ਨਹਿਰ 'ਚ ਰੁੜੇ ਨਹਾਉਣ ਗਏ 2 ਮਾਵਾਂ ਦੇ ਪੁੱਤ , ਪਰਿਵਾਰ ਦਾ ਰੋ -ਰੋ ਬੁਰਾ ਹਾਲ
Muktsar News : ਮਲੋਟ ਦੇ ਪਟੇਲ ਨਗਰ ਇਲਾਕੇ ਦੇ 2 ਲੜਕੇ ਨਜ਼ਦੀਕੀ ਪਿੰਡ ਆਲਮਵਾਲਾ 'ਚੋਂ ਲੰਘਦੀ ਨਹਿਰ ਵਿਚ ਰੁੜ੍ਹ ਜਾਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਸਵੇਰੇ ਪਟੇਲ ਨਗਰ

Muktsar News : ਮਲੋਟ ਦੇ ਪਟੇਲ ਨਗਰ ਇਲਾਕੇ ਦੇ 2 ਲੜਕੇ ਨਜ਼ਦੀਕੀ ਪਿੰਡ ਆਲਮਵਾਲਾ 'ਚੋਂ ਲੰਘਦੀ ਨਹਿਰ ਵਿਚ ਰੁੜ੍ਹ ਜਾਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਸਵੇਰੇ ਪਟੇਲ ਨਗਰ ਦੇ ਤਿੰਨ ਲੜਕੇ ਪਿੰਡ ਆਲਮਵਾਲਾ ਦੀ ਨਹਿਰ ਵਿਚ ਨਹਾਉਣ ਲਈ ਗਏ ਸਨ। ਇਕ ਸਾਥੀ ਲੜਕੇ ਨੇ ਇਸ ਸੰਬੰਧੀ ਮਾਪਿਆਂ ਨੂੰ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਦਿੱਲੀ 'ਚ ਗੈਂਗਰੇਪ, 13 ਸਾਲ ਦੀ ਵਿਦਿਆਰਥਣ ਨੂੰ 8 ਜਣਿਆਂ ਨੇ ਬਣਾਇਆ ਨਿਸ਼ਾਨਾ, ਬੱਚੀ ਨਾਲ 7 ਮਹੀਨਿਆਂ 'ਚ 3 ਵਾਰ ਰੇਪ
ਇਹ ਵੀ ਪੜ੍ਹੋ : ਨਹਿਰ 'ਚ ਰੁੜੇ ਨਹਾਉਣ ਗਏ 2 ਮਾਵਾਂ ਦੇ ਪੁੱਤ , ਪਰਿਵਾਰ ਦਾ ਰੋ -ਰੋ ਬੁਰਾ ਹਾਲ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ






















