ਪੜਚੋਲ ਕਰੋ

ਚੰਨੀ ਕੈਬਨਿਟ ਕੱਲ੍ਹ ਚੁੱਕੇਗੀ ਸਹੁੰ, ਕਈ ਨਵੇਂ ਚਿਹਰੇ, ਕਈ ਹੋਏ ਆਊਟ! ਵੇਖੋ ਕੌਣ-ਕੌਣ ਰਿਹਾ ਕੁਰਸੀ ਬਚਾਉਣ 'ਚ ਕਾਮਯਾਬ

ਮੁੱਖ ਮੰਤਰੀ ਚਰਨਜੀਤ ਚੰਨੀ ਦੇ ਤਿੰਨ ਦਿੱਲੀ ਗੇੜਿਆਂ ਮਗਰੋਂ ਅਤੇ ਲੰਮੇ ਮੰਥਨ ਦੇ ਬਾਅਦ ਉਨ੍ਹਾਂ ਦੀ ਕੈਬਨਿਟ ਦਾ ਚੇਹਰਾ ਸਾਫ ਹੋ ਗਿਆ ਹੈ।ਮੁੱਖ ਮੰਤਰੀ ਚਰਨਜੀਤ ਸਿੰਘ ਦੀ ਕੈਬਨਿਟ ਵਿੱਚ ਕਈ ਨਵੇਂ ਚੇਹਰਾਂ ਨੇ ਐਂਟਰੀ ਲਈ ਹੈ।

ਚੰਡੀਗੜ੍ਹ: ਮੁੱਖ ਮੰਤਰੀ ਚਰਨਜੀਤ ਚੰਨੀ ਦੇ ਤਿੰਨ ਦਿੱਲੀ ਗੇੜਿਆਂ ਮਗਰੋਂ ਅਤੇ ਲੰਮੇ ਮੰਥਨ ਦੇ ਬਾਅਦ ਉਨ੍ਹਾਂ ਦੀ ਕੈਬਨਿਟ ਦਾ ਚੇਹਰਾ ਸਾਫ ਹੋ ਗਿਆ ਹੈ।ਮੁੱਖ ਮੰਤਰੀ ਚਰਨਜੀਤ ਸਿੰਘ ਦੀ ਕੈਬਨਿਟ ਵਿੱਚ ਕਈ ਨਵੇਂ ਚੇਹਰਾਂ ਨੇ ਐਂਟਰੀ ਲਈ ਹੈ।ਪੰਜਾਬ ਦੀ ਨਵੀਂ ਚਰਨਜੀਤ ਸਿੰਘ ਚੰਨੀ ਸਰਕਾਰ ਦਾ ਵਿਸਥਾਰ ਐਤਵਾਰ ਨੂੰ ਹੋਣ ਜਾ ਰਿਹਾ ਹੈ। ਕੱਲ੍ਹ 15 ਵਿਧਾਇਕਾਂ ਨੂੰ ਕੈਬਨਿਟ ਮੰਤਰੀਆਂ ਦੀ ਸਹੁੰ ਚੁਕਾਈ ਜਾਵੇਗੀ। ਇਸ ਤੋਂ ਬਾਅਦ, ਵਿਭਾਗਾਂ ਨੂੰ ਵੀ ਹਰ ਕਿਸੇ ਨੂੰ ਵੰਡਿਆ ਜਾਵੇਗਾ।ਚੰਨੀ ਸਰਕਾਰ ਨੇ ਪੰਜਾਬ ਦੇ ਮਾਝੇ, ਮਾਲਵੇ ਅਤੇ ਦੁਆਬੇ ਵਿੱਚ ਇੱਕ ਬਹੁਤ ਹੀ ਸਹੀ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਦੌਰਾਨ ਮਾਲਵਾ ਨੂੰ ਮੁੱਖ ਮੰਤਰੀ ਸਮੇਤ 9 ਕੈਬਨਿਟ ਮੰਤਰੀ ਮਿਲੇ ਹਨ। ਜਦੋਂ ਕਿ ਮਾਝਾ ਨੂੰ 2 ਉਪ ਮੁੱਖ ਮੰਤਰੀਆਂ ਸਮੇਤ 5 ਕੈਬਨਿਟ ਮੰਤਰੀ ਅਤੇ ਦੁਆਬੇ ਨੂੰ 4 ਕੈਬਨਿਟ ਮੰਤਰੀ ਦਿੱਤੇ ਗਏ ਹਨ।

ਚੰਨੀ ਕੈਬਨਿਟ ਦੇ ਨਵੇਂ ਚਿਹਰੇ!  

ਪਰਗਟ ਸਿੰਘ 

  • 2012 'ਚ ਅਕਾਲੀ ਦਲ ਦੀ ਟਿਕਟ ਤੋਂ ਚੋਣ ਲੜੀ
  • ਅਕਾਲੀ ਦਲ ਵੱਲੋਂ ਜਲੰਧਰ ਕੈਂਟ ਤੋਂ ਵਿਧਾਇਕ ਬਣੇ
  • ਜੁਲਾਈ 2016 'ਚ ਅਕਾਲੀ ਦਲ ਤੋਂ ਸਸਪੈਂਡ ਹੋਏ
  • 2017 'ਚ ਕਾਂਗਰਸ ਪਾਰਟੀ ਜੁਆਇਨ ਕੀਤੀ
  • 2017 'ਚ ਕਾਂਗਰਸ ਦੀ ਟਿਕਟ ਤੋਂ ਚੋਣ ਲੜੀ
  • ਕਾਂਗਰਸ ਵੱਲੋਂ ਜਲੰਧਰ ਕੈਂਟ ਤੋਂ ਵਿਧਾਇਕ ਬਣੇ

ਕੁਲਜੀਤ ਸਿੰਘ ਨਾਗਰਾ 

  • ਫਤਿਹਗੜ੍ਹ ਸਾਹਿਬ ਤੋਂ ਵਿਧਾਇਕ
  • 2012 ਅਤੇ 2017 'ਚ ਵਿਧਾਇਕ ਬਣੇ
  • ਯੂਥ ਕਾਂਗਰਸ ਦੇ ਜਨਰਲ ਸਕੱਤਰ ਰਹੇ

ਸੰਗਤ ਸਿੰਘ ਗਿਲਜ਼ੀਆਂ 

  • ਉੜਮੁੜ ਟਾਂਡਾ ਤੋਂ ਵਿਧਾਇਕ
  • OBC ਭਾਈਚਾਰੇ ਦੀ ਨੁਮਾਇੰਦਗੀ ਕਰਦੇ
  • 3 ਵਾਰ ਵਿਧਾਇਕ ਰਹੇ
  • 2007 'ਚ ਪਹਿਲੀ ਵਾਰ ਵਿਧਾਇਕ ਬਣੇ ਸਨ
  • 2012 ਅਤੇ 2017 'ਚ ਤੀਜੀ ਵਾਰ ਵਿਧਾਇਕ ਬਣੇ

ਰਾਣਾ ਗੁਰਜੀਤ ਸਿੰਘ

  • 2004 ਤੋਂ 2009 ਤੱਕ ਜਲੰਧਰ ਤੋਂ ਲੋਕ ਸਭਾ ਮੈਂਬਰ ਰਹੇ
  • 2002, 2012 ਅਤੇ 2017 'ਚ ਕਪੂਰਥਲਾ ਤੋਂ ਵਿਧਾਇਕ ਬਣੇ
  • 2017 'ਚ ਚੋਣ ਜਿੱਤਣ ਬਾਅਦ ਕੈਬਨਿਟ ਮੰਤਰੀ ਬਣੇ
  • ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਕਾਰਨ 2018 'ਚ ਮੰਤਰੀ ਅਹੁਦੇ ਤੋਂ ਅਸਤੀਫ਼ਾ

ਅਮਰਿੰਦਰ ਸਿੰਘ ਰਾਜਾ ਵੜਿੰਗ 

  • 2012 ਅਤੇ 2017 'ਚ ਗਿੱਦੜਬਾਹਾ ਤੋਂ ਵਿਧਾਇਕ ਬਣੇ
  • 2014 ਤੋਂ 2018 ਤੱਕ ਇੰਡੀਅਨ ਯੂਥ ਕਾਂਗਰਸ ਦੇ ਪ੍ਰਧਾਨ ਰਹੇ
  • 2019 'ਚ ਬਠਿੰਡਾ ਲੋਕ ਸਭਾ ਸੀਟ ਤੋਂ ਚੋਣ ਲੜੀ
  • ਹਰਸਿਮਰਤ ਬਾਦਲ ਤੋਂ ਲੋਕ ਸਭਾ ਦੀ ਚੋਣ ਹਾਰੇ

ਰਾਜ ਕੁਮਾਰ ਵੇਰਕਾ

  • ਪਹਿਲੀ ਵਾਰ 2002 'ਚ ਵੇਰਕਾ ਤੋਂ ਵਿਧਾਇਕ ਬਣੇ
  • 2007 'ਚ ਵੇਰਕਾ ਹਲਕੇ ਤੋਂ ਵਿਧਾਨ ਸਭਾ ਚੋਣ ਹਾਰੇ
  • 2012 ਅਤੇ 2017 'ਚ ਅੰਮ੍ਰਿਤਸਰ ਵੈਸਟ ਤੋਂ ਵਿਧਾਇਕ ਬਣੇ

ਗੁਰਕੀਰਤ ਸਿੰਘ ਕੋਟਲੀ 

  • 2012 'ਚ ਖੰਨਾ ਤੋਂ ਵਿਧਾਇਕ ਚੁਣੇ ਗਏ
  • 2017 'ਚ ਵੀ ਖੰਨਾ ਤੋਂ ਹੀ ਵਿਧਾਇਕ ਬਣੇ

ਆਊਟ ਹੋਏ ਚਿਹਰੇ !

ਰਾਣਾ ਗੁਰਮੀਤ ਸਿੰਘ ਸੋਢੀ 

  • 1973 ਤੋਂ ਰਾਜਨੀਤੀ 'ਚ ਸਰਗਰਮ
  • 1976 'ਚ ਯੂਥ ਕਾਂਗਰਸ ਦੇ ਮੈਂਬਰ ਬਣੇ
  • 2002 ਤੋਂ ਗੁਰੂ ਹਰਿਸਹਾਏ ਤੋਂ ਵਿਧਾਇਕ ਹਨ
  • 2017 'ਚ ਕੈਪਟਨ ਸਰਕਾਰ ਵਿੱਚ ਮੰਤਰੀ ਬਣੇ

ਸੁੰਦਰ ਸ਼ਾਮ ਅਰੋੜਾ 

  • 2012 ਅਤੇ 2017 'ਚ ਹੁਸ਼ਿਆਰਪੁਰ ਤੋਂ ਵਿਧਾਇਕ ਬਣੇ
  • 2017 'ਚ ਕੈਪਟਨ ਸਰਕਾਰ ਵਿੱਚ ਮੰਤਰੀ ਬਣੇ

