ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
442 ਰੁਪਏ ਦੇ ਦੋ ਕੇਲੇ ਵੇਚਣ ਵਾਲੇ 5 ਸਟਾਰ ਹੋਟਲ ਨੂੰ ਹੁਣ 5,00,000 ਜ਼ੁਰਮਾਨਾ
ਬਾਲੀਵੁੱਡ ਅਦਾਕਾਰ ਤੋਂ ਦੋ ਕੇਲਿਆਂ ਦੀ ਕੀਮਤ 442 ਰੁਪਏ ਵਸੂਲਣ ਵਾਲੇ ਇੱਥੋਂ ਦਾ ਪੰਜ ਤਾਰਾ ਹੋਟਲ ਹੁਣ ਸ਼ਰਾਬ ਵੇਚਣ ਦੇ ਮਾਮਲੇ ਵਿੱਚ ਵੀ ਡਿਫਾਲਟਰ ਸਾਬਤ ਹੋ ਗਿਆ ਹੈ। ਇਸ ਕਰਕੇ ਸੈਕਟਰ-35 ਸਥਿਤ ਹੋਟਲ ਜੇਡਬਲਿਊ ਮੈਰੀਅਟ ਨੂੰ ਪੰਜ ਲੱਖ ਰੁਪਏ ਦਾ ਜ਼ੁਰਮਾਨਾ ਅਦਾ ਕਰਨ ਦੇ ਹੁਕਮ ਹੋਏ ਹਨ।
![442 ਰੁਪਏ ਦੇ ਦੋ ਕੇਲੇ ਵੇਚਣ ਵਾਲੇ 5 ਸਟਾਰ ਹੋਟਲ ਨੂੰ ਹੁਣ 5,00,000 ਜ਼ੁਰਮਾਨਾ chandigarh administration charged 5 start hotel jw marriot 5 lakh rs fine due to excise policy violation 442 ਰੁਪਏ ਦੇ ਦੋ ਕੇਲੇ ਵੇਚਣ ਵਾਲੇ 5 ਸਟਾਰ ਹੋਟਲ ਨੂੰ ਹੁਣ 5,00,000 ਜ਼ੁਰਮਾਨਾ](https://static.abplive.com/wp-content/uploads/sites/5/2019/07/29121957/jw-marriot-banana-liquor.jpg?impolicy=abp_cdn&imwidth=1200&height=675)
ਚੰਡੀਗੜ੍ਹ: ਬਾਲੀਵੁੱਡ ਅਦਾਕਾਰ ਤੋਂ ਦੋ ਕੇਲਿਆਂ ਦੀ ਕੀਮਤ 442 ਰੁਪਏ ਵਸੂਲਣ ਵਾਲੇ ਇੱਥੋਂ ਦਾ ਪੰਜ ਤਾਰਾ ਹੋਟਲ ਹੁਣ ਸ਼ਰਾਬ ਵੇਚਣ ਦੇ ਮਾਮਲੇ ਵਿੱਚ ਵੀ ਡਿਫਾਲਟਰ ਸਾਬਤ ਹੋ ਗਿਆ ਹੈ। ਇਸ ਕਰਕੇ ਸੈਕਟਰ-35 ਸਥਿਤ ਹੋਟਲ ਜੇਡਬਲਿਊ ਮੈਰੀਅਟ ਨੂੰ ਪੰਜ ਲੱਖ ਰੁਪਏ ਦਾ ਜ਼ੁਰਮਾਨਾ ਅਦਾ ਕਰਨ ਦੇ ਹੁਕਮ ਹੋਏ ਹਨ।
ਚੰਡੀਗੜ੍ਹ ਪ੍ਰਸ਼ਾਸਨ ਨੇ ਹੋਟਲ ਨੂੰ ਗੈਰਕਾਨੂੰਨੀ ਸ਼ਰਾਬ ਰੱਖਣ ਅਤੇ ਇਸ ਬਾਰੇ ਸਹੀ ਰਿਕਾਰਡ ਨਾ ਰੱਖਣ ਦੇ ਦੋਸ਼ ਤਹਿਤ ਪੰਜ ਲੱਖ ਰੁਪਏ ਦਾ ਜ਼ੁਰਮਾਨਾ ਕੀਤਾ ਹੈ। ਇਸ ਤੋਂ ਇਲਾਵਾ ਸੈਕਟਰ-9 ਵਿੱਚ ਪੰਜਾਬ ਸਟੋਰ ਨਾਂ ਦੀ ਸੁਪਰਮਾਰਕੀਟ ’ਤੇ ਸ਼ਰਾਬ ਦੇ ਪ੍ਰਚਾਰ ਨੂੰ ਲੈਕੇ 50 ਹਜ਼ਾਰ ਦਾ ਜੁਰਮਾਨਾ ਕੀਤਾ ਗਿਆ।
ਪ੍ਰਸ਼ਾਸਨ ਦੇ ਐਕਸਾਈਜ਼ ਤੇ ਟੈਕਸ਼ੇਸਨ ਕਮਿਸ਼ਨਰ ਆਰਕੇ ਪੋਪਲੀ ਨੇ ਦੱਸਿਆ ਕਿ ਐਕਸਾਈਜ਼ ਨਿਯਮਾਂ ਤਹਿਤ ਕਾਰਵਾਈ ਕੀਤੀ ਗਈ ਹੈ। ਦੋਵੇਂ ਥਾਂਵਾਂ ਦੀ ਚੈਕਿੰਗ ਦੌਰਾਨ ਮਿਲੀਆਂ ਖਾਮੀਆਂ ਨੂੰ ਲੈ ਕੇ ਨੋਟਿਸ ਦਿੱਤੇ ਗਏ ਸਨ ਤੇ ਪੱਖ ਰੱਖਣ ਦਾ ਮੌਕਾ ਦਿੱਤਾ ਗਿਆ ਸੀ। ਤਸੱਲੀਬਖ਼ਸ਼ ਜਵਾਬ ਨਾ ਮਿਲਣ ’ਤੇ ਉਪਰੋਕਤ ਕਾਰਵਾਈ ਕੀਤੀ ਗਈ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਲੰਧਰ
ਵਿਸ਼ਵ
ਸਿੱਖਿਆ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)