ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

ਨਵਜੋਤ ਸਿੱਧੂ ਅੱਜ ਫਿਰ ਪਹੁੰਚੇ ਪਟਿਆਲਾ, ਵਿਧਾਇਕ ਜਲਾਲਪੁਰ ਦੇ ਹੱਕ 'ਚ ਖੜ੍ਹੋਤੇ 

ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਅੱਜ ਮੁੜ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਘਰ ਫੇਰੀ ਪਾਈ ਗਈ। ਇਸ ਮੌਕੇ ਉਨ੍ਹਾਂ ਨਾਲ ਮੰਤਰੀ ਸੁਖਜਿੰਦਰ ਰੰਧਾਵਾ ਅਤੇ ਚਰਨਜੀਤ ਚੰਨੀ ਵੀ ਮੌਜੂਦ ਸਨ।

ਪਟਿਆਲਾ: ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਅੱਜ ਮੁੜ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਘਰ ਫੇਰੀ ਪਾਈ ਗਈ। ਇਸ ਮੌਕੇ ਉਨ੍ਹਾਂ ਨਾਲ ਮੰਤਰੀ ਸੁਖਜਿੰਦਰ ਰੰਧਾਵਾ ਅਤੇ ਚਰਨਜੀਤ ਚੰਨੀ ਵੀ ਮੌਜੂਦ ਸਨ। ਇਸ ਮੌਕੇ ਸਿੱਧੂ ਨੇ ਜਲਾਲਪੁਰ ਦੇ ਹੱਕ 'ਚ ਖੜਦੇ ਹੋਏ ਕਿਹਾ ਕਿ ਇਹ ਜਲਾਲਪੁਰ ਦੀ ਚੋਣ ਨਹੀਂ ਹੋਵੇਗੀ ਸਗੋਂ ਸਿੱਧੂ ਦੀ ਚੋਣ ਹੋਵੇਗੀ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਮਦਨ ਲਾਲ ਜਲਾਲਪੁਰ ਵੱਲੋਂ ਸਿੱਧੂ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ ਗਈ ਸੀ ਅਤੇ ਕਿਹਾ ਸੀ ਕਿ ਹੁਣ ਸਮਾਂ ਸਿੱਧੂ ਦਾ ਹੈ ਅਤੇ ਅਮਰਿੰਦਰ ਸਿੰਘ ਦਾ ਸਮਾਂ ਪੰਜ ਸਾਲ ਪਹਿਲਾਂ ਸੀ। 
 
ਇਸ ਤੋਂ ਬਾਅਦ ਜਲਾਲਪੁਰ ਦੇ ਹਲਕੇ ਵਿੱਚ ਕਈ ਕਾਂਗਰਸੀਆਂ ਵੱਲੋਂ ਉਨ੍ਹਾਂ ਵਿਰੁੱਧ ਵਿਦਰੋਹ ਦਾ ਝੰਡਾ ਚੁੱਕ ਲਿਆ ਸੀ। ਜਲਾਲਪੁਰ 'ਤੇ ਕਈ ਤਰ੍ਹਾਂ ਦੇ ਕਥਿਤ ਦੋਸ਼ ਲਾਏ ਗਏ ਸਨ। ਸਿੱਧੂ ਨੇ ਅੱਜ ਮੁੜ ਫੇਰੀ ਪਾਉਂਦਿਆਂ ਜਲਾਲਪੁਰ ਦੀ ਪਿੱਠ ਥਾਪੜਦਿਆਂ ਨਾਲ ਖੜ੍ਹਨ ਦਾ ਭਰੋਸਾ ਦਿੱਤਾ। ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਖੇਤੀ ਕਾਨੂੰਨ ਬਣਾਏ ਗਏ ਹਨ ਉਹ ਬਿਲਕੁਲ ਗਲਤ ਹਨ ਅਤੇ ਇਹ ਟਰੇਡ ਐਂਡ ਕਾਮਰਸ  ਦੀ ਆੜ 'ਚ ਰਾਜ ਦੇ ਹੱਕਾਂ 'ਤੇ ਸਿੱਧਾ ਡਾਕਾ ਹੈ।
 
ਇਸ ਦੌਰਾਨ ਪੁੱਜੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਸੀ ਕਿ ਪੰਜਾਬ ਦੀ ਅਫ਼ਸਰਸ਼ਾਹੀ ਨੂੰ ਭਾਰੂ ਨਹੀਂ ਪੈਣ ਦਿੱਤਾ ਜਾਵੇਗਾ। ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਸੁਖਬੀਰ ਬਾਦਲ ਗੱਪਾਂ ਦੀ ਪਟਾਰੀ ਹੈ। ਸੁਖਬੀਰ ਬਾਦਲ ਕਿਵੇਂ 400 ਯੂਨਿਟ ਬਿਜਲੀ ਮੁਆਫ਼ ਕਰਨ ਦੀ ਅੱਜ ਗੱਲ ਕਰ ਰਹੇ ਹਨ। ਉਨ੍ਹਾਂ ਨੇ ਪਿਛਲੇ ਦੱਸ ਸਾਲਾਂ 'ਚ 400 ਯੂਨਿਟ ਬਿਜਲੀ ਮੁਆਫ਼ ਕਿਉਂ ਨਹੀਂ ਕੀਤੀ। ਸੁਖਜਿੰਦਰ ਰੰਧਾਵਾ ਨੇ ਕਿਹਾ ਕਾਂਗਰਸ ਸਾਡੀ ਮਾਂ ਹੈ ਇਸ ਦੀ ਪਿੱਠ ਵਿੱਚ ਜੋ ਵੀ ਛੁਰਾ ਮਾਰੇਗਾ ਜਾਂ ਪਾਰਟੀ ਵਿਚ ਫੁੱਟ ਪਵੇਗਾ ਅਸੀਂ ਉਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਫਰਾਂਸ ਪਹੁੰਚੇ PM ਮੋਦੀ ਦਾ ਹੋਇਆ Grand Welcome, ਰਾਸ਼ਟਰਪਤੀ ਮੈਕਰੋਨ ਨੇ ਪਾਈ ਜੱਫੀ, AI ਸ਼ਿਖਰ ਸੰਮੇਲਨ 'ਚ ਲੈਣਗੇ ਹਿੱਸਾ

ਕਦੋਂ ਹੋਣਗੀਆਂ ਬੰਗਲਾਦੇਸ਼ 'ਚ ਚੋਣਾਂ? ਮੁਹੰਮਦ ਯੂਨੁਸ ਦਾ ਵੱਡਾ ਐਲਾਨ

ਡੱਲੇਵਾਲ ਨੂੰ ਮੈਡੀਕਲ ਸਹਾਇਤਾ ਮਿਲਣੀ ਹੋਈ ਸ਼ੁਰੂ, ਮਰਨ ਵਰਤ ਨੂੰ ਹੋਏ 78 ਦਿਨ; ਅੱਜ ਤੋਂ ਕਿਸਾਨਾਂ ਦੀ ਮਹਾਂਪੰਚਾਇਤਾਂ ਦਾ ਸਿਲਸਿਲਾ ਸ਼ੁਰੂ

Punjab News: ਪੰਜਾਬ 'ਚ ਬੰਬ ਵਰਗੀ ਚੀਜ਼ ਮਿਲਣ 'ਤੇ ਮੱਚਿਆ ਹੰਗਾਮਾ, ਫੈਲੀ ਦਹਿਸ਼ਤ; ਮੌਕੇ 'ਤੇ ਪਹੁੰਚੀ ਪੁਲਿਸ, ਫਿਰ...
ਪੰਜਾਬ 'ਚ ਬੰਬ ਵਰਗੀ ਚੀਜ਼ ਮਿਲਣ 'ਤੇ ਮੱਚਿਆ ਹੰਗਾਮਾ, ਫੈਲੀ ਦਹਿਸ਼ਤ; ਮੌਕੇ 'ਤੇ ਪਹੁੰਚੀ ਪੁਲਿਸ, ਫਿਰ...
Advertisement
ABP Premium

ਵੀਡੀਓਜ਼

Mha Kumbh | ਮਹਾਂ ਕੁੰਭ ਵਾਲੇ ਸਥਾਨ 'ਤੇ ਮਿਲ ਰਿਹਾ ਸੀਵਰੇਜ਼ ਪਾਣੀ! ਕਰੋੜਾਂ ਸ਼ਰਧਾਲੂਆਂ ਦੀ ਜੁੜੀ ਆਸਥਾ |Abp Sanjhaਡੌਂਕੀ ਰਾਹੀਂ ਅਮਰੀਕਾ ਜਾ ਰਹੇ ਨੌਜਵਾਨ ਦੀ ਰਸਤੇ 'ਚ ਮੌਤ!  ਮੰਤਰੀ ਧਾਲੀਵਾਲ ਦੀ ਪੰਜਾਬੀਆਂ ਨੂੰ ਅਪੀਲਕਿਸਾਨ ਹੋਣਗੇ ਇੱਕਠੇ? ਸ਼ੰਭੂ ਬਾਰਡਰ ਤੋਂ ਹੋਇਆ ਵੱਡਾ ਐਲਾਨ!Amritsar Police | ਅੰਮ੍ਰਿਤਸਰ ਪੁਲਿਸ ਨੇ ਕੀਤਾ ਅੱਤਵਾਦੀਆਂ ਦਾ ਪਰਦਾਫ਼ਾਸ਼! |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਫਰਾਂਸ ਪਹੁੰਚੇ PM ਮੋਦੀ ਦਾ ਹੋਇਆ Grand Welcome, ਰਾਸ਼ਟਰਪਤੀ ਮੈਕਰੋਨ ਨੇ ਪਾਈ ਜੱਫੀ, AI ਸ਼ਿਖਰ ਸੰਮੇਲਨ 'ਚ ਲੈਣਗੇ ਹਿੱਸਾ
ਫਰਾਂਸ ਪਹੁੰਚੇ PM ਮੋਦੀ ਦਾ ਹੋਇਆ Grand Welcome, ਰਾਸ਼ਟਰਪਤੀ ਮੈਕਰੋਨ ਨੇ ਪਾਈ ਜੱਫੀ, AI ਸ਼ਿਖਰ ਸੰਮੇਲਨ 'ਚ ਲੈਣਗੇ ਹਿੱਸਾ
ਕਦੋਂ ਹੋਣਗੀਆਂ ਬੰਗਲਾਦੇਸ਼ 'ਚ ਚੋਣਾਂ? ਮੁਹੰਮਦ ਯੂਨੁਸ ਦਾ ਵੱਡਾ ਐਲਾਨ
ਕਦੋਂ ਹੋਣਗੀਆਂ ਬੰਗਲਾਦੇਸ਼ 'ਚ ਚੋਣਾਂ? ਮੁਹੰਮਦ ਯੂਨੁਸ ਦਾ ਵੱਡਾ ਐਲਾਨ
ਡੱਲੇਵਾਲ ਨੂੰ ਮੈਡੀਕਲ ਸਹਾਇਤਾ ਮਿਲਣੀ ਹੋਈ ਸ਼ੁਰੂ, ਮਰਨ ਵਰਤ ਨੂੰ ਹੋਏ 78 ਦਿਨ; ਅੱਜ ਤੋਂ ਕਿਸਾਨਾਂ ਦੀ ਮਹਾਂਪੰਚਾਇਤਾਂ ਦਾ ਸਿਲਸਿਲਾ ਸ਼ੁਰੂ
ਡੱਲੇਵਾਲ ਨੂੰ ਮੈਡੀਕਲ ਸਹਾਇਤਾ ਮਿਲਣੀ ਹੋਈ ਸ਼ੁਰੂ, ਮਰਨ ਵਰਤ ਨੂੰ ਹੋਏ 78 ਦਿਨ; ਅੱਜ ਤੋਂ ਕਿਸਾਨਾਂ ਦੀ ਮਹਾਂਪੰਚਾਇਤਾਂ ਦਾ ਸਿਲਸਿਲਾ ਸ਼ੁਰੂ
Punjab News: ਪੰਜਾਬ 'ਚ ਬੰਬ ਵਰਗੀ ਚੀਜ਼ ਮਿਲਣ 'ਤੇ ਮੱਚਿਆ ਹੰਗਾਮਾ, ਫੈਲੀ ਦਹਿਸ਼ਤ; ਮੌਕੇ 'ਤੇ ਪਹੁੰਚੀ ਪੁਲਿਸ, ਫਿਰ...
ਪੰਜਾਬ 'ਚ ਬੰਬ ਵਰਗੀ ਚੀਜ਼ ਮਿਲਣ 'ਤੇ ਮੱਚਿਆ ਹੰਗਾਮਾ, ਫੈਲੀ ਦਹਿਸ਼ਤ; ਮੌਕੇ 'ਤੇ ਪਹੁੰਚੀ ਪੁਲਿਸ, ਫਿਰ...
DeepSeek ਨੂੰ ਲੈਕੇ ਇੱਕ ਹੋਰ ਖਤਰੇ ਦੀ ਘੰਟੀ, ਇਸ ਖੁਫੀਆ ਏਜੰਸੀ ਨੇ ਕੀਤਾ ਅਲਰਟ, ਦੱਸਿਆ ਹਰ ਖਤਰਾ

ਸਿਰਫ ਇਨ੍ਹਾਂ ਫਲਾਂ ਦਾ ਜੂਸ ਪੀ ਕੇ ਘਟਾ ਸਕਦੇ ਭਾਰ, ਸਟੱਡੀ 'ਚ ਹੋਇਆ ਵੱਡਾ ਖੁਲਾਸਾ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11 ਫਰਵਰੀ 2025

Farmer Protest: ਕੇਂਦਰ ਨਾਲ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਕਿਸਾਨਾਂ ਵੱਲੋਂ ਦਿੱਲੀ ਕੂਚ ਦਾ ਐਲਾਨ, ਜਾਣੋ ਮੀਟਿੰਗ ‘ਚ ਕਿਹੜੀ ਜਥੇਬੰਦੀ ਹੋਵੇਗੀ ਸ਼ਾਮਲ ?

Embed widget