ਪੜਚੋਲ ਕਰੋ
(Source: ECI/ABP News)
ਪੰਜਾਬ ਦੇ ਸਾਬਕਾ CM ਦੀ ਤਬੀਅਤ ਵਿਗੜੀ; ਪ੍ਰਕਾਸ਼ ਸਿੰਘ ਬਾਦਲ PGI ਚੰਡੀਗੜ੍ਹ 'ਚ ਦਾਖਲ
ਅਕਾਲੀ ਦਲ ਦੇ ਬੁਲਾਰੇ ਡਾ: ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਬਾਦਲ ਨੂੰ ਬੀਤੀ ਸ਼ਾਮ ਤੋਂ ਹਲਕਾ ਬੁਖਾਰ ਸੀ ਅਤੇ ਪੀਜੀਆਈ ਵਿਖੇ ਉਨ੍ਹਾਂ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ।
![ਪੰਜਾਬ ਦੇ ਸਾਬਕਾ CM ਦੀ ਤਬੀਅਤ ਵਿਗੜੀ; ਪ੍ਰਕਾਸ਼ ਸਿੰਘ ਬਾਦਲ PGI ਚੰਡੀਗੜ੍ਹ 'ਚ ਦਾਖਲ Health of former CM of Punjab deteriorated; Parkash Singh Badal admitted to PGI Chandigarh ਪੰਜਾਬ ਦੇ ਸਾਬਕਾ CM ਦੀ ਤਬੀਅਤ ਵਿਗੜੀ; ਪ੍ਰਕਾਸ਼ ਸਿੰਘ ਬਾਦਲ PGI ਚੰਡੀਗੜ੍ਹ 'ਚ ਦਾਖਲ](https://feeds.abplive.com/onecms/images/uploaded-images/2022/09/04/744bf6bbdfd690c90418756d0bda390a1662271324896316_original.jpg?impolicy=abp_cdn&imwidth=1200&height=675)
Former CM Parkash Singh Badal
ਚੰਡੀਗੜ੍ਹ : ਪੰਜਾਬ ਦੇ 94 ਸਾਲਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਹਲਕੇ ਬੁਖਾਰ ਕਾਰਨ ਚੰਡੀਗੜ੍ਹ ਦੇ ਪੀਜੀਆਈ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਅਕਾਲੀ ਦਲ ਦੇ ਬੁਲਾਰੇ ਡਾ: ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਬਾਦਲ ਨੂੰ ਬੀਤੀ ਸ਼ਾਮ ਤੋਂ ਹਲਕਾ ਬੁਖਾਰ ਸੀ ਅਤੇ ਪੀਜੀਆਈ ਵਿਖੇ ਉਨ੍ਹਾਂ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਨਰਲ ਨੌਲਜ
ਪੰਜਾਬ
ਆਈਪੀਐਲ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)