ਪੜਚੋਲ ਕਰੋ

Punjab News: ਦੁਆਬੇ ਤੇ ਮਾਝੇ ਦੀ ਵਿਧਾਇਕਾਂ ਦੀ ਅੱਜ ਲੱਗੇਗੀ ਕਲਾਸ! CM ਮਾਨ ਨੇ ਜਲੰਧਰ 'ਚ ਸੱਦੀ ਹਾਈ ਲੇਵਲ ਮੀਟਿੰਗ, ਅਫ਼ਸਰ ਵੀ ਹੋਣਗੇ ਸ਼ਾਮਲ

ਪੰਜਾਬ ਦੇ ਮੁੱਖ ਮੰਤਰੀ ਮਾਨ ਦੋ ਦਿਨਾਂ ਦੇ ਜਲੰਧਰ ਦੌਰੇ 'ਤੇ ਗਏ ਹਨ। ਅੱਜ ਉਹਨਾਂ ਦਾ ਜਲੰਧਰ ਵਿੱਚ ਆਖਰੀ ਦਿਨ ਹੈ। ਅੱਜ ਸੀਐਮ ਭਗਵੰਤ ਮਾਨ ਨੇ ਮਾਝੇ ਅਤੇ ਦੁਆਬੇ ਦੇ ਵਿਧਾਇਕਾਂ ਸਮੇਤ ਸਾਰੇ ਜਿਲ੍ਹਿਆਂ ਦੇ ਅਫ਼ਸਰਾਂ ਦੀ ਮੀਟਿੰਗ ਸੱਦ ਲਈ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੋ ਦਿਨਾਂ ਦੇ ਜਲੰਧਰ ਦੌਰੇ 'ਤੇ ਗਏ ਹਨ। ਅੱਜ ਉਹਨਾਂ ਦਾ ਜਲੰਧਰ ਵਿੱਚ ਆਖਰੀ ਦਿਨ ਹੈ। ਅੱਜ ਸੀਐਮ ਭਗਵੰਤ ਮਾਨ ਨੇ ਮਾਝੇ ਅਤੇ ਦੁਆਬੇ ਦੇ ਵਿਧਾਇਕਾਂ ਸਮੇਤ ਸਾਰੇ ਜਿਲ੍ਹਿਆਂ ਦੇ ਅਫ਼ਸਰਾਂ ਦੀ ਮੀਟਿੰਗ ਸੱਦ ਲਈ ਹੈ। ਇਸ ਬੈਠਕ 'ਚ ਸਾਰੇ DC, CP, SSP ਤੇ ਕਾਰਪੋਰੇਸ਼ਨ ਕਮਿਸ਼ਨਰ ਵੀ ਸ਼ਾਮਲ ਹੋਣਗੇ।

ਬੈਠਕ ਅੱਜ ਸੇਵਰੇ PAP ਵਿੱਚ ਸਵੇਰੇ 11 ਵਜੇ ਹੋਵੇਗੀ। ਇਸ ਮੀਟਿੰਗ ਵਿੱਚ ਇਲਾਕੇ ਦੇ  ਵਿਕਾਸ ਕਾਰਜਾਂ ਤੇ ਅਗਲੇ ਰੋਡਮੈਪ ਨੂੰ ਲੈਕੇ ਚਰਚਾ ਹੋਵੇਗੀ। ਇਸ ਤੋਂ ਇਲਾਵਾ ਵਿਧਾਇਕਾਂ ਨਾਲ ਮੀਟਿੰਗ ਦੌਰਾਨ ਪੰਚਾਇਤੀ ਚੋਣਾਂ ਦਾ ਮੁੱਦਾ ਵੀ ਉਠਾਇਆ ਜਾ ਸਕਦਾ ਹੈ। ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਹਲਕੇ ਦੇ ਸਾਰੇ ਕੰਮਾਂ ਦਾ ਜਾਇਜਾ ਵੀ ਸੀਐਮ ਭਗਵੰਤ ਮਾਨ ਲੈਣਗੇ। 

ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ - 

https://whatsapp.com/channel/0029Va7Nrx00VycFFzHrt01l

Join Our Official Telegram Channel: https://t.me/abpsanjhaofficial 

ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Android ਫੋਨ ਲਈ ਕਲਿਕ ਕਰੋ

Iphone ਲਈ ਕਲਿਕ ਕਰੋ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਰਾਹੁਲ ਗਾਂਧੀ ਨੂੰ ਅੱਤਵਾਦੀ ਕਹਿਣ 'ਤੇ ਰਾਜਾ ਵੜਿੰਗ ਨੇ ਫਰੋਲ੍ਹ ਦਿੱਤੇ ਰਵਨੀਤ ਬਿੱਟੂ ਦੇ ਪੋਤੜੇ...ਵੇਖੋ ਕੀ-ਕੀ ਬੋਲ ਗਏ

Govt Employees: ਸਰਕਾਰੀ ਮੁਲਾਜ਼ਮਾਂ ਲਈ ਖੁਸ਼ਖਬਰੀ! ਤਨਖਾਹਾਂ 'ਚ ਹੋਏਗਾ ਮੋਟਾ ਵਾਧਾ

ਅੰਬਾਨੀਆਂ ਦੇ ਘਰ ਪਿਆ ਕਲੇਸ਼! ਪਿਉ-ਪੁੱਤ ਵਿਚਾਲੇ ਤੂੰ-ਤੂੰ...ਮੈਂ-ਮੈਂ...ਵੀਡੀਓ ਵਾਇਰਲ

Panchayat Elections: ਪੰਚਾਇਤੀ ਚੋਣਾਂ ਦਾ ਵੱਜਿਆ ਬਿਗੁਲ! ਝੋਨਾ ਵੱਢਣ ਤੋਂ ਪਹਿਲਾਂ ਹੀ ਭਖਿਆ ਮਾਹੌਲ
Panchayat Elections: ਪੰਚਾਇਤੀ ਚੋਣਾਂ ਦਾ ਵੱਜਿਆ ਬਿਗੁਲ! ਝੋਨਾ ਵੱਢਣ ਤੋਂ ਪਹਿਲਾਂ ਹੀ ਭਖਿਆ ਮਾਹੌਲ
Advertisement
ABP Premium

