ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਬੇਅਦਬੀ ਮਾਮਲੇ 'ਚ ਰਾਮ ਰਹੀਮ ਤੋਂ ਪੁੱਛ-ਗਿੱਛ ਲਈ ਜੇਲ ਅੰਦਰ ਜਾਏਗੀ ਪੰਜਾਬ ਪੁਲਿਸ ਦੀ SIT
ਪੰਜਾਬ ਪੁਲਿਸ ਦੀ ਟੀਮ 2015 ਦੇ ਬੇਅਦਬੀ ਮਾਮਲੇ 'ਚ ਬਾਬਾ ਗੁਰਮੀਤ ਰਾਮ ਰਹੀਮ ਤੋਂ ਪੁੱਛ-ਗਿੱਛ ਕਰਨ ਲਈ ਰੋਹਤਕ ਜੇਲ ਜਾਏਗੀ। IG SPS ਪਰਮਾਰ ਦੀ ਅਗਵਾਈ ਵਾਲੀ ਟੀਮ ਸੁਨਾਰੀਆ ਜੇਲ ਜਾਏਗੀ।
![ਬੇਅਦਬੀ ਮਾਮਲੇ 'ਚ ਰਾਮ ਰਹੀਮ ਤੋਂ ਪੁੱਛ-ਗਿੱਛ ਲਈ ਜੇਲ ਅੰਦਰ ਜਾਏਗੀ ਪੰਜਾਬ ਪੁਲਿਸ ਦੀ SIT Punjab Police SIT to go to jail for questioning Ram Rahim in Sacrilege case ਬੇਅਦਬੀ ਮਾਮਲੇ 'ਚ ਰਾਮ ਰਹੀਮ ਤੋਂ ਪੁੱਛ-ਗਿੱਛ ਲਈ ਜੇਲ ਅੰਦਰ ਜਾਏਗੀ ਪੰਜਾਬ ਪੁਲਿਸ ਦੀ SIT](https://static.abplive.com/wp-content/uploads/sites/7/2017/08/28072824/6-Rape-case-against-Gurmeet-Ram-Rahim-Singh-All-you-need-to-know_rape2.jpg?impolicy=abp_cdn&imwidth=1200&height=675)
ਰਾਮ ਰਹੀਮ
ਚੰਡੀਗੜ੍ਹ: ਪੰਜਾਬ ਪੁਲਿਸ ਦੀ ਟੀਮ 2015 ਦੇ ਬੇਅਦਬੀ ਮਾਮਲੇ 'ਚ ਬਾਬਾ ਗੁਰਮੀਤ ਰਾਮ ਰਹੀਮ ਤੋਂ ਪੁੱਛ-ਗਿੱਛ ਕਰਨ ਲਈ ਰੋਹਤਕ ਜੇਲ ਜਾਏਗੀ। IG SPS ਪਰਮਾਰ ਦੀ ਅਗਵਾਈ ਵਾਲੀ ਟੀਮ ਸੁਨਾਰੀਆ ਜੇਲ ਜਾਏਗੀ।ਪੰਜਾਬ ਪੁਲਿਸ ਨੇ ਫਰੀਦਕੋਟ ਦੀ ਅਦਾਲਤ ਤੋਂ ਰਾਮ ਰਹੀਮ ਦਾ ਪ੍ਰੋਡਕਸ਼ਨ ਵਾਰੰਟ ਲਿਆ ਸੀ।ਹਾਈ ਕੋਰਟ ਨੇ ਇਸ 'ਤੇ ਰੋਕ ਲਾ ਦਿੱਤੀ ਸੀ ਅਤੇ ਪੁਲਿਸ ਨੂੰ ਜੇਲ ਵਿੱਚ ਹੀ ਪੁੱਛ ਗਿੱਛ ਕਰਨ ਦੇ ਆਦੇਸ਼ ਦਿੱਤੇ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)