ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਨਸ਼ਾ ਮਰਨ ਦੇ ਬਾਅਦ ਹੀ ਛੁੱਟ ਸਕਦਾ: ਘੁਬਾਇਆ
ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੇ ਕਿਹਾ ਹੈ ਕਿ ਨਸ਼ਾ ਨਹੀਂ ਛੁੱਟ ਸਕਦਾ। ਇਹ ਤਾਂ ਨਸ਼ਾ ਕਰਨ ਵਾਲੇ ਦੀ ਮੌਤ ਤੋਂ ਬਾਅਦ ਹੀ ਛੁੱਟ ਸਕਦਾ ਹੈ।
![ਨਸ਼ਾ ਮਰਨ ਦੇ ਬਾਅਦ ਹੀ ਛੁੱਟ ਸਕਦਾ: ਘੁਬਾਇਆ drugs can be left only after death says akali candidate sher singh ghubaya ਨਸ਼ਾ ਮਰਨ ਦੇ ਬਾਅਦ ਹੀ ਛੁੱਟ ਸਕਦਾ: ਘੁਬਾਇਆ](https://static.abplive.com/wp-content/uploads/sites/5/2019/04/05042011/MP-Ferozepur-Sher-Singh-Ghubaya.jpg?impolicy=abp_cdn&imwidth=1200&height=675)
ਸ੍ਰੀ ਮੁਕਤਸਰ ਸਾਹਿਬ: ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੇ ਕਿਹਾ ਹੈ ਕਿ ਨਸ਼ਾ ਨਹੀਂ ਛੁੱਟ ਸਕਦਾ। ਇਹ ਤਾਂ ਨਸ਼ਾ ਕਰਨ ਵਾਲੇ ਦੀ ਮੌਤ ਤੋਂ ਬਾਅਦ ਹੀ ਛੁੱਟ ਸਕਦਾ ਹੈ।
ਦਰਅਸਲ ਘੁਬਾਇਆ ਮੁਕਤਸਰ ਮੇਜਨਸਭਾ ਨੂੰ ਸੰਬੋਧਨ ਕਰ ਰਹੇ ਹਨ। ਇਸੇ ਦੌਰਾਨ ਉਨ੍ਹਾਂ ਉਕਤ ਗੱਲ ਕਹੀ। ਵਿਰੋਧੀ ਪਾਰਟੀ ਸ਼੍ਰੋਮਣੀ ਅਕਾਲੀ ਦਲ 'ਤੇ ਵਾਰ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਇਸ ਕਦਰ ਨਸ਼ਾ ਫੈਲਾ ਦਿੱਤਾ ਹੈ ਕਿ ਇਸ ਨੂੰ ਖ਼ਤਮ ਕਰਨਾ ਮੁਸ਼ਕਲ ਹੈ।
ਦੱਸ ਦੇਈਏ ਫਿਰੋਜ਼ਪੁਰ ਵਿੱਚ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਤੇ ਉਨ੍ਹਾਂ ਨੂੰ ਅਕਾਲੀ ਦਲ ਦੇ ਸਾਬਕਾ ਸੀਨੀਅਰ ਲੀਡਰ ਤੇ ਦੋ ਵਾਰ ਇਸੇ ਸੀਟ ਤੋਂ ਸਾਂਸਦ ਰਹੇ ਸ਼ੇਰ ਸਿੰਘ ਘੁਬਾਇਆ ਚੁਣੌਤੀ ਦੇ ਰਹੇ ਹਨ। ਇਸ ਸੀਟ 'ਤੇ ਬੀਤੇ 25 ਸਾਲਾਂ ਤੋਂ ਅਕਾਲੀਆਂ ਦਾ ਹੀ ਕਬਜ਼ਾ ਰਿਹਾ ਹੈ, ਪਰ ਇਸ ਵਾਰ ਤਾਂ ਮੁਕਾਬਲਾ ਹੀ ਦੋ ਅਕਾਲੀਆਂ ਵਿੱਚ ਹੋ ਰਿਹਾ ਹੈ ਜੋ ਬੇਹੱਦ ਸਖ਼ਤ ਤੇ ਦਿਲਚਸਪ ਰਹੇਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਸਪੋਰਟਸ
ਪਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)