ਪੜਚੋਲ ਕਰੋ
(Source: ECI/ABP News)
ਚੰਡੀਗੜ੍ਹ ਸਿੱਖਿਆ ਵਿਭਾਗ ਦੀ ਬਿਲਡਿੰਗ 'ਚ ਮਿਲਿਆ ਕੋਰੋਨਾ ਕੇਸ, ਬਿਲਡਿੰਗ ਸੈਨੇਟਾਈਜ਼ ਕਰਨ ਦੇ ਹੁਕਮ
ਸਿੱਖਿਆ ਡਿਪਾਰਟਮੈਂਟ ਦੀ ਬਿਲਡਿੰਗ 'ਚ ਕਈ ਮੁਲਾਜ਼ਮਾਂ ਦੇ ਕੋਰੋਨਾ ਸੰਕ੍ਰਮਿਤ ਹੋਣ ਤੋਂ ਬਾਅਦ ਪੁਲਿਸ ਹੈੱਡ ਕੁਆਰਟਰ ਨੂੰ ਬੰਦ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਪੂਰੀ ਬਿਲਡਿੰਗ ਸੈਨੇਟਾਈਜ਼ ਕਰਨ ਦਾ ਆਦੇਸ਼ ਦਿੱਤਾ ਹੈ।
![ਚੰਡੀਗੜ੍ਹ ਸਿੱਖਿਆ ਵਿਭਾਗ ਦੀ ਬਿਲਡਿੰਗ 'ਚ ਮਿਲਿਆ ਕੋਰੋਨਾ ਕੇਸ, ਬਿਲਡਿੰਗ ਸੈਨੇਟਾਈਜ਼ ਕਰਨ ਦੇ ਹੁਕਮ Corona case found in Chandigarh education department building, order to sanitize the building ਚੰਡੀਗੜ੍ਹ ਸਿੱਖਿਆ ਵਿਭਾਗ ਦੀ ਬਿਲਡਿੰਗ 'ਚ ਮਿਲਿਆ ਕੋਰੋਨਾ ਕੇਸ, ਬਿਲਡਿੰਗ ਸੈਨੇਟਾਈਜ਼ ਕਰਨ ਦੇ ਹੁਕਮ](https://static.abplive.com/wp-content/uploads/sites/5/2020/04/14120313/CoronaVirus-infection-Test.jpg?impolicy=abp_cdn&imwidth=1200&height=675)
ਚੰਡੀਗੜ੍ਹ: ਸਿੱਖਿਆ ਵਿਭਾਗ ਦੀ ਬਿਲਡਿੰਗ 'ਚ ਕਈ ਮੁਲਾਜ਼ਮਾਂ ਦੇ ਕੋਰੋਨਾ ਸੰਕ੍ਰਮਿਤ ਹੋਣ ਤੋਂ ਬਾਅਦ ਪੁਲਿਸ ਹੈੱਡ ਕੁਆਰਟਰ ਨੂੰ ਬੰਦ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਪੂਰੀ ਬਿਲਡਿੰਗ ਸੈਨੇਟਾਈਜ਼ ਕਰਨ ਦਾ ਆਦੇਸ਼ ਦਿੱਤਾ ਹੈ, ਜਿਸ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਸਿੱਖਿਆ ਵਿਭਾਗ ਤੇ ਚੰਡੀਗੜ੍ਹ ਪੁਲਿਸ ਡਿਪਾਰਟਮੈਂਟ ਇੱਕ ਹੀ ਇਮਾਰਤ 'ਚ ਹਨ। ਪੁਲਿਸ ਵਿਭਾਗ ਦੀ ਕੈਂਟੀਨ ‘ਚ ਏਜੂਕੇਸ਼ਨ ਡਿਪਾਰਟਮੈਂਟ ਦੇ ਮੁਲਾਜ਼ਮ ਖਾਣਾ ਖਾਣ ਆਉਂਦੇ ਹਨ। ਇਸ ਕਾਰਨ ਤੋਂ ਪੁਲਿਸ ਵਿਭਾਗ ਵੱਲੋਂ ਇਹਤਿਆਤ ਕਦਮ ਚੁੱਕਿਆ ਹੈ।
ਦੱਸੇ ਦੇਈਏ ਕਿ ਹੁਣ ਤਕ ਸਿੱਖਿਆ ਵਿਭਾਗ ਦੇ ਨੌ ਮੁਲਾਜ਼ਮ ਕੋਰੋਨਾ ਪੌਜ਼ੇਟਿਵ ਆ ਚੁੱਕੇ ਹਨ। ਇਸ ਤੋਂ ਬਾਅਦ ਵਿਭਾਗ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਡਾਇਰੈਕਟਰ ਸਕੂਲ ਏਜੂਕੇਸ਼ਨ ਰੁਬਿੰਦਰਜੀਤ ਸਿੰਘ ਬਰਾੜ ਨੇ ਪਹਿਲਾਂ ਫਲੋਰ ਨੂੰ ਸੋਮਵਾਰ ਨੂੰ ਬੰਦ ਰੱਖਣ ਦੇ ਆਦੇਸ਼ ਜਾਰੀ ਕੀਤੇ ਸੀ। ਇਸ ਤੋਂ ਬਾਅਦ ਉਹ ਖ਼ੁਦ ਅਤੇ ਰਜਿਸਟਰਾਰ ਅਰਜੁਨ ਦੇਵ ਵੀ ਹੋਮ ਕੁਆਰੰਟਾਈਨ ਹੋ ਗਏ ਹਨ ਜਦਕਿ ਹੋਰ ਬ੍ਰਾਂਚਾਂ ਨੂੰ ਕੰਮ ਜਾਰੀ ਰੱਖਣ ਦੇ ਨਿਰਦੇਸ਼ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)