ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

ਸਾਈਬਰ ਧੋਖਾਧੜੀ 'ਤੇ ਨਕੇਲ ਕੱਸਣ ਲਈ ਨੌਜਵਾਨ ਉੱਦਮੀਆਂ ਦੇ ਸੁਝਾਵਾਂ ਦਾ ਸਰਕਾਰ ਵੱਲੋਂ ਸੁਆਗਤ : ਹਰਪਾਲ ਚੀਮਾ

Punjab News: ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਇਥੇ ਕਿਹਾ ਕਿ ਪੰਜਾਬ ਸਰਕਾਰ ਆਮ ਲੋਕਾਂ ਨੂੰ ਆਨਲਾਈਨ ਧੋਖਾਧੜੀ ਤੋਂ ਬਚਾਉਣ ਲਈ ਨਵੀਨਤਮ ਸਾਈਬਰ ਸੁਰੱਖਿਆ ਉਪਾਵਾਂ ਦੀ ਮਦਦ ਨਾਲ ਸਾਈਬਰ ਸੁਰੱਖਿਆ ਪਹਿਲਕਦਮੀਆਂ ਨੂੰ ਮਜ਼ਬੂਤ ਕਰੇਗੀ।

ਟੀ.ਏ.ਸੀ ਸਕਿਊਰਟੀਜ਼ ਦੇ ਸੰਸਥਾਪਕ ਅਤੇ ਸੀਈਓ ਨੌਜਵਾਨ ਉਦਯੋਗਪਤੀ ਤ੍ਰਿਸ਼ਨੀਤ ਅਰੋੜਾ, ਜੋ ਇਥੇ ਹਰਪਾਲ ਸਿੰਘ ਚੀਮਾ ਦੀ ਸਰਕਾਰੀ ਰਿਹਾਇਸ਼ 'ਤੇ ਉਨ੍ਹਾਂ ਨੂੰ ਮਿਲਣ ਪਹੁੰਚੇ, ਨਾਲ ਮੁਲਾਕਾਤ ਦੌਰਾਨ ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸਾਈਬਰ ਧੋਖਾਧੜੀਆਂ ਨਾਲ ਸਖਤੀ ਨਾਲ ਨਿਜਿੱਠਣ ਲਈ ਲੋੜੀਂਦੇ ਪ੍ਰਬੰਧ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਆਪਣੀਆਂ ਵੱਖ-ਵੱਖ ਸੇਵਾਵਾਂ ਦੇ ਆਨਲਾਈਨ ਭੁਗਤਾਨ ਲਈ ਆਧੁਨਿਕ ਸਾਈਬਰ ਸੁਰੱਖਿਆ ਉਪਾਅ ਵਰਤੇ ਗਏ ਹਨ।

ਤ੍ਰਿਸ਼ਨੀਤ ਅਰੋੜਾ ਨੇ ਪੰਜਾਬ ਸਰਕਾਰ ਵੱਲੋਂ ਵਰਤੇ ਜਾ ਰਹੇ ਸਾਈਬਰ ਸੁਰੱਖਿਆ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਈਬਰ ਸੁਰੱਖਿਆ ਪ੍ਰਤੀ ਸਰਕਾਰ ਦੀ ਗੰਭੀਰਤਾ ਸਮੇਂ ਦੀ ਲੋੜ ਹੈ। ਉਨ੍ਹਾਂ ਇਸ ਦਿਸ਼ਾ ਵਿੱਚ ਆਪਣੇ ਤਜ਼ਰਬੇ ਸਾਂਝੇ ਕੀਤੇ ਅਤੇ ਕਈ ਸਾਈਬਰ ਟੂਲਜ ਅਤੇ ਉਪਾਅ ਵੀ ਸੁਝਾਏ। ਉਨ੍ਹਾਂ ਕਿਹਾ ਕਿ ਸਾਈਬਰ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਨਾਲ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਵਿੱਚ ਵੀ ਫਾਇਦਾ ਹੋਵੇਗਾ।

 ਚੀਮਾ ਨੇ ਸਾਈਬਰ ਸੁਰੱਖਿਆ ਬਾਰੇ ਅਰੋੜਾ ਦੇ ਸੁਝਾਵਾਂ ਦਾ ਨੋਟਿਸ ਲਿਆ ਅਤੇ ਉਨ੍ਹਾਂ ਨੂੰ ਇਸ ਮੁੱਦੇ 'ਤੇ ਹੋਰ ਵਿਚਾਰ ਵਟਾਂਦਰੇ ਲਈ ਸੰਪਰਕ ਵਿੱਚ ਰਹਿਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸਾਈਬਰ ਧੋਖਾਧੜੀ 'ਤੇ ਨਕੇਲ ਕੱਸਣ ਲਈ ਨੌਜਵਾਨ ਉੱਦਮੀਆਂ ਦੇ ਸੁਝਾਵਾਂ ਦਾ ਪੰਜਾਬ ਸਰਕਾਰ ਸੁਆਗਤ ਕਰਦੀ ਹੈ। ਵਿੱਤ ਮੰਤਰੀ ਨੇ ਅਰੋੜਾ ਨੂੰ ਸੂਬੇ ਦੀ ਭਲਾਈ ਲਈ ਆਪਣਾ ਬਣਦਾ ਯੋਗਦਾਨ ਪਾਉਣ ਲਈ ਕਿਹਾ ਅਤੇ ਕਿਹਾ ਕਿ ਉਨ੍ਹਾਂ ਵਰਗੇ ਨੌਜਵਾਨ ਉੱਦਮੀ ਦੇਸ਼ ਦੇ ਨੌਜਵਾਨਾਂ ਲਈ ਇੱਕ ਪ੍ਰੇਰਣਾ ਦਾ ਕੰਮ ਕਰਦੇ ਹਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
 
ਇਹ ਵੀ ਪੜ੍ਹੋ:
 
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Delhi Election Result: ਅਰਵਿੰਦ ਕੇਜਰੀਵਾਲ ਦੀ ਨਵੀਂ ਦਿੱਲੀ ਸੀਟ ਤੋਂ ਹਾਰ, ਭਾਜਪਾ ਦੇ ਪ੍ਰਵੇਸ਼ ਵਰਮਾ ਜਿੱਤੇ, 'ਆਪ' ਦਾ ਵੀ ਬੁਰਾ ਹਾਲ

ਵੱਡੀ ਖ਼ਬਰ ! ਜੰਗਪੁਰਾ ਸੀਟ ਤੋਂ ਮਨੀਸ਼ ਸਿਸੋਦੀਆ ਦੀ ਹੋਈ ਹਾਰ, ਭਾਜਪਾ ਨੇ ਜਿੱਤ ਕੀਤੀ ਦਰਜ

Delhi Electon Result: ਕੇਜਰੀਵਾਲ, ਆਤਿਸ਼ੀ ਅਤੇ ਸਿਸੋਦੀਆ ਪਿੱਛੇ, ਜਾਣੋ ਕਿਹੜੇ ਵੱਡੇ ਚਿਹਰੇ ਰੁਝਾਨਾਂ ਵਿੱਚ ਪਿੱਛੇ ?

Punjabi Singer: ਪੰਜਾਬੀ ਗਾਇਕ ਦੀ ਲਾਈਵ ਸ਼ੋਅ 'ਚ ਕੁੱਟਮਾਰ, ਸਟੇਜ 'ਤੇ ਚੜ੍ਹ ਸ਼ਖਸ਼ ਨੇ ਮਾਰੇ ਥੱਪੜ; ਮੱਚਿਆ ਹੰਗਾਮਾ

ABP Premium

ਵੀਡੀਓਜ਼

Delhi Election Results: ਸ਼ੀਸ਼ਮਹਿਲ ਨੂੰ ਲੈ ਕੇ ਕੇਜਰੀਵਾਲ ਦੀ ਹੋਈ ਫਜ਼ੀਹਤ, ਹੁਣ ਉਸ ਵਿੱਚ ਕੌਣ ਰਹੇਗਾ ?Delhi Election Results: ਦਿੱਲੀ ਚੋਣਾਂ ਦੇ ਨਤੀਜੇ 'ਤੇ ਅੰਨਾ ਹਜਾਰੇ ਦਾ ਵੱਡਾ ਬਿਆਨ| Abp Sanjha| Live Results|Delhi Election Results: ਚੋਣਾਂ ‘ਚ ਇੱਕ ਪਾਸੜ ਜਿੱਤ ਵੱਲ ਵਧ ਰਹੀ ਭਾਜਪਾ, ਜਾਣੋ 'ਆਪ' ਦੀ ਹਾਲਤDelhi Election Result: ਦਿੱਲੀ ਵਿਧਾਨਸਭਾ ਚੋਣ ਰੁਝਾਨਾਂ ‘ਚ ਕੌਣ ਅੱਗੇ, ਕਿਸਨੂੰ ਮਿਲ ਰਿਹਾ ਹੈ ਝਟਕਾ ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Delhi Election Result: ਅਰਵਿੰਦ ਕੇਜਰੀਵਾਲ ਦੀ ਨਵੀਂ ਦਿੱਲੀ ਸੀਟ ਤੋਂ ਹਾਰ, ਭਾਜਪਾ ਦੇ ਪ੍ਰਵੇਸ਼ ਵਰਮਾ ਜਿੱਤੇ, 'ਆਪ' ਦਾ ਵੀ ਬੁਰਾ ਹਾਲ
Delhi Election Result: ਅਰਵਿੰਦ ਕੇਜਰੀਵਾਲ ਦੀ ਨਵੀਂ ਦਿੱਲੀ ਸੀਟ ਤੋਂ ਹਾਰ, ਭਾਜਪਾ ਦੇ ਪ੍ਰਵੇਸ਼ ਵਰਮਾ ਜਿੱਤੇ, 'ਆਪ' ਦਾ ਵੀ ਬੁਰਾ ਹਾਲ
ਵੱਡੀ ਖ਼ਬਰ ! ਜੰਗਪੁਰਾ ਸੀਟ ਤੋਂ ਮਨੀਸ਼ ਸਿਸੋਦੀਆ ਦੀ ਹੋਈ ਹਾਰ, ਭਾਜਪਾ ਨੇ ਜਿੱਤ ਕੀਤੀ ਦਰਜ
ਵੱਡੀ ਖ਼ਬਰ ! ਜੰਗਪੁਰਾ ਸੀਟ ਤੋਂ ਮਨੀਸ਼ ਸਿਸੋਦੀਆ ਦੀ ਹੋਈ ਹਾਰ, ਭਾਜਪਾ ਨੇ ਜਿੱਤ ਕੀਤੀ ਦਰਜ
Delhi Electon Result: ਕੇਜਰੀਵਾਲ, ਆਤਿਸ਼ੀ ਅਤੇ ਸਿਸੋਦੀਆ ਪਿੱਛੇ, ਜਾਣੋ ਕਿਹੜੇ ਵੱਡੇ ਚਿਹਰੇ ਰੁਝਾਨਾਂ ਵਿੱਚ ਪਿੱਛੇ ?
Delhi Electon Result: ਕੇਜਰੀਵਾਲ, ਆਤਿਸ਼ੀ ਅਤੇ ਸਿਸੋਦੀਆ ਪਿੱਛੇ, ਜਾਣੋ ਕਿਹੜੇ ਵੱਡੇ ਚਿਹਰੇ ਰੁਝਾਨਾਂ ਵਿੱਚ ਪਿੱਛੇ ?
Punjabi Singer: ਪੰਜਾਬੀ ਗਾਇਕ ਦੀ ਲਾਈਵ ਸ਼ੋਅ 'ਚ ਕੁੱਟਮਾਰ, ਸਟੇਜ 'ਤੇ ਚੜ੍ਹ ਸ਼ਖਸ਼ ਨੇ ਮਾਰੇ ਥੱਪੜ; ਮੱਚਿਆ ਹੰਗਾਮਾ
Punjabi Singer: ਪੰਜਾਬੀ ਗਾਇਕ ਦੀ ਲਾਈਵ ਸ਼ੋਅ 'ਚ ਕੁੱਟਮਾਰ, ਸਟੇਜ 'ਤੇ ਚੜ੍ਹ ਸ਼ਖਸ਼ ਨੇ ਮਾਰੇ ਥੱਪੜ; ਮੱਚਿਆ ਹੰਗਾਮਾ
Delhi Election Result: ਦਿੱਲੀ ‘ਚ ਵੋਟਾਂ ਦੀ ਗਿਣਤੀ ਨਾਲ ਵਧੀ ਪੰਜਾਬ ‘ਚ ਹਲਚਲ, ਵਿਧਾਇਕਾਂ ਨੂੰ BJP ਤੋਂ ਬਚਾਉਣ ਲਈ ਲੱਭਿਆ ਜਾ ਰਿਹਾ ‘ਸੇਫ ਹਾਊਸ’

Punjab News: ਪੰਜਾਬ 'ਚ ਇਸ ਤਰੀਕ 'ਤੇ ਮਿਲੇਗੀ ਕਰਮਚਾਰੀਆਂ ਨੂੰ ਤਨਖਾਹ, ਜਾਣੋ ਸਖ਼ਤ ਹੁਕਮ ਕਿਉਂ ਹੋਏ ਜਾਰੀ

Punjab News: ਵਿਜੀਲੈਂਸ ਬਿਊਰੋ ਵੱਲੋਂ PSPCL ਦਾ ਮੁਲਾਜ਼ਮ ਗ੍ਰਿਫਤਾਰ, 2000 ਰੁਪਏ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

ਇਸ ਪਲਾਨ 'ਚ ਇੱਕ ਸਾਲ ਲਈ ਫ੍ਰੀ ਮਿਲ ਰਿਹੈ Amazon Prime ਦਾ ਸਬਸਕ੍ਰਿਪਸ਼ਨ, ਡਾਟੇ ਦੀ ਵੀ ਕੋਈ ਨਹੀਂ ਟੈਂਸ਼ਨ, ਅੱਜ ਹੀ ਕਰੋ ਰੀਚਾਰਜ

Embed widget