ਪੜਚੋਲ ਕਰੋ
Advertisement
(Source: Poll of Polls)
ਟ੍ਰੈਕਟਰ ਪਰੇਡ 'ਚ ਹਿੰਸਾ ਲਈ ਰਵਨੀਤ ਬਿੱਟੂ ਨੇ ਤਿੰਨ ਲੋਕਾਂ ਨੂੰ ਦੱਸਿਆ ਜ਼ਿੰਮੇਵਾਰ
ਕਾਂਗਰਸ ਲੀਡਰ ਰਵਨੀਤ ਬਿੱਟੂ ਨੇ ਕਿਹਾ, ਕੋਈ ਪੰਧੇਰ, ਪੰਨੂ ਤੇ ਦੀਪ ਸਿੱਧੂ ਹਨ। ਇਹ ਤਿੰਨ ਲੋਕ ਜਿਨ੍ਹਾਂ ਨੂੰ ਅਜੇ ਤਕ ਪੰਜਾਬ ਵਾਲਿਆਂ ਨੇ ਪਛਾਣਿਆ ਹੈ ਜਿਨ੍ਹਾਂ ਨੇ ਇਹ ਸਾਰਾ ਕਾਰਾ ਕੀਤਾ ਹੈ।
ਨਵੀਂ ਦਿੱਲੀ: ਦਿੱਲੀ 'ਚ ਹਿੰਸਾ ਲਈ ਕਾਂਗਰਸ ਨੇ ਤਿੰਨ ਲੋਕਾਂ ਨੂੰ ਜ਼ਿੰਮੇਵਾਰ ਦੱਸਿਆ ਗਿਆ ਹੈ। ਦਿੱਲੀ 'ਚ ਕਿਸਾਨਾਂ ਦੀ ਹਿੰਸਾ ਤੇ
ਰਵਨੀਤ ਬਿੱਟੂ ਨੇ ਕਿਹਾ ਇਨ੍ਹਾਂ ਨੂੰ ਬਹੁਤ ਵੱਡੀ ਫੰਡਿੰਗ ਹੋਈ ਹੈ ਕਿ ਕਿਸਾਨਾਂ ਦੇ ਅੰਦੋਲਨ ਨੂੰ ਕਿਵੇਂ ਤਬਾਹ ਕਰਨਾ ਹੈ। ਸਰਕਾਰ ਨੂੰ ਅਜਿਹੇ ਲੋਕਾਂ ਨੂੰ ਕਾਲਕੋਠੜੀ 'ਚ ਪਾ ਦੇਣਾ ਚਾਹੀਦਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement