ਪੜਚੋਲ ਕਰੋ

Punjab News: ਰਾਜਸਥਾਨ ਨੂੰ ਜਾਣ ਵਾਲੇ ਪਾਣੀ ਬਾਰੇ ਖਹਿਰਾ ਨੇ ਸੀਐਮ ਮਾਨ ਤੋਂ ਮੰਗਿਆ ਸਪਸ਼ਟੀਕਰਨ, ਬੋਲੇ ਕਿਤੇ ਖਬਰਾਂ ਸੱਚ ਤਾਂ ਨਹੀਂ...

Punjab News: ਪੰਜਾਬ ਤੋਂ ਰਾਜਸਥਾਨ ਨੂੰ ਜਾ ਰਹੇ ਪਾਣੀ ਦਾ ਮਾਮਲਾ ਮੁੜ ਗਰਮਾ ਗਿਆ ਹੈ। ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਰਾਜਸਥਾਨ ਨੂੰ ਪੰਜਾਬ ਦਾ ਪਾਣੀ ਦੇਣ ਦੇ ਮਾਮਲੇ 'ਚ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਪੱਸ਼ਟੀਕਰਨ ਮੰਗਿਆ ਹੈ।

Punjab News: ਪੰਜਾਬ ਤੋਂ ਰਾਜਸਥਾਨ (Rajasthan) ਨੂੰ ਜਾ ਰਹੇ ਪਾਣੀ ਦਾ ਮਾਮਲਾ ਮੁੜ ਗਰਮਾ ਗਿਆ ਹੈ। ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ (Sukhpal Singh Khaira ) ਨੇ ਰਾਜਸਥਾਨ ਨੂੰ ਪੰਜਾਬ ਦਾ ਪਾਣੀ ਦੇਣ ਦੇ ਮਾਮਲੇ 'ਚ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਪੱਸ਼ਟੀਕਰਨ ਮੰਗਿਆ ਹੈ। ਖਹਿਰਾ ਨੇ ਸਵਾਲ ਕੀਤਾ ਹੈ ਕਿ ਕੀ ਰਾਜਸਥਾਨ ਨੂੰ ਹੋਰ ਪਾਣੀ ਅਲਾਟ ਕਰਨ ਲਈ ਸਹਿਮਤ ਹੋਣ ਦੀਆਂ ਖਬਰਾਂ ਸੱਚ ਹਨ?

ਸੁਖਪਾਲ ਖਹਿਰਾ ਨੇ ਕਿਹਾ ਹੈ ਕਿ ਸੀਐਮ ਭਗਵੰਤ ਮਾਨ ਨੇ ਕੁਝ ਦਿਨ ਪਹਿਲਾਂ ਬਠਿੰਡਾ ਵਿੱਚ ਰਾਜਸਥਾਨ ਦੇ ਇੱਕ ਸੰਸਦ ਮੈਂਬਰ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਖਦਸ਼ਾ ਪ੍ਰਗਟਾਇਆ ਹੈ ਕਿ ਕਿਤੇ ਉਸ ਮੁਲਾਕਾਤ ਦੌਰਾਨ ਹੋਰ ਪਾਣੀ ਦੇਣ ਬਾਰੇ ਸਹਿਮਤੀ ਨਾ ਦੇ ਦਿੱਤੀ ਗਈ ਹੋਏ। 

ਉਨ੍ਹਾਂ ਕਿਹਾ ਹੈ ਕਿ ਹਾਲਾਂਕਿ ਇਸ ਸਬੰਧੀ ਸੀਐਮ ਮਾਨ ਤੋਂ ਰਾਜਸਥਾਨ ਦੇ ਅਖਬਾਰਾਂ 'ਚ ਛਪੀਆਂ ਖਬਰਾਂ 'ਤੇ ਸਪੱਸ਼ਟੀਕਰਨ ਦੇਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਮੁੱਖ ਮੰਤਰੀ ਸਾਡੇ ਪਾਣੀ ਨੂੰ ਬਰਬਾਦ ਕਰਨ ਦੀ ਗਲਤੀ ਨਹੀਂ ਕਰਨਗੇ, ਜੋ ਕਿਸਾਨਾਂ ਦੀ ਜੀਵਨ ਰੇਖਾ ਮੰਨਿਆ ਜਾਂਦਾ ਹੈ।

ਦੱਸ ਦਈਏ ਕਿ ਪਿਛਲੇ ਕਈ ਦਹਾਕਿਆਂ ਤੋਂ ਸਤਲੁਜ-ਯਮੁਨਾ ਲਿੰਕ (ਐਸਵਾਈਐਲ) ਨੂੰ ਲੈ ਕੇ ਪੰਜਾਬ ਦਾ ਹਰਿਆਣਾ ਨਾਲ ਵਿਵਾਦ ਡੂੰਘਾ ਹੋ ਗਿਆ ਹੈ। ਅਦਾਲਤ ਵੱਲੋਂ ਹਰਿਆਣਾ ਦੇ ਹੱਕ ਵਿੱਚ ਫੈਸਲਾ ਆਉਣ ਦੇ ਬਾਵਜੂਦ ਇਹ ਵਿਵਾਦ ਗਰਮਾਇਆ ਹੋਇਆ ਹੈ। ਅਦਾਲਤ ਦੇ ਹੁਕਮਾਂ 'ਤੇ ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਟਰ ਤੇ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਇਸ ਸਬੰਧੀ ਮੀਟਿੰਗ ਵੀ ਕੀਤੀ ਸੀ ਪਰ ਪੰਜਾਬ ਦਾ ਪਾਣੀ ਹਰਿਆਣਾ ਨੂੰ ਦੇਣ ਨੂੰ ਲੈ ਕੇ ਕੋਈ ਸਹਿਮਤੀ ਨਹੀਂ ਬਣ ਸਕੀ।

ਹੋਰ ਪੜ੍ਹੋ : Chandigarh News: ਚੰਡੀਗੜ੍ਹ ਵਾਲਿਆਂ ਲਈ ਖੁਸ਼ਖਬਰੀ! ਹੁਣ 25 ਮਿੰਟ ਦੀ ਥਾਂ ਸਿਰਫ 5 ਮਿੰਟ 'ਚ ਪਹੁੰਚ ਸਕਣਗੇ ਏਅਰਪੋਰਟ

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

S-400 Missile Delivery: ਦੁਸ਼ਮਣਾਂ ਦੇ ਉੱਡਣਗੇ ਹੋਸ਼! ਅਗਲੇ ਸਾਲ ਤੱਕ ਰੂਸ ਦੇਵੇਗਾ ਦੋ ਹੋਰ S-400 ਮਿਜ਼ਾਈਲ ਸਿਸਟਮ, ਭਾਰਤ ਦੀ ਹਵਾਈ ਰੱਖਿਆ ਪ੍ਰਣਾਲੀ ​​ਹੋਵੇਗੀ ਮਜ਼ਬੂਤ

Punjab News: 12 ਸਾਲਾ ਬੱਚੇ ਨੇ ਗੁਰਦੁਆਰਾ ਸਾਹਿਬ 'ਚ ਦਿੱਤਾ ਚੋਰੀ ਨੂੰ ਅੰਜਾਮ, ਸਾਰੀ ਘਟਨਾ CCTV 'ਚ ਕੈਦ, ਲੋਕਾਂ ਨੇ ਫੜ ਪੁਲਿਸ ਦੇ ਕੀਤਾ ਹਵਾਲੇ

Vijay Deverakonda: ਸਾਊਥ ਸਟਾਰ ਵਿਜੇ ਦੇਵਰਕੋਂਡਾ ਦੀ ਸਾਦਗੀ ਨੇ ਜਿੱਤਿਆ ਦਿਲ, ਐਕਟਰ ਨੇ ਅਟੈਂਡ ਕੀਤਾ ਆਪਣੇ ਸਕਿਉਰਟੀ ਗਾਰਡ ਦਾ ਵਿਆਹ, ਤਸਵੀਰਾਂ ਵਾਇਰਲ
ਸਾਊਥ ਸਟਾਰ ਵਿਜੇ ਦੇਵਰਕੋਂਡਾ ਦੀ ਸਾਦਗੀ ਨੇ ਜਿੱਤਿਆ ਦਿਲ, ਐਕਟਰ ਨੇ ਅਟੈਂਡ ਕੀਤਾ ਆਪਣੇ ਸਕਿਉਰਟੀ ਗਾਰਡ ਦਾ ਵਿਆਹ, ਤਸਵੀਰਾਂ ਵਾਇਰਲ
Bird Flu H5N1: ਬਰਡ ਫਲੂ ਫਿਰ ਮਚਾ ਸਕਦੈ ਤਬਾਹੀ! ਇਨ੍ਹਾਂ ਸੰਕੇਤਾਂ ਕਾਰਨ ਮਾਹਿਰ ਚਿੰਤਾ 'ਚ, ਜਾਣੋ ਲੱਛਣ
Bird Flu H5N1: ਬਰਡ ਫਲੂ ਫਿਰ ਮਚਾ ਸਕਦੈ ਤਬਾਹੀ! ਇਨ੍ਹਾਂ ਸੰਕੇਤਾਂ ਕਾਰਨ ਮਾਹਿਰ ਚਿੰਤਾ 'ਚ, ਜਾਣੋ ਲੱਛਣ
Advertisement
for smartphones
and tablets

ਵੀਡੀਓਜ਼

Raja Warring In Hoshiarpur | ਰਾਜਾ ਵੜਿੰਗ ਨੇ ਦੱਸੀ ਯਾਮਿਨੀ ਗੋਮਰ ਨੂੰ ਟਿਕਟ ਦੇਣ ਦੀ ਮਜ਼ਬੂਰੀ !Fatehgarh Sahib Lok Sabha Seat | ਟਿਕਟ ਨਾ ਮਿਲਣ 'ਤੇ ਛਲਕਿਆ ਕਾਂਗਰਸੀ ਆਗੂ ਦਾ ਦਰਦLudhiana Police | ਅੰਬਰਸਰੋਂ PRTC ਦੀ ਬੱਸ 'ਚ ਕਿਲੋ ਹੈਰੋਇਨ ਲੈ ਕੇ ਜਲੰਧਰ ਆਏ ਨਸ਼ਾ ਤਸਕਰ,ਪੁਲਿਸ ਨੇ ਦਬੋਚੇAmritsar News | ਅੰਮ੍ਰਿਤਸਰ 'ਚ ਦਿਨ ਦਿਹਾੜੇ ਠਾਹ -ਠਾਹ,ਫ਼ੈਲੀ ਸਨਸਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
S-400 Missile Delivery: ਦੁਸ਼ਮਣਾਂ ਦੇ ਉੱਡਣਗੇ ਹੋਸ਼! ਅਗਲੇ ਸਾਲ ਤੱਕ ਰੂਸ ਦੇਵੇਗਾ ਦੋ ਹੋਰ S-400 ਮਿਜ਼ਾਈਲ ਸਿਸਟਮ, ਭਾਰਤ ਦੀ ਹਵਾਈ ਰੱਖਿਆ ਪ੍ਰਣਾਲੀ ​​ਹੋਵੇਗੀ ਮਜ਼ਬੂਤ
S-400 Missile Delivery: ਦੁਸ਼ਮਣਾਂ ਦੇ ਉੱਡਣਗੇ ਹੋਸ਼! ਅਗਲੇ ਸਾਲ ਤੱਕ ਰੂਸ ਦੇਵੇਗਾ ਦੋ ਹੋਰ S-400 ਮਿਜ਼ਾਈਲ ਸਿਸਟਮ, ਭਾਰਤ ਦੀ ਹਵਾਈ ਰੱਖਿਆ ਪ੍ਰਣਾਲੀ ​​ਹੋਵੇਗੀ ਮਜ਼ਬੂਤ
Punjab News: 12 ਸਾਲਾ ਬੱਚੇ ਨੇ ਗੁਰਦੁਆਰਾ ਸਾਹਿਬ 'ਚ ਦਿੱਤਾ ਚੋਰੀ ਨੂੰ ਅੰਜਾਮ, ਸਾਰੀ ਘਟਨਾ CCTV 'ਚ ਕੈਦ, ਲੋਕਾਂ ਨੇ ਫੜ ਪੁਲਿਸ ਦੇ ਕੀਤਾ ਹਵਾਲੇ
Punjab News: 12 ਸਾਲਾ ਬੱਚੇ ਨੇ ਗੁਰਦੁਆਰਾ ਸਾਹਿਬ 'ਚ ਦਿੱਤਾ ਚੋਰੀ ਨੂੰ ਅੰਜਾਮ, ਸਾਰੀ ਘਟਨਾ CCTV 'ਚ ਕੈਦ, ਲੋਕਾਂ ਨੇ ਫੜ ਪੁਲਿਸ ਦੇ ਕੀਤਾ ਹਵਾਲੇ
Vijay Deverakonda: ਸਾਊਥ ਸਟਾਰ ਵਿਜੇ ਦੇਵਰਕੋਂਡਾ ਦੀ ਸਾਦਗੀ ਨੇ ਜਿੱਤਿਆ ਦਿਲ, ਐਕਟਰ ਨੇ ਅਟੈਂਡ ਕੀਤਾ ਆਪਣੇ ਸਕਿਉਰਟੀ ਗਾਰਡ ਦਾ ਵਿਆਹ, ਤਸਵੀਰਾਂ ਵਾਇਰਲ
ਸਾਊਥ ਸਟਾਰ ਵਿਜੇ ਦੇਵਰਕੋਂਡਾ ਦੀ ਸਾਦਗੀ ਨੇ ਜਿੱਤਿਆ ਦਿਲ, ਐਕਟਰ ਨੇ ਅਟੈਂਡ ਕੀਤਾ ਆਪਣੇ ਸਕਿਉਰਟੀ ਗਾਰਡ ਦਾ ਵਿਆਹ, ਤਸਵੀਰਾਂ ਵਾਇਰਲ
Bird Flu H5N1: ਬਰਡ ਫਲੂ ਫਿਰ ਮਚਾ ਸਕਦੈ ਤਬਾਹੀ! ਇਨ੍ਹਾਂ ਸੰਕੇਤਾਂ ਕਾਰਨ ਮਾਹਿਰ ਚਿੰਤਾ 'ਚ, ਜਾਣੋ ਲੱਛਣ
Bird Flu H5N1: ਬਰਡ ਫਲੂ ਫਿਰ ਮਚਾ ਸਕਦੈ ਤਬਾਹੀ! ਇਨ੍ਹਾਂ ਸੰਕੇਤਾਂ ਕਾਰਨ ਮਾਹਿਰ ਚਿੰਤਾ 'ਚ, ਜਾਣੋ ਲੱਛਣ
Viral Video: ਪਰੇਡ 'ਚ ਟਕਰਾਏ ਦੋ ਹੈਲੀਕਾਪਟਰ, 23 ਸਕਿੰਟਾਂ 'ਚ 10 ਦੀ ਮੌਤ, ਵੀਡੀਓ ਉੱਡਾ ਦੇਵੇਗਾ ਹੋਸ਼

Lok Sabha Elections 2024: ਅਮਿਤ ਸ਼ਾਹ ਨੇ ਮਮਤਾ ਬੈਨਰਜੀ ਨੂੰ ਉਹਨਾਂ ਦੇ ਗੜ੍ਹ 'ਚ ਕੀਤਾ ਚੈਲੰਜ, ਕਿਹਾ 'ਦੀਦੀ 'ਚ ਦਮ ਨਹੀਂ ਕਿ...'

Viral Video: OYO ਬੰਦ ਕਰਵਾ ਦਿੱਤੇ, ਪਾਰਕ ਵਿੱਚ ਬੈਠਣ ਨਹੀਂ ਦਿੰਦੇ, ਅੱਕੇ ਜੋੜੇ ਨੇ ਭਾਜਪਾ ਵਿਧਾਇਕ ਨਾਲ ਪਾਇਆ ਕਲੇਸ਼ !

Sangrur News: ਖਿਡਾਰੀ ਬਣਿਆ ਨਸ਼ੇ ਦਾ ਆਦੀ ਤੇ ਹੁਣ ਓਵਰਡੋਜ਼ ਨੇ ਲਈ ਜਾਨ, ਪਰਿਵਾਰ ਨੇ ਸਰਕਾਰ ਤੇ ਪੁਲਿਸ ਨੂੰ ਕੋਸਿਆ, ਲੀਡਰ ਲੈਣ ਪਹੁੰਚੇ ਮੌਤ ਦਾ ਲਾਹਾ ?

Embed widget