ਪੜਚੋਲ ਕਰੋ

Punjab Breaking News LIVE: ਸਭ ਤੋਂ ਵੱਡਾ ਐਕਸ਼ਨ, 539 ਕਰੋੜ ਦੀ ਹੈਰੋਇਨ ਫੜੀ, ਸਦਗੁਰੂ ਦੇ ਦਰਬਾਰ ਪਹੁੰਚੇ ਨਵਜੋਤ ਸਿੱਧੂ, ਭਾਰੀ ਮੀਂਹ ਦਾ ਅਲਰਟ

Punjab Breaking News LIVE 06 August, 2023: ਸਭ ਤੋਂ ਵੱਡਾ ਐਕਸ਼ਨ, 539 ਕਰੋੜ ਦੀ ਹੈਰੋਇਨ ਫੜੀ, ਸਦਗੁਰੂ ਦੇ ਦਰਬਾਰ ਪਹੁੰਚੇ ਨਵਜੋਤ ਸਿੱਧੂ, ਭਾਰੀ ਮੀਂਹ ਦਾ ਅਲਰਟ

LIVE

Key Events
Punjab Breaking News LIVE: ਸਭ ਤੋਂ ਵੱਡਾ ਐਕਸ਼ਨ, 539 ਕਰੋੜ ਦੀ ਹੈਰੋਇਨ ਫੜੀ, ਸਦਗੁਰੂ ਦੇ ਦਰਬਾਰ ਪਹੁੰਚੇ ਨਵਜੋਤ ਸਿੱਧੂ, ਭਾਰੀ ਮੀਂਹ ਦਾ ਅਲਰਟ

Background

Punjab Breaking News LIVE 06 August, 2023:  ਪਾਕਿਸਤਾਨ ਵਿੱਚ ਬੈਠੇ ਖਾਲਿਸਤਾਨੀ ਗੋਪਾਲ ਸਿੰਘ ਚਾਵਲਾ ਨੇ ਇੱਕ ਵਾਰ ਫਿਰ ਭਾਰਤ 'ਤੇ ਤਿੱਖਾ ਹਮਲਾ ਬੋਲਿਆ ਹੈ। ਇਸ ਵਾਰ ਕਸ਼ਮੀਰ ਦੇ ਮੁੱਦੇ 'ਤੇ ਬੋਲਦੇ ਹੋਏ ਚਾਵਲਾ ਨੇ ਵੱਡੀ ਗੱਲ ਕਹੀ ਹੈ। ਚਾਵਲਾ ਨੇ ਕਿਹਾ ਕਿ ਕਸ਼ਮੀਰੀਆਂ ਦੀ ਆਜ਼ਾਦੀ ਲਈ ਪਾਕਿਸਤਾਨ ਅੰਦਰ ਰਹਿੰਦਾ ਸਿੱਖ ਭਾਈਚਾਰ ਵੀ ਉਨ੍ਹਾਂ ਦੇ ਨਾਲ ਖੜ੍ਹਾ ਹੈ। ਉਸ ਨੇ ਕਿਹਾ ਕਿ ਕਸ਼ਮੀਰ ਬਣੇਗਾ ਪਾਕਿਸਤਾਨ। ਪਾਕਿਸਤਾਨ ਬੈਠੇ ਖਾਲਿਸਤਾਨੀ ਗੋਪਾਲ ਚਾਵਲਾ ਨੇ ਕਸ਼ਮੀਰ ਬਾਰੇ ਕਈ ਵੱਡੀ ਗੱਲ

 

ਗੁਰਦਾਸਪੁਰੀਏ ਫਿਰ ਨਿਰਾਸ਼! ਆਪਣੇ ਹਲਕੇ ਤੋਂ 35 ਕਿਲੋਮੀਟਰ ਦੂਰੋਂ ਹੀ ਪਰਤ ਗਏ MP ਸੰਨੀ ਦਿਓਲ

Sunny Deol forgot gurdaspur constituency: ਆਪਣੀ ਫਿਲਮ ‘ਗਦਰ 2’ ਦਾ ਪ੍ਰਚਾਰ ਕਰਨ ਲਈ ਅਦਾਕਾਰ ਤੇ ਸੰਸਦ ਮੈਂਬਰ ਸਨੀ ਦਿਓਲ ਸ਼ਨੀਵਾਰ ਨੂੰ ਅੰਮ੍ਰਿਤਸਰ ਪੁੱਜੇ ਪਰ ਉਨ੍ਹਾਂ ਆਪਣੇ ਹਲਕੇ ਗੁਰਦਾਸਪੁਰ ਨੂੰ ਬਿਲਕੁਲ ਹੀ ਵਿਸਾਰ ਦਿੱਤਾ। ਉਹ 2019 ਵਿੱਚ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਚੁਣੇ ਗਏ ਸਨ, ਜੋ ਇਥੋਂ ਮਸਾਂ 35 ਕਿਲੋਮੀਟਰ ਦੂਰ ਪੈਂਦਾ ਹੈ। ਉਨ੍ਹਾਂ ਆਖਰੀ ਵਾਰ ਤਿੰਨ ਸਾਲ ਪਹਿਲਾਂ ਆਪਣੇ ਸੰਸਦੀ ਹਲਕੇ ਦਾ ਦੌਰਾ ਕੀਤਾ ਸੀ। ਗੁਰਦਾਸਪੁਰ ਲੋਕ ਸਭਾ ਹਲਕੇ ਦੇ ਵੋਟਰ ਤੇ ਭਾਜਪਾ ਹਮਾਇਤੀ ਸਨੀ ਦਿਓਲ ਦੀ ਲੰਮੀ ਗੈਰਹਾਜ਼ਰੀ ਤੋਂ ਨਿਰਾਸ਼ ਹਨ। ਗੁਰਦਾਸਪੁਰੀਏ ਫਿਰ ਨਿਰਾਸ਼! ਆਪਣੇ ਹਲਕੇ ਤੋਂ 35 ਕਿਲੋਮੀਟਰ ਦੂਰੋਂ ਹੀ ਪਰਤ ਗਏ MP ਸੰਨੀ ਦਿਓਲ

 

ਸਰਕਾਰੀ ਸਕੂਲਾਂ ਵਿੱਚ ਭਰੇ ਜਾਣਗੇ ਖਾਲੀ ਪਏ ਅਧਿਆਪਕਾਂ ਦੇ ਅਹੁਦੇ

Punjab News: ਹੁਣ ਪੰਜਾਬ ਸਰਕਾਰ ਵੱਲੋਂ ਜਲਦ ਹੀ ਸੂਬੇ ਦੇ ਸਕੂਲਾਂ ’ਚ ਖਾਲੀ ਪਏ ਸਾਇੰਸ ਅਧਿਆਪਕਾਂ ਦੇ ਅਹੁਦੇ ਭਰਨ ਦੀ ਪ੍ਰਕਿਰਿਆ ਸ਼ੂਰੂ ਕਰਨ ਜਾ ਰਹੀ ਹੈ।ਇਸ ਲੜੀ ਦੇ ਤਹਿਤ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਸੈਕੰਡਰੀ ਸਿੱਖਿਆ) ਨੂੰ ਇਕ ਪੱਤਰ ਜਾਰੀ ਕਰਦੇ ਹੋਏ ਮਾਸਟਰ ਕੇਡਰ ਦੇ ਸਾਇੰਸ ਵਿਸ਼ੇ ਦੇ ਅਹੁਦਿਆਂ ਦੇ ਸਬੰਧ ਵਿਚ ਸੂਚਨਾ ਮੰਗਲਵਾਰ ਤੱਕ ਮੰਗੀ ਗਈ ਹੈ। ਸਰਕਾਰੀ ਸਕੂਲਾਂ ਵਿੱਚ ਭਰੇ ਜਾਣਗੇ ਖਾਲੀ ਪਏ ਅਧਿਆਪਕਾਂ ਦੇ ਅਹੁਦੇ

 

