ਪੜਚੋਲ ਕਰੋ
ਅਕਾਲੀ ਦਲ ਨੂੰ ਪੰਜਾਬ ਮਗਰੋਂ ਦਿੱਲੀ 'ਚ ਝਟਕੇ 'ਤੇ ਝਟਕਾ

ਪੁਰਾਣੀ ਤਸਵੀਰ
ਚੰਡੀਗੜ੍ਹ: ਪੰਜਾਬ ਤੋਂ ਬਾਅਦ ਦਿੱਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜੰਗ ਭਖ ਗਈ ਹੈ। ਬੇਸ਼ੱਕ ਮੌਕਾ ਸੰਭਾਲਣ ਲਈ ਅੱਜ ਸਵੇਰ ਤੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਡੇਰੇ ਲਾਏ ਹੋਏ ਹਨ ਪਰ ਬਾਗੀ ਮਨਜਿੰਦਰ ਸਿੰਘ ਸਿਰਸਾ ਕੋਈ ਗੱਲ਼ ਸੁਣਨ ਦੇ ਰੌਂਅ ਵਿੱਚ ਨਹੀਂ। ਸਿਰਸਾ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਨਰਲ ਸਕੱਤਰ ਦਾ ਚਾਰਜ ਛੱਡ ਦਿੱਤਾ ਹੈ।

ਹੋਰ ਪੜ੍ਹੋ
ਟ੍ਰੈਂਡਿੰਗ ਟੌਪਿਕ

















