ਪੜਚੋਲ ਕਰੋ

ਭਗਵੰਤ ਮਾਨ ਤੇ ਹਰਪਾਲ ਚੀਮਾ ਨੂੰ ਚੜ੍ਹਿਆ ਗੁੱਸਾ, ਹੁਣ ਘੇਰਨਗੇ ਕੈਪਟਨ ਦਾ 'ਮੋਤੀ ਮਹਿਲ'

ਭਗਵੰਤ ਮਾਨ ਨੇ ਦੱਸਿਆ ਕਿ ਉਹ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨਾਲ ਪਟਿਆਲਾ ਵਿਖੇ ਮੁੱਖ ਮੰਤਰੀ ਨਿਵਾਸ (ਮੋਤੀ ਮਹਿਲ) ਅੱਗੇ ਰੋਸ ਪ੍ਰਦਰਸ਼ਨ 'ਤੇ ਬੈਠਣਗੇ ਜਿਸ 'ਚ ਉਨ੍ਹਾਂ ਦਾ ਸਾਥ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਆਗੂ ਕੁਲਤਾਰ ਸਿੰਘ ਸੰਧਵਾਂ ਤੇ ਮੀਤ ਹੇਅਰ ਮੁਹਾਲੀ ਵਿਖੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਕੋਠੀ ਨੂੰ ਘੇਰਣਗਾ।

