ਪੜਚੋਲ ਕਰੋ

Punjab Rakhi Bumper Lottery: ਪੰਜਾਬ ਸਟੇਟ ਰਾਖੀ ਬੰਪਰ ਲਾਟਰੀ ਦੇ ਐਲਾਨੇ ਨਤੀਜੇ, ਜਾਣੋ ਕਿਸ ਨੂੰ ਮਿਲਿਆ ਡੇਢ ਕਰੋੜ

Punjab Rakhi Bumper Lottery Results Declared: ਪੰਜਾਬ ਰਾਜ ਨਵਾਂ ਸਾਲ ਲੋਹੜੀ ਬੰਪਰ 2020 (Punjab State Lottery Result 2020) ਦੇ ਨਤੀਜਿਆਂ ਦਾ ਅੱਜ ਐਲਾਨ ਹੋ ਗਿਆ ਹੈ। ਇਹ ਲੁਧਿਆਣਾ ਦੇ ਕੈਂਪ ਦਫਤਰ ਵਿੱਚ ਕੀਤਾ ਗਿਆ। ਲਾਟਰੀ ਦੇ ਨਤੀਜੇ ਇੱਥੇ ਪੜ੍ਹੋ।

ਚੰਡੀਗੜ੍ਹ: ਪੰਜਾਬ ਰਾਜ ਨਵੇਂ ਸਾਲ ਦੀ ਲੋਹੜੀ ਬੰਪਰ 2020 ਲਾਟਰੀ ਦੇ ਨਤੀਜਿਆ ਦਾ ਅੱਜ ਐਲਾਨ ਹੋ ਗਿਆ ਹੈ। ਇਹ ਲੁਧਿਆਣਾ ਦੇ ਕੈਂਪ ਦਫਤਰ ਵਿਖੇ ਹੋਇਆ। ਦੱਸ ਦਈਏ ਕਿ ਲਾਟਰੀ ਦੇ ਨਤੀਜੇ punjabstatelottery.gov.in 'ਤੇ ਉਪਲਬਧ ਹਨ। ਬੰਪਰ ਰਾਖੀ ਲਾਟਰੀ ਦਾ ਪਹਿਲਾ ਇਨਾਮ 1.5 ਕਰੋੜ ਰੁਪਏ ਹੈ। ਇਹ ਇਨਾਮ ਜੇਤੂ ਵਿਅਕਤੀ ਨੂੰ ਦਿੱਤਾ ਗਿਆ। ਇਸ ਦੇ ਨਾਲ ਹੀ ਦੂਸਰਾ, ਤੀਜਾ ਤੇ ਚੌਥਾ ਇਨਾਮ 10 ਲੱਖ ਰੁਪਏ ਦੇ ਹਨ, ਇਹ ਪੰਜ ਲੋਕਾਂ ਨੂੰ ਦਿੱਤੇ ਗਏ। ਢਾਈ ਲੱਖ ਤੇ 50,000 ਰੁਪਏ ਦਾ ਇਨਾਮ ਵੀ ਹੈ। ਢਾਈ ਲੱਖ ਰੁਪਏ ਦਾ ਤੀਜਾ ਇਨਾਮ 20 ਜੇਤੂਆਂ ਨੂੰ ਦਿੱਤਾ ਗਿਆ। ਲੱਕੀ ਡਰਾਅ ਦਾ ਅੱਜ ਐਲਾਨ ਕੀਤਾ ਗਿਆ। ਪੰਜਾਬ ਸਟੇਟ ਲਾਟਰੀ ਰਿਜ਼ਲਟ 2020 ਦੀ ਅਧਿਕਾਰਤ ਵੈੱਬਸਾਈਟ punjabstatelottery.gov.in ‘ਤੇ ਆਨਲਾਈਨ ਰਿਲੀਜ਼ ਕੀਤੇ ਗਏ। ਹੁਣ ਜਾਣੋ ਪਹਿਲੇ ਇਨਾਮ ਕਿਸ ਨੂੰ ਮਿਲਿਆ: ਪਹਿਲਾ ਇਨਾਮ 1.5 ਕਰੋੜ ਰੁਪਏ B315094 ਨੂੰ ਮਿਲਿਆ। ਦੂਜਾ ਇਨਾਮ 10 ਲੱਖ ਰੁਪਏ ਹੈ, ਜੋ ਪੰਜ ਲੋਕਾਂ ਨੂੰ ਮਿਲਿਆ। ਉਨ੍ਹਾਂ ਦੇ ਟਿਕਟ ਨੰਬਰ A786493, B504062, B415342, B107036 ਤੇ A173536 ਹਨ। ਇਨ੍ਹਾਂ ਨੂੰ ਮਿਲਿਆ ਤੀਜਾ ਤੇ ਚੌਥਾ ਇਨਾਮ: ਤੀਸਰਾ ਇਨਾਮ ਢਾਈ ਲੱਖ ਰੁਪਏ ਹੈ। ਏ ਤੇ ਬੀ ਸੀਰੀਜ਼ ਵਿੱਚ ਇਹ ਨਤੀਜਾ ਇਨ੍ਹਾਂ ਟਿਕਟ ਨੰਬਰਾਂ ਨੂੰ ਮਿਲਿਆ: 371752, 585318, 879960, 336828, 608937, 594542, 195074, 306939, 063611 ਤੇ 111894 ਹਨ। ਚੌਥਾ ਇਨਾਮ 299302, 240912, 006434, 581817, 247060, 701210, 993444, 614325, 383148 ਤੇ 573187 ਹਨ। ਇੱਥੇ ਵੇਖੋ ਪੰਜਾਬ ਲਾਟਰੀ ਦੇ ਨਤੀਜੇ: Punjab Rakhi Bumper Lottery: ਪੰਜਾਬ ਸਟੇਟ ਰਾਖੀ ਬੰਪਰ ਲਾਟਰੀ ਦੇ ਐਲਾਨੇ ਨਤੀਜੇ, ਜਾਣੋ ਕਿਸ ਨੂੰ ਮਿਲਿਆ ਡੇਢ ਕਰੋੜ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Indian-Origin Schoolgirl: ਭਾਰਤੀ ਮੂਲ ਦੀ 9 ਸਾਲ ਦੀ ਬੱਚੀ ਨੇ ਰਚਿਆ ਇਤਿਹਾਸ, ਬਣੀ ਇੰਗਲੈਂਡ ਦੀ ਸ਼ਤਰੰਜ ਟੀਮ ਦੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ

Viral Video: ਲੱਖਾਂ ਦੀ ਭੀੜ ਵਿਚਾਲੇ ਰੋਹਿਤ ਸ਼ਰਮਾ ਅਚਾਨਕ ਬੱਸ ਤੋਂ ਉਤਰੇ, ਫਿਰ ਨੱਚਦੇ ਹੋਏ ਪਹੁੰਚੇ ਸਟੇਡੀਅਮ, ਵੀਡੀਓ ਦੇਖ ਫੈਨਜ਼ ਖੂਬ ਲੁੱਟਾ ਰਹੇ ਪਿਆਰ

Team India: ਵਿਰਾਟ, ਰੋਹਿਤ ਸਣੇ ਟੀਮ ਇੰਡੀਆ ਨੇ 'ਚੱਕ ਦੇ ਇੰਡੀਆ' ਗੀਤ 'ਤੇ ਕੀਤਾ ਸ਼ਾਨਦਾਰ ਡਾਂਸ, ਵੀਡੀਓ ਹੋਇਆ ਵਾਇਰਲ

Punjab Weather Update: ਪੰਜਾਬ 'ਚ ਮੀਂਹ ਨੂੰ ਲੈ ਕੇ IMD ਵੱਲੋਂ ਜਾਰੀ ਕੀਤੀ ਇਹ ਚੇਤਾਵਨੀ, ਜਾਣੋ ਹੋਰ ਕਿੰਨੇ ਦਿਨ ਪਵੇਗਾ ਮੀਂਹ

ABP Premium

ਵੀਡੀਓਜ਼

Beas water Level alert | ਬਿਆਸ ਨਦੀ 'ਚ ਆਇਆ ਹੜ੍ਹ -  70 ਸਾਲਾ ਬਜ਼ੁਰਗ ਔਰਤ ਰੁੜ੍ਹੀBarnala Roadways Bus Accident | ਸਵਾਰੀਆਂ ਨਾਲ ਭਰੀ ਰੋਡਵੇਜ਼ ਦੀ ਬੱਸ ਦੀ ਟਰੱਕ ਨਾਲ ਟੱਕਰ, ਕਈ ਜਖ਼ਮੀShambhu Farmer Death |ਅੰਦੋਲਨ ਤੋਂ ਘਰ ਪਰਤ ਰਹੇ ਕਿਸਾਨਾਂ ਨਾਲ ਹੋਇਆ ਭਿਆਨਕ ਹਾਦਸਾ, 1 ਦੀ ਮੌਤJalalabad News |ਪਿੰਡ 'ਚ ਘੁਸਪੈਠੀਏ ਦੀ ਲਾਸ਼ ਦਫਨਾਉਣ ਆਈ ਪੁਲਿਸ ਨੂੰ ਲੋਕਾਂ ਨੇ ਮੋੜਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Indian-Origin Schoolgirl: ਭਾਰਤੀ ਮੂਲ ਦੀ 9 ਸਾਲ ਦੀ ਬੱਚੀ ਨੇ ਰਚਿਆ ਇਤਿਹਾਸ, ਬਣੀ ਇੰਗਲੈਂਡ ਦੀ ਸ਼ਤਰੰਜ ਟੀਮ ਦੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ
Indian-Origin Schoolgirl: ਭਾਰਤੀ ਮੂਲ ਦੀ 9 ਸਾਲ ਦੀ ਬੱਚੀ ਨੇ ਰਚਿਆ ਇਤਿਹਾਸ, ਬਣੀ ਇੰਗਲੈਂਡ ਦੀ ਸ਼ਤਰੰਜ ਟੀਮ ਦੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ
Viral Video: ਲੱਖਾਂ ਦੀ ਭੀੜ ਵਿਚਾਲੇ ਰੋਹਿਤ ਸ਼ਰਮਾ ਅਚਾਨਕ ਬੱਸ ਤੋਂ ਉਤਰੇ, ਫਿਰ ਨੱਚਦੇ ਹੋਏ ਪਹੁੰਚੇ ਸਟੇਡੀਅਮ, ਵੀਡੀਓ ਦੇਖ ਫੈਨਜ਼ ਖੂਬ ਲੁੱਟਾ ਰਹੇ ਪਿਆਰ
Viral Video: ਲੱਖਾਂ ਦੀ ਭੀੜ ਵਿਚਾਲੇ ਰੋਹਿਤ ਸ਼ਰਮਾ ਅਚਾਨਕ ਬੱਸ ਤੋਂ ਉਤਰੇ, ਫਿਰ ਨੱਚਦੇ ਹੋਏ ਪਹੁੰਚੇ ਸਟੇਡੀਅਮ, ਵੀਡੀਓ ਦੇਖ ਫੈਨਜ਼ ਖੂਬ ਲੁੱਟਾ ਰਹੇ ਪਿਆਰ
Team India: ਵਿਰਾਟ, ਰੋਹਿਤ ਸਣੇ ਟੀਮ ਇੰਡੀਆ ਨੇ 'ਚੱਕ ਦੇ ਇੰਡੀਆ' ਗੀਤ 'ਤੇ ਕੀਤਾ ਸ਼ਾਨਦਾਰ ਡਾਂਸ, ਵੀਡੀਓ ਹੋਇਆ ਵਾਇਰਲ
Team India: ਵਿਰਾਟ, ਰੋਹਿਤ ਸਣੇ ਟੀਮ ਇੰਡੀਆ ਨੇ 'ਚੱਕ ਦੇ ਇੰਡੀਆ' ਗੀਤ 'ਤੇ ਕੀਤਾ ਸ਼ਾਨਦਾਰ ਡਾਂਸ, ਵੀਡੀਓ ਹੋਇਆ ਵਾਇਰਲ
Punjab Weather Update: ਪੰਜਾਬ 'ਚ ਮੀਂਹ ਨੂੰ ਲੈ ਕੇ IMD ਵੱਲੋਂ ਜਾਰੀ ਕੀਤੀ ਇਹ ਚੇਤਾਵਨੀ, ਜਾਣੋ ਹੋਰ ਕਿੰਨੇ ਦਿਨ ਪਵੇਗਾ ਮੀਂਹ
Punjab Weather Update: ਪੰਜਾਬ 'ਚ ਮੀਂਹ ਨੂੰ ਲੈ ਕੇ IMD ਵੱਲੋਂ ਜਾਰੀ ਕੀਤੀ ਇਹ ਚੇਤਾਵਨੀ, ਜਾਣੋ ਹੋਰ ਕਿੰਨੇ ਦਿਨ ਪਵੇਗਾ ਮੀਂਹ
ਗਰਲਫ੍ਰੈਂਡ ਨੂੰ ਅੱਧੀ ਰਾਤ ਨੂੰ ਮਿਲਣ ਪਹੁੰਚਿਆ ਸੀ ਪ੍ਰੇਮੀ, ਰੰਗੇ ਹੱਥੀਂ ਫੜੇ ਗਏ ਤਾਂ ਪਰਿਵਾਰ ਨੇ ਕਰਵਾ 'ਤਾ ਵਿਆਹ

ਇਸ ਦਿਨ ਲਾਂਚ ਹੋਵੇਗਾ Lava Blaze X 5G, ਜਾਣੋ ਭਾਰਤੀ ਕੰਪਨੀ ਦੇ 'ਮੇਡ ਇਨ ਇੰਡੀਆ' ਫੋਨ ਦੇ ਖਾਸ ਫੀਚਰਸ

Punjab News: ਅੰਮ੍ਰਿਤਪਾਲ ਸਿੰਘ ਦੀ ਪੈਰੋਲ 'ਤੇ ਲਾ ਦਿੱਤੀਆਂ 10 ਸ਼ਰਤਾਂ! ਸਰਕਾਰ ਨੇ ਕੀਤੀ ਪੂਰੀ ਪਲਾਨਿੰਗ 

Lawrence Bishnoi Gang: ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਦੇ ਘਰ 'ਤੇ ਚੱਲਿਆ ਬੁਲਡੋਜ਼ਰ, ਕਰ ਦਿੱਤਾ ਢਹਿ-ਢੇਰੀ

Embed widget