ਪੜਚੋਲ ਕਰੋ

ਸਾਢੇ 7 ਫੁੱਟ ਲੰਬਾਈ ਨੇ ਸੁੱਕਣੇ ਪਾਇਆ ਪੰਜਾਬ ਪੁਲਿਸ ਦਾ ਜਵਾਨ

ਚੰਡੀਗੜ੍ਹ: ਪੰਜਾਬ ਪੁਲਿਸ ਦਾ ਜਵਾਨ ਜਗਦੀਪ ਆਪਣੀ 7 ਫੁੱਟ 6 ਇੰਚ ਲੰਬਾਈ ਕਰਕੇ ਸੈਲੀਬ੍ਰਿਟੀ ਬਣ ਗਿਆ ਹੈ। ਸ਼ਾਂਤ ਸੁਭਾਅ ਦਾ ਇਹ ਜਵਾਨ ਜ਼ਿਆਦਾਤਰ ਇਕੱਲਾ ਰਹਿਣਾ ਪਸੰਦ ਕਰਦਾ ਹੈ। ਇੱਕ ਪਾਸੇ ਤਾਂ ਇੰਨੀ ਲੰਬਾਈ ਕਰਕੇ ਉਸ ਨੂੰ ਇੰਨੀ ਪ੍ਰਸਿੱਧੀ ਮਿਲੀ ਹੈ ਪਰ ਦੂਜੇ ਪਾਸੇ ਉਸ ਨੂੰ ਕਈ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਪੁਲਿਸ ਸਟੇਸ਼ਨ ਵਿੱਚ ਪੁੱਜਦਿਆਂ ਹੀ ਉਸ ਨੂੰ ਸਭ ਤੋਂ ਪਹਿਲਾਂ ਵੇਖਣਾ ਪੈਂਦਾ ਹੈ ਕਿ ਇੱਥੇ ਕੋਈ ਮਜਬੂਤ ਕੁਰਸੀ ਮਿਲੇਗੀ ਜਾਂ ਨਹੀਂ। ਪੰਜਾਬ ਆਰਮਡ ਪੁਲਿਸ ਵਿੱਚ ਤਾਇਨਾਤ 35 ਸਾਲਾ ਹੈੱਡ ਕਾਂਸਟੇਬਲ ਜਗਦੀਪ ਦਾ ਵਜ਼ਨ 190 ਕਿੱਲੋਗ੍ਰਾਮ ਹੈ। ਉਸ ਨੇ ਦੱਸਿਆ ਕਿ ਉਹ ਸਪੋਰਟ ਲਈ ਆਪਣੀ ਕੁਰਸੀ ਨੂੰ ਕੰਧ ਨਾਲ ਢੋਹ ਲਾ ਕੇ ਰੱਖਦਾ ਹੈ ਤੇ ਫਿਰ ਉਸ ’ਤੇ ਬੈਠਦਾ ਹੈ। ਨਹੀਂ ਤਾਂ ਅਕਸਰ ਕੁਰਸੀ ਟੁੱਟ ਜਾਂਦੀ ਹੈ ਜਿਸ ਕਰਕੇ ਉਸ ਨੂੰ ਕਈ ਵਾਰ ਸ਼ਰਮਿੰਦਿਆਂ ਹੋਣਾ ਪੈਂਦਾ ਹੈ। ਜਗਦੀਪ ਨੂੰ ਆਮ ਤੌਰ ’ਤੇ ਪੁਲਾਂ ਵਰਗੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਡਿਊਟੀ ’ਤੇ ਲਾਇਆ ਜਾਂਦਾ ਹੈ। ਉਹ ਕਿਸੇ ਵਿਸ਼ੇਸ਼ ਪੁਲਿਸ ਸਟੇਸ਼ਨ ’ਤੇ ਕੰਮ ਨਹੀਂ ਕਰ ਪਾਉਂਦਾ ਪਰ ਉਸ ਨੂੰ ਜਿਸ ਪੋਸਟ ’ਤੇ ਵੀ ਲਾਇਆ ਜਾਂਦਾ ਹੈ, ਉੱਥੇ ਉਹ ਪੁਲਿਸ ਦੇ ਵਾਹਨਾਂ ਦਾ ਇਸਤੇਮਾਲ ਨਹੀਂ ਪਾਉਂਦੇ ਕਿਉਂਕਿ ਗੱਡੀਆਂ ਉਨ੍ਹਾਂ ਲਈ ਛੋਟੀਆਂ ਪੈ ਜਾਂਦੀਆਂ ਹਨ। ਉਹ ਆਪਣੀ ਮੌਡੀਫਾਈਡ ਮਹਿੰਦਰਾ ਬਲੈਰੋ ਲੈ ਕੇ ਜਾਂਦਾ ਹੈ ਤੇ ਇਹ ਉਸ ਲਈ ਕਾਫੀ ਮਹਿੰਗਾ ਪੈਂਦਾ ਹੈ ਕਿਉਂਕਿ ਉਸ ਨੂੰ ਆਪਣੀ ਜੇਬ੍ਹ ਵਿੱਚੋਂ ਤੇਲ ਦਾ ਖਰਚਾ ਕੱਢਣਾ ਪੈਂਦਾ ਹੈ। ਇਸ ਤੋਂ ਇਲਾਵਾ ਉਸ ਕੋਲ ਕੋਈ ਹੋਰ ਵਿਕਲਪ ਵੀ ਨਹੀਂ। ਹਾਲ ਹੀ ਵਿੱਚ ਜਗਦੀਪ ਲਾਂਸ ਏਂਜਲਸ ਵਿੱਚ ਅਮਰੀਕਾ ਗੌਟ ਟੈਲੇਂਟ ਸ਼ੋਅ ਵਿੱਚ ਹਿੱਸਾ ਲੈਣ ਤੋਂ ਬਾਅਦ ਵਾਪਸ ਆਇਆ ਹੈ। ਉਸ ਨੇ ਕਿਹਾ ਕਿ ਹਰ ਦਿਨ ਉਸ ਲਈ ਨਵੀਂ ਮੁਸ਼ਕਲ ਲੈ ਕੇ ਚੜ੍ਹਦਾ ਹੈ। ਉਸ ਨੂੰ ਆਪਣੇ ਕੱਪੜੇ ਸਿਲਵਾਉਣ ਲਈ ਪਹਿਲਾਂ ਕਈ ਸ਼ਰਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਜੁੱਤੀ ਲੱਭਣ ਲਈ ਵੀ ਕਾਫੀ ਸੰਘਰਸ਼ ਕਰਨਾ ਪੈਂਦਾ ਹੈ। ਉਹ ਅਮਰੀਕਾ ਤੋਂ ਇਮਪੋਰਟ ਹੋਈ ਯੂਐਸ ਸਾਈਜ਼ 20 ਦੀ ਜੁੱਤੀ ਤੇ ਚੱਪਲਾਂ ਪਾਉਂਦਾ ਹੈ। ਵਿਆਹ ਲਈ ਕੁੜੀ ਲੱਭਣ ਵਿੱਚ ਵੀ ਕਾਫੀ ਪ੍ਰੇਸ਼ਾਨੀ ਹੋਈ ਸੀ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਬਾਦਲ ਪਰਿਵਾਰ ‘ਚ ਜਲਦ ਵੱਜਣ ਵਾਲੀ ਹੈ ਸ਼ਹਿਨਾਈ, ਸੁਖਬੀਰ ਬਾਦਲ ਦੀ ਧੀ ਦਾ ਵਿਆਹ ਹੋਇਆ ਪੱਕਾ, ਜਾਣੋ ਪੂਰੀ ਡਿਟੇਲ

Shocking News: ਚਿਹਰਾ ਸਾ*ੜਿ*ਆ, ਲਾ*ਸ਼ ਸੁੱਟੀ ਦੁਰਗਾ ਪੰਡਾਲ ਦੇ ਕੋਲ, ਪੱਛਮੀ ਬੰਗਾਲ 'ਚ ਬ*ਲਾਤ*ਕਾਰ ਤੋਂ ਬਾਅਦ ਲੜਕੀ ਦੀ ਹੱ*ਤਿ*ਆ

Nick Jonas: ਪ੍ਰਿਯੰਕਾ ਚੋਪੜਾ ਦੇ ਪਤੀ ਦੀ ਜਾ*ਨ ਨੂੰ ਖਤਰਾ? ਸ਼ਾਰਪ ਸ਼ੂ*ਟ*ਰ ਦੇ ਸੀ ਨਿਸ਼ਾਨੇ 'ਤੇ, ਸਟੇਜ ਤੋਂ ਭੱਜਦੇ ਨਜ਼ਰ ਆਏ ਨਿਕ ਜੋਨਸ, ਵੀਡੀਓ ਵਾਇਰਲ

Punjab News: ਸੂਬੇ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਲਈ ਪੰਜਾਬ ਸਰਕਾਰ ਦਾ ਅਹਿਮ ਕਦਮ, ਵੰਡੇ ਗਏ ਰੀਅਲ ਅਸਟੇਟ ਨਾਲ ਸਬੰਧੀ ਕਲੀਅਰੈਂਸ ਸਰਟੀਫਿਕੇਟ

ABP Premium

ਵੀਡੀਓਜ਼

ਅਮਿਤ ਸ਼ਾਹ ਦੀ ਮੌਜੂਦਗੀ 'ਚ ਹੋਇਆ ਹਰਿਆਣਾ ਦੇ ਨਵੇਂ ਮੁੱਖ ਮੰਤਰੀ 'ਤੇ ਹੋਇਆ ਫੈਸਲਾFarmers Protest | Punjab ਦੇ ਸਾਰੇ Toll Plaza ਕੱਲ੍ਹ ਤੋਂ ਹੋਣਗੇ Free ! | Abp SanjhaPanchayat Election | ਪੰਜਾਬ ਦੇ 4 ਜ਼ਿਲ੍ਹਿਆਂ 'ਚ ਮੁੜ ਹੋਣਗੀਆਂ ਪੰਚਾਇਤੀ ਚੋਣਾਂ ! ਚੋਣ ਕਮਿਸ਼ਨ ਨੇ ਕੀਤਾ ਐਲਾਨ !Panchayat Election 2024 | Jalandhar 'ਚ ਪੰਚਾਇਤੀ ਚੋਣਾ ਪੋਲਿੰਗ ਸਟਾਫ ਦੀ ਮੌਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਬਾਦਲ ਪਰਿਵਾਰ ‘ਚ ਜਲਦ ਵੱਜਣ ਵਾਲੀ ਹੈ ਸ਼ਹਿਨਾਈ, ਸੁਖਬੀਰ ਬਾਦਲ ਦੀ ਧੀ ਦਾ ਵਿਆਹ ਹੋਇਆ ਪੱਕਾ, ਜਾਣੋ ਪੂਰੀ ਡਿਟੇਲ
ਬਾਦਲ ਪਰਿਵਾਰ ‘ਚ ਜਲਦ ਵੱਜਣ ਵਾਲੀ ਹੈ ਸ਼ਹਿਨਾਈ, ਸੁਖਬੀਰ ਬਾਦਲ ਦੀ ਧੀ ਦਾ ਵਿਆਹ ਹੋਇਆ ਪੱਕਾ, ਜਾਣੋ ਪੂਰੀ ਡਿਟੇਲ
Shocking News: ਚਿਹਰਾ ਸਾ*ੜਿ*ਆ, ਲਾ*ਸ਼ ਸੁੱਟੀ ਦੁਰਗਾ ਪੰਡਾਲ ਦੇ ਕੋਲ, ਪੱਛਮੀ ਬੰਗਾਲ 'ਚ ਬ*ਲਾਤ*ਕਾਰ ਤੋਂ ਬਾਅਦ ਲੜਕੀ ਦੀ ਹੱ*ਤਿ*ਆ
Shocking News: ਚਿਹਰਾ ਸਾ*ੜਿ*ਆ, ਲਾ*ਸ਼ ਸੁੱਟੀ ਦੁਰਗਾ ਪੰਡਾਲ ਦੇ ਕੋਲ, ਪੱਛਮੀ ਬੰਗਾਲ 'ਚ ਬ*ਲਾਤ*ਕਾਰ ਤੋਂ ਬਾਅਦ ਲੜਕੀ ਦੀ ਹੱ*ਤਿ*ਆ
Nick Jonas: ਪ੍ਰਿਯੰਕਾ ਚੋਪੜਾ ਦੇ ਪਤੀ ਦੀ ਜਾ*ਨ ਨੂੰ ਖਤਰਾ? ਸ਼ਾਰਪ ਸ਼ੂ*ਟ*ਰ ਦੇ ਸੀ ਨਿਸ਼ਾਨੇ 'ਤੇ, ਸਟੇਜ ਤੋਂ ਭੱਜਦੇ ਨਜ਼ਰ ਆਏ ਨਿਕ ਜੋਨਸ, ਵੀਡੀਓ ਵਾਇਰਲ
Nick Jonas: ਪ੍ਰਿਯੰਕਾ ਚੋਪੜਾ ਦੇ ਪਤੀ ਦੀ ਜਾ*ਨ ਨੂੰ ਖਤਰਾ? ਸ਼ਾਰਪ ਸ਼ੂ*ਟ*ਰ ਦੇ ਸੀ ਨਿਸ਼ਾਨੇ 'ਤੇ, ਸਟੇਜ ਤੋਂ ਭੱਜਦੇ ਨਜ਼ਰ ਆਏ ਨਿਕ ਜੋਨਸ, ਵੀਡੀਓ ਵਾਇਰਲ
Punjab News: ਸੂਬੇ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਲਈ ਪੰਜਾਬ ਸਰਕਾਰ ਦਾ ਅਹਿਮ ਕਦਮ, ਵੰਡੇ ਗਏ ਰੀਅਲ ਅਸਟੇਟ ਨਾਲ ਸਬੰਧੀ ਕਲੀਅਰੈਂਸ ਸਰਟੀਫਿਕੇਟ
Punjab News: ਸੂਬੇ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਲਈ ਪੰਜਾਬ ਸਰਕਾਰ ਦਾ ਅਹਿਮ ਕਦਮ, ਵੰਡੇ ਗਏ ਰੀਅਲ ਅਸਟੇਟ ਨਾਲ ਸਬੰਧੀ ਕਲੀਅਰੈਂਸ ਸਰਟੀਫਿਕੇਟ
New Justice Statue: ਭਾਰਤ 'ਚ ਹੁਣ 'ਕਾਨੂੰਨ ਅੰਨ੍ਹਾ ਨਹੀਂ'! ਨਿਆਂ ਦੀ ਦੇਵੀ ਦੀ ਅੱਖਾਂ ਤੋਂ ਉਤਰੀ ਪੱਟੀ, ਮੂਰਤੀ ਦੀ ਫਸਟ ਲੁੱਕ ਆਈ ਸਾਹਮਣੇ, ਜਾਣੋ ਪੂਰੀ ਡਿਟੇਲ

ਚੰਡੀਗੜ੍ਹ 'ਚ ਭਲਕੇ NDA ਦੀ ਵੱਡੀ ਬੈਠਕ, PM ਮੋਦੀ ਦੀ ਮੌਜੂਦਗੀ 'ਚ 20 ਮੁੱਖ ਮੰਤਰੀ ਹੋਣਗੇ ਸ਼ਾਮਲ, ਜਾਣੋ ਏਜੰਡਾ

Punjab News: ਚੋਣ ਕਮਿਸ਼ਨ ਵੱਲੋਂ ਵੱਡਾ ਐਕਸ਼ਨ! ਪੰਜਾਬ ਵਿਧਾਨ ਸਭਾ ਚੋਣਾਂ 2022 ਲੜਨ ਵਾਲੇ 5 ਉਮੀਦਵਾਰਾਂ ਨੂੰ ਅਯੋਗ ਐਲਾਨਿਆ

Supreme Court: ਹਰਿਆਣਾ-ਪੰਜਾਬ 'ਚ ਪਰਾਲੀ ਸਾੜਨ ਦੇ ਮਾਮਲੇ 'ਤੇ SC ਦੇ ਤਿੱਖੇ ਸ਼ਬਦ, ਬੋਲੇ- ਕੌਣ ਰੋਕ ਰਿਹਾ ਕਾਰਵਾਈ, ਦੱਸੋ ਨਾਂਅ, ਬੁਲਾਓ ਅਦਾਲਤ...
ਹਰਿਆਣਾ-ਪੰਜਾਬ 'ਚ ਪਰਾਲੀ ਸਾੜਨ ਦੇ ਮਾਮਲੇ 'ਤੇ SC ਦੇ ਤਿੱਖੇ ਸ਼ਬਦ, ਬੋਲੇ- ਕੌਣ ਰੋਕ ਰਿਹਾ ਕਾਰਵਾਈ, ਦੱਸੋ ਨਾਂਅ, ਬੁਲਾਓ ਅਦਾਲਤ...
Embed widget