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਦਾਨ 'ਚ ਇਕੱਠੇ ਹੋਣ ਵਾਲੇ ਪਲਾਜ਼ਮਾ (ਬਲੱਡ ਸੈੱਲ) ਨੂੰ ਮੋਟੀ ਕੀਮਤ 'ਤੇ ਵੇਚੇ ਜਾਣ ਦਾ ਸਖ਼ਤ ਵਿਰੋਧ ਕਰਦੇ ਹੋਏ ਆਮ ਆਦਮੀ ਪਾਰਟੀ ਪੰਜਾਬ ਸ਼ੁੱਕਰਵਾਰ 31 ਜੁਲਾਈ ਨੂੰ ਸੂਬੇ ਭਰ 'ਚ ਰੋਸ ਪ੍ਰਗਟ ਕਰੇਗੀ। ਪਾਰਟੀ ਨੇ ਐਲਾਨ ਕੀਤਾ ਹੈ ਕਿ ਭਗਵੰਤ ਮਾਨ ਤੇ ਹਰਪਾਲ ਚੀਮਾ ਕੈਪਟਨ ਦਾ 'ਮੋਤੀ ਮਹਿਲ' ਘੇਰਨਗੇ। ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦੱਸਿਆ ਕਿ ਕੇਂਦਰ ਤੇ ਸੂਬਾ ਸਰਕਾਰ ਦੇ ਬੇਤੁਕੇ ਤੇ ਲੋਕ ਵਿਰੋਧੀ ਫ਼ੈਸਲੇ ਲੋਕਾਂ ਨੂੰ ਕੋਰੋਨਾ ਮਹਾਮਾਰੀ ਦੌਰਾਨ ਵੀ ਸੜਕਾਂ 'ਤੇ ਉੱਤਰਨ ਨੂੰ ਮਜਬੂਰ ਕਰ ਰਹੇ ਹਨ। ਜਿੱਥੇ ਕੇਂਦਰ ਸਰਕਾਰ ਵੱਲੋਂ ਥੋਪੇ ਜਾ ਰਹੇ ਖੇਤੀ ਵਿਰੋਧੀ ਆਰਡੀਨੈਂਸਾਂ ਨੇ ਸਾਨੂੰ ਸੜਕਾਂ 'ਤੇ ਰੋਸ ਮੁਜ਼ਾਹਰੇ ਕਰਨ ਲਈ ਮਜਬੂਰ ਕੀਤਾ ਹੋਇਆ ਹੈ, ਉੱਥੇ ਹੀ ਕੋਰੋਨਾ ਵਿਰੁੱਧ ਲੜਾਈ 'ਚ ਮਰੀਜ਼ਾਂ/ਲੋਕਾਂ ਨੂੰ ਰਾਹਤ ਦੇਣ ਦੀ ਥਾਂ ਉਨ੍ਹਾਂ ਕੋਲੋਂ ਦਾਨ 'ਚ ਇਕੱਠੇ ਹੋਏ ਖ਼ੂਨ (ਪਲਾਜ਼ਮਾ) ਨੂੰ 20 ਹਜ਼ਾਰ ਰੁਪਏ ਵਸੂਲੇ ਜਾਣਗੇ ਤਾਂ ਆਮ ਆਦਮੀ ਪਾਰਟੀ ਕਿਸੇ ਵੀ ਕੀਮਤ 'ਤੇ ਚੁੱਪ ਨਹੀਂ ਬੈਠ ਸਕਦੀ। ਭਗਵੰਤ ਮਾਨ ਨੇ ਕਿਹਾ, ''ਅਸੀਂ ਮੁੱਖ ਵਿਰੋਧ ਧਿਰ ਹੋਣ ਦੇ ਨਾਤੇ ਸਰਕਾਰ ਦੀ ਇਸ ਲੁੱਟ ਦਾ ਵਿਰੋਧ ਕਰਦੇ ਹਾਂ। ਇਸ ਫ਼ੈਸਲੇ ਖ਼ਿਲਾਫ਼ ਸ਼ੁੱਕਰਵਾਰ 31 ਜੁਲਾਈ ਨੂੰ ਪੰਜਾਬ ਭਰ 'ਚ ਕੋਰੋਨਾ ਦਿਸ਼ਾ ਨਿਰਦੇਸ਼ਾਂ ਦੀ ਪਾਲਨਾ ਕਰਦੇ ਹੋਏ ਸ਼ਾਂਤੀਪੂਰਵਕ ਤੇ ਸੰਕੇਤਕ ਰੋਸ ਪ੍ਰਦਰਸ਼ਨ ਕਰਾਂਗੇ।'' ਭਗਵੰਤ ਮਾਨ ਨੇ ਦੱਸਿਆ ਕਿ ਉਹ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨਾਲ ਪਟਿਆਲਾ ਵਿਖੇ ਮੁੱਖ ਮੰਤਰੀ ਨਿਵਾਸ (ਮੋਤੀ ਮਹਿਲ) ਅੱਗੇ ਰੋਸ ਪ੍ਰਦਰਸ਼ਨ 'ਤੇ ਬੈਠਣਗੇ ਜਿਸ 'ਚ ਉਨ੍ਹਾਂ ਦਾ ਸਾਥ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਆਗੂ ਕੁਲਤਾਰ ਸਿੰਘ ਸੰਧਵਾਂ ਤੇ ਮੀਤ ਹੇਅਰ ਮੁਹਾਲੀ ਵਿਖੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਕੋਠੀ ਨੂੰ ਘੇਰਣਗਾ। ਇਸ ਤੋਂ ਇਲਾਵਾ ਸਾਰੇ ਵਿਧਾਨ ਸਭਾ ਹਲਕਿਆਂ ਤੋਂ ਪਾਰਟੀ ਦੀਆਂ ਇਕਾਈਆਂ ਆਪਣੇ-ਆਪਣੇ ਵਿਧਾਇਕਾਂ ਜਾਂ ਸਥਾਨਕ ਆਗੂਆਂ ਨਾਲ ਸਬੰਧਿਤ ਐਸਡੀਐਮ ਜਾਂ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਸਾਹਮਣੇ ਰੋਸ ਪ੍ਰਦਰਸ਼ਨ ਕਰਨਗੇ ਅਤੇ ਮੰਗ ਪੱਤਰ ਸੌਂਪਣਗੇ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Cow Lineage: ਪੰਜਾਬ ਦੇ ਇਸ ਜਿਲ੍ਹੇ 'ਚ ਗਊ ਵੰਸ਼ ਦੀ ਢੋਆ-ਢੁਆਈ 'ਤੇ ਲੱਗੀ ਪੂਰਨ ਪਾਬੰਦੀ

