ਪੜਚੋਲ ਕਰੋ

ਗੈਂਗਸਟਰ ਜੱਗੂ ਭਗਵਾਨਪੁਰੀਆ ਬਟਾਲਾ ਸਿਵਿਲ ਕੋਰਟ 'ਚ ਪੇਸ਼, ਸ੍ਰੀ ਹਰਗੋਬਿੰਦਪੁਰ ਪੁਲਿਸ ਨੂੰ ਮਿਲਿਆ 8 ਦਿਨਾਂ ਦਾ ਰਿਮਾਂਡ

ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਬਟਾਲਾ ਸਿਵਿਲ ਕੌਰਟ ਵਿੱਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪੇਸ਼ ਕੀਤਾ ਗਿਆ। ਅਦਾਲਤ ਨੇ ਸ੍ਰੀ ਹਰਗੋਬਿੰਦਪੁਰ ਪੁਲਿਸ ਨੂੰ ਜੱਗੂ ਭਗਵਾਨਪੁਰੀਆ ਦਾ 10 ਅਕਤੂਬਰ ਤੱਕ ਯਾਨੀ ਅੱਠ ਦਿਨਾਂ ਦਾ ਰਿਮਾਂਡ ਦੇ ਦਿੱਤਾ।

ਬਟਾਲਾ: ਗੈਂਗਸਟਰ ਜੱਗੂ ਭਗਵਾਨਪੁਰੀਆ (Gangster Jaggu Bhagwanpuria) ਨੂੰ ਬਟਾਲਾ ਸਿਵਿਲ ਕੋਰਟ (Batala Civil Court) ੲੋੂੋਤੋ ਣਗਨਗਕ ਵਿੱਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪੇਸ਼ ਕੀਤਾ ਗਿਆ। ਅਦਾਲਤ ਨੇ ਸ੍ਰੀ ਹਰਗੋਬਿੰਦਪੁਰ ਪੁਲਿਸ ਨੂੰ ਜੱਗੂ ਭਗਵਾਨਪੁਰੀਆ ਦਾ 10 ਅਕਤੂਬਰ ਤੱਕ ਯਾਨੀ ਅੱਠ ਦਿਨਾਂ ਦਾ ਰਿਮਾਂਡ ਦੇ ਦਿੱਤਾ। ਜੱਗੂ ਦੀ ਅਗਲੀ ਪੇਸ਼ੀ ਹੁਣ 10 ਅਕਤੂਬਰ ਨੂੰ ਸਿਵਿਲ ਕੋਰਟ ਬਟਾਲਾ ਹੋਏਗੀ।

ਜੱਗੂ ਦੇ ਵਕੀਲ ਐਚ ਐਸ ਜੰਜੂਆ ਨੇ ਦੱਸਿਆ ਕਿ 79 / 22 307 ਐਫ ਆਰ ਆਈ ਸ਼ਿਕਾਇਤ ਕਰਤਾ ਨਵਦੀਪ ਸਿੰਘ ਪੰਨੂ ਪ੍ਰਧਾਨ ਨਗਰ ਕੌਂਸਿਲ ਸ੍ਰੀ ਹਰਗੋਬਿੰਦਪੁਰ ਕੇਸ ਵਿਚ ਸ੍ਰੀ ਹਰਗੋਬਿੰਦਪੁਰ ਪੁਲਿਸ ਨੇ ਜੱਗੂ ਨੂੰ ਸਿਵਿਲ ਕੋਰਟ ਬਟਾਲਾ ਵਿਖੇ ਟਰਾਂਜਿਟ ਰਿਮਾਂਡ ਤੇ ਪੇਸ਼ ਕੀਤਾ।

ਓਧਰ ਦੂਸਰੇ ਪਾਸੇ ਸ੍ਰੀ ਹਰਗੋਬਿੰਦਪੁਰ ਨਗਰ ਕੌਂਸਿਲ ਦੇ ਪ੍ਰਧਾਨ ਨਵਦੀਪ ਪੰਨੂ ਦਾ ਕਹਿਣਾ ਸੀ ਕਿ 5 ਜੂਨ 2022 ਦੀ ਦੇਰ ਸ਼ਾਮ ਓਹਨਾ 'ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ ਜਿਸ ਨੂੰ ਲੈਕੇ ਸ੍ਰੀ ਹਰਗੋਬਿੰਦਪੁਰ ਥਾਣਾ ਦੀ ਪੁਲਿਸ ਨੇ 6 ਜੂਨ 2022 ਨੂੰ 307 ਦਾ ਕੇਸ ਦਰਜ ਕਰਦੇ ਹੋਏ ਤਫਤੀਸ਼ ਸ਼ੁਰੂ ਕੀਤੀ ਸੀ। ਇਸ ਤੋਂ ਪਹਿਲਾਂ ਵੀ ਵੱਖ-ਵੱਖ ਜ਼ਿਲਿਆਂ ਦੀ ਪੁਲਿਸ ਉਸਨੂੰ ਵੱਖ-ਵੱਖ ਕੇਸਾਂ 'ਚ ਰਿਮਾਂਡ 'ਤੇ ਲੈ ਚੁੱਕੀ ਹੈ। ਜੱਗੂ 'ਤੇ ਸਿੱਧੂ ਮੂਸੇਵਾਲਾ ਕਤਲ ਵਿੱਚ ਹੱਥ ਹੋਣ ਦੇ ਵੀ ਇਲਜ਼ਾਮ ਹਨ। 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
 
ਇਹ ਵੀ ਪੜ੍ਹੋ:
 
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਕੌਣ ਹੈ ਆਸਟ੍ਰੇਲੀਆ ਦਾ ਖਿਡਾਰੀ ਤਨਵੀਰ ਸੰਘਾ? ਜਿਸ ਦਾ ਪੰਜਾਬ ਨਾਲ ਖਾਸ ਕੁਨੈਕਸ਼ਨ

ਚਿਹਰੇ ‘ਤੇ ਕਾਲੀਆਂ ਝੁਰੜੀਆਂ ਅਤੇ ਧੱਬਿਆਂ ਤੋਂ ਹੋ ਪਰੇਸ਼ਾਨ, ਤਾਂ ਅੱਜ ਹੀ ਡਾਈਟ ‘ਚ ਸ਼ਾਮਲ ਕਰ ਲਓ ਆਹ ਫੂਡਸ

ਗੈਰ-ਕਾਨੂੰਨੀ ਮਾਈਨਿੰਗ 'ਤੇ ਸਰਕਾਰ ਦਾ ਸ਼ਿਕੰਜਾ, ਠੱਲ੍ਹ ਪਾਉਣ ਲਈ ਲੱਭਿਆ ਨਵਾਂ ਤਰੀਕਾ

Punjab News: ਬਜਿੰਦਰ ਵਿਰੁੱਧ ਜਿਨਸੀ ਸ਼ੋਸ਼ਣ ਦੇ FIR ਮਾਮਲੇ 'ਚ ਬਣਾਈ SIT, ਪੰਜਾਬ ਮਹਿਲਾ ਕਮਿਸ਼ਨ ਨੇ ਪੁਲਿਸ ਤੋਂ ਮੰਗਿਆ ਜਵਾਬ, ਗ਼ੈਰ ਜ਼ਮਾਨਤੀ ਵਾਰੰਟ ਜਾਰੀ

ABP Premium

ਵੀਡੀਓਜ਼

ਪੰਜਾਬ ਸਰਕਾਰ ਨੇ ਕੈਬਿਨੇਟ ਮੀਟਿੰਗ 'ਚ ਕਰ ਦਿੱਤੇ ਵੱਡੇ ਫੈਸਲੇSangrur | MLA Narinder Kaur Bharaj| ਆਪਣੇ ਪੁੱਤ ਦੀ ਸਹੁੰ ਖਾਣ ਲੱਗੀ 'ਆਪ' ਵਿਧਾਇਕ ਨੂੰ ਵਰਕਰਾਂ ਨੇ ਰੋਕਿਆਨਸ਼ਾ ਤਸਕਰ ਦੇ ਘਰ 'ਤੇ ਚੱਲਿਆ ਬੁਲਡੋਜ਼ਰ, Bhagwant Mann ਸਰਕਾਰ ਦੀ NON-STOP ਕਾਰਵਾਈਸਿੱਖ ਵਪਾਰੀ 'ਤੇ ਜਾਨਲੇਵਾ ਹਮਲਾ, ਦਸਤਾਰ ਦੀ ਹੋਈ ਬੇਅਦਬੀ, ਸ਼ੋਰੂਮ 'ਤੇ ਮਾਰੇ ਪੱਥਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੌਣ ਹੈ ਆਸਟ੍ਰੇਲੀਆ ਦਾ ਖਿਡਾਰੀ ਤਨਵੀਰ ਸੰਘਾ? ਜਿਸ ਦਾ ਪੰਜਾਬ ਨਾਲ ਖਾਸ ਕੁਨੈਕਸ਼ਨ
ਕੌਣ ਹੈ ਆਸਟ੍ਰੇਲੀਆ ਦਾ ਖਿਡਾਰੀ ਤਨਵੀਰ ਸੰਘਾ? ਜਿਸ ਦਾ ਪੰਜਾਬ ਨਾਲ ਖਾਸ ਕੁਨੈਕਸ਼ਨ
ਚਿਹਰੇ ‘ਤੇ ਕਾਲੀਆਂ ਝੁਰੜੀਆਂ ਅਤੇ ਧੱਬਿਆਂ ਤੋਂ ਹੋ ਪਰੇਸ਼ਾਨ, ਤਾਂ ਅੱਜ ਹੀ ਡਾਈਟ ‘ਚ ਸ਼ਾਮਲ ਕਰ ਲਓ ਆਹ ਫੂਡਸ
ਚਿਹਰੇ ‘ਤੇ ਕਾਲੀਆਂ ਝੁਰੜੀਆਂ ਅਤੇ ਧੱਬਿਆਂ ਤੋਂ ਹੋ ਪਰੇਸ਼ਾਨ, ਤਾਂ ਅੱਜ ਹੀ ਡਾਈਟ ‘ਚ ਸ਼ਾਮਲ ਕਰ ਲਓ ਆਹ ਫੂਡਸ
ਗੈਰ-ਕਾਨੂੰਨੀ ਮਾਈਨਿੰਗ 'ਤੇ ਸਰਕਾਰ ਦਾ ਸ਼ਿਕੰਜਾ, ਠੱਲ੍ਹ ਪਾਉਣ ਲਈ ਲੱਭਿਆ ਨਵਾਂ ਤਰੀਕਾ
ਗੈਰ-ਕਾਨੂੰਨੀ ਮਾਈਨਿੰਗ 'ਤੇ ਸਰਕਾਰ ਦਾ ਸ਼ਿਕੰਜਾ, ਠੱਲ੍ਹ ਪਾਉਣ ਲਈ ਲੱਭਿਆ ਨਵਾਂ ਤਰੀਕਾ
Punjab News: ਬਜਿੰਦਰ ਵਿਰੁੱਧ ਜਿਨਸੀ ਸ਼ੋਸ਼ਣ ਦੇ FIR ਮਾਮਲੇ 'ਚ ਬਣਾਈ SIT, ਪੰਜਾਬ ਮਹਿਲਾ ਕਮਿਸ਼ਨ ਨੇ ਪੁਲਿਸ ਤੋਂ ਮੰਗਿਆ ਜਵਾਬ, ਗ਼ੈਰ ਜ਼ਮਾਨਤੀ ਵਾਰੰਟ ਜਾਰੀ
Punjab News: ਬਜਿੰਦਰ ਵਿਰੁੱਧ ਜਿਨਸੀ ਸ਼ੋਸ਼ਣ ਦੇ FIR ਮਾਮਲੇ 'ਚ ਬਣਾਈ SIT, ਪੰਜਾਬ ਮਹਿਲਾ ਕਮਿਸ਼ਨ ਨੇ ਪੁਲਿਸ ਤੋਂ ਮੰਗਿਆ ਜਵਾਬ, ਗ਼ੈਰ ਜ਼ਮਾਨਤੀ ਵਾਰੰਟ ਜਾਰੀ
ਪੰਜਾਬ 'ਚ ਅਧਿਆਪਕਾਂ ਦਾ ਸਰਕਾਰ ਵਿਰੁੱਧ ਧਰਨਾ, ਲਾਏ ਗੰਭੀਰ ਦੋਸ਼

IND vs AUS Semifinal: ਆਸਟ੍ਰੇਲੀਆ ਨੇ ਜਿੱਤ ਲਈ ਭਾਰਤ ਨੂੰ ਦਿੱਤਾ 265 ਦੌੜਾਂ ਦਾ ਟੀਚਾ, ਸੈਮੀਫਾਈਨਲ 'ਚ ਆਲ ਆਊਟ ਹੋਏ ਕੰਗਾਰੂ

ਤਹਿਸੀਲਦਾਰਾਂ ਨੂੰ ਦਿੱਤਾ ਸਮਾਂ ਹੋਇਆ ਖ਼ਤਮ, ਹੁਣ ਹੋਵੇਗਾ ਸਖ਼ਤ ਐਕਸ਼ਨ ! CM ਨੇ 5 ਵਜੇ ਤੱਕ ਕੰਮ 'ਤੇ ਆਉਣ ਦੀ ਦਿੱਤੀ ਸੀ ਚਿਤਾਵਨੀ

ਆਸਟ੍ਰੇਲੀਆ ਨੇ ਭਾਰਤ ਨੂੰ ਦਿੱਤਾ 265 ਦੌੜਾਂ ਦਾ ਟੀਚਾ, ਸਮਿਥ-ਕੈਰੀ ਨੇ ਜੜਿਆ ਅਰਧ ਸੈਂਕੜਾ, ਸ਼ਮੀ ਨੇ ਲਈਆਂ 3 ਵਿਕਟਾਂ

Embed widget