ਪੜਚੋਲ ਕਰੋ

Punjab News: ਮਲੋਟ 'ਚ ਅਚਾਨਕ ਡਿੱਗੀ ਘਰ ਦੀ ਛੱਤ ਨੇ ਲਈ ਇੱਕ ਬਜ਼ੁਰਗ ਦੀ ਜਾਨ, ਘਰਵਾਲਿਆਂ ਦਾ ਰੋ-ਰੋ ਬੁਰਾ ਹਾਲ 

Malout news: ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਤੋਂ ਦੁਖਦਾਇਕ ਸਮਾਚਾਰ ਸਾਹਮਣੇ ਆਇਆ ਹੈ। ਦੱਸ ਦਈਏ ਘਰ ਦੀ ਛੱਤ ਡਿੱਗਣ ਕਾਰਨ ਮਲਬੇ ਹੇਠਾਂ ਦੱਬ ਜਾਣ ਨਾਲ ਇੱਕ ਬਜ਼ੁਰਗ ਦੀ ਮੌਤ ਹੋਣ ਦੀ ਖਬਰ ਆਈ ਹੈ।

Punjab News: ਸ੍ਰੀ ਮੁਕਤਸਰ ਸਾਹਿਬ (Sri Muktsar Sahib) ਦੇ ਮਲੋਟ ਤੋਂ ਦੁਖਦਾਇਕ ਸਮਾਚਾਰ ਸਾਹਮਣੇ ਆਇਆ ਹੈ। ਦੱਸ ਦਈਏ ਘਰ ਦੀ ਛੱਤ ਡਿੱਗਣ ਕਾਰਨ ਮਲਬੇ ਹੇਠਾਂ ਦੱਬ ਜਾਣ ਨਾਲ ਇੱਕ ਬਜ਼ੁਰਗ ਦੀ ਮੌਤ ਹੋਣ ਦੀ ਖਬਰ ਆਈ ਹੈ। ਇਸ ਬਜ਼ੁਰਗ ਦੀ ਉਮਰ 75 ਸਾਲ ਦੱਸੀ ਜਾ ਰਹੀ ਹੈ।

ਸਵੇਰੇ-ਸਵੇਰੇ ਵਰਤਿਆ ਇਹ ਭਾਣਾ

ਜਾਣਕਾਰੀ ਮੁਤਾਬਕ ਇਹ ਘਟਨਾ ਅੱਜ ਸਵੇਰੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਗਲੀ ਨੰਬਰ 8 ਵਿਖੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਘਟਨਾ ਵੇਲੇ ਕੋਈ ਵੀ ਪਰਿਵਾਰਕ ਮੈਂਬਰ ਘਰ 'ਚ ਮੌਜੂਦ ਨਹੀਂ ਸੀ ਤੇ ਘਰ 'ਚ ਕੰਮ ਕਰਨ ਵਾਲੀ ਔਰਤ ਆਪਣੇ ਕੰਮ ਕਰ ਰਹੀ ਸੀ।

ਮ੍ਰਿਤਕ ਦੀ ਪਤਨੀ ਸ੍ਰੀਗੰਗਾਨਗਰ ਵਿਖੇ ਹਸਪਤਾਲ ਵਿੱਚ ਦਾਖ਼ਲ ਹੈ

ਘਰ ਵਿਚ ਸਫ਼ਾਈ ਕਰ ਰਹੀ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਹ ਸਫ਼ਾਈ ਕਰ ਰਹੀ ਸੀ ਤੇ ਬਜ਼ੁਰਗ ਜੋਗਿੰਦਰ ਸਿੰਘ ਕਮਰੇ ਵਿਚ ਬੈਠੇ ਸੀ ਕਿ ਅਚਾਨਕ ਘਰ ਦੀ ਛੱਤ ਡਿੱਗ ਗਈ। ਇਸ ਦੌਰਾਨ ਜੋਗਿੰਦਰ ਸਿੰਘ ਮਲਬੇ ਹੇਠਾਂ ਦੱਬ ਗਏ। ਜ਼ੋਰਦਾਰ ਖੜਕਾ ਸੁਣਕੇ ਆਸ-ਪਾਸ ਦੇ ਲੋਕਾਂ ਤੁਰੰਤ ਪਹੁੰਚੇ ਤੇ ਬਜ਼ੁਰਗ ਜੋਗਿੰਦਰ ਸਿੰਘ ਨੂੰ ਮਲਬੇ ਹੇਠੋਂ ਕੱਢਿਆ ਅਤੇ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਨੇ ਜਾਂਚ ਕਰਨ ਤੋਂ ਬਾਅਦ ਮ੍ਰਿਤਕ ਐਲਾਨ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਮ੍ਰਿਤਕ ਦੀ ਪਤਨੀ ਸ੍ਰੀਗੰਗਾਨਗਰ ਵਿਖੇ ਹਸਪਤਾਲ ਵਿੱਚ ਦਾਖ਼ਲ ਹੈ ਅਤੇ ਉਨ੍ਹਾਂ ਦਾ ਮੁੰਡਾ ਵੀ ਆਪਣੀ ਮਾਤਾ ਨਾਲ ਹੀ ਸੀ। ਜਦੋਂ ਪਰਿਵਾਰ ਨੂੰ ਇਸ ਵਰਤੇ ਭਾਣੇ ਦਾ ਪਤਾ ਚੱਲਿਆ ਤਾਂ ਉਨ੍ਹਾਂ ਦਾ ਵੀ ਰੋ-ਰੋ ਬੁਰਾ ਹਾਲ ਹੋਇਆ ਪਿਆ। 

ਹੋਰ ਪੜ੍ਹੋ : Rajjit Singh: ਡਰੱਗਜ਼ ਕੇਸ 'ਚ ਬਰਖ਼ਾਸਤ ਪੁਲਿਸ ਅਧਿਕਾਰੀ ਰਾਜਜੀਤ ਸਿੰਘ ਖਿਲਾਫ ਜਾਰੀ ਹੋਇਆ ਲੁੱਕ ਆਊਟ ਨੋਟਿਸ 

ਹੋਰ ਪੜ੍ਹੋ : Punjab News: ਆਮ ਆਦਮੀ ਕਲੀਨਿਕ 'ਚ ਤਾਇਨਾਤ ਡਾਕਟਰ ਸਮੇਤ ਤਿੰਨ ਬਰਖਾਸਤ, ਮਰੀਜ਼ਾਂ ਦੀ ਗਿਣਤੀ ਦੁੱਗਣੀ ਦਿਖਾ ਕੇ ਪੈਸੇ ਵਸੂਲਣ ਦੇ ਦੋਸ਼

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਇੰਸਟਾਗ੍ਰਾਮ 'ਤੇ ਲੱਭੀ ਦੁਲਹਨ ਹੋਈ ਨੌ ਦੋ ਗਿਆਰਾਂ, ਵਿਆਹ ਦੇ ਲਈ ਦੁਬਈ ਤੋਂ ਮੋਗਾ ਪਹੁੰਚਿਆ ਮੁੰਡਾ, 150 ਬੰਦਿਆਂ ਦੀ ਬਰਾਤ ਲੱਭਦੀ ਰਹਿ ਗਈ ਪੈਲੇਸ 

Farmer Protest: ਹੁਣ 8 ਦਸੰਬਰ ਨੂੰ ਦਿੱਲੀ ਕੂਚ ਕਰੇਗਾ ਕਿਸਾਨਾਂ ਦਾ ਜੱਥਾ, ਪੰਧੇਰ ਨੇ ਘੜੀ ਨਵੀਂ ਰਣਨੀਤੀ, ਜਾਣੋ ਹੋਰ ਕੀ ਕਿਹਾ ?

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਿਲੀ ਗੁਨਾਹਾਂ ਦੀ ਸਜ਼ਾ ਤੋਂ ਬਾਅਦ ਮੁੜ ਸਿਆਸਤ 'ਚ ਕੁੱਦਿਆ ਅਕਾਲੀ ਦਲ, ਕਿਹਾ-ਲੜਾਂਗੇ ਨਗਰ ਨਿਗਮ ਚੋਣਾਂ

Farmer Protest: ਸੰਭੂ ਬਾਰਡਰ 'ਤੇ ਕੰਮ ਕਰ ਗਿਆ ਕਿਸਾਨਾਂ ਦਾ ਦਾਅ! ਚੱਲਿਆ ਅਜਿਹਾ ਪੈਂਤੜਾ ਕਿ ਹਰਿਆਣਾ ਸਰਕਾਰ ਹੋ ਗਈ ਬੇਨਕਾਬ 

ABP Premium

ਵੀਡੀਓਜ਼

ਚੱਲਿਆ ਅਜਿਹਾ ਪੈਂਤੜਾ ਕਿ ਹਰਿਆਣਾ ਸਰਕਾਰ ਹੋ ਗਈ ਬੇਨਕਾਬShambhu Border | Farmers Protest | 101 ਕਿਸਾਨਾਂ ਦਾ ਜੱਥਾ ਸ਼ੰਬੂ ਬਾਰਡਰ ਤੋਂ ਹੋਇਆ ਰਵਾਨਾ | Big Breakingਅਕਾਲੀ ਦਲ ਦੀ ਕੌਰ ਕਮੇਟੀ ਮੀਟਿੰਗ 'ਚ ਵੱਡਾ ਫੈਸਲਾਸ਼ੰਭੂ ਸਰਹੱਦ 'ਤੇ ਵਿਗੜੇ ਹਾਲਾਤ, 3 ਕਿਸਾਨ ਜ਼ਖ਼ਮੀ ਜੋਸ਼ੀਲੇ ਕਿਸਾਨਾਂ ਨੇ ਪੁੱਟ ਸੁੱਟੇ ਹਰਿਆਣਾ ਸਰਕਾਰ ਦੇ ਬੈਰੀਕੇਡ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਇੰਸਟਾਗ੍ਰਾਮ 'ਤੇ ਲੱਭੀ ਦੁਲਹਨ ਹੋਈ ਨੌ ਦੋ ਗਿਆਰਾਂ, ਵਿਆਹ ਦੇ ਲਈ ਦੁਬਈ ਤੋਂ ਮੋਗਾ ਪਹੁੰਚਿਆ ਮੁੰਡਾ, 150 ਬੰਦਿਆਂ ਦੀ ਬਰਾਤ ਲੱਭਦੀ ਰਹਿ ਗਈ ਪੈਲੇਸ 
ਇੰਸਟਾਗ੍ਰਾਮ 'ਤੇ ਲੱਭੀ ਦੁਲਹਨ ਹੋਈ ਨੌ ਦੋ ਗਿਆਰਾਂ, ਵਿਆਹ ਦੇ ਲਈ ਦੁਬਈ ਤੋਂ ਮੋਗਾ ਪਹੁੰਚਿਆ ਮੁੰਡਾ, 150 ਬੰਦਿਆਂ ਦੀ ਬਰਾਤ ਲੱਭਦੀ ਰਹਿ ਗਈ ਪੈਲੇਸ 
Farmer Protest: ਹੁਣ 8 ਦਸੰਬਰ ਨੂੰ ਦਿੱਲੀ ਕੂਚ ਕਰੇਗਾ ਕਿਸਾਨਾਂ ਦਾ ਜੱਥਾ, ਪੰਧੇਰ ਨੇ ਘੜੀ ਨਵੀਂ ਰਣਨੀਤੀ, ਜਾਣੋ ਹੋਰ ਕੀ ਕਿਹਾ ?
Farmer Protest: ਹੁਣ 8 ਦਸੰਬਰ ਨੂੰ ਦਿੱਲੀ ਕੂਚ ਕਰੇਗਾ ਕਿਸਾਨਾਂ ਦਾ ਜੱਥਾ, ਪੰਧੇਰ ਨੇ ਘੜੀ ਨਵੀਂ ਰਣਨੀਤੀ, ਜਾਣੋ ਹੋਰ ਕੀ ਕਿਹਾ ?
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਿਲੀ ਗੁਨਾਹਾਂ ਦੀ ਸਜ਼ਾ ਤੋਂ ਬਾਅਦ ਮੁੜ ਸਿਆਸਤ 'ਚ ਕੁੱਦਿਆ ਅਕਾਲੀ ਦਲ, ਕਿਹਾ-ਲੜਾਂਗੇ ਨਗਰ ਨਿਗਮ ਚੋਣਾਂ
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਿਲੀ ਗੁਨਾਹਾਂ ਦੀ ਸਜ਼ਾ ਤੋਂ ਬਾਅਦ ਮੁੜ ਸਿਆਸਤ 'ਚ ਕੁੱਦਿਆ ਅਕਾਲੀ ਦਲ, ਕਿਹਾ-ਲੜਾਂਗੇ ਨਗਰ ਨਿਗਮ ਚੋਣਾਂ
Farmer Protest: ਸੰਭੂ ਬਾਰਡਰ 'ਤੇ ਕੰਮ ਕਰ ਗਿਆ ਕਿਸਾਨਾਂ ਦਾ ਦਾਅ! ਚੱਲਿਆ ਅਜਿਹਾ ਪੈਂਤੜਾ ਕਿ ਹਰਿਆਣਾ ਸਰਕਾਰ ਹੋ ਗਈ ਬੇਨਕਾਬ 
Farmer Protest: ਸੰਭੂ ਬਾਰਡਰ 'ਤੇ ਕੰਮ ਕਰ ਗਿਆ ਕਿਸਾਨਾਂ ਦਾ ਦਾਅ! ਚੱਲਿਆ ਅਜਿਹਾ ਪੈਂਤੜਾ ਕਿ ਹਰਿਆਣਾ ਸਰਕਾਰ ਹੋ ਗਈ ਬੇਨਕਾਬ 
ਹਰਿਆਣਾ ਪੁਲਿਸ ਨੇ ਦਾਗ਼ੇ ਅਣਗਿਣਤ ਅੱਥਰੂ ਗੈਸ ਦੇ ਗੋਲੇ, ਕਈ ਮਰਜੀਵੜੇ ਜ਼ਖ਼ਮੀ, ਕਿਸਾਨਾਂ ਨੇ ਵਾਪਸ ਲਿਆ ਦਿੱਲੀ ਕੂਚ ਦਾ ਫੈਸਲਾ, ਜਾਣੋ ਕੀ ਬਣੀ ਵਜ੍ਹਾ

Farmers Protest: ਭਲਵਾਨ ਬਜਰੰਗ ਪੂਨੀਆ ਨੇ ਮਾਰਿਆ ਕਿਸਾਨਾਂ ਲਈ ਹਾਅ ਦਾ ਨਾਅਰਾ, ਬੋਲੇ ਪਹਿਲਾਂ ਕਹਿੰਦੇ ਸੀ... ਟਰੈਕਟਰ-ਟਰਾਲੀਆਂ ਲੈ ਕੇ ਨਾ ਆਓ, ਜੇ ਪੈਦਲ ਆਏ ਤਾਂ ਵੀ ਦਿੱਕਤ...

ਕਿਸਾਨ ਅੰਦੋਲਨ ਵਿਚਾਲੇ ਮਿਲਣ ਵਾਲੀ ਹੈ ਵੱਡੀ ਖੁਸ਼ਖਬਰੀ, ਕੇਂਦਰ ਨੇ ਵਧਾਇਆ ਮਦਦ ਦਾ ਹੱਥ, ਛੇਤੀ ਹੀ ਖਾਤਿਆਂ ਵਿੱਚ ਆਉਣਗੇ ਪੈਸੇ

ਟੀਮ ਇੰਡੀਆ ਦੇ ਟਰਬਨੇਟਰ 'ਤੇ ਬਣ ਰਹੀ ਬਾਇਓਪਿਕ, ਕੌਣ ਨਿਭਾਏਗਾ ਭੱਜੀ ਦਾ ਰੋਲ? ਇਸ ਐਕਟਰ ਦਾ ਨਾਮ ਚਰਚਾ 'ਚ

Embed widget