'ਹੈਲੋ ਬੇਟਾ...ਜੈਪੁਰ ਪੁਲਸ' ਨਾਹਰਗੜ੍ਹ ਕਿਲੇ ਤੋਂ ਅਗਵਾ ਹੋਏ ਨੌਜਵਾਨ ਨੂੰ ਹਿਮਾਚਲ ਵਿਚ ਪੁਲਸ ਨੇ ਕੁਝ ਇਸ ਤਰ੍ਹਾਂ ਲੱਭਿਆ; VIDEO

Stock Market Update: ਸ਼ੇਅਰ ਬਾਜ਼ਾਰ 'ਚ ਆਈ ਸ਼ਾਨਦਾਰ ਤੇਜ਼ੀ, ਆਲਟਾਈਮ ਹਾਈ ਦੇ ਨੇੜੇ ਜਾ ਕੇ ਪਰਤਿਆ ਨਿਫਟੀ, ਸੈਂਸੈਕਸ ਵੀ ਚੜ੍ਹਿਆ

GATE ਪ੍ਰੀਖਿਆ ਲਈ ਐਪਲੀਕੇਸ਼ਨ ਲਿੰਕ ਅੱਜ ਤੋਂ ਖੁੱਲ੍ਹੇਗਾ, ਨੋਟ ਕਰੋ ਇਹ ਵੈੱਬਸਾਈਟ
GATE ਪ੍ਰੀਖਿਆ ਲਈ ਐਪਲੀਕੇਸ਼ਨ ਲਿੰਕ ਅੱਜ ਤੋਂ ਖੁੱਲ੍ਹੇਗਾ, ਨੋਟ ਕਰੋ ਇਹ ਵੈੱਬਸਾਈਟ
Advertisement
ABP Premium

ਵੀਡੀਓਜ਼

Himachal Big Accident | ਸ਼ਰਧਾਲੂਆਂ ਨਾਲ ਭਰੀ ਗੱਡੀ ਡੂੰਘੀ ਖੱਡ 'ਚ ਡਿਗੀ, 4 ਦੀ ਮੌ..ਤ, ਕਈ ਜਖ਼ਮੀNRI 'ਤੇ ਫ਼ਾਇਰਿੰਗ ਮਾਮਲਾ - ਮੁਲਜ਼ਮਾਂ ਦੀ ਪੇਸ਼ੀ ਵੇਖੋ ਕੀ ਬੋਲਿਆ ਮੁਲਜ਼ਮ ਸਹੁਰਾVinesh Phogat | ਜਦ ਪੱਤਰਕਾਰ ਨੇ ਕੀਤੇ ਰਾਜਨੀਤਿਕ ਸਵਾਲ...ਅਗਿਓਂ ਵਿਨੇਸ਼ ਫੋਗਾਟ ਵੀ ਹੋ ਗਈ ਸਿੱਧੀ .Kangana Ranaut Controversy | 'ਕੰਗਨਾ ਨੂੰ ਰੱਬ ਮਤ ਬਖ਼ਸ਼ੇ' - ਲੋਕਾਂ ਨੇ ਕਰਵਾਇਆ ਹਵਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Cow Lineage: ਪੰਜਾਬ ਦੇ ਇਸ ਜਿਲ੍ਹੇ 'ਚ ਗਊ ਵੰਸ਼ ਦੀ ਢੋਆ-ਢੁਆਈ 'ਤੇ ਲੱਗੀ ਪੂਰਨ ਪਾਬੰਦੀ
Cow Lineage: ਪੰਜਾਬ ਦੇ ਇਸ ਜਿਲ੍ਹੇ 'ਚ ਗਊ ਵੰਸ਼ ਦੀ ਢੋਆ-ਢੁਆਈ 'ਤੇ ਲੱਗੀ ਪੂਰਨ ਪਾਬੰਦੀ
'ਹੈਲੋ ਬੇਟਾ...ਜੈਪੁਰ ਪੁਲਸ' ਨਾਹਰਗੜ੍ਹ ਕਿਲੇ ਤੋਂ ਅਗਵਾ ਹੋਏ ਨੌਜਵਾਨ ਨੂੰ ਹਿਮਾਚਲ ਵਿਚ ਪੁਲਸ ਨੇ ਕੁਝ ਇਸ ਤਰ੍ਹਾਂ ਲੱਭਿਆ; VIDEO
'ਹੈਲੋ ਬੇਟਾ...ਜੈਪੁਰ ਪੁਲਸ' ਨਾਹਰਗੜ੍ਹ ਕਿਲੇ ਤੋਂ ਅਗਵਾ ਹੋਏ ਨੌਜਵਾਨ ਨੂੰ ਹਿਮਾਚਲ ਵਿਚ ਪੁਲਸ ਨੇ ਕੁਝ ਇਸ ਤਰ੍ਹਾਂ ਲੱਭਿਆ; VIDEO
Stock Market Update: ਸ਼ੇਅਰ ਬਾਜ਼ਾਰ 'ਚ ਆਈ ਸ਼ਾਨਦਾਰ ਤੇਜ਼ੀ, ਆਲਟਾਈਮ ਹਾਈ ਦੇ ਨੇੜੇ ਜਾ ਕੇ ਪਰਤਿਆ ਨਿਫਟੀ, ਸੈਂਸੈਕਸ ਵੀ ਚੜ੍ਹਿਆ
Stock Market Update: ਸ਼ੇਅਰ ਬਾਜ਼ਾਰ 'ਚ ਆਈ ਸ਼ਾਨਦਾਰ ਤੇਜ਼ੀ, ਆਲਟਾਈਮ ਹਾਈ ਦੇ ਨੇੜੇ ਜਾ ਕੇ ਪਰਤਿਆ ਨਿਫਟੀ, ਸੈਂਸੈਕਸ ਵੀ ਚੜ੍ਹਿਆ
GATE ਪ੍ਰੀਖਿਆ ਲਈ ਐਪਲੀਕੇਸ਼ਨ ਲਿੰਕ ਅੱਜ ਤੋਂ ਖੁੱਲ੍ਹੇਗਾ, ਨੋਟ ਕਰੋ ਇਹ ਵੈੱਬਸਾਈਟ
GATE ਪ੍ਰੀਖਿਆ ਲਈ ਐਪਲੀਕੇਸ਼ਨ ਲਿੰਕ ਅੱਜ ਤੋਂ ਖੁੱਲ੍ਹੇਗਾ, ਨੋਟ ਕਰੋ ਇਹ ਵੈੱਬਸਾਈਟ
Assistant Professor Jobs 2024: ਅਸਿਸਟੈਂਟ ਪ੍ਰੋਫੈਸਰ ਲਈ ਨਿਕਲੀਆਂ ਅਸਾਮੀਆਂ,  ਬਿਨਾਂ ਪ੍ਰੀਖਿਆ ਚੋਣ

NTF First Meeting: ਬਣਦਿਆਂ ਹੀ ਐਕਸ਼ਨ 'ਚ ਆਈ NTF, ਡਾਕਟਰਾਂ ਦੀ ਸੁਰੱਖਿਆ ਲਈ ਬਣਾਇਆ ਆਹ ਪਲਾਨ

Port Strike: ਟਲ ਗਈ 12 ਸਰਕਾਰੀ ਬੰਦਰਗਾਹਾਂ ਦੀ ਹੜਤਾਲ, ਸੈਲਰੀ 'ਚ ਵਾਧੇ ਨੂੰ ਲੈਕੇ ਮੁਲਾਜ਼ਮਾਂ ਦੇ ਸੰਗਠਨ ਨੇ ਕੀਤਾ ਸਮਝੌਤਾ

PHOTOS: ਜੈਸ਼ਾਹ ਤੋਂ ਬਾਅਦ ਕੌਣ ਬਣੇਗਾ BCCI ਦਾ ਨਵਾਂ ਸਕੱਤਰ? ਇਨ੍ਹਾਂ ਨਾਵਾਂ ਨੂੰ ਲੈਕੇ ਹੋਵੇਗੀ ਕਾਫੀ ਚਰਚਾ

Embed widget