ਸਾਧੂ ਸਿੰਘ ਧਰਮਸੋਤ

  • 2012 ਅਤੇ 2017 'ਚ ਨਾਭਾ ਤੋਂ ਵਿਧਾਇਕ ਬਣੇ
  • 2017 'ਚ ਕੈਪਟਨ ਸਰਕਾਰ ਵਿੱਚ ਮੰਤਰੀ ਬਣੇ

ਗੁਰਪ੍ਰੀਤ ਸਿੰਘ ਕਾਂਗੜ

  • 2002 ਅਤੇ 2007 'ਚ ਰਾਮਪੁਰਾ ਫੂਲ ਤੋਂ ਵਿਧਾਇਕ ਬਣੇ
  • 2012 'ਚ ਰਾਮਪੁਰਾ ਫੂਲ ਤੋਂ ਸਿਕੰਦਰ ਸਿੰਘ ਮਲੂਕਾ ਕੋਲੋ ਚੋਣ ਹਾਰੇ
  • 2017 'ਚ ਮੁੜ ਰਾਮਪੁਰਾ ਫੂਲ ਤੋਂ ਵਿਧਾਇਕ ਬਣੇ
  • 2017 'ਚ ਕੈਪਟਨ ਸਰਕਾਰ ਵਿੱਚ ਮੰਤਰੀ ਬਣੇ

ਬਲਬੀਰ ਸਿੰਘ ਸਿੱਧੂ

  • ਪੰਜਾਬ ਯੂਥ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਹੇ
  • ਪੰਜਾਬ ਯੂਥ ਕਾਂਗਰਸ ਕਮੇਟੀ ਦੇ ਸੰਯੁਕਤ ਸਕੱਤਰ ਅਤੇ ਉਪ ਪ੍ਰਧਾਨ ਵੀ ਰਹੇ
  • 2007 'ਚ ਖਰੜ ਤੋਂ ਵਿਧਾਇਕ ਬਣੇ
  • 2012 ਅਤੇ 2017 'ਚ SAS ਨਗਰ ਤੋਂ ਵਿਧਾਇਕ ਬਣੇ
  • 2017 'ਚ ਕੈਪਟਨ ਸਰਕਾਰ ਵਿੱਚ ਮੰਤਰੀ ਬਣੇ

ਕੁਰਸੀ ਬਚਾਉਣ 'ਚ ਕਾਮਯਾਬ ! 

ਮਨਪ੍ਰੀਤ ਸਿੰਘ ਬਾਦਲ 

  • 1995 ਤੋਂ 2012 ਤੱਕ ਗਿੱਦੜਬਾਹਾ ਹਲਕੇ ਤੋਂ ਅਕਾਲੀ ਦਲ ਦੇ ਵਿਧਾਇਕ ਰਹੇ
  • 2011 'ਚ ਪੀਪਲਸ ਪਾਰਟੀ ਔਫ਼ ਪੰਜਾਬ ਬਣਾਈ
  • 2012 'ਚ ਗਿੱਦੜਬਾਹਾ ਅਤੇ ਮੌੜ ਹਲਕੇ ਤੋਂ ਚੋਣ ਹਾਰੇ
  • 2016 'ਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ
  • 2017 'ਚ ਬਠਿੰਡਾ ਅਰਬਨ ਤੋਂ ਕਾਂਗਰਸ ਵੱਲੋਂ ਵਿਧਾਇਕ ਬਣੇ
  • ਕੈਪਟਨ ਸਰਕਾਰ ਵਿੱਚ ਵਿੱਤ ਮੰਤਰੀ ਬਣੇ

ਭਾਰਤ ਭੂਸ਼ਣ ਆਸ਼ੂ

  • 2012 ਅਤੇ 2017 'ਚ ਲੁਧਿਆਣਾ ਵੈਸਟ ਤੋਂ ਵਿਧਾਇਕ ਬਣੇ
  • ਕੈਪਟਨ ਸਰਕਾਰ ਵਿੱਚ ਮੰਤਰੀ ਬਣੇ
  •  
  •  

ਬ੍ਰਹਮ ਮੋਹਿੰਦਰਾ 

  • 1980, 1985 ਅਤੇ 1992 'ਚ ਪਟਿਆਲਾ ਟਾਊਨ ਤੋਂ ਵਿਧਾਇਕ ਰਹੇ
  • 1997 'ਚ ਪਟਿਆਲਾ ਟਾਊਨ ਤੋਂ ਚੋਣ ਹਾਰੇ
  • 2002 'ਚ ਸਮਾਣਾ ਤੋਂ ਚੋਣ ਹਾਰੇ
  • 2007 'ਚ ਸਮਾਣਾ ਤੋਂ ਚੋਣ ਜਿੱਤੇ
  • 2012 ਅਤੇ 2017 'ਚ ਪਟਿਆਲਾ ਰੂਰਲ ਤੋਂ ਚੋਣ ਜਿੱਤੇ
  • ਕੈਪਟਨ ਸਰਕਾਰ ਵਿੱਚ ਮੰਤਰੀ ਬਣੇ

ਵਿਜੇਇੰਦਰ ਸਿੰਗਲਾ

  • 2009 'ਚ ਸੰਗਰੂਰ ਤੋਂ ਲੋਕ ਸਭਾ ਚੋਣ ਜਿੱਤੇ
  • 2017 'ਚ ਸੰਗਰੂਰ ਤੋਂ ਵਿਧਾਇਕ ਬਣੇ
  • ਕੈਪਟਨ ਸਰਕਾਰ ਵਿੱਚ ਮੰਤਰੀ ਬਣੇ

ਸੁਖਬਿੰਦਰ ਸਿੰਘ ਸਰਕਾਰੀਆ 

  • 1997 ਅਤੇ 2002 'ਚ ਰਾਜਾਸਾਂਸੀ ਤੋਂ ਚੋਣ ਹਾਰੇ
  • 2004 'ਚ ਤਰਨ ਤਾਰਨ ਤੋਂ ਲੋਕ ਸਭਾ ਚੋਣ ਹਾਰੇ
  • 2007, 2012 ਅਤੇ 2017 'ਚ ਰਾਜਾਸਾਂਸੀ ਤੋਂ ਚੋਣ ਜਿੱਤੇ
  • ਕੈਪਟਨ ਸਰਕਾਰ ਵਿੱਚ ਮੰਤਰੀ ਬਣੇ

ਅਰੁਣਾ ਚੌਧਰੀ

  • 2002 'ਚ ਦੀਨਾ ਨਗਰ ਤੋਂ ਵਿਧਾਇਕ ਬਣੇ
  • 2007 'ਚ ਦੀਨਾ ਨਗਰ ਤੋਂ ਚੋਣ ਹਾਰੇ
  • 2012 ਅਤੇ 2017 'ਚ ਦੀਨਾ ਨਗਰ ਤੋਂ ਵਿਧਾਇਕ ਬਣੇ

ਰਜ਼ੀਆ ਸੁਲਤਾਨਾ

  • 2002 ਅਤੇ 2007 'ਚ ਮਲੇਰਕੋਟਲਾ ਤੋਂ ਵਿਧਾਇਕ ਬਣੇ
  • 2012 'ਚ ਮਲੇਰਕੋਟਲਾ ਤੋਂ ਚੋਣ ਹਾਰੇ
  • 2017 'ਚ ਮਲੇਰਕੋਟਲਾ ਤੋਂ ਚੋਣ ਜਿੱਤੇ
  • ਕੈਪਟਨ ਸਰਕਾਰ ਵਿੱਚ ਮੰਤਰੀ ਬਣੇ

ਤ੍ਰਿਪਤ ਰਜਿੰਦਰ ਸਿੰਘ ਬਾਜਵਾ

  • 1977 'ਚ ਕਾਦੀਆਂ ਤੋਂ ਚੋਣ ਹਾਰੇ
  • 1980 'ਚ ਸ੍ਰੀ ਹਰਿਗੋਬਿੰਦਪੁਰ ਤੋਂ ਚੋਣ ਹਾਰੇ
  • 1992 'ਚ ਕਾਦੀਆਂ ਤੋਂ ਚੋਣ ਜਿੱਤੇ
  • 1997 'ਚ ਕਾਦੀਆਂ ਤੋਂ ਚੋਣ ਹਾਰੇ
  • 2002 'ਚ ਕਾਦੀਆਂ ਤੋਂ ਚੋਣ ਜਿੱਤੇ
  • 2007 'ਚ ਕਾਦੀਆਂ ਤੋਂ ਚੋਣ ਹਾਰੇ
  • 2012 ਅਤੇ 2017 'ਚ ਫਤਹਿਗੜ੍ਹ ਚੂੜੀਆਂ ਤੋਂ ਵਿਧਾਇਕ ਬਣੇ
  • ਕੈਪਟਨ ਸਰਕਾਰ ਵਿੱਚ ਮੰਤਰੀ ਬਣੇ
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਮਾਸੂਮ ਬੱਚੇ ਦੀ ਬੇਰਹਿਮੀ ਨਾਲ ਕੁੱਟ*ਮਾਰ ਕਰਨ ਵਾਲੀ ਅਧਿਆਪਕਾ ਦਾ ਵੀਡੀਓ ਵਾਇਰਲ, ਸਿੱਖਿਆ ਮੰਤਰੀ ਵੱਲੋਂ ਲਿਆ ਗਿਆ ਸਖਤ ਐਕਸ਼ਨ
Punjab News: ਮਾਸੂਮ ਬੱਚੇ ਦੀ ਬੇਰਹਿਮੀ ਨਾਲ ਕੁੱਟ*ਮਾਰ ਕਰਨ ਵਾਲੀ ਅਧਿਆਪਕਾ ਦਾ ਵੀਡੀਓ ਵਾਇਰਲ, ਸਿੱਖਿਆ ਮੰਤਰੀ ਵੱਲੋਂ ਲਿਆ ਗਿਆ ਸਖਤ ਐਕਸ਼ਨ
ਇਸ ਸੂਬਾ ਸਰਕਾਰ ਨੇ ਨਵੇਂ ਸਾਲ 'ਚ ਲਿਆ ਵੱਡਾ ਫੈਸਲਾ, 1200 ਰੁਪਏ ਤੋਂ ਵਧਾ ਕੇ 3500 ਰੁਪਏ ਪ੍ਰਤੀ ਮਹੀਨਾ ਕੀਤੀ ਪੈਨਸ਼ਨ
ਇਸ ਸੂਬਾ ਸਰਕਾਰ ਨੇ ਨਵੇਂ ਸਾਲ 'ਚ ਲਿਆ ਵੱਡਾ ਫੈਸਲਾ, 1200 ਰੁਪਏ ਤੋਂ ਵਧਾ ਕੇ 3500 ਰੁਪਏ ਪ੍ਰਤੀ ਮਹੀਨਾ ਕੀਤੀ ਪੈਨਸ਼ਨ
ਖਾਣਾ ਪਕਾਉਣ 'ਚ ਇਸ ਤੇਲ ਦੀ ਵਰਤੋਂ ਨਾ ਕਰੋ, ਨਹੀਂ ਤਾਂ ਹੋ ਸਕਦਾ ਕੈਂਸਰ
ਖਾਣਾ ਪਕਾਉਣ 'ਚ ਇਸ ਤੇਲ ਦੀ ਵਰਤੋਂ ਨਾ ਕਰੋ, ਨਹੀਂ ਤਾਂ ਹੋ ਸਕਦਾ ਕੈਂਸਰ
ਸਰਦੀਆਂ 'ਚ ਗਿੱਲੇ ਕੱਪੜਿਆਂ ਤੋਂ ਹੋ ਪ੍ਰੇਸ਼ਾਨ..ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਵਰਤੋਂ ਇਹ ਤਰੀਕੇ, ਜਲਦੀ ਸੁੱਕ ਜਾਣਗੇ ਗਿੱਲੇ ਕੱਪੜੇ!
ਸਰਦੀਆਂ 'ਚ ਗਿੱਲੇ ਕੱਪੜਿਆਂ ਤੋਂ ਹੋ ਪ੍ਰੇਸ਼ਾਨ..ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਵਰਤੋਂ ਇਹ ਤਰੀਕੇ, ਜਲਦੀ ਸੁੱਕ ਜਾਣਗੇ ਗਿੱਲੇ ਕੱਪੜੇ!
Advertisement
ABP Premium

ਵੀਡੀਓਜ਼

Jagjit Singh Dhallewal | ਖਨੌਰੀ ਬਾਰਡਰ ਤੋਂ ਕਿਸਾਨਾਂ ਦਾ ਵੱਡਾ ਐਲਾਨJagjit Singh Dhallewal ਨਾਲ ਮੁਲਾਕਾਤ ਤੋਂ ਬਾਅਦ ਪੁਲਸ ਅਫ਼ਸਰਾਂ ਨੇ ਕੀ ਕਿਹਾ?ਅਗਲੇ 3 ਤਿੰਨ ਦਿਨ ਰੋਡਵੇਜ਼ ਦਾ ਸਫ਼ਰ ਨਹੀਂ ਕਰ ਸਕਣਗੇ ਪੰਜਾਬੀਅਮਰੀਕਾ 'ਚ ਪੰਜਾਬੀ ਦਾ ਗੋਲੀਆਂ ਮਾਰਕੇ ਕਤਲ, ਕਾਰਣ ਜਾਣ ਤੁਸੀਂ ਵੀ ਹੋ ਜਾਉਗੇ ਹੈਰਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਮਾਸੂਮ ਬੱਚੇ ਦੀ ਬੇਰਹਿਮੀ ਨਾਲ ਕੁੱਟ*ਮਾਰ ਕਰਨ ਵਾਲੀ ਅਧਿਆਪਕਾ ਦਾ ਵੀਡੀਓ ਵਾਇਰਲ, ਸਿੱਖਿਆ ਮੰਤਰੀ ਵੱਲੋਂ ਲਿਆ ਗਿਆ ਸਖਤ ਐਕਸ਼ਨ
Punjab News: ਮਾਸੂਮ ਬੱਚੇ ਦੀ ਬੇਰਹਿਮੀ ਨਾਲ ਕੁੱਟ*ਮਾਰ ਕਰਨ ਵਾਲੀ ਅਧਿਆਪਕਾ ਦਾ ਵੀਡੀਓ ਵਾਇਰਲ, ਸਿੱਖਿਆ ਮੰਤਰੀ ਵੱਲੋਂ ਲਿਆ ਗਿਆ ਸਖਤ ਐਕਸ਼ਨ
ਇਸ ਸੂਬਾ ਸਰਕਾਰ ਨੇ ਨਵੇਂ ਸਾਲ 'ਚ ਲਿਆ ਵੱਡਾ ਫੈਸਲਾ, 1200 ਰੁਪਏ ਤੋਂ ਵਧਾ ਕੇ 3500 ਰੁਪਏ ਪ੍ਰਤੀ ਮਹੀਨਾ ਕੀਤੀ ਪੈਨਸ਼ਨ
ਇਸ ਸੂਬਾ ਸਰਕਾਰ ਨੇ ਨਵੇਂ ਸਾਲ 'ਚ ਲਿਆ ਵੱਡਾ ਫੈਸਲਾ, 1200 ਰੁਪਏ ਤੋਂ ਵਧਾ ਕੇ 3500 ਰੁਪਏ ਪ੍ਰਤੀ ਮਹੀਨਾ ਕੀਤੀ ਪੈਨਸ਼ਨ
ਖਾਣਾ ਪਕਾਉਣ 'ਚ ਇਸ ਤੇਲ ਦੀ ਵਰਤੋਂ ਨਾ ਕਰੋ, ਨਹੀਂ ਤਾਂ ਹੋ ਸਕਦਾ ਕੈਂਸਰ
ਖਾਣਾ ਪਕਾਉਣ 'ਚ ਇਸ ਤੇਲ ਦੀ ਵਰਤੋਂ ਨਾ ਕਰੋ, ਨਹੀਂ ਤਾਂ ਹੋ ਸਕਦਾ ਕੈਂਸਰ
ਸਰਦੀਆਂ 'ਚ ਗਿੱਲੇ ਕੱਪੜਿਆਂ ਤੋਂ ਹੋ ਪ੍ਰੇਸ਼ਾਨ..ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਵਰਤੋਂ ਇਹ ਤਰੀਕੇ, ਜਲਦੀ ਸੁੱਕ ਜਾਣਗੇ ਗਿੱਲੇ ਕੱਪੜੇ!
ਸਰਦੀਆਂ 'ਚ ਗਿੱਲੇ ਕੱਪੜਿਆਂ ਤੋਂ ਹੋ ਪ੍ਰੇਸ਼ਾਨ..ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਵਰਤੋਂ ਇਹ ਤਰੀਕੇ, ਜਲਦੀ ਸੁੱਕ ਜਾਣਗੇ ਗਿੱਲੇ ਕੱਪੜੇ!
Chandigarh News: ਮਿੰਨੀ ਸਕੱਤਰੇਤ ਦੀ ਤੀਜੀ ਮੰਜ਼ਿਲ 'ਤੇ ਲੱਗੀ ਅੱਗ, ਮੌਕੇ 'ਤੇ ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ
Chandigarh News: ਮਿੰਨੀ ਸਕੱਤਰੇਤ ਦੀ ਤੀਜੀ ਮੰਜ਼ਿਲ 'ਤੇ ਲੱਗੀ ਅੱਗ, ਮੌਕੇ 'ਤੇ ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ
Punjab News: ਪੰਜਾਬ 'ਚ ਮੁੜ ਤੋਂ ਤਿੰਨ ਦਿਨਾਂ ਲਈ ਚੱਕਾ ਜਾਮ, ਲੋਕ ਹੋਣਗੇ ਖੱਜਲ ਖੁਆਰ, ਮੁੱਖ ਮੰਤਰੀ ਦੀ ਘੇਰੀ ਜਾਵੇਗੀ ਰਿਹਾਇਸ਼, ਜਾਣੋ ਕੀ ਨੇ ਮੰਗਾਂ ?
Punjab News: ਪੰਜਾਬ 'ਚ ਮੁੜ ਤੋਂ ਤਿੰਨ ਦਿਨਾਂ ਲਈ ਚੱਕਾ ਜਾਮ, ਲੋਕ ਹੋਣਗੇ ਖੱਜਲ ਖੁਆਰ, ਮੁੱਖ ਮੰਤਰੀ ਦੀ ਘੇਰੀ ਜਾਵੇਗੀ ਰਿਹਾਇਸ਼, ਜਾਣੋ ਕੀ ਨੇ ਮੰਗਾਂ ?
ਕੋਹਲੀ ਤੋਂ ਸਿਰਾਜ ਤੱਕ, ਇਨ੍ਹਾਂ ਭਾਰਤੀ ਖਿਡਾਰੀਆਂ ਦਾ BGT 'ਚ ਆਸਟ੍ਰੇਲੀਆਈ ਖਿਡਾਰੀਆਂ ਨਾਲ ਪਿਆ ਕਲੇਸ਼
ਕੋਹਲੀ ਤੋਂ ਸਿਰਾਜ ਤੱਕ, ਇਨ੍ਹਾਂ ਭਾਰਤੀ ਖਿਡਾਰੀਆਂ ਦਾ BGT 'ਚ ਆਸਟ੍ਰੇਲੀਆਈ ਖਿਡਾਰੀਆਂ ਨਾਲ ਪਿਆ ਕਲੇਸ਼
IND vs AUS: ਜਸਪ੍ਰੀਤ ਬੁਮਰਾਹ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ ਖਿਡਾਰੀ, ਜਾਣੋ ਕੀ ਮਾਰਿਆ ਮਾਰਕਾ ?
IND vs AUS: ਜਸਪ੍ਰੀਤ ਬੁਮਰਾਹ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ ਖਿਡਾਰੀ, ਜਾਣੋ ਕੀ ਮਾਰਿਆ ਮਾਰਕਾ ?
Embed widget