ਪੜਚੋਲ ਕਰੋ

Punjab Weather Today: ਪੰਜਾਬ 'ਚ ਕੱਲ੍ਹ ਤੋਂ ਸੰਘਣੇ ਕੋਹਰੇ ਦਾ ਅਲਰਟ, 3.0 ਡਿਗਰੀ ਨਾਲ ਆਹ ਸ਼ਹਿਰ ਰਿਹਾ ਸਭ ਤੋਂ ਠੰਡਾ, ਮੌਸਮ ਵਿਭਾਗ ਨੇ 14 ਦਸੰਬਰ ਤੱਕ ਵੱਡੀ ਭਵਿੱਖਬਾਣੀ

ਪੰਜਾਬ ਅਤੇ ਚੰਡੀਗੜ੍ਹ ਵਿੱਚ ਠੰਡ ਵਿੱਚ ਹੋਰ ਵਾਧਾ ਹੋ ਗਿਆ ਹੈ। ਕੱਲ੍ਹ ਤੋਂ ਸੰਘਣਾ ਕੋਹਰਾ ਛਾਇਆ ਰਹੇਗਾ। ਮੌਸਮ ਵਿਭਾਗ ਨੇ 14 ਤਾਰੀਖ ਤੱਕ ਸੰਘਣੇ ਕੋਹਰੇ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਪਿਛਲੇ 24 ਘੰਟਿਆਂ ਵਿੱਚ ਘੱਟੋ-ਘੱਟ ਤਾਪਮਾਨ ਵਿੱਚ...

Punjab Weather Today: ਪੰਜਾਬ ਅਤੇ ਚੰਡੀਗੜ੍ਹ ਵਿੱਚ ਠੰਡ ਵਿੱਚ ਹੋਰ ਵਾਧਾ ਹੋ ਗਿਆ ਹੈ। ਕੱਲ੍ਹ ਤੋਂ ਸੰਘਣਾ ਕੋਹਰਾ ਛਾਇਆ ਰਹੇਗਾ। ਮੌਸਮ ਵਿਭਾਗ ਨੇ 14 ਤਾਰੀਖ ਤੱਕ ਸੰਘਣੇ ਕੋਹਰੇ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਪਿਛਲੇ 24 ਘੰਟਿਆਂ ਵਿੱਚ ਘੱਟੋ-ਘੱਟ ਤਾਪਮਾਨ ਵਿੱਚ 0.4 ਡਿਗਰੀ ਦੀ ਹਲਕੀ ਵਾਧਾ ਦਰਜ ਕੀਤੀ ਗਈ ਹੈ, ਜਿਸ ਨਾਲ ਤਾਪਮਾਨ ਮੁੜ ਸਧਾਰਣ ਪੱਧਰ ਦੇ ਨੇੜੇ ਆ ਗਿਆ ਹੈ।

ਸਭ ਤੋਂ ਜ਼ਿਆਦਾ ਠੰਡ ਰਿਹਾ ਇਹ ਸ਼ਹਿਰ

ਹਿਮਾਚਲ ਨਾਲ ਲੱਗਦੇ ਆਦਮਪੁਰ ਜ਼ਿਲ੍ਹੇ ਵਿੱਚ ਸਭ ਤੋਂ ਜ਼ਿਆਦਾ ਠੰਡ ਰਹੀ। ਇੱਥੇ ਤਾਪਮਾਨ 3.0 ਡਿਗਰੀ ਦਰਜ ਕੀਤਾ ਗਿਆ, ਜਦਕਿ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 28 ਡਿਗਰੀ ਰਿਹਾ। ਇਸਦੇ ਨਾਲ ਹੀ ਚੰਡੀਗੜ੍ਹ ਅਤੇ ਰਾਜ ਦੇ ਕਈ ਜ਼ਿਲ੍ਹਿਆਂ ਵਿੱਚ ਹਵਾ ਦੀ ਗੁਣਵੱਤਾ ਵਿੱਚ ਕੁਝ ਸੁਧਾਰ ਆਇਆ ਹੈ, ਹਾਲਾਂਕਿ AQI ਅਜੇ ਵੀ 100 ਤੋਂ ਵੱਧ ਹੈ।
ਮੌਸਮ ਵਿਭਾਗ ਮੁਤਾਬਕ ਘੱਟੋ-ਘੱਟ ਤਾਪਮਾਨ 6 ਤੋਂ 8 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।

ਕੱਲ੍ਹ ਤੋਂ ਇੱਕ ਵੈਸਟਨ ਡਿਸਟਰਬਨ ਸਰਗਰਮ ਹੋਵੇਗਾ, ਜੋ ਹਿਮਾਲਈ ਖੇਤਰਾਂ ਨੂੰ ਪ੍ਰਭਾਵਿਤ ਕਰੇਗਾ। ਇਸ ਨਾਲ ਮੌਸਮ 'ਚ ਤਬਦੀਲੀਆਂ ਆ ਸਕਦੀਆਂ ਹਨ। ਆਉਣ ਵਾਲੇ ਦਿਨਾਂ 'ਚ ਰਾਜ ਦੇ ਕੁਝ ਹਿੱਸਿਆਂ ਵਿੱਚ ਹਲਕਾ ਤੋਂ ਮੱਧਮ ਕੋਹਰਾ ਛਾਇਆ ਰਹੇਗਾ। ਅਗਲੇ ਦੋ ਦਿਨਾਂ ਤੱਕ ਘੱਟੋ-ਘੱਟ ਤਾਪਮਾਨ ਵਿੱਚ ਕਿਸੇ ਵੱਡੇ ਬਦਲਾਅ ਦੀ ਉਮੀਦ ਨਹੀਂ।

ਪੰਜਾਬ ਦੇ ਦੱਖਣੀ ਜ਼ਿਲ੍ਹੇ-ਬਠਿੰਡਾ, ਮਾਨਸਾ, ਸ਼੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ ਅਤੇ ਫਿਰੋਜ਼ਪੁਰ—ਵਿੱਚ ਵੱਧ ਤੋਂ ਵੱਧ ਤਾਪਮਾਨ 24 ਤੋਂ 26 ਡਿਗਰੀ ਦੇ ਵਿਚਕਾਰ ਰਹੇਗਾ। ਬਾਕੀ ਹਿੱਸਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 22 ਤੋਂ 24 ਡਿਗਰੀ ਦੇ ਵਿਚਕਾਰ ਰਹੇਗਾ, ਜੋ ਸਧਾਰਣ ਤੋਂ ਜ਼ਿਆਦਾ ਹੋਵੇਗਾ। ਘੱਟੋ-ਘੱਟ ਤਾਪਮਾਨ ਪੂਰੇ ਰਾਜ ਵਿੱਚ 6 ਤੋਂ 8 ਡਿਗਰੀ ਦੇ ਵਿਚਕਾਰ ਰਹੇਗਾ ਅਤੇ ਇਹ ਵੀ ਸਧਾਰਣ ਤੋਂ ਉੱਪਰ ਰਹਿ ਸਕਦਾ ਹੈ।

ਮੰਡੀ ਗੋਬਿੰਦਗੜ੍ਹ ਅਤੇ ਚੰਡੀਗੜ੍ਹ ਦੀ ਹਵਾ ਪ੍ਰਦੂਸ਼ਿਤ

ਪੰਜਾਬ ਅਤੇ ਚੰਡੀਗੜ੍ਹ ਦੇ AQI ਵਿੱਚ ਕੁਝ ਸੁਧਾਰ ਤਾਂ ਆਇਆ ਹੈ, ਪਰ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਹਵਾ ਦੀ ਗੁਣਵੱਤਾ ਅਜੇ ਵੀ 100 ਤੋਂ ਉੱਪਰ ਹੈ। ਸਵੇਰੇ 6 ਵਜੇ ਦੇ ਅੰਕੜਿਆਂ ਮੁਤਾਬਕ:

ਅੰਮ੍ਰਿਤਸਰ ਦਾ AQI 130

ਜਲੰਧਰ ਦਾ AQI 138

ਖੰਨਾ ਦਾ AQI 139

ਲੁਧਿਆਣਾ ਦਾ AQI 108

ਮੰਡੀ ਗੋਬਿੰਦਗੜ੍ਹ ਦਾ AQI 190 (ਸਭ ਤੋਂ ਪ੍ਰਦੂਸ਼ਿਤ)

ਪਟਿਆਲਾ ਦਾ AQI 142

ਇਸੇ ਤਰ੍ਹਾਂ, ਚੰਡੀਗੜ੍ਹ ’ਚ

ਸੈਕਟਰ-22 ਦਾ AQI 163

ਸੈਕਟਰ-25 ਦਾ AQI 161

ਸੈਕਟਰ-53 ਦਾ AQI 138 ਦਰਜ ਕੀਤਾ ਗਿਆ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਗਣਤੰਤਰ ਦਿਵਸ ਤੋਂ ਪਹਿਲਾਂ ਦਿੱਲੀ 'ਚ Alert, ਕੰਧਾਂ 'ਤੇ ਲਿਖੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ
ਗਣਤੰਤਰ ਦਿਵਸ ਤੋਂ ਪਹਿਲਾਂ ਦਿੱਲੀ 'ਚ Alert, ਕੰਧਾਂ 'ਤੇ ਲਿਖੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ
300 ਸਾਲ ਪਹਿਲਾਂ ਨਹੀਂ ਸਨ ਫਰਿੱਜ ਵਰਗੀਆਂ ਚੀਜ਼ਾਂ, ਫਿਰ ਬਰਫ ਅਤੇ ਕੁਲਫੀ ਕਿਵੇਂ ਜਮਾਉਂਦੇ ਸੀ ਲੋਕ?
300 ਸਾਲ ਪਹਿਲਾਂ ਨਹੀਂ ਸਨ ਫਰਿੱਜ ਵਰਗੀਆਂ ਚੀਜ਼ਾਂ, ਫਿਰ ਬਰਫ ਅਤੇ ਕੁਲਫੀ ਕਿਵੇਂ ਜਮਾਉਂਦੇ ਸੀ ਲੋਕ?
Budget ਹਮੇਸ਼ਾ 1 ਫਰਵਰੀ ਨੂੰ ਹੀ ਕਿਉਂ ਕੀਤਾ ਜਾਂਦਾ ਪੇਸ਼? ਜਾਣੋ ਇਸ ਦੀ ਵਜ੍ਹਾ
Budget ਹਮੇਸ਼ਾ 1 ਫਰਵਰੀ ਨੂੰ ਹੀ ਕਿਉਂ ਕੀਤਾ ਜਾਂਦਾ ਪੇਸ਼? ਜਾਣੋ ਇਸ ਦੀ ਵਜ੍ਹਾ
ਗੱਡੀ 'ਚ Petrol ਪਵਾਉਣ ਵੇਲੇ ਆਹ 3 ਚੀਜ਼ਾਂ 'ਤੇ ਰੱਖੋ ਧਿਆਨ, ਨਹੀਂ ਤਾਂ ਠੱਗੀ ਦੇ ਹੋ ਜਾਓਗੇ ਸ਼ਿਕਾਰ
ਗੱਡੀ 'ਚ Petrol ਪਵਾਉਣ ਵੇਲੇ ਆਹ 3 ਚੀਜ਼ਾਂ 'ਤੇ ਰੱਖੋ ਧਿਆਨ, ਨਹੀਂ ਤਾਂ ਠੱਗੀ ਦੇ ਹੋ ਜਾਓਗੇ ਸ਼ਿਕਾਰ
Advertisement

