Pre-primary Teacher Recruitment 2021: 8393 ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀ ਭਰਤੀ, ਇਥੇ ਕਰੋ ਅਪਲਾਈ
ਪੰਜਾਬ ਸਕੂਲ ਸਿੱਖਿਆ ਵਿਭਾਗ ਭਰਤੀ ਬੋਰਡ ਦੁਆਰਾ ਕਰਵਾਏ ਗਏ 8393 ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਲਈ ਅਰਜ਼ੀ ਦੀ ਆਖਰੀ ਤਰੀਕ ਇਕ ਵਾਰ ਫਿਰ ਵਧਾ ਦਿੱਤੀ ਗਈ ਹੈ। ਜੇ ਕਿਸੇ ਵੀ ਦਿਲਚਸਪੀ ਵਾਲੇ ਉਮੀਦਵਾਰ ਨੇ ਹਾਲੇ ਬਿਨੈ ਨਹੀਂ ਕੀਤਾ ਹੈ, ਤਾਂ ਉਹ 26 ਜੂਨ 2021 ਤੱਕ educationrecruitmentboard.com 'ਤੇ ਜਾ ਕੇ ਅਰਜ਼ੀ ਦੇ ਸਕਦਾ ਹੈ।
Punjab School Teacher Recruitment 2021: ਪੰਜਾਬ ਸਕੂਲ ਸਿੱਖਿਆ ਵਿਭਾਗ ਭਰਤੀ ਬੋਰਡ ਦੁਆਰਾ ਕਰਵਾਏ ਗਏ 8393 ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਲਈ ਅਰਜ਼ੀ ਦੀ ਆਖਰੀ ਤਰੀਕ ਇਕ ਵਾਰ ਫਿਰ ਵਧਾ ਦਿੱਤੀ ਗਈ ਹੈ। ਜੇ ਕਿਸੇ ਵੀ ਦਿਲਚਸਪੀ ਵਾਲੇ ਉਮੀਦਵਾਰ ਨੇ ਹਾਲੇ ਬਿਨੈ ਨਹੀਂ ਕੀਤਾ ਹੈ, ਤਾਂ ਉਹ 26 ਜੂਨ 2021 ਤੱਕ educationrecruitmentboard.com 'ਤੇ ਜਾ ਕੇ ਅਰਜ਼ੀ ਦੇ ਸਕਦਾ ਹੈ।
ਵਿਦਿਅਕ ਯੋਗਤਾ - ਘੱਟੋ ਘੱਟ 45% ਅੰਕਾਂ ਨਾਲ 12 ਵੀਂ, ਨਰਸਰੀ ਟੀਚਰ ਐਜੂਕੇਸ਼ਨ ਕੋਰਸ ਵਿਚ ਘੱਟੋ ਘੱਟ ਇਕ ਸਾਲ ਦਾ ਡਿਪਲੋਮਾ। 10 ਵੀਂ ਤਕ ਪੰਜਾਬੀ ਵਿਸ਼ੇ ਦੀ ਪੜ੍ਹਾਈ ਜ਼ਰੂਰ ਕੀਤੀਹੋਣੀ ਚਾਹੀਦੀ।
ਉਮਰ ਹੱਦ - 18 ਸਾਲ ਤੋਂ 37 ਸਾਲ। ਰਾਜ ਸਰਕਾਰ ਦੇ ਨਿਯਮਾਂ ਅਨੁਸਾਰ ਉੱਚ ਉਮਰ ਸੀਮਾ ਵਿੱਚ ਢਿੱਲ ਦਿੱਤੀ ਜਾਵੇਗੀ।
ਅਰਜ਼ੀ ਦੀ ਫੀਸ - ਐਸਸੀ-ਐਸਟੀ ਸ਼੍ਰੇਣੀ ਲਈ 500 ਰੁਪਏ। ਆਮ ਅਤੇ ਹੋਰ ਸ਼੍ਰੇਣੀਆਂ ਲਈ 1000 ਰੁਪਏ।
ਚੋਣ ਲਿਖਤੀ ਇਮਤਿਹਾਨ ਵਿੱਚ ਪ੍ਰਦਰਸ਼ਨ ਦੇ ਅਧਾਰ ਤੇ ਕੀਤੀ ਮੈਰਿਟ ਦੇ ਅਧਾਰ 'ਤੇ ਕੀਤੀ ਜਾਏਗੀ।
Education Loan Information:
Calculate Education Loan EMI