ਵੀਡੀਓਜ਼

ਸੁਨਾਮ 'ਚ ਵੱਡਾ ਹਾਦਸਾ, 4 ਮਨਰੇਗਾ ਮਜਦੁਰਾਂ ਦੀ ਮੌਤਨਕਲੀ ਬਾਬੇ ਨੇ Hypnotize ਕਰ ਠੱਗ ਲਿਆ ਵਪਾਰੀ, ਦੇਖੋ cctv ਤਸਵੀਰਾਂਕਲਯੁਗੀ ਪਰਿਵਾਰ ਨੇ ਰਲ ਕੇ ਕੀਤਾ ਪਿਉ ਦਾ ਕਤਲPrem Singh Chandumajra ਤੇ Surjeet Singh Rakhra 'ਤੇ ਬੇਅਦਬੀ ਦਾ ਆਰੋਪ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਰਾਹੁਲ ਗਾਂਧੀ ਨੂੰ ਅੱਤਵਾਦੀ ਕਹਿਣ 'ਤੇ ਰਾਜਾ ਵੜਿੰਗ ਨੇ ਫਰੋਲ੍ਹ ਦਿੱਤੇ ਰਵਨੀਤ ਬਿੱਟੂ ਦੇ ਪੋਤੜੇ...ਵੇਖੋ ਕੀ-ਕੀ ਬੋਲ ਗਏ
Punjab News: ਰਾਹੁਲ ਗਾਂਧੀ ਨੂੰ ਅੱਤਵਾਦੀ ਕਹਿਣ 'ਤੇ ਰਾਜਾ ਵੜਿੰਗ ਨੇ ਫਰੋਲ੍ਹ ਦਿੱਤੇ ਰਵਨੀਤ ਬਿੱਟੂ ਦੇ ਪੋਤੜੇ...ਵੇਖੋ ਕੀ-ਕੀ ਬੋਲ ਗਏ
Govt Employees: ਸਰਕਾਰੀ ਮੁਲਾਜ਼ਮਾਂ ਲਈ ਖੁਸ਼ਖਬਰੀ! ਤਨਖਾਹਾਂ 'ਚ ਹੋਏਗਾ ਮੋਟਾ ਵਾਧਾ
Govt Employees: ਸਰਕਾਰੀ ਮੁਲਾਜ਼ਮਾਂ ਲਈ ਖੁਸ਼ਖਬਰੀ! ਤਨਖਾਹਾਂ 'ਚ ਹੋਏਗਾ ਮੋਟਾ ਵਾਧਾ
ਅੰਬਾਨੀਆਂ ਦੇ ਘਰ ਪਿਆ ਕਲੇਸ਼! ਪਿਉ-ਪੁੱਤ ਵਿਚਾਲੇ ਤੂੰ-ਤੂੰ...ਮੈਂ-ਮੈਂ...ਵੀਡੀਓ ਵਾਇਰਲ
ਅੰਬਾਨੀਆਂ ਦੇ ਘਰ ਪਿਆ ਕਲੇਸ਼! ਪਿਉ-ਪੁੱਤ ਵਿਚਾਲੇ ਤੂੰ-ਤੂੰ...ਮੈਂ-ਮੈਂ...ਵੀਡੀਓ ਵਾਇਰਲ
Panchayat Elections: ਪੰਚਾਇਤੀ ਚੋਣਾਂ ਦਾ ਵੱਜਿਆ ਬਿਗੁਲ! ਝੋਨਾ ਵੱਢਣ ਤੋਂ ਪਹਿਲਾਂ ਹੀ ਭਖਿਆ ਮਾਹੌਲ
Panchayat Elections: ਪੰਚਾਇਤੀ ਚੋਣਾਂ ਦਾ ਵੱਜਿਆ ਬਿਗੁਲ! ਝੋਨਾ ਵੱਢਣ ਤੋਂ ਪਹਿਲਾਂ ਹੀ ਭਖਿਆ ਮਾਹੌਲ
ਨਵਾਂ SIM Card ਲੈਣ ਦੇ ਨਿਯਮਾਂ 'ਚ ਬਦਲਾਅ! ਸਰਕਾਰ ਦੇ ਫੈਸਲੇ ਨਾਲ ਇਹ ਲੋਕ ਹੋਣਗੇ ਪ੍ਰਭਾਵਿਤ

Ration Card: 1 ਨਵੰਬਰ ਤੋਂ ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗੀ ਕਣਕ-ਚੌਲ, ਸਰਕਾਰ ਦੇ ਇਸ ਨਿਯਮ ਨਾਲ ਰਾਸ਼ਨ ਕਾਰਡ 'ਚੋਂ ਕੱਟਿਆ ਜਾਵੇਗਾ ਨਾਮ

Punjab News: ਰਾਹੁਲ ਗਾਂਧੀ ਨੂੰ 'ਅੱਤਵਾਦੀ' ਕਹਿ ਕੇ ਬੁਰੇ ਫਸੇ ਰਵਨੀਤ ਬਿੱਟੂ...ਕਾਂਗਰਸ ਨੇ ਬੀੜੀਆਂ ਤੋਪਾਂ

Pharos Lighthouse Guard Job: ਕਮਾਲ ਦੀ ਨੌਕਰੀ...30 ਕਰੋੜ ਰੁਪਏ ਤਨਖਾਹ...ਬੱਸ ਬੈਠੇ-ਬੈਠੇ ਇੱਕ ਸਵਿੱਚ ਨੂੰ On/Off ਕਰਨਾ

Embed widget