ਪੜਚੋਲ ਕਰੋ
Advertisement
Punjab Police Transfers: 2 IPS ਤੇ 17 PPS ਅਫ਼ਸਰਾਂ ਦੀ ਬਦਲੀ, ਬੀਤੇ ਕੱਲ੍ਹ ਬਦਲੇ ਸੀ 12 ਜ਼ਿਲ੍ਹਿਆਂ ਦੇ SSP
ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ ਕਰਨ ਦੇ ਇੱਕ ਦਿਨ ਮਗਰੋਂ ਪੰਜਾਬ ਪੁਲਿਸ 'ਚ ਇੱਕ ਵਾਰ ਫੇਰ ਬਦਲੀਆਂ ਕੀਤੀਆਂ ਗਈਆਂ ਹਨ।ਹੁਣ 2 IPS ਤੇ 17 PPS ਅਫ਼ਸਰਾਂ ਦੀ ਬਦਲੀ ਕੀਤੀ ਗਈ ਹੈ।
ਚੰਡੀਗੜ੍ਹ: ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ ਕਰਨ ਦੇ ਇੱਕ ਦਿਨ ਮਗਰੋਂ ਪੰਜਾਬ ਪੁਲਿਸ 'ਚ ਇੱਕ ਵਾਰ ਫੇਰ ਬਦਲੀਆਂ ਕੀਤੀਆਂ ਗਈਆਂ ਹਨ।ਹੁਣ 2 IPS ਤੇ 17 PPS ਅਫ਼ਸਰਾਂ ਦੀ ਬਦਲੀ ਕੀਤੀ ਗਈ ਹੈ।IPS ਵਤਸਲਾ ਗੁਪਤਾ ਨੂੰ ਡੀਸੀਪੀ ਹੈਡਕੁਆਰਟਰ ਜਲੰਧਰ ਡੀਸੀਪੀ-2 ਜਲੰਧਰ ਲਾਇਆ ਗਿਆ ਹੈ।IPS ਪ੍ਰਗਿਆ ਜੈਨ ਨੂੰ ਮਨਮੀਤ ਸਿੰਘ ਪੀਪੀਐਸ ਦੀ ਥਾਂ ਐਸਪੀ ਇਨਵੈਸਟੀਗੇਸ਼ਨ ਅਤੇ ਪੀ.ਬੀ.ਆਈ ਲਾਇਆ ਗਿਆ ਹੈ।ਜਦਕਿ ਮਨਮੀਤ ਸਿੰਘ ਨੂੰ ਐਸਪੀ ਹੈੱਡਕੁਆਰਟਰ ਮੋਗਾ ਲਾਇਆ ਗਿਆ ਹੈ।ਪਿਛਲੇ ਦਿਨ ਪੰਜਾਬ ਦੇ 12 ਜ਼ਿਲ੍ਹਿਆਂ ਦੇ SSP ਦੇ ਬਦਲੇ ਗਏ ਸੀ।
ਇਹ ਵੀ ਪੜ੍ਹੋ:ਲੰਗੂਰ ਦੇ ਬੱਚੇ ਦੇ ਮੂੰਹ 'ਚ ਫਸ ਗਈ ਗੜਵੀ, ਬੇਵੱਸ ਮਾਂ 7 ਘੰਟੇ ਲੈ ਕੇ ਘੁੰਮਦੀ ਰਹੀ... ਇਸ ਤਰ੍ਹਾਂ ਬਚੀ ਜਾਨ
ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ
ਇਹ ਵੀ ਪੜ੍ਹੋ: ਹੈਰਾਨੀਜਨਕ! ਇਸ ਦੇਸ਼ ਦੀ ਧਰਤੀ ਹਮੇਸ਼ਾ ਚਲਦੀ ਰਹਿੰਦੀ, 1500 ਕਿਲੋਮੀਟਰ ਹੋਰ ਅੱਗੇ ਵਧੇਗੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਵਿਸ਼ਵ
ਪੰਜਾਬ
Advertisement