ਪਤਨੀ ਨਾਲ ਨਜ਼ਾਇਜ ਸਬੰਧਾਂ ਦੇ ਸ਼ੱਕ ’ਚ ਪਤੀ ਨੇ ਚੁੱਕਿਆ ਖੌਫ਼ਨਾਕ ਕਦਮ

Crime News: ਇੱਕ ਦੋਸਤ ਨੇ ਆਪਣੇ ਹੀ ਪੱਕੇ ਦੋਸਤ ਦਾ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਬੇਟ ਇਲਾਕੇ ਦੇ ਪਿੰਡ ਜਨੇਤਪੁਰਾ ਵਾਲੇ ਰਾਹ ’ਤੇ ਖੇਤਾਂ ’ਚ ਕੰਮ ਕਰਦੇ ਮਜ਼ਦੂਰ ਨੂੰ ਉਸ ਦੇ ਹੀ ਦੋਸਤ ਨੇ ਸਾਥੀਆਂ ਨਾਲ ਮਿਲ ਕੇ ਕੁੱਟ-ਕੁੱਟ ਕੇ ਮਾਰ ਦਿੱਤਾ। ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਛਾਇਆ ਪਿਆ ਹੈ। ਹੱਤਿਆ ਪਿੱਛੇ ਮ੍ਰਿਤਕ ਵੱਲੋਂ ਦੋਸਤ ਦੀ ਹੀ ਪਤਨੀ ਨਾਲ ਸਬੰਧ ਰੱਖਣ ਦਾ ਸ਼ੱਕ ਦੱਸਿਆ ਜਾ ਰਿਹਾ ਹੈ। ਪਤਨੀ ਨਾਲ ਨਜ਼ਾਇਜ ਸਬੰਧਾਂ ਦੇ ਸ਼ੱਕ ’ਚ ਪਤੀ ਨੇ ਚੁੱਕਿਆ ਖੌਫ਼ਨਾਕ ਕਦਮ

 

 

17:20 PM (IST)  •  06 Aug 2023

Sangrur News: ਸੀਐਮ ਭਗਵੰਤ ਮਾਨ ਦੇ ਗ੍ਰਹਿ ਜ਼ਿਲ੍ਹੇ 'ਚ ਲੁਟੇਰਿਆਂ ਦੇ ਹੌਂਸਲੇ ਬੁਲੰਦ, ਸ਼ਰੇਆਮ ਲੋਕਾਂ ਨੂੰ ਬਣਾ ਰਹੇ ਨਿਸ਼ਾਨਾ

ਸੰਗਰੂਰ 'ਚ ਲੁੱਟ ਦੀਆਂ ਵਾਰਦਾਤਾਂ ਲਗਤਾਰ ਵਧ ਰਹੀਆਂ ਹਨ। ਦੋ ਦਿਨ ਪਹਿਲਾਂ ਦੁਕਾਨ ਬੰਦ ਕਰਕੇ ਘਰ ਜਾ ਰਹੇ ਦੁਕਾਨਦਾਰ ਤੋਂ ਬਾਈਕ ਸਵਾਰਾਂ ਨੇ 1,7,0000 ਦੀ ਨਕਦੀ ਖੋਹ ਲਈ ਸੀ। ਇਸ ਮਾਮਲੇ ਦੀ ਚਰਚਾ ਅਜੇ ਚੱਲ ਰਹੀ ਸੀ ਕਿ ਕੱਲ੍ਹ ਬੱਚੇ ਨੂੰ ਘੁੰਮਾਉਣ ਘਰੋਂ ਨਿਕਲੀ ਔਰਤ ਦੇ ਗਲੇ 'ਚੋਂ ਚੇਨ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਇਹ ਹਾਲ ਮੁੱਖ ਮੰਤਰੀ ਭਗਵੰਤ ਮਾਨ ਦੇ ਗ੍ਰਹਿ ਜ਼ਿਲ੍ਹੇ ਦਾ ਹੈ।

17:20 PM (IST)  •  06 Aug 2023

Sangrur News: ਖੇਡ ਮੰਤਰੀ ਦਾ ਐਲਾਨ, ਬਰਨਾਲਾ 'ਚ 6 ਕਰੋੜ ਦੀ ਲਾਗਤ ਨਾਲ ਬਣਨਗੇ 4 ਬੈਡਮਿੰਟਨ ਕੋਰਟ

ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਬਰਨਾਲਾ ਵਿੱਚ ਕਰਵਾਈ ਜਾ ਰਹੀ ਚਾਰ ਰੋਜ਼ਾ ਪੰਜਾਬ ਪੱਧਰੀ ਜੂਨੀਅਰ ਅੰਡਰ-19 ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਪਹੁੰਚੇ। ਉਹ ਬੈਡਮਿੰਟਨ ਖਿਡਾਰੀਆਂ ਨੂੰ ਮਿਲੇ ਤੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਬਰਨਾਲਾ ਵਿੱਚ 6 ਕਰੋੜ ਦੀ ਲਾਗਤ ਨਾਲ 4 ਬੈਡਮਿੰਟਨ ਕੋਰਟ ਗਰਾਊਂਡ ਬਣਨ ਜਾ ਰਹੇ ਹਨ।

15:56 PM (IST)  •  06 Aug 2023

Amit Shah: 'ਆਉਣ 'ਚ ਬਹੁਤ ਲੇਟ ਕਰ ਦਿੱਤਾ, ਤੁਹਾਡੇ ਲਈ ਇਹ ਜਗ੍ਹਾ ਸਹੀ ', ਅਜੀਤ ਪਵਾਰ ਨੂੰ ਲੈ ਕੇ ਅਮਿਤ ਸ਼ਾਹ ਦਾ ਵੱਡਾ ਬਿਆਨ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ (6 ਅਗਸਤ, 2023) ਨੂੰ ਪੁਣੇ ਵਿੱਚ ਐਨਸੀਪੀ ਨੇਤਾ ਅਜੀਤ ਪਵਾਰ ਬਾਰੇ ਕਿਹਾ ਕਿ ਤੁਸੀਂ ਇੱਥੇ ਆਉਣ 'ਚ ਬਹੁਤ ਦੇਰ ਕਰ ਦਿੱਤੀ, ਤੁਹਾਡੇ ਲਈ ਇਹ ਜਗ੍ਹਾ ਸਹੀ ਹੈ। ਅਜੀਤ ਪਵਾਰ ਪਿਛਲੇ ਮਹੀਨੇ ਭਾਜਪਾ ਅਤੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਸ਼ਿਵ ਸੈਨਾ ਦੇ ਗਠਜੋੜ ਵਿੱਚ ਸ਼ਾਮਲ ਹੋ ਕੇ ਨੈਸ਼ਨਲ ਡੈਮੋਕਰੇਟਿਕ ਅਲਾਇੰਸ (ਐਨਡੀਏ) ਦਾ ਹਿੱਸਾ ਬਣੇ ਸਨ।

15:09 PM (IST)  •  06 Aug 2023

Sidhu Moosewala: ਪੁੱਤ ਦੇ ਇਨਸਾਫ਼ ਲਈ ਅਸੀਂ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਾਂ ਤੇ ਮੁੱਖ ਮੰਤਰੀ ਡਰਾਮੇ ਕਰ ਰਿਹਾ: ਬਲਕੌਰ ਸਿੱਧੂ

ਪੰਜਾਬੀ ਗਾਇਕ ਸ਼ੁਭਦੀਪ ਸਿੱਧੂ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਘਰ ਪਹੁੰਚੇ ਚਾਹੁਣ ਵਾਲਿਆਂ ਨੂੰ ਸੰਬੋਧਨ ਕਰਦਿਆਂ ਆਪਣੇ ਪੁੱਤਰ ਦੇ ਇਨਸਾਫ਼ ਨੂੰ ਲੈ ਕੇ ਸਰਕਾਰ 'ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਬਲਕੌਰ ਸਿੰਘ ਨੇ ਕਿਹਾ ਕਿ ਸਿੱਧੂ ਦੇ ਕਤਲ ਨੂੰ ਡੇਢ ਸਾਲ ਦਾ ਸਮਾਂ ਲੰਘ ਚੁੱਕਿਆ ਹੈ ਪਰ ਅਜੇ ਤੱਕ ਸਰਕਾਰ ਨੇ ਕੋਈ ਠੋਸ ਕਾਰਵਾਈ ਨਹੀਂ ਕੀਤੀ। ਹੁਣ ਤੱਕ ਸੁਰੱਖਿਆ ਲੀਕ ਕਰਨ ਵਾਲੇ ਉੱਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਦਿਨ-ਦਿਹਾੜੇ ਕਤਲ ਹੋ ਰਹੇ ਹਨ ਤੇ ਨਸ਼ਾ ਲਗਾਤਾਰ ਵਧ ਰਿਹਾ ਹੈ ਪਰ ਪੰਜਾਬ ਸਰਕਾਰ ਸਭ ਕੁਝ ਰੋਕਣ ਵਿੱਚ ਪੂਰੀ ਤਰ੍ਹਾਂ ਨਾਲ ਫੇਲ੍ਹ ਸਾਬਤ ਹੋਈ ਹੈ।

14:07 PM (IST)  •  06 Aug 2023

Amrit Bharat Station Scheme: 'ਵਿਰੋਧੀ ਨਾ ਖ਼ੁਦ ਕੁਝ ਕਰਦੇ ਨਾ ਕਰਨ ਦੇਣਗੇ'

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਦੇਸ਼ ਭਰ ਦੇ 508 ਰੇਲਵੇ ਸਟੇਸ਼ਨਾਂ ਦੇ ਮੁੜ ਵਿਕਾਸ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਵੀ ਮੌਜੂਦ ਸਨ। ਇਹ 508 ਰੇਲਵੇ ਸਟੇਸ਼ਨ 27 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਫੈਲੇ ਹੋਏ ਹਨ। 450 ਤੋਂ ਵੱਧ ਰੇਲਵੇ ਸਟੇਸ਼ਨ ਸੂਬਿਆਂ ਅਤੇ ਲਗਭਗ 20 ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਫੈਲੇ ਹੋਏ ਹਨ।

Load More
New Update
Advertisement
Advertisement
Advertisement

ਟਾਪ ਹੈਡਲਾਈਨ

Punjab News: CM ਮਾਨ ਨੂੰ ਆਈ ਵਿਰੋਧੀਆਂ ਦੀ ਯਾਦ ! ਕਿਹਾ- ਕਿੱਧਰ ਗਏ ਬਾਜਵਾ ਤੇ ਜਾਖੜ, ਕਦੇ ਬੋਲੇ ਹੀ ਨਹੀਂ....
Punjab News: CM ਮਾਨ ਨੂੰ ਆਈ ਵਿਰੋਧੀਆਂ ਦੀ ਯਾਦ ! ਕਿਹਾ- ਕਿੱਧਰ ਗਏ ਬਾਜਵਾ ਤੇ ਜਾਖੜ, ਕਦੇ ਬੋਲੇ ਹੀ ਨਹੀਂ....
CM Bhagwant Mann: 90 ਫ਼ੀਸਦੀ ਘਰਾਂ ਦਾ ਜ਼ੀਰੋ ਬਿੱਲ...ਲੋਕਾਂ ਨੂੰ ਸਹੂਲਤ ਦਿੱਤੀ ਤੇ ਬਿਜਲੀ ਬੋਰਡ ਦਾ ਖਜ਼ਾਨਾ ਵੀ ਫੁੱਲ...
90 ਫ਼ੀਸਦੀ ਘਰਾਂ ਦਾ ਜ਼ੀਰੋ ਬਿੱਲ...ਲੋਕਾਂ ਨੂੰ ਸਹੂਲਤ ਦਿੱਤੀ ਤੇ ਬਿਜਲੀ ਬੋਰਡ ਦਾ ਖਜ਼ਾਨਾ ਵੀ ਫੁੱਲ...
Punjab News: ਪੰਥ ਦੇ ਨਾਮ ’ਤੇ ਵੋਟਾਂ ਮੰਗਣ ਵਾਲਿਆਂ ਨੇ ਸੰਸਦ 'ਚ ਕਦੇ ਨਹੀਂ ਕੀਤੀ ਪੰਜਾਬ ਦੀ ਗੱਲ, CM ਮਾਨ ਨੇ ਘੇਰੇ 'ਪੰਥਕ ਲੀਡਰ'
Punjab News: ਪੰਥ ਦੇ ਨਾਮ ’ਤੇ ਵੋਟਾਂ ਮੰਗਣ ਵਾਲਿਆਂ ਨੇ ਸੰਸਦ 'ਚ ਕਦੇ ਨਹੀਂ ਕੀਤੀ ਪੰਜਾਬ ਦੀ ਗੱਲ, CM ਮਾਨ ਨੇ ਘੇਰੇ 'ਪੰਥਕ ਲੀਡਰ'
Harchand Singh Longowal: ਸੰਤ ਲੌਂਗੋਵਾਲ ਦੀ ਬਰਸੀ ਤੈਅ ਕਰੇਗੀ 'ਅਕਾਲੀਆਂ' ਦਾ ਭਵਿੱਖ ! ਸੰਗਰੂਰ ਤੇ ਬਰਨਾਲਾ 'ਚ ਸਰਕਾਰੀ ਛੁੱਟੀ ਦਾ ਐਲਾਨ
Harchand Singh Longowal: ਸੰਤ ਲੌਂਗੋਵਾਲ ਦੀ ਬਰਸੀ ਤੈਅ ਕਰੇਗੀ 'ਅਕਾਲੀਆਂ' ਦਾ ਭਵਿੱਖ ! ਸੰਗਰੂਰ ਤੇ ਬਰਨਾਲਾ 'ਚ ਸਰਕਾਰੀ ਛੁੱਟੀ ਦਾ ਐਲਾਨ
Advertisement
ABP Premium

ਵੀਡੀਓਜ਼

ਘਨੌਰ ਦੇ ਪਿੰਡ ਖਾਨਪੁਰ ਰੇਲੂ ਵਿੱਚ ਦਹਿਸ਼ਤ, ਘਰ ਦੀ ਛੱਤ ਤੇ ਆਇਆ ਤੇਂਦੁਆਵੱਡੀ ਖ਼ਬਰ: ਰਾਜਪੁਰਾ 'ਚ ਹਥਿਆਰਾਂ ਦੀ ਖੇਪ ਬਰਾਮਦਪੰਜਾਬ ਦੇ ਤਹਿਸੀਲਦਾਰਾਂ ਦੀ ਹੜਤਾਲ ਖ਼ਤਮ, ਹੁਣ ਸੋਮਵਾਰ ਤੋਂ ਰਜਿਸਟਰੀਆਂ ਦਾ ਕੰਮ ਹੋਵੇਗਾ ਸ਼ੁਰੂPatiala Rajindera Hospital : ਹੜਤਾਲ ਤੇ ਬੈਠੇ ਸਿਹਤ ਮੰਤਰੀ ਡਾ.ਬਲਬੀਰ ਸਿੰਘ, ਜੰਮ ਕੇ ਕੀਤੀ ਨਾਅਰੇਬਾਜ਼ੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: CM ਮਾਨ ਨੂੰ ਆਈ ਵਿਰੋਧੀਆਂ ਦੀ ਯਾਦ ! ਕਿਹਾ- ਕਿੱਧਰ ਗਏ ਬਾਜਵਾ ਤੇ ਜਾਖੜ, ਕਦੇ ਬੋਲੇ ਹੀ ਨਹੀਂ....
Punjab News: CM ਮਾਨ ਨੂੰ ਆਈ ਵਿਰੋਧੀਆਂ ਦੀ ਯਾਦ ! ਕਿਹਾ- ਕਿੱਧਰ ਗਏ ਬਾਜਵਾ ਤੇ ਜਾਖੜ, ਕਦੇ ਬੋਲੇ ਹੀ ਨਹੀਂ....
CM Bhagwant Mann: 90 ਫ਼ੀਸਦੀ ਘਰਾਂ ਦਾ ਜ਼ੀਰੋ ਬਿੱਲ...ਲੋਕਾਂ ਨੂੰ ਸਹੂਲਤ ਦਿੱਤੀ ਤੇ ਬਿਜਲੀ ਬੋਰਡ ਦਾ ਖਜ਼ਾਨਾ ਵੀ ਫੁੱਲ...
90 ਫ਼ੀਸਦੀ ਘਰਾਂ ਦਾ ਜ਼ੀਰੋ ਬਿੱਲ...ਲੋਕਾਂ ਨੂੰ ਸਹੂਲਤ ਦਿੱਤੀ ਤੇ ਬਿਜਲੀ ਬੋਰਡ ਦਾ ਖਜ਼ਾਨਾ ਵੀ ਫੁੱਲ...
Punjab News: ਪੰਥ ਦੇ ਨਾਮ ’ਤੇ ਵੋਟਾਂ ਮੰਗਣ ਵਾਲਿਆਂ ਨੇ ਸੰਸਦ 'ਚ ਕਦੇ ਨਹੀਂ ਕੀਤੀ ਪੰਜਾਬ ਦੀ ਗੱਲ, CM ਮਾਨ ਨੇ ਘੇਰੇ 'ਪੰਥਕ ਲੀਡਰ'
Punjab News: ਪੰਥ ਦੇ ਨਾਮ ’ਤੇ ਵੋਟਾਂ ਮੰਗਣ ਵਾਲਿਆਂ ਨੇ ਸੰਸਦ 'ਚ ਕਦੇ ਨਹੀਂ ਕੀਤੀ ਪੰਜਾਬ ਦੀ ਗੱਲ, CM ਮਾਨ ਨੇ ਘੇਰੇ 'ਪੰਥਕ ਲੀਡਰ'
Harchand Singh Longowal: ਸੰਤ ਲੌਂਗੋਵਾਲ ਦੀ ਬਰਸੀ ਤੈਅ ਕਰੇਗੀ 'ਅਕਾਲੀਆਂ' ਦਾ ਭਵਿੱਖ ! ਸੰਗਰੂਰ ਤੇ ਬਰਨਾਲਾ 'ਚ ਸਰਕਾਰੀ ਛੁੱਟੀ ਦਾ ਐਲਾਨ
Harchand Singh Longowal: ਸੰਤ ਲੌਂਗੋਵਾਲ ਦੀ ਬਰਸੀ ਤੈਅ ਕਰੇਗੀ 'ਅਕਾਲੀਆਂ' ਦਾ ਭਵਿੱਖ ! ਸੰਗਰੂਰ ਤੇ ਬਰਨਾਲਾ 'ਚ ਸਰਕਾਰੀ ਛੁੱਟੀ ਦਾ ਐਲਾਨ
ਮਹਿੰਦਰਾ ਨੇ ਘਟਾਈ XUV700 ਦੀ ਕੀਮਤ, ਸਸਤੇ 'ਚ ਸ਼ਾਨਦਾਰ ਗੱਡੀ ਖਰੀਦਣ ਦਾ ਮੌਕਾ
ਮਹਿੰਦਰਾ ਨੇ ਘਟਾਈ XUV700 ਦੀ ਕੀਮਤ, ਸਸਤੇ 'ਚ ਸ਼ਾਨਦਾਰ ਗੱਡੀ ਖਰੀਦਣ ਦਾ ਮੌਕਾ
8th Pay Commission: ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹ ਵਧਣ ਦੀ ਮਿਲੇਗੀ ਖੁਸ਼ਖਬਰੀ? 8ਵੇਂ ਪੇਅ ਕਮਿਸ਼ਨ ਬਾਰੇ ਤਾਜ਼ਾ ਅਪਡੇਟ
8th Pay Commission: ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹ ਵਧਣ ਦੀ ਮਿਲੇਗੀ ਖੁਸ਼ਖਬਰੀ? 8ਵੇਂ ਪੇਅ ਕਮਿਸ਼ਨ ਬਾਰੇ ਤਾਜ਼ਾ ਅਪਡੇਟ
ਕਿੰਨੀ ਹੁੰਦੀ ਹੈ Pan Card ਦੀ Validity ? ਜੇ ਨਹੀਂ ਹੈ ਇਲਮ ਤਾਂ ਜਾਣੋ
ਕਿੰਨੀ ਹੁੰਦੀ ਹੈ Pan Card ਦੀ Validity ? ਜੇ ਨਹੀਂ ਹੈ ਇਲਮ ਤਾਂ ਜਾਣੋ
Bandi Singh: 40 ਸਾਲ ਹੋ ਗਏ ਖਾਲਿਸਤਾਨ ਦੇ ਨਾਂਅ 'ਤੇ ਸਿਮਰਨਜੀਤ ਮਾਨ ਨੇ ਲੋਕਾਂ ਦੇ ਪੁੱਤ ਮਰਵਾਏ, ਬੰਦੀ ਸਿੰਘ ਨੇ ਦੱਸਿਆ, ਕਿਵੇਂ ਕਰਦੇ ਨੇ ਸਿੱਖਾਂ ਦੇ ਨਾਂਅ 'ਤੇ ਪੈਸੇ ਇਕੱਠੇ ?
Bandi Singh: 40 ਸਾਲ ਹੋ ਗਏ ਖਾਲਿਸਤਾਨ ਦੇ ਨਾਂਅ 'ਤੇ ਸਿਮਰਨਜੀਤ ਮਾਨ ਨੇ ਲੋਕਾਂ ਦੇ ਪੁੱਤ ਮਰਵਾਏ, ਬੰਦੀ ਸਿੰਘ ਨੇ ਦੱਸਿਆ, ਕਿਵੇਂ ਕਰਦੇ ਨੇ ਸਿੱਖਾਂ ਦੇ ਨਾਂਅ 'ਤੇ ਪੈਸੇ ਇਕੱਠੇ ?
Embed widget