ਪੜਚੋਲ ਕਰੋ

Gurdaspur Drug Case: ਅੰਤਰਰਾਜੀ ਨਸ਼ੀਲੇ ਪਦਾਰਥਾਂ ਦੇ ਗਿਰੋਹ ਦਾ ਪਰਦਾਫਾਸ਼, 17.960 ਕਿਲੋ ਹੈਰੋਇਨ ਸਮੇਤ 3 ਗ੍ਰਿਫਤਾਰ

Gurdaspur News : ਗੁਰਦਾਸਪੁਰ ਜ਼ਿਲ੍ਹੇ ਦੀ ਦੀਨਾਨਗਰ ਪੁਲਿਸ ਨੇ  ਅੰਤਰਰਾਜੀ ਨਸ਼ੀਲੇ (Heroin)  ਪਦਾਰਥਾਂ ਦੇ ਗਿਰੋਹ ਦਾ ਪਰਦਾਫਾਸ਼ ਕਰਦਿਆਂ 3 ਸਮੱਗਲਰਾਂ ਨੂੰ ਗ੍ਰਿਫਤਾਰ ਕਰਕੇ 17.960 ਕਿਲੋ ਹੈਰੋਇਨ

Gurdaspur News : ਗੁਰਦਾਸਪੁਰ ਜ਼ਿਲ੍ਹੇ ਦੀ ਦੀਨਾਨਗਰ ਪੁਲਿਸ ਨੇ  ਅੰਤਰਰਾਜੀ ਨਸ਼ੀਲੇ (Heroin)  ਪਦਾਰਥਾਂ ਦੇ ਗਿਰੋਹ ਦਾ ਪਰਦਾਫਾਸ਼ ਕਰਦਿਆਂ 3 ਸਮੱਗਲਰਾਂ ਨੂੰ ਗ੍ਰਿਫਤਾਰ ਕਰਕੇ 17.960 ਕਿਲੋ ਹੈਰੋਇਨ ਬਰਾਮਦ ਕੀਤੀ ਹੈ ਜੋ ਕਿ ਇਸ ਨੂੰ ਸ਼੍ਰੀਨਗਰ ਤੋਂ ਅੰਮ੍ਰਿਤਸਰ ਲਿਜਾ ਰਹੇ ਸਨ। ਮੁਲਜ਼ਮਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ। 

ਜਿਨ੍ਹਾਂ ਦੀ ਪਛਾਣ ਬਿਕਰਮਜੀਤ ਸਿੰਘ ਉਰਫ਼ ਵਿੱਕੀ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਜਖੇਪਲ, ਜ਼ਿਲ੍ਹਾ ਸੰਗਰੂਰ, ਉਸ ਦੀ ਮਹਿਲਾ ਮਿੱਤਰ ਸੰਦੀਪ ਕੌਰ ਉਰਫ਼ ਹਰਮਨ ਪਤਨੀ ਪਰਮਿੰਦਰ ਕੌਰ ਵਾਸੀ ਪਿੰਡ ਮੀਮਸਾ ਜ਼ਿਲ੍ਹਾ ਸੰਗਰੂਰ ਅਤੇ ਕੁਲਦੀਪ ਸਿੰਘ ਉਰਫ਼ ਕਾਲਾ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਗੁੜਦੀ ਵਜੋਂ ਹੋਈ ਹੈ। ਉਹ ਅਮਰੀਕਾ ਬੈਠੇ ਨਸ਼ਾ ਤਸਕਰ ਮਨਦੀਪ ਸਿੰਘ ਧਾਲੀਵਾਲ ਦੇ ਕਹਿਣ ‘ਤੇ ਸ੍ਰੀਨਗਰ ਤੋਂ ਹੈਰੋਇਨ ਦੀ ਖੇਪ ਲਿਆ ਰਹੇ ਸੀ।