ਵੀਡੀਓਜ਼

CM ਮਾਨ ਨੇ BJP ਆਹ ਕੀ ਇਲਜ਼ਾਮ ਲਾ ਦਿੱਤੇ ?
People get sick after seeing Congress and Akalis: CM Mann
ਅਕਾਲੀ ਦਲ ਸੇਵਾ ਦੇ ਨਾਮ ਤੇ ਖਾਂਦੀ ਹੈ ਮੇਵਾ : CM ਮਾਨ
ਪੰਜਾਬੀਆਂ ਨੂੰ CM ਮਾਨ ਦੀ ਵੱਡੀ ਅਪੀਲ , ਅੱਜ ਹੀ ਚੁੱਕੋ ਫਾਇਦਾ
ਪੰਜਾਬੀਆਂ ਨੂੰ CM ਮਾਨ ਵਲੋਂ ਮਿਲੀ 10 ਲੱਖ ਦੀ ਸੌਗਾਤ
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਗਣਤੰਤਰ ਦਿਵਸ ਤੋਂ ਪਹਿਲਾਂ ਦਿੱਲੀ 'ਚ Alert, ਕੰਧਾਂ 'ਤੇ ਲਿਖੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ
ਗਣਤੰਤਰ ਦਿਵਸ ਤੋਂ ਪਹਿਲਾਂ ਦਿੱਲੀ 'ਚ Alert, ਕੰਧਾਂ 'ਤੇ ਲਿਖੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ
300 ਸਾਲ ਪਹਿਲਾਂ ਨਹੀਂ ਸਨ ਫਰਿੱਜ ਵਰਗੀਆਂ ਚੀਜ਼ਾਂ, ਫਿਰ ਬਰਫ ਅਤੇ ਕੁਲਫੀ ਕਿਵੇਂ ਜਮਾਉਂਦੇ ਸੀ ਲੋਕ?
300 ਸਾਲ ਪਹਿਲਾਂ ਨਹੀਂ ਸਨ ਫਰਿੱਜ ਵਰਗੀਆਂ ਚੀਜ਼ਾਂ, ਫਿਰ ਬਰਫ ਅਤੇ ਕੁਲਫੀ ਕਿਵੇਂ ਜਮਾਉਂਦੇ ਸੀ ਲੋਕ?
Budget ਹਮੇਸ਼ਾ 1 ਫਰਵਰੀ ਨੂੰ ਹੀ ਕਿਉਂ ਕੀਤਾ ਜਾਂਦਾ ਪੇਸ਼? ਜਾਣੋ ਇਸ ਦੀ ਵਜ੍ਹਾ
Budget ਹਮੇਸ਼ਾ 1 ਫਰਵਰੀ ਨੂੰ ਹੀ ਕਿਉਂ ਕੀਤਾ ਜਾਂਦਾ ਪੇਸ਼? ਜਾਣੋ ਇਸ ਦੀ ਵਜ੍ਹਾ
ਗੱਡੀ 'ਚ Petrol ਪਵਾਉਣ ਵੇਲੇ ਆਹ 3 ਚੀਜ਼ਾਂ 'ਤੇ ਰੱਖੋ ਧਿਆਨ, ਨਹੀਂ ਤਾਂ ਠੱਗੀ ਦੇ ਹੋ ਜਾਓਗੇ ਸ਼ਿਕਾਰ
ਗੱਡੀ 'ਚ Petrol ਪਵਾਉਣ ਵੇਲੇ ਆਹ 3 ਚੀਜ਼ਾਂ 'ਤੇ ਰੱਖੋ ਧਿਆਨ, ਨਹੀਂ ਤਾਂ ਠੱਗੀ ਦੇ ਹੋ ਜਾਓਗੇ ਸ਼ਿਕਾਰ
Sirhind ਧਮਾਕੇ ਦੀ ਖਾਲਿਸਤਾਨੀ ਅੱਤਵਾਦੀ ਸੰਗਠਨ ਨੇ ਲਈ ਜ਼ਿੰਮੇਵਾਰੀ, ਏਜੰਸੀਆਂ Alert 'ਤੇ
Sirhind ਧਮਾਕੇ ਦੀ ਖਾਲਿਸਤਾਨੀ ਅੱਤਵਾਦੀ ਸੰਗਠਨ ਨੇ ਲਈ ਜ਼ਿੰਮੇਵਾਰੀ, ਏਜੰਸੀਆਂ Alert 'ਤੇ
ਮਾਨਸਾ 'ਚ ਸਾਬਕਾ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ, ਇਲਾਕੇ 'ਚ ਮਚੀ ਸਨਸਨੀ
ਮਾਨਸਾ 'ਚ ਸਾਬਕਾ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ, ਇਲਾਕੇ 'ਚ ਮਚੀ ਸਨਸਨੀ
Navjot Sidhu ਨੇ ਰਾਹੁਲ ਗਾਂਧੀ ਦੀ ਮੀਟਿੰਗ 'ਚ ਨਾ ਬੁਲਾਏ ਜਾਣ 'ਤੇ ਸ਼ਾਇਰਾਨਾ ਅੰਦਾਜ਼ 'ਚ ਜ਼ਾਹਰ ਕੀਤੀ ਨਰਾਜ਼ਗੀ!
Navjot Sidhu ਨੇ ਰਾਹੁਲ ਗਾਂਧੀ ਦੀ ਮੀਟਿੰਗ 'ਚ ਨਾ ਬੁਲਾਏ ਜਾਣ 'ਤੇ ਸ਼ਾਇਰਾਨਾ ਅੰਦਾਜ਼ 'ਚ ਜ਼ਾਹਰ ਕੀਤੀ ਨਰਾਜ਼ਗੀ!
Jalandhar ਦੇ Palace 'ਚ ਬਾਊਂਸਰਾਂ ਦਾ ਗੁੰਡਾਗਰਦੀ: ਬੱਚੇ 'ਤੇ ਹਮਲਾ, ਬਜ਼ੁਰਗ ਦੀ ਪੱਗ ਉਤਾਰਨ ਦੀ ਧਮਕੀ!
Jalandhar ਦੇ Palace 'ਚ ਬਾਊਂਸਰਾਂ ਦਾ ਗੁੰਡਾਗਰਦੀ: ਬੱਚੇ 'ਤੇ ਹਮਲਾ, ਬਜ਼ੁਰਗ ਦੀ ਪੱਗ ਉਤਾਰਨ ਦੀ ਧਮਕੀ!
Embed widget