ਜ਼ੋਰਦਾਰ ਤਰੀਕੇ ਨਾਲ ਆਪਣਾ ਪੱਖ ਪੇਸ਼ ਕੀਤਾ। ਕਾਨਫ਼ਰੰਸ ਵਿਚ ਸ਼ਾਮਲ ਹੋਏ ਭਾਰਤੀ ਸੰਸਦ ਮੈਂਬਰ ਐਮ ਜੇ ਅਕਬਰ, ਮੁਸਲਿਮ ਧਰਮ ਦੇ ਆਗੂ ਮੌਲਾਨਾ ਉਮਰ ਇਲਿਆਸੀ ਸਣੇ ਯੂਰਪੀਅਨ ਸੰਸਦ ਮੈਂਬਰਾਂ ਨੇ ਇਸ ਕਾਨੂੰਨ ਨਾਲ ਭਾਰਤ 'ਚ ਮੁਸਲਮਾਨਾਂ ਦੀ ਸਥਿਤੀ ਬਾਰੇ ਭਾਰਤ ਦੀ ਸਥਿਤੀ ਬਾਰੇ ਦੱਸਦੇ ਹੋਏ ਸਾਫ ਕੀਤਾ ਕਿ ਭਾਰਤ ਵਿਚ ਮੁਸਲਿਮ ਭਾਈਚਾਰੇ ਦੀਆਂ ਹਾਲਤਾਂ ਕਿਸੇ ਵੀ ਦੇਸ਼ ਨਾਲੋਂ ਬਹੁਤ ਵਧੀਆ ਹਨ ਸਾਬਕਾ ਵਿਦੇਸ਼ ਸੂਬਾ ਮੰਤਰੀ ਅਤੇ ਭਾਜਪਾ ਦੇ ਸੰਸਦ ਮੈਂਬਰ ਐਮਜੇ ਅਕਬਰ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਭਾਰਤ ਵਿੱਚ ਸਾਰੇ ਧਰਮਾਂ ਨੂੰ ਬਰਾਬਰ ਅਧਿਕਾਰ ਹਨ ਅਤੇ ਇਹ ਭਾਰਤੀ ਸੰਵਿਧਾਨ ਦਾ ਅਧਾਰ ਹੈ। ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਦੇ ਤਾਜ਼ਾ ਬਿਆਨਾਂ 'ਤੇ ਟਿੱਪਣੀ ਕਰਦਿਆਂ ਅਕਬਰ ਨੇ ਕਿਹਾ ਕਿ ਨਾਗਰਿਕਤਾ ਕਾਨੂੰਨ ਕਿਸੇ ਦੀ ਨਾਗਰਿਕਤਾ ਨਹੀਂ ਖੋਏਗਾ। ਉਧਰ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਰਤ ਦੇ ਚੀਫ਼ ਇਮਾਮ ਮੌਲਾਨਾ ਉਮਰ ਇਲਿਆਸੀ ਨੇ ਕਿਹਾ ਕਿ ਭਾਰਤ 'ਚ ਮੁਸਲਿਮ ਭਾਈਚਾਰੇ ਦੀ ਗਿਣਤੀ ਦੁਨੀਆ 'ਚ ਦੂਸਰੀ ਸਭ ਤੋਂ ਵੱਡੀ ਹੈ ਅਤੇ ਸੰਵਿਧਾਨ ਦੇ ਤਹਿਤ ਸਾਰੇ ਭਾਰਤ ਨੂੰ ਬਰਾਬਰ ਅਧਿਕਾਰ ਹਨ। ਪਾਕਿਸਤਾਨ 'ਤੇ ਚੁਟਕੀ ਲੈਂਦਿਆਂ ਮੌਲਾਨਾ ਇਲਿਆਸੀ ਨੇ ਕਿਹਾ ਕਿ ਪਾਕਿਸਤਾਨ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਦੇਣ ਦਾ ਕੋਈ ਅਧਿਕਾਰ ਨਹੀਂ ਹੈ। ਭਾਰਤ 'ਚ ਮੁਸਲਮਾਨ ਜਿੰਨੇ ਸੁਰੱਖਿਅਤ ਹਨ, ਉਨੇ ਦੁਨੀਆਂ 'ਚ ਕਿਤੇ ਹੋਰ ਨਹੀਂ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Cow Lineage: ਪੰਜਾਬ ਦੇ ਇਸ ਜਿਲ੍ਹੇ 'ਚ ਗਊ ਵੰਸ਼ ਦੀ ਢੋਆ-ਢੁਆਈ 'ਤੇ ਲੱਗੀ ਪੂਰਨ ਪਾਬੰਦੀ

'ਹੈਲੋ ਬੇਟਾ...ਜੈਪੁਰ ਪੁਲਸ' ਨਾਹਰਗੜ੍ਹ ਕਿਲੇ ਤੋਂ ਅਗਵਾ ਹੋਏ ਨੌਜਵਾਨ ਨੂੰ ਹਿਮਾਚਲ ਵਿਚ ਪੁਲਸ ਨੇ ਕੁਝ ਇਸ ਤਰ੍ਹਾਂ ਲੱਭਿਆ; VIDEO

Stock Market Update: ਸ਼ੇਅਰ ਬਾਜ਼ਾਰ 'ਚ ਆਈ ਸ਼ਾਨਦਾਰ ਤੇਜ਼ੀ, ਆਲਟਾਈਮ ਹਾਈ ਦੇ ਨੇੜੇ ਜਾ ਕੇ ਪਰਤਿਆ ਨਿਫਟੀ, ਸੈਂਸੈਕਸ ਵੀ ਚੜ੍ਹਿਆ

GATE ਪ੍ਰੀਖਿਆ ਲਈ ਐਪਲੀਕੇਸ਼ਨ ਲਿੰਕ ਅੱਜ ਤੋਂ ਖੁੱਲ੍ਹੇਗਾ, ਨੋਟ ਕਰੋ ਇਹ ਵੈੱਬਸਾਈਟ
GATE ਪ੍ਰੀਖਿਆ ਲਈ ਐਪਲੀਕੇਸ਼ਨ ਲਿੰਕ ਅੱਜ ਤੋਂ ਖੁੱਲ੍ਹੇਗਾ, ਨੋਟ ਕਰੋ ਇਹ ਵੈੱਬਸਾਈਟ
Advertisement
ABP Premium

ਵੀਡੀਓਜ਼

Vinesh Phogat | ਜਦ ਪੱਤਰਕਾਰ ਨੇ ਕੀਤੇ ਰਾਜਨੀਤਿਕ ਸਵਾਲ...ਅਗਿਓਂ ਵਿਨੇਸ਼ ਫੋਗਾਟ ਵੀ ਹੋ ਗਈ ਸਿੱਧੀ .Kangana Ranaut Controversy | 'ਕੰਗਨਾ ਨੂੰ ਰੱਬ ਮਤ ਬਖ਼ਸ਼ੇ' - ਲੋਕਾਂ ਨੇ ਕਰਵਾਇਆ ਹਵਨAkali Dal |'ਕੇਂਦਰ ਵਲੋਂ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਕਬਜ਼ੇ ਦੇ ਆਦੇਸ਼',ਅਕਾਲੀ ਦਲ ਨੇ ਘੇਰੀ ਕੇਂਦਰ ਤੇ ਪੰਜਾਬ ਸਰਕਾਰCM Bhagwant mann | ਸਤੌਜ ਦੇ ਮਹਾਰਾਜਾ ਹੁਣ ਹੈਰੀਟੇਜ਼ ਬਿਲਡਿੰਗ 'ਚ ਰਹਿਣਗੇ, ਬਾਜਵਾ ਨੇ ਪੁੱਛਿਆ... | Partap Bajwa

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Cow Lineage: ਪੰਜਾਬ ਦੇ ਇਸ ਜਿਲ੍ਹੇ 'ਚ ਗਊ ਵੰਸ਼ ਦੀ ਢੋਆ-ਢੁਆਈ 'ਤੇ ਲੱਗੀ ਪੂਰਨ ਪਾਬੰਦੀ
Cow Lineage: ਪੰਜਾਬ ਦੇ ਇਸ ਜਿਲ੍ਹੇ 'ਚ ਗਊ ਵੰਸ਼ ਦੀ ਢੋਆ-ਢੁਆਈ 'ਤੇ ਲੱਗੀ ਪੂਰਨ ਪਾਬੰਦੀ
'ਹੈਲੋ ਬੇਟਾ...ਜੈਪੁਰ ਪੁਲਸ' ਨਾਹਰਗੜ੍ਹ ਕਿਲੇ ਤੋਂ ਅਗਵਾ ਹੋਏ ਨੌਜਵਾਨ ਨੂੰ ਹਿਮਾਚਲ ਵਿਚ ਪੁਲਸ ਨੇ ਕੁਝ ਇਸ ਤਰ੍ਹਾਂ ਲੱਭਿਆ; VIDEO
'ਹੈਲੋ ਬੇਟਾ...ਜੈਪੁਰ ਪੁਲਸ' ਨਾਹਰਗੜ੍ਹ ਕਿਲੇ ਤੋਂ ਅਗਵਾ ਹੋਏ ਨੌਜਵਾਨ ਨੂੰ ਹਿਮਾਚਲ ਵਿਚ ਪੁਲਸ ਨੇ ਕੁਝ ਇਸ ਤਰ੍ਹਾਂ ਲੱਭਿਆ; VIDEO
Stock Market Update: ਸ਼ੇਅਰ ਬਾਜ਼ਾਰ 'ਚ ਆਈ ਸ਼ਾਨਦਾਰ ਤੇਜ਼ੀ, ਆਲਟਾਈਮ ਹਾਈ ਦੇ ਨੇੜੇ ਜਾ ਕੇ ਪਰਤਿਆ ਨਿਫਟੀ, ਸੈਂਸੈਕਸ ਵੀ ਚੜ੍ਹਿਆ
Stock Market Update: ਸ਼ੇਅਰ ਬਾਜ਼ਾਰ 'ਚ ਆਈ ਸ਼ਾਨਦਾਰ ਤੇਜ਼ੀ, ਆਲਟਾਈਮ ਹਾਈ ਦੇ ਨੇੜੇ ਜਾ ਕੇ ਪਰਤਿਆ ਨਿਫਟੀ, ਸੈਂਸੈਕਸ ਵੀ ਚੜ੍ਹਿਆ
GATE ਪ੍ਰੀਖਿਆ ਲਈ ਐਪਲੀਕੇਸ਼ਨ ਲਿੰਕ ਅੱਜ ਤੋਂ ਖੁੱਲ੍ਹੇਗਾ, ਨੋਟ ਕਰੋ ਇਹ ਵੈੱਬਸਾਈਟ
GATE ਪ੍ਰੀਖਿਆ ਲਈ ਐਪਲੀਕੇਸ਼ਨ ਲਿੰਕ ਅੱਜ ਤੋਂ ਖੁੱਲ੍ਹੇਗਾ, ਨੋਟ ਕਰੋ ਇਹ ਵੈੱਬਸਾਈਟ
Assistant Professor Jobs 2024: ਅਸਿਸਟੈਂਟ ਪ੍ਰੋਫੈਸਰ ਲਈ ਨਿਕਲੀਆਂ ਅਸਾਮੀਆਂ,  ਬਿਨਾਂ ਪ੍ਰੀਖਿਆ ਚੋਣ

NTF First Meeting: ਬਣਦਿਆਂ ਹੀ ਐਕਸ਼ਨ 'ਚ ਆਈ NTF, ਡਾਕਟਰਾਂ ਦੀ ਸੁਰੱਖਿਆ ਲਈ ਬਣਾਇਆ ਆਹ ਪਲਾਨ

Port Strike: ਟਲ ਗਈ 12 ਸਰਕਾਰੀ ਬੰਦਰਗਾਹਾਂ ਦੀ ਹੜਤਾਲ, ਸੈਲਰੀ 'ਚ ਵਾਧੇ ਨੂੰ ਲੈਕੇ ਮੁਲਾਜ਼ਮਾਂ ਦੇ ਸੰਗਠਨ ਨੇ ਕੀਤਾ ਸਮਝੌਤਾ

PHOTOS: ਜੈਸ਼ਾਹ ਤੋਂ ਬਾਅਦ ਕੌਣ ਬਣੇਗਾ BCCI ਦਾ ਨਵਾਂ ਸਕੱਤਰ? ਇਨ੍ਹਾਂ ਨਾਵਾਂ ਨੂੰ ਲੈਕੇ ਹੋਵੇਗੀ ਕਾਫੀ ਚਰਚਾ

Embed widget