ਮਿਲੀ ਜਾਣਕਾਰੀ ਅਨੁਸਾਰ ਸਵਿਫਟ ਡਿਜ਼ਾਇਰ ਕਾਰ ਵਿਚੋਂ 17 ਪੈਕਟ ਬਰਾਮਦ ਹੋਏ, ਜਿਸ ਵਿਚ 17.960 ਕਿਲੋ ਹੈਰੋਇਨ ਬਰਾਮਦ ਹੋਈ ਹੈ। ਜਿਸ ਦੀ ਕੀਮਤ 125 ਕਰੋੜ ਰੁਪਏ ਬਣਦੀ ਹੈ। ਪੁਲਿਸ ਵੱਲੋਂ ਇਸ ਮਾਮਲੇ 'ਚ ਐਨਡੀਪੀਐਸ ਐਕਟ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਡਰੱਗ ਕਾਰਟੇਲ ਵਿੱਚ ਸ਼ਾਮਲ ਹੋਰ ਸ਼ੱਕੀਆਂ ਨੂੰ ਗ੍ਰਿਫਤਾਰ ਕਰਨ ਲਈ ਜਾਂਚ ਜਾਰੀ ਹੈ।
 
ਮੁਲਜ਼ਮ ਬਿਕਰਮਜੀਤ ਸਿੰਘ ਉਰਫ ਵਿੱਕੀ ਅਤੇ ਕੁਲਦੀਪ ਸਿੰਘ ਉਰਫ ਕਾਲਾ ਸਾਲ 2017 ਵਿੱਚ ਲੁਧਿਆਣਾ ਦੀ ਇੱਕ ਸ਼ਰਾਬ ਫਰਮ ਵਿੱਚ ਹਿੱਸੇਦਾਰੀ ਲੈ ਕੇ ਸੰਗਰੂਰ ਵਿੱਚ ਸ਼ਰਾਬ ਸਪਲਾਈ ਕਰਦੇ ਸਨ। ਇਸ ਦੌਰਾਨ ਬਿਕਰਮਜੀਤ ਸਿੰਘ ਦੀ ਮੁਲਾਕਾਤ ਸੰਦੀਪ ਕੌਰ ਨਾਲ ਹੋਈ, ਜੋ ਦੋਸਤੀ ਵਿੱਚ ਬਦਲ ਗਈ। ਕੁਝ ਸਮੇਂ ਬਾਅਦ ਬਿਕਰਮਜੀਤ ਸਿੰਘ ਦੀ ਦੋਸਤੀ ਮਨਦੀਪ ਸਿੰਘ, ਜੋ ਕਿ ਜ਼ਿਲ੍ਹਾ ਮੋਗਾ ਦੇ ਅਮਰੀਕਾ ਵਿੱਚ ਸੈਟਲ ਹੈ, ਇਸਦੇ ਨਾਲ ਫੇਸਬੁੱਕ ਰਾਹੀਂ ਹੋ ਗਈ ਅਤੇ ਵਟਸਐਪ ਰਾਹੀਂ ਆਪਸ ਵਿੱਚ ਗੱਲਬਾਤ ਕਰਦਾ ਰਿਹਾ।

ਦੱਸਿਆ ਜਾ ਰਿਹਾ ਹੈ ਕਿ ਮਨਦੀਪ ਸਿੰਘ ਨੇ ਬਿਕਰਮਜੀਤ ਸਿੰਘ ਨਾਲ ਕਈ ਵਾਰ ਸ੍ਰੀਨਗਰ ਘੁੰਮਣ ਦੀ ਗੱਲ ਕੀਤੀ ਸੀ। ਉਸ ਨੇ ਬਿਕਰਮਜੀਤ ਨੂੰ ਕੋਈ ਵੱਡਾ ਕੰਮ ਅਤੇ ਹੋਰ ਪੈਸੇ ਦਿਵਾਉਣ ਦੀ ਗੱਲ ਕਰਕੇ ਆਪਣੇ ਜਾਲ ਵਿੱਚ ਫਸਾ ਲਿਆ। ਕੁਝ ਦਿਨ ਪਹਿਲਾਂ ਮਨਦੀਪ ਸਿੰਘ ਨੇ ਬਿਕਰਮਜੀਤ ਸਿੰਘ ਨੂੰ ਸ੍ਰੀਨਗਰ ਜਾਣ ਲਈ ਕਿਹਾ। ਉਹ 23 ਜੁਲਾਈ ਨੂੰ ਆਪਣੇ ਸਾਥੀ ਕੁਲਦੀਪ ਸਿੰਘ ਨਾਲ ਆਪਣੀ ਸਵਿਫਟ ਕਾਰ ਵਿੱਚ ਸ੍ਰੀਨਗਰ ਲਈ ਰਵਾਨਾ ਹੋਇਆ ਸੀ। ਜਾਂਦੇ ਸਮੇਂ ਕੁਲਦੀਪ ਸਿੰਘ ਆਪਣੀ ਸਹੇਲੀ ਸੰਦੀਪ ਕੌਰ ਨੂੰ ਵੀ ਨਾਲ ਲੈ ਗਿਆ। ਜੰਮੂ ਵਿੱਚ ਰਾਤ ਕੱਟਣ ਤੋਂ ਬਾਅਦ ਉਹ ਅਗਲੇ ਦਿਨ ਸ੍ਰੀਨਗਰ ਪਹੁੰਚ ਗਿਆ। 25 ਜੁਲਾਈ ਨੂੰ ਮਨਦੀਪ ਸਿੰਘ ਨੇ ਅਮਰੀਕਾ ਤੋਂ ਬਿਕਰਮਜੀਤ ਸਿੰਘ ਨੂੰ ਵਟਸਐਪ ਕਾਲ ਕੀਤੀ।

ਪੁਲਿਸ ਨੇ ਉਸ ਨੂੰ ਥਾਣੇ ‘ਚ ਚੈਕਿੰਗ ਲਈ ਰੋਕਿਆ ਗਿਆ। ਚੈਕਿੰਗ ਦੌਰਾਨ ਕਾਰ ‘ਚੋਂ 17 ਪੈਕਟ ਹੈਰੋਇਨ ਬਰਾਮਦ ਹੋਈ। ਐਸਐਸਪੀ ਗੁਰਦਾਸਪੁਰ ਹਰੀਸ਼ ਓਮ ਪ੍ਰਕਾਸ਼ ਦਿਆਮਾ ਨੇ ਦੱਸਿਆ ਕਿ ਇਸ ਡਰੱਗ ਰੈਕੇਟ ਦਾ ਮਾਸਟਰ ਮਾਈਂਡ ਮਨਦੀਪ ਸਿੰਘ ਧਾਲੀਵਾਲ ਅਮਰੀਕਾ ਤੋਂ ਡਰੱਗ ਰੈਕੇਟ ਚਲਾ ਰਿਹਾ ਹੈ। ਹੁਣ ਪੁਲਿਸ ਮੁਲਜ਼ਮਾਂ ਦਾ ਰਿਮਾਂਡ ਲੈ ਕੇ ਪੂਰੇ ਮਾਮਲੇ ਦੀ ਜਾਂਚ ਕਰੇਗੀ।
ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਕਦੋਂ ਆਵੇਗੀ ਕਿਸਾਨ ਯੋਜਨਾ ਦੀ 21ਵੀਂ ਕਿਸ਼ਤ? ਆ ਗਈ ਤਰੀਕ ਸਾਹਮਣੇ
ਕਦੋਂ ਆਵੇਗੀ ਕਿਸਾਨ ਯੋਜਨਾ ਦੀ 21ਵੀਂ ਕਿਸ਼ਤ? ਆ ਗਈ ਤਰੀਕ ਸਾਹਮਣੇ
ਰਵਨੀਤ ਬਿੱਟੂ ਦਾ ਵਿਵਾਦਿਤ ਬਿਆਨ, ਕਿਹਾ- ਵਿਰੋਧ ਕਰਨ ਵਾਲਿਆਂ ਦਾ ਯੂਨੀਵਰਸਿਟੀ ਨਾਲ ਲੈਣਾ-ਦੇਣਾ ਨਹੀਂ, ਉਹ ਅੱਗ ਲਾਉਣ ਆਏ
ਰਵਨੀਤ ਬਿੱਟੂ ਦਾ ਵਿਵਾਦਿਤ ਬਿਆਨ, ਕਿਹਾ- ਵਿਰੋਧ ਕਰਨ ਵਾਲਿਆਂ ਦਾ ਯੂਨੀਵਰਸਿਟੀ ਨਾਲ ਲੈਣਾ-ਦੇਣਾ ਨਹੀਂ, ਉਹ ਅੱਗ ਲਾਉਣ ਆਏ
ਮੋਹਾਲੀ 'ਚ ਗੈਂਗਸਟਰਾਂ ਨਾਲ ਪੁਲਿਸ ਦਾ ਭਿਆਨਕ ਮੁਕਾਬਲਾ! ਵੱਡੇ ਖੁਲਾਸੇ ਦੀ ਸੰਭਾਵਨਾ
ਮੋਹਾਲੀ 'ਚ ਗੈਂਗਸਟਰਾਂ ਨਾਲ ਪੁਲਿਸ ਦਾ ਭਿਆਨਕ ਮੁਕਾਬਲਾ! ਵੱਡੇ ਖੁਲਾਸੇ ਦੀ ਸੰਭਾਵਨਾ
8 ਦਿਨਾਂ ਦੇ ਅੰਦਰ ਰਾਜਾ ਵੜਿੰਗ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ, SC ਕਮਿਸ਼ਨ ਨੇ ਕਿਹਾ- ਅਜੇ ਤੱਕ ਕਿਉਂ ਨਹੀਂ ਕੀਤਾ ਗ੍ਰਿਫ਼ਤਾਰ, ਉਹ ਰੌਬਿਨ ਹੁੱਡ ਨਹੀਂ ?
8 ਦਿਨਾਂ ਦੇ ਅੰਦਰ ਰਾਜਾ ਵੜਿੰਗ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ, SC ਕਮਿਸ਼ਨ ਨੇ ਕਿਹਾ- ਅਜੇ ਤੱਕ ਕਿਉਂ ਨਹੀਂ ਕੀਤਾ ਗ੍ਰਿਫ਼ਤਾਰ, ਉਹ ਰੌਬਿਨ ਹੁੱਡ ਨਹੀਂ ?
Advertisement

ਵੀਡੀਓਜ਼

Panjab University Protest | ਪੰਜਾਬ ਯੂਨੀਵਰਸਿਟੀ ‘ਚ ਵਿਰੋਧ ਭੜਕਿਆ ਵਿਦਿਆਰਥੀ ਗੇਟ ਤੋੜ ਅੰਦਰ | Abp Sanjha
MP Amritpal Singh Case | MP ਅੰਮ੍ਰਿਤਪਾਲ ਦੇ NSA ਮਾਮਲੇ 'ਚ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ! | Abp Sanjha
ਘਰਵਾਲੇ ਦੇ ਪਿੱਛੇ ਨਹੀਂ ਲੱਗਣਾ! ਔਰਤਾਂ ਆਉਣਗੀਆਂ ਰਾਜਨੀਤੀ 'ਚ
Cm Bhagwant Maan | CM's old look came out in the road show! People laughed and laughed twice
DIG ਭੁੱਲਰ ਮਾਮਲੇ ਚ ਵੱਡਾ ਖੁਲਾਸਾ , ਪਟਿਆਲਾ 'ਚ ਵੀ ਮਿਲੀ ਜਾਇਦਾਦ ?
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕਦੋਂ ਆਵੇਗੀ ਕਿਸਾਨ ਯੋਜਨਾ ਦੀ 21ਵੀਂ ਕਿਸ਼ਤ? ਆ ਗਈ ਤਰੀਕ ਸਾਹਮਣੇ
ਕਦੋਂ ਆਵੇਗੀ ਕਿਸਾਨ ਯੋਜਨਾ ਦੀ 21ਵੀਂ ਕਿਸ਼ਤ? ਆ ਗਈ ਤਰੀਕ ਸਾਹਮਣੇ
ਰਵਨੀਤ ਬਿੱਟੂ ਦਾ ਵਿਵਾਦਿਤ ਬਿਆਨ, ਕਿਹਾ- ਵਿਰੋਧ ਕਰਨ ਵਾਲਿਆਂ ਦਾ ਯੂਨੀਵਰਸਿਟੀ ਨਾਲ ਲੈਣਾ-ਦੇਣਾ ਨਹੀਂ, ਉਹ ਅੱਗ ਲਾਉਣ ਆਏ
ਰਵਨੀਤ ਬਿੱਟੂ ਦਾ ਵਿਵਾਦਿਤ ਬਿਆਨ, ਕਿਹਾ- ਵਿਰੋਧ ਕਰਨ ਵਾਲਿਆਂ ਦਾ ਯੂਨੀਵਰਸਿਟੀ ਨਾਲ ਲੈਣਾ-ਦੇਣਾ ਨਹੀਂ, ਉਹ ਅੱਗ ਲਾਉਣ ਆਏ
ਮੋਹਾਲੀ 'ਚ ਗੈਂਗਸਟਰਾਂ ਨਾਲ ਪੁਲਿਸ ਦਾ ਭਿਆਨਕ ਮੁਕਾਬਲਾ! ਵੱਡੇ ਖੁਲਾਸੇ ਦੀ ਸੰਭਾਵਨਾ
ਮੋਹਾਲੀ 'ਚ ਗੈਂਗਸਟਰਾਂ ਨਾਲ ਪੁਲਿਸ ਦਾ ਭਿਆਨਕ ਮੁਕਾਬਲਾ! ਵੱਡੇ ਖੁਲਾਸੇ ਦੀ ਸੰਭਾਵਨਾ
8 ਦਿਨਾਂ ਦੇ ਅੰਦਰ ਰਾਜਾ ਵੜਿੰਗ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ, SC ਕਮਿਸ਼ਨ ਨੇ ਕਿਹਾ- ਅਜੇ ਤੱਕ ਕਿਉਂ ਨਹੀਂ ਕੀਤਾ ਗ੍ਰਿਫ਼ਤਾਰ, ਉਹ ਰੌਬਿਨ ਹੁੱਡ ਨਹੀਂ ?
8 ਦਿਨਾਂ ਦੇ ਅੰਦਰ ਰਾਜਾ ਵੜਿੰਗ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ, SC ਕਮਿਸ਼ਨ ਨੇ ਕਿਹਾ- ਅਜੇ ਤੱਕ ਕਿਉਂ ਨਹੀਂ ਕੀਤਾ ਗ੍ਰਿਫ਼ਤਾਰ, ਉਹ ਰੌਬਿਨ ਹੁੱਡ ਨਹੀਂ ?
ਅਰਜੁਨ ਤੇਂਦੁਲਕਰ IPL ਤੋਂ ਬਾਹਰ? ਮੁੰਬਈ ਇੰਡੀਅਨਜ਼ ਦਾ ਵੱਡਾ ਫੈਸਲਾ, ਹੁਣ ਬਦਲ 'ਚ ਆਵੇਗਾ ਆਹ ਖਿਡਾਰੀ
ਅਰਜੁਨ ਤੇਂਦੁਲਕਰ IPL ਤੋਂ ਬਾਹਰ? ਮੁੰਬਈ ਇੰਡੀਅਨਜ਼ ਦਾ ਵੱਡਾ ਫੈਸਲਾ, ਹੁਣ ਬਦਲ 'ਚ ਆਵੇਗਾ ਆਹ ਖਿਡਾਰੀ
Chandigarh ਜਾਣ ਵਾਲਿਆਂ ਲਈ ਵੱਡੀ ਖ਼ਬਰ! ਆਹ ਰਸਤੇ ਹੋਏ ਬੰਦ
Chandigarh ਜਾਣ ਵਾਲਿਆਂ ਲਈ ਵੱਡੀ ਖ਼ਬਰ! ਆਹ ਰਸਤੇ ਹੋਏ ਬੰਦ
ਟੀਮ ਇੰਡੀਆ ਨੂੰ ਲੱਗਿਆ ਵੱਡਾ ਝਟਕਾ, ਪਹਿਲੇ ਟੈਸਟ ਤੋਂ ਬਾਹਰ ਹੋਇਆ ਸਟਾਰ ਖਿਡਾਰੀ; ਜਾਣੋ ਕਿਉਂ
ਟੀਮ ਇੰਡੀਆ ਨੂੰ ਲੱਗਿਆ ਵੱਡਾ ਝਟਕਾ, ਪਹਿਲੇ ਟੈਸਟ ਤੋਂ ਬਾਹਰ ਹੋਇਆ ਸਟਾਰ ਖਿਡਾਰੀ; ਜਾਣੋ ਕਿਉਂ
Delhi Blast Case: ਹੁਣ ਲਾਲ ਰੰਗ ਦੀ ਕਾਰ ਦੀ ਭਾਲ ਜਾਰੀ, ਰਾਜਧਾਨੀ ਦੇ ਸਾਰੇ ਥਾਣਿਆਂ ਲਈ Alert ਜਾਰੀ
Delhi Blast Case: ਹੁਣ ਲਾਲ ਰੰਗ ਦੀ ਕਾਰ ਦੀ ਭਾਲ ਜਾਰੀ, ਰਾਜਧਾਨੀ ਦੇ ਸਾਰੇ ਥਾਣਿਆਂ ਲਈ Alert ਜਾਰੀ